Vaar Sahibzada Baba Ajit Singh Ji | Karamjit Anmol | Official Video with English Subtitles

Поділитися
Вставка
  • Опубліковано 15 січ 2025

КОМЕНТАРІ • 2 тис.

  • @dhillonboys2524
    @dhillonboys2524 6 років тому +111

    ਕੰਧ ਚੀਨ ਦੀ ਆਖਦੇ ਬਹੁਤ ਵੱਡੀ, ਜਿਹੜੀ ਚੰਦ ਤੋਂ ਖੜ ਕੇ ਵੀ ਦਿਸ ਜਾਂਦੀ, ਉਸ ਤੋਂ ਵੀ ਵੱਡੀ ਕੰਧ ਸਰਹਿੰਦ ਵਾਲੀ, ਜਿਸਨੂੰ ਦੇਖ ਕੇ ਹਰ ਅਖ ਰਿਸ ਜਾਂਦੀ । ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙇

  • @KaramSingh-pi6tu
    @KaramSingh-pi6tu 5 років тому +2

    ਕਰਮਜੀਤ ਪੁੱਤ ਤੇਰੀ ਤੇ ਕੰਡਿਆਲੇ ਦੀ ਸਿਫਤ ਕਰਨ ਲਈ ਮੇਰੇ ਕੋਲ ਲਫਜ਼ ਮੁੱਕ ਗਏ । ਤੁਸੀ ਤਾ ਚਮਕੌਰ ਸਾਹਿਬ ਦੇ ਯੁੱਧ ਦੇ ਦਰਸ਼ਨ ਕਰਵਾ ਤੇ ਕਿ ਕਿਵੇਂ ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹਾਦਤ ਨੂੰ ਪਾ੍ਪਤ ਹੋਏ। ਇਹ 64 ਸਾਲਾਂ ਦਾ ਬੁੱਢਾ ਇਹ ਗੀਤ ਵਾਰ ਵਾਰ ਸੁਣੀ ਜਾਂਦਾ ਤੇ ਹੰਝੂ ਵਗਾਈ ਜਾਂਦਾ ।

  • @satinderpal0001
    @satinderpal0001 6 років тому +75

    ਐਸੇ ਹੀ ਗੀਤਾਂ ਦੀ ਪੰਜਾਬ ਨੂੰ ਜਰੂਰਤ ਹੈ। ।।। 👍👍👍👍

  • @KiranRaj-i9t
    @KiranRaj-i9t 11 місяців тому +2

    Tuse ਸਾਡੇ ਹਮੇਸ਼ਾ ਹੀ ਮਨਪਸੰਦ ਕਲਾਕਾਰ ਹੋ ਤੇ ਰਹੋ ਗੇ ❤

  • @paramjeetsingh555
    @paramjeetsingh555 Рік тому +4

    ਬਾਬਾ ਅਜੀਤ ਸਿੰਘ ਬਡ਼ੇ ਸਾਹਿਬਜਾਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏

  • @gilldiljit7875
    @gilldiljit7875 6 років тому +211

    ਬਾ ਕਮਾਲ ਲਿਖਿਆ ਤੇ ਗਾਇਆ
    ਧੰਨ ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਬਾਬਾ ਜੋਰਾਵਾਰ ਸਿੰਘ ਜੀ
    ਧੰਨ ਧੰਨ ਬਾਬਾ ਫਤਿਹ ਸਿੰਘ ਜੀ

  • @gurdeeprai8068
    @gurdeeprai8068 Рік тому +4

    ਸਿੱਖੀ ਦਾ ਪ੍ਰਚਾਰ ਕਰਨ ਲਈ ਬਹੁਤ ਬਹੁਤ ਧੰਨਵਾਦ ਵੀਰ 💞,, ਜਿਓੰਦੇ ਵਸਦੇ ਰਹੋ ਰੱਬ ਤੁਹਾਨੂੰ ਹਮੇਸ਼ਾ ਖ਼ੁਸ਼ ਰੱਖੇ ਜੀ 🙏🙏

  • @wakeelsingh1795
    @wakeelsingh1795 6 років тому +15

    ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਨੇ ਇਹ ਵਾਰ ਗਾਈ ਹੈ ।ਅਤੇ ਸਿੱਖ ਸੰਗਤਾਂ ਨੂੰ ਸ਼ਹੀਦੀ ਦਿਹਾੜਿਆਂ ਦੇ ਮੌਕੇ ਤੇ ਓਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਯਾਦ ਕਰਵਾਈਆਂ ਹੈ।ਵਾਹਿਗੁਰੂ ਜੀ ਕਿਰਪਾ ਕਰਨ

  • @amandeepsingh8284
    @amandeepsingh8284 3 роки тому +2

    ਜਿਉ ਅਨਮੋਲ ਜਿਓਅੰਦਾ ਰਹਿ

  • @lububebebapuji1808
    @lububebebapuji1808 6 років тому +31

    ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
    ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
    ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
    ਕਿੰਨਾ ਬਲ ਹੈ ਨਿੱਕੀ ਤਲਵਾਰ। ਅੰਦਰ
    ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
    ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
    ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
    ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
    ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
    ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
    ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
    ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |
    Waheguru ji ka khalsa
    Sri waheguru ji fateh 🙏🙏

  • @MANISINDHAV
    @MANISINDHAV 6 років тому +85

    ਰੌਂਗਟੇ ਖੜੇ ਕਰ ਦਿੱਤੇ ਵੀਰ ਜੀ।
    ਦਮਦਾਰ ਅਵਾਜ,
    ਬਾ-ਕਮਾਲ ਲਿਖਤ,
    ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖਣ

  • @ksarao5046
    @ksarao5046 6 років тому +108

    ਕੁਲਦੀਪ ਮਾਣਕ ਦੀ ਯਾਦ ਤਾਜਾ ਕਰਵਾ ਦਿਤੀ ਬਾਈ ਲੰਬੀ ਹੇਕ ਨਾਲ ਵਾਰ ਗਾ ਕੇ ਬਹੁਤ ਵਧੀਆ ਲੱਗਾ ਵਾਰਾਂ,ਕਲੀਆਂ,ਲੋਕ ਗਾਥਾਵਾਂ,ਪੰਜਾਬੀ ਸਭਿਆਚਾਰ ਦਾ ਹਿੱਸਾ ਨੇ ਜ਼ੋ ਅੱਜ ਕੱਲ ਦੀ ਗਾਇਕੀ ਵਿੱਚੋ ਅਲੋਪ ਹੋ ਰਹੀਆਂ ਨੇ

    • @jagdip74able
      @jagdip74able 6 років тому +2

      Vaar sung beautifully very nice Karamjit Anmol ji

    • @rashamsingh5182
      @rashamsingh5182 6 років тому +4

      ਬਾੲੀ ਜੀ ੲਿਸਤੋ ਪਹਲਾ ਸੀ ਜੋ ੳੁਹ ਗਾੲਿਅਾ ਗਿਅਾ ੲੇ ,ਨਾ ਕਿ ਕਲਾਕਾਰ ਯਾਦ ਕਰਾੲੇ ਨੇ ਬਾਬਾ ਅਜੀਤ ਸਿੰਘ ਜੀ

    • @indianarmygreat2161
      @indianarmygreat2161 6 років тому

      Pagg naal rajiv gaddi da bott saff Karan wala Mand veer ki lagda tuhada.
      Jihra tusi manak nu yaad kar liya oh yaad nahi aaye jihna ne tuhade piche pariwar khattam kar liya .

    • @ksarao5046
      @ksarao5046 6 років тому

      Bro jo eh vaar gai gaee a ess vangu manak gauda si mai ta kiha baki ahh mand kon a eh tuhanu pta hona mai ta janda vi ni es bande nu baki jo vaar hundi a oh gaee hi sirf sheed or surme di jandi a .

    • @inderpinderbuttar9980
      @inderpinderbuttar9980 6 років тому

      Waheguru ji

  • @satinderpal0001
    @satinderpal0001 6 років тому +49

    ਪੰਜਾਬ ਯੋਧਿਆਂ ਦੀ ਧਰਤੀ ਆ, ਇਥੇ ਐਦਾਂ ਦੇ ਹੀ ਗੀਤ ਜਾਂ ਵਾਰਾਂ ਦੀ ਬਹੁਤ ਘਾਟ ਆ ਹੁਣ, thanks karamjit anmol ji

  • @RAVINDERSINGH-zc3mv
    @RAVINDERSINGH-zc3mv 3 роки тому +3

    ਰੌਂਗਟੇ ਖੜੇ ਕਰਤੇ ਵਾਕਿਆ ਹੀ Anmol Karmjit

  • @jagdeepjudge4849
    @jagdeepjudge4849 3 роки тому +1

    ਬਹੁਤ ਸੋਹਣੀ ਵਾਰ ਜੀ

  • @farmeryudhveersingh2466
    @farmeryudhveersingh2466 6 років тому +159

    ਬਾਈ ਜੀ ਖੁਸ਼ ਕਰਤਾ ਤੁਹੀਂ,,
    ਬੜਾ ਦੁੱਖ ਹੋਇਆ ਵੇਖਕੇ ਕੇ ਦਿਲਜੀਤ ਨੇ ਫੇਰ ਇਹਨਾਂ ਦਿਨਾਂ ਚ ਗਾਣੇ ਕੱਢੇ ,,ਸ਼ਰਮ ਆਉਣੀ ਚਾਹੀਦੀ ਉਸਨੂੰ

    • @adeep7601
      @adeep7601 6 років тому +7

      Shi gall aa y

    • @adeep7601
      @adeep7601 6 років тому +5

      Usnu dharmik album kadhni chahidi c

    • @varindersandhu2829
      @varindersandhu2829 6 років тому +6

      Hnji chlo AGR nhi v o dharmic kdh skda tan eho oh lachar geet hi na kadhe is tym vich ,te ikla o hi nhi yr Amrit maan, ah dilpreet dhiloon vrge bndya nu v shrm auni chaidi a

    • @pritpalsingh2784
      @pritpalsingh2784 6 років тому +1

      Yodh Veer sare singers da ehi haal ek month v ruk ni skde

    • @preetmohali3279
      @preetmohali3279 6 років тому +2

      👍👍👍👍

  • @premsingh4936
    @premsingh4936 6 років тому +6

    ਬਾਈ ਕਰਮਜੀਤ ਤੂੰ ਤਾਂ ਵਾਕਿਆ ਈ ਅਨਮੋਲ ਐਂ , ਅੱਜ ਦੇ ਕੰਨ ਪਾੜਵੇਂ ਮਿਊਜ਼ਿਕ ਨੂੰ ਚੀਰਦੇ ਹੋਏ ਮਹਿਰੂਮ ਗਾਇਕ ਕੁਲਦੀਪ ਮਾਣਕ ਦੀ ਯਾਦ ਤਾਜ਼ਾ ਕਰਵਾ ਦਿੱਤੀ। ਆਸ਼ ਕਰਦਾ ਆਂ ਇਸੇ ਤਰਾਂ ਅੱਗੇ ਵੱਧਦੇ ਰਹੋ ਤਾਕਿ ਸਾਡਾ ਪੰਜਾਬੀ ਸੱਭਿਆਚਾਰ ਬਚਿਆ ਰਹੇ।

  • @sukhvirsingh1837
    @sukhvirsingh1837 2 роки тому +1

    ਧੰਨ ਧੰਨ ਅਮਰ ਸ਼ਹੀਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮਾਹਾਰਾਜ ਜੀ
    ਧੰਨ ਧੰਨ ਅਮਰ ਸ਼ਹੀਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਮਾਹਾਰਾਜ ਜੀ
    ਧੰਨ ਧੰਨ ਅਮਰ ਸ਼ਹੀਦ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਮਾਹਾਰਾਜ ਜੀ
    ਧੰਨ ਧੰਨ ਅਮਰ ਸ਼ਹੀਦ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਮਾਹਾਰਾਜ ਜੀ
    ਧੰਨ ਧੰਨ ਸਮੂਹ ਅਮਰ ਸ਼ਹੀਦ ਸਿੰਘੋ ਮਾਹਾਰਾਜ ਜੀ
    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @LovepreetSingh-nr7wm
    @LovepreetSingh-nr7wm Рік тому +1

    Satnam Sri Waheguru Ji.

  • @sukhdevsandhusukhdevsandhu5503
    @sukhdevsandhusukhdevsandhu5503 6 років тому +49

    , ਬਹੁਤ ਕਮਾਲ ਗਾਇਆ ਵੀਰ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਹੋ ਧੰਨ ਤੁਹਡੀ ਕੁਰਬਾਨੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Lakhbir_singh_daudpur
    @Lakhbir_singh_daudpur 6 років тому +22

    ਵਾਹ!! ਵੱਡੇ ਵੀਰ ਜਿਉਂਦਾ ਰਹਿ ਪਿਤਾ ਦਸ਼ਮੇਸ਼ ਤੇਰੇ ਤੇ ਕਿਰਪਾ ਕਰੇ।ਬਹੁਤ ਜੋਸ਼ ਤੇ ਹੋਸ਼ ਵਿਚ ਗਾਈ ਵਾਰ ਮੇਰੇ ਵੱਡੇ ਵੀਰ ਅਜੀਤ ਸਿੰਘ ਦੀ।

  • @singhSukhdevsingh
    @singhSukhdevsingh 6 років тому +35

    ਬਹੁਤ ਬਹੁਤ ਬਹੁਤ ਬਹੁਤ ਵਧੀਆ ਲੱਗੀ ਮੇਰੇ ਵੀਰ ਤੇਰੀ ਗਾਈ ਹੋਈ ਵਾਰ। ਜਿਓਦਾਂ ਰਹਿ।

  • @kuldiplall5854
    @kuldiplall5854 3 роки тому +2

    Vaheguru chardi Kala rakhe ji. Khush Raho brother. Sira la dita baiji.

  • @rajdeepsra4035
    @rajdeepsra4035 3 роки тому +1

    ਸੁਣ ਕੇ ਆਨੰਦ ਆ ਗਿਆ l ਨਵੀ ਪੀੜ੍ਹੀ ਨੂੰ ਏਸ ਤਰਾਂ ਦੇ ਗੀਤਾਂ, ਵਾਰਾਂ ਦੀ ਲੋੜ ਹੈ l ਵਾਹਿਗੁਰੂ ਤਰੱਕੀਆਂ ਬਖਸ਼ੇ l

  • @lovepreetlovely8916
    @lovepreetlovely8916 6 років тому +62

    ਅਨਮੋਲ ਸਾਬ ਜੀ ਤੁਸੀਂ ਸੱਚ ਮੁੱਚ ਅਨਮੋਲ ਹੋਂ। ਬਹੁਤ ਹੀ ਸੋਹਣੀ ਪੇਸ਼ਕਾਰੀ ਕੀਤੀ। ਲਿਖਿਆ ਵੀ ਸੁੰਦਰ, ਗਾਇਆ ਵੀ ਕਮਾਲ ਤੇ ਸੰਗੀਤ ਵੀ ਲਾਜਵਾਬ ਹੈ ਜੀ। ਵੀਡੀਓ ਵੀ ਖੂਬ ਬਣਾਈ ਹੈ ਜੀ। ਆਪ ਜੀ ਨੂੰ ਦਿਲੋਂ ਪਿਆਰ।

  • @goraaman2254
    @goraaman2254 6 років тому +187

    ਨਾਮ ਕਾ ਅਜੀਤ ਹੂੰ
    ਜੀਤਾ ਨਾ ਜਾਊਂਗਾ
    ਅਗਰ ਜੀਤਾ ਭੀ ਗਿਆ
    ਤੋ ਜੀਤਾ ਨਹੀਂ ਆਊਂਗਾ

  • @p4punjabcom859
    @p4punjabcom859 6 років тому +5

    ਬੜੀ ਕਿਰਪਾ ਹੋਈ ਮਾਲਿਕ ਦੀ ਆਪ ਦੇ ਉਪਰ, ਜੋ ਆਪ ਤੋਂ ਸ਼ਹੀਦਾਂ ਦੀ ਉਸਤਤ ਦੀ ਸੇਵਾ ਲਈ। ਆਪ ਦੀ ਆਵਾਜ਼ ਨੂੰ ਮਾਲਿਕ ਸਦੀਵੀਂ ਬਣਾਵੇ। ਵਾਹਿਗੁਰੂ।

  • @brargaming6766
    @brargaming6766 Рік тому +1

    ਸੌ ਵਾਰ ਸਲਾਮ ਹੈ, ਮਹਾਨ ਸੂਰਬੀਰ ਬਾਬਾ ਅਜੀਤ ਸਿੰਘ ਜੀ ਨੂੰ

  • @gurtejsingh9295
    @gurtejsingh9295 Рік тому +1

    ਬਹੁਤ ਹੀ ਵਧੀਆ ਗੀਤ

  • @risingstarabhijot2822
    @risingstarabhijot2822 6 років тому +3

    ਯੁਗ ਯੁਗ ਜੀਣ ਏਸੇ ਗੀਤਕਾਰ ਜੋ ਨੌਜਵਾਨਾ ਅਤੇ ਹਰ ਵਰਗ ਨੂੰ ਸਾਡੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆ ਵਾਰੇ ਜਾਣਕਾਰੀ ਦਿੰਦੇ ਹਨ। ਅੱਜ ਸਾਡੇ ਸਮਾਜ ਨੂੰ ਸਹੀ ਦਿਸ਼ਾ ਦੇਣ ਵਾਲੇ ਸੱਜਣਾਂ ਦੀ ਜਰੂਰਤ ਹੈ। ੳੁਮੀਦ ਕਰਦੇ ਹਾਂ ਕੀ ਤੁਸੀਂ ਧਾਰਮਿਕ ਅਤੇ ਸੱਭਆਚਾਰਕ ਗਾਇਕੀ ਨੂੰ ਪੇਸ਼ ਕਰੋ ਗੇ ਤਾਂ ਜੋ ਆਣ ਵਾਲੀ ਪੀੜ੍ਹੀ ਆਪਣੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆ ਤੋਂ ਜਾਣੂੰ ਹੋ ਸਕਣ। ਧੰਨਵਾਦ ਸਾਹਿਤ 🙏🙏

  • @amrindersinghsidhu5823
    @amrindersinghsidhu5823 6 років тому +7

    ਕੋਟ ਕੋਟ ਪ੍ਰਣਾਮ 4 ਸਾਹਿਬਜਾਦੇ ਨੂੰ ਮਾਤਾ ਗੁਜਰੀ ਨੂੰ🙏🙏🙏🙏🙏

  • @RameshSingh-dk3sc
    @RameshSingh-dk3sc 6 років тому +7

    ਵਾਹ ਬਾੲੀ ਜੀ
    ਕੀ ਵਾਰ ਗਾੲੀ ਅਾ
    ਅਪਣੇ ਮਹਾਨ ਯੋਧੇ ਨੂੰ ਕੋਟੀ ਕੋਟੀ ਪਰਨਾਮ

  • @kamaljeetsinghsidhu370
    @kamaljeetsinghsidhu370 Рік тому +1

    ਵਾਹਿਗੁਰੂ ਜੀ 🙏

  • @sampuransinghsampuransingh6366

    ਪੰਜਾਬ ਯੋਧਿਆਂ ਦੀ ਧਰਤੀ ਹੈ ਇੱਕ 1ਕਰਕੇ ਸਬ ਨੂੰ ਪੇਸ਼ ਕਰਣ ਦੀ ਅੱਜ ਬਹੁਤ ਲੋੜ ਹੈ ਜੀ ਧੰਨਵਾਦ 🙏🙏🙏🙏🙏

  • @azadveer6325
    @azadveer6325 3 роки тому +1

    Bahut vadiya song veer ji jiunde raho ji

  • @JohnCena-fy5pb
    @JohnCena-fy5pb 6 років тому +24

    ਇਹ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਬਹੁਤ ਹੀ ਵਧੀਆ ਵਾਰ ਜੀਉ ਜੀਉ

  • @lakhvirdhuri9678
    @lakhvirdhuri9678 6 років тому +6

    Jiyo 22 ji

  • @inderjitsambhy6227
    @inderjitsambhy6227 6 років тому +4

    ਲੂ ਕੰਡੇ ਖੜੇ ਹੋ ਗਏ ਸੁਣ ਕੇ
    ਅੱਖਾਂ ਬੰਦ ਕਰ ਕੇ ਸੁਣਿਆ
    ਪਿਕਚਰ ਸਾਹਮਣੇ ਆਈ ਗਈ
    ਵਾਹਿਗੁਰੂ ਮੇਹਰ ਕਰਨ

  • @saadapind1434
    @saadapind1434 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @baljotbenipal2728
    @baljotbenipal2728 3 роки тому +1

    waheguru ji.....bakamaaal

  • @sukhsingh8851
    @sukhsingh8851 4 роки тому +2

    ਧਮਾਕੇ ਦਾਰ ਅਵਾਜ ...... ਧਨ ਧਨ ਬਾਬਾ ਅਜੀਤ ਸਿੰਘ ਜੀ 🙏🙏🙏🙏🌹

  • @jagmohanshahraisar9330
    @jagmohanshahraisar9330 6 років тому +26

    ਅਨਮੋਲ ਬਾਈ ਅਤੇ ਕੁਲਦੀਪ ਬਾਈ ਜੀ ਤੁਹਾਡੀ ਜੋੜੀ ਨੇ ਹਮੇਸਾ ਚੰਗਾ ਕੰਮ ਕੀਤਾ ਹੈ ,ਇਹ ਵੀ ਚੰਗਾ ਉਪਰਾਲਾ ਹੈ ਜੋ ਸ਼ਹੀਦਾਂ ਨੂੰ ਯਾਦ ਕੀਤਾ, ਜਿਊਦੇ ਰਹੋ

  • @DivineGurbanivides1
    @DivineGurbanivides1 6 років тому +52

    ਪੱਗ ਸੋਹਣੀ ਲਗ ਰਹੀ ਆ ਜੀ

  • @sukh_bajwa
    @sukh_bajwa 5 років тому +1

    ਕਰਮਜੀਤ ਸਿੰਘ ਅਣਮੋਲ ਵੀਰੇ, ਗੁਰੂ ਸਾਹਿਬ ਦੀ ਮਿਹਰ ਸਦਕਾ ਬਹੁਤ ਵਧੀਆ ਲਿਖਿਆ ਤੇ ਗਾਇਆ। ਸਤਿਗੁਰਾਂ ਦੀਆਂ ਬਖ਼ਸ਼ਿਸ਼ਾਂ ਹਮੇਸ਼ਾਂ ਇੰਝ ਹੀ ਬਣੀਆਂ ਰਹਿਣ! ਆਮੀਨ!

  • @gurcharansinghkhalsa8046
    @gurcharansinghkhalsa8046 Рік тому +1

    Jio anmol singha

  • @paramjitsinghmalhi5689
    @paramjitsinghmalhi5689 6 років тому +10

    ਬਹੁਤ ਵਧੀਆ ਗਾਇਆ ਗਿਆ ਹੈ, ਲਿਖਣ ਵਾਲੇ ਬਹੁਤ ਵਧੀਆ ਲਿਖਿਆ ਹੈ, 🙏

  • @jogindergill5433
    @jogindergill5433 6 років тому +9

    ਅਨਮੋਲ ਵਧੀਆ ਬਹੁਤ ਵਧੀਆ ਹੈ ਤੇਰੀ ਕਮੇਡੀ ਵੀ ਵਧੀਆ ਹੁੰਦੀ ਹੈ ।ਅਵਾਜ ਸੋਹਣੀ ਆ ਇਸ ਤਰਾ ਚੰਗਾ ਗਾਉਂਦੇ ਰਹੋ ਤੇ ਅਸੀਸਾਂ ਲੈਂਦੇ ਰਹੋokkkg by by.

    • @jssidhu1418
      @jssidhu1418 3 роки тому +1

      ਬਹੁਤ ਹੀ ਖੂਬਸੂਰਤ ਵਾਰ !ਵਾਹ ਵਾਹ ਕਮਾਲ ਦੀ ਗਾਇਕੀ !! ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਨਮੋਲ।👌🤞🙏🙏💐🌹

  • @dharamvir1564
    @dharamvir1564 6 років тому +3

    ਅਨਮੋਲ ਵੀਰ ਦਿਲ ਖੁਸ਼ ਕਰ ਦਿੱਤਾ
    ਵਾਹੇਗੁਰੂ ਚੜ੍ਹਦੀ ਕਲਾ ਬਖ਼ਸੇ।

  • @manjitshah007
    @manjitshah007 3 роки тому +1

    ਬਹੁਤ ਹੀ ਸੋਹਣਾ ਬਾਕਮਾਲ ਗਾਇਕੀ

  • @harjitsingh4116
    @harjitsingh4116 5 років тому +1

    Wah! Anmol Ji. Unexpected

  • @KulwinderSingh-sh2jk
    @KulwinderSingh-sh2jk 6 років тому +15

    ਜਿਉਦਾਂ ਰਹੇ ਅਨਮੋਲ ਵੀਰ ਕਮਾਰ ਕਰਤੀ

  • @tarloksingh3092
    @tarloksingh3092 6 років тому +28

    ਬਹੁਤ ਹੀ ਵਧੀਆ ਮਾਣਕ ਸਾਹਿਬ ਚੇਤੇ ਕਰਾ ਦਿੱਤਾ। ਰੱਬ ਕਿਰਪਾ ਕਰੇ

  • @gurbakshsinghsyan4510
    @gurbakshsinghsyan4510 6 років тому +25

    Jionde wasde raho vade vire
    Bapu ji jadd sunea ta kehde
    Manak saab da buleka penda
    🌹🌹🌹🌹🌹🌹🌹🙏
    Ho sakda k es vaar view ght milan par dil ton duwana bhut milnea ne ❤❤❤❤❤❤

    • @satinderpal0001
      @satinderpal0001 6 років тому

      ਬਿਲਕੁਲ ਸਹੀ ਕਿਹਾ 22 👍

  • @shamsingh275
    @shamsingh275 Місяць тому

    ਵਾਹਿਗੁਰੂ ਜੀ ❤❤❤🎉🎉🎉 ਵਾਹਿਗੁਰੂ ਜੀ 🎉🎉🎉❤❤❤❤ ਵਾਹਿਗੁਰੂ ਜੀ ❤❤❤🎉🎉🎉 ਵਾਹਿਗੁਰੂ ਜੀ 🎉🎉🎉❤❤❤ ਵਾਹਿਗੁਰੂ ਜੀ ❤❤❤🎉🎉🎉 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @pcha6238
    @pcha6238 6 років тому

    ਬਹੁਤ ਚੰਗਾ ਲੱਗਾ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖਸ਼ੇ 🙏🙏

  • @MrBaldevsran
    @MrBaldevsran 5 років тому +2

    ਬਾ ਕਮਾਲ ਬਾਈ ਰੂੰ ਕੰਡੇ ਖੜੇ ਕਰ ਦਿੱਤੇ ਵਾਰ ਨੇ ਜਿਉਂਦਾ ਵਸਦਾ ਰਹ

  • @singhmp.sandhu9712
    @singhmp.sandhu9712 6 років тому +3

    Kash... Je ajj mere kol koi ik v lafaz hunda tan mein jarur kehnda ,
    Sahibzaada Ajit Singh ji Di kurbani te , Jan anlom Singh teri es lafaz beyani te ,
    Bas Hun mein 👏👏👏🌹🌹🌹🌹🌹🌹🌹🌹🌹🌹 🙏👏🙏👏🌹🙏🙏 hor kus nai keh sakda

  • @kuldeepkandiara5605
    @kuldeepkandiara5605 6 років тому +40

    Bahut Bahut Bahut vadhiya gayi aa ji eh vaar.... Jeonde raho... Sari team nu Bahut Bahut Mubarakan ji

  • @parmjitpadda9245
    @parmjitpadda9245 Рік тому +1

    God Bless Anmol veere

  • @parmjitsingh5774
    @parmjitsingh5774 Рік тому +1

    Good song karamjit anmol Vir ji

  • @sharnjotk2687
    @sharnjotk2687 6 років тому +4

    ਜੋਸ ਨਾਲ ਭਰਪੂਰ ਹੈ ਵੀਰ ਜੀ ਬੋਹਤ ਵਧੀਅਾ ਹੈ ਵਾਰ ਬਾਬਾ ਜੀ ਦੀ

  • @manudhanjal1
    @manudhanjal1 6 років тому +13

    ਬਹੁਤ ਕਮਾਲ ਭਾਜੀ। ਹੱਥ ਬੰਨ੍ਹ ਕੇ ਬੇਨਤੀ ਆ ਭਾਜੀ ਤੁਹਾਡੀ ਆਵਾਜ਼ ਚ ਬਹੁਤ ਦੰਮ ਆ ਕਿਰਪਾ ਕਰਕੇ ਆਪਣਾ ਇਤਿਹਾਸ ਗਾਉ ਵੱਧ ਤੋਂ ਵੱਧ

  • @ਦੇਸੀਜੱਟਪਿੰਡਦਾ

    ੨੨ ਜੀ ਬਹੁੁਤ ਵੱਧੀਅਾ ਵਾਰ ਸੁਣ ਦਿਲ ਖੁਸ਼ ਹੋ ਗਿਅਾ

  • @ParamjitSingh-ik5ur
    @ParamjitSingh-ik5ur 3 роки тому +1

    Jionda wasda reh veerya

  • @amrindergill5075
    @amrindergill5075 6 років тому +3

    ਬਾਬਾ ਕਮਾਲ ਹੀ ਕਰਤੀ ਯਾਰ,ਵਾਰ ਵਾਲੀ ਤਾ!

  • @g89gurpreet
    @g89gurpreet 6 років тому +28

    Sun ke rooh khush ho gyi bayi ji , iss tra de hor upraale kareya karo 🙏🏻

  • @sukhwindersinghdhaliwal1604
    @sukhwindersinghdhaliwal1604 6 років тому +5

    ਪ੍ਰਣਾਮ ਸ਼ਹੀਦਾਂ ਨੂੰ

  • @rsaldhaliwal9338
    @rsaldhaliwal9338 3 роки тому +1

    Wa g karmjit sir best man

  • @preetsandhu949
    @preetsandhu949 6 років тому +2

    ਬਸ ਕੀ ਕਹਾਂ ਮੇਰੇ ਕੋਲ ਸ਼ਬਦ ਨਹੀਂ ਹਨ ਗੁਰੂ ਸਾਹਿਬ ਦੇ ਸਾਹਿਬਜਾਦੇ ਲਈ ਅਤੇ ਅਨਮੋਲ ਦੀ ਗਾਈ ਵਾਰ ਲਈ☬☬☫☫

  • @pavrathour9543
    @pavrathour9543 6 років тому +5

    ਵਾਹੇਗੁਰ ਜੀ ਕਾ ਖ਼ਾਲਸਾ ਵਾਹੇਗੁਰੁ ਜੀ ਕੀ ਫਸਤਹਿ .....ਬੋਹਤ ਸੋਹਣਾ ਗਾਯਾ ਜੀ

  • @baljeetwritter1214
    @baljeetwritter1214 6 років тому +35

    ਸੂਬੇ ਦੀ ਕਚਹਿਰੀ ਵਿੱਚ ੲਿੱਕੋ ਸੀ ਅਵਾਜ ਗੂਜ਼ੀ√√ਬੋਲੇ ਸੋ ਨਿਹਾਲ ਸੁਣ ਜਾਲ਼ਮਾ ਦੀ ਅੱਗ ਬੁੱਝੀ√√
    ਡਰਾੳੁਂਂਦੇ ਫੇਰ ਵੀ ਨਾ ਡਰੇ ਅੱਖਾ ਵਿੱਚ ਘੂਰ ਸੀ..
    ਸਿੱਖੀ ਦਾ ਸਰੂਰ ਸੀ√√ਚਿਹਰੇ ਤੇ ਨੂਰ ਸੀ√√
    Satnam Shri Waheguru Jiiii

  • @bittusingh3792
    @bittusingh3792 6 років тому +6

    ਵਾਹ ਜੀ ਬਾਬਾ ਅਜੀਤ ਸਿੰਘ ਜੀ ਦੇ ਦਰਸਨ ਕਰਾਤੇ ਵੀਰ ਜੀ ਨੇ ਵਾਹਿਗੁਰੂ ਜੀ

  • @V_kaur
    @V_kaur Рік тому +1

    Great...

  • @harjinderkhosa3907
    @harjinderkhosa3907 6 років тому

    Bhut hi Vadia Vaar Anmol Bro God bless you

  • @sukhchainsingh3185
    @sukhchainsingh3185 6 років тому +4

    ਵਾਹ ਬਈ ਵਾਹ ਕਰਮਜੀਤ ਸਿਆਂ ਬਾਕਮਾਲ ਗਾਇਆ ਯਾਰ…👌👌

  • @tejveersingh3882
    @tejveersingh3882 6 років тому +216

    ਡਿਸ਼ਲਾਇਕ ਕਰਨ ਵਾਲ਼ਿਓ ਹੋਰ ਕਰੋ ਡਿਸ਼ਲਾਇਕ ਕੋਈ ਫਰਕ ਨਹੀਂ ਪੈਨ ਵਾਲਾ
    ਏਹ ਅਮਰ ਸ਼ਹੀਦੀ ਹਜ਼ਾਰਾਂ ਸਾਲਾਂ ਵਾਦ ਵੀ ਇੰਜ ਹੀ ਸੁਣਾਈ ਜਾਓ
    ਪਰ ਠੋਡੀ ਹਸਤੀ ਦਾ ਇਕ ਵੀ ਨਿਸ਼ਾਨ ਨਹੀਂ ਹੋਉ ਨਾ ਹੀ ਥੋਡੀ ਡਿਸਲਾਇਕ ਦਾ

    • @BabaBhupinderSinghJi
      @BabaBhupinderSinghJi 6 років тому +2

      Shi gl aa y

    • @AmanSingh-ph7he
      @AmanSingh-ph7he 6 років тому +2

      22 g ho sakde dislike ta kita hove ke karamjit di gayi waar te shakal mel nahi khandi...waar ta sohni gayi but kes kataye hoye ne..

    • @tejveersingh3882
      @tejveersingh3882 6 років тому +12

      @@AmanSingh-ph7he ਵੀਰ ਕਰਮਜੀਤ ਸਿੰਘ ਤਾ ਸਿੱਖਾਂ ਦਾ ਹੀ ਮੁੰਡਾ ਹੈ ਮੈ ਤਾ ਏ ਆਖਦਾ ਜੇ ਕੋਈ ਕੁੱਤਾ ਵੀ ਗੁਰੂ ਸਾਹਿਬ ਦੀ ਉਸਤਤ ਗਾਵੈ ਤਾ ਓ ਵੀ ਆਪਣੇ ਮੂੰਹ ਚੋ ਫੁੱਲਾਂ ਹੀ ਬਾਰਸ਼ਾਂ ਰਹੈ ਹੈ ਉਸ ਨੂੰ ਵੀ ਝੁੱਕ ਮੈ ਕੇ ਸਲਾਮ ਕਰੁ ਬਾਕੀ ਕਰਮਜੀਤ ਵੀਰ ਦੀਆ ਭਾਵਨਾਵਾਂ ਦੇਖੋ ਉਸ ਦੇ ਦਿਲ ਵਿਚ ਕਿੰਨਾ ਪਿਆਰ ਹੈ ਸਿੱਖੀ ਦਾ
      ਬਾਕੀ ਕੁਜ ਅਜਿਹੇ ਸਿੱਖ ਵੀ ਨ ਜੋ ਸ਼ਰੇਆਮ ਗਾਤਰਾ ਪਾ ਕੇ ਨੀਚ ਹਰਕਤਾਂ ਕਰਦੇ ਨੇ ਅਜਿਹੇ ਸਿੱਖਾਂ ਨੂੰ ਕੌਣ ਨਹੀਂ ਗੋਲੀ ਮਾਰਨਾ ਚਹੁਗਾ

    • @tejveersingh3882
      @tejveersingh3882 6 років тому +4

      @@AmanSingh-ph7he ਡਿਸਲਿਕ ਕਰਨ ਵਾਲੇ ਕੋਈ ਹੋਰ ਨਹੀਂ RSS ਦੇ ਮੂਤ ਪੀਣੇ ਬਾਂਦਰ ਨੇ

    • @manmeetmak
      @manmeetmak 6 років тому +2

      ​@@AmanSingh-ph7he​Fer ki hoeya veer j kesh ktte hoye aa ta? Sikhi dil ch honi chahidi aa.

  • @jaggasinghsidhu4585
    @jaggasinghsidhu4585 6 років тому +16

    ਬਹੁਤ ਸੋਹਣੀ ਵਾਰ ਗਾਈ ਬਾਈ, ਜੁਗ ਜੁਗ ਜੀਓ

  • @JagdishSingh-t1i
    @JagdishSingh-t1i Рік тому +1

    Thank you very much

  • @hardeepsinghjhita2273
    @hardeepsinghjhita2273 6 років тому

    ਵਾਹ ਵਾਹ ਵਾਹ
    ਬਹੁਤ ਸੋਹਣੀ ਵਾਰ

  • @rajwinderhundal8271
    @rajwinderhundal8271 6 років тому +7

    ਵਾਹ ਜੀ ਵਾਹ,ਬਹੁਤ ਹੀ ਵਧੀਆ ਵਾਰ ਤੇ ਆਵਾਜ਼

  • @kanwaljitsingh715
    @kanwaljitsingh715 6 років тому +8

    ਬਹੁਤ ਹੀ ਵਧੀਆ ਤਰੀਕੇ ਨਾਲ ਗਾਈ ਜੀ ਵਾਰ

  • @gurnoorsingh410
    @gurnoorsingh410 6 років тому +6

    ਪਹਿਲੀ ਵਾਰ ਕਰਮਜੀਤ ਅਨਮੋਲ ਨੂੰ ਸੁਣਿਆ --- ਕਮਾਲ ਹੀ ਕਰ ਗਿਆ ਬਾਈ। ਮੈਂ ਹੈਰਾਨ ਹਾਂ ਕਿ ਇਸ ਵਾਰ ਨੂੰ ਡਿਸਲਾਇਕ ਕਰਨ ਵਾਲੇ ਇਹ ਸਾਲੇ ਕੌਣ ਲੋਕ ਹਨ?

  • @hssidhubathinda
    @hssidhubathinda 6 років тому +2

    ਬਹੁਤ ਹੀ ਸ਼ਾਨਦਾਰ ਗਾਇਆ। ਪ੍ਰਮਾਤਮਾ ਕਰੇ ਸਿੱਖ ਧਰਮ ਦੀ ਸੇਵਾ ਹੋਰ ਤਾਂਘ ਨਾਲ ਕਰਦੇ ਰਹੋਂ।

  • @harneksinghharneksingh964
    @harneksinghharneksingh964 5 років тому +1

    ਬਹੁਤ ਵਧੀਆ ਗਾਇਆ ਵੀਰ
    ਵਾਹਿਗੁਰੂ ਚੜ੍ਹਦੀ ਕਲਾ ਰੱਖਣ

  • @ranjitchogawan3998
    @ranjitchogawan3998 6 років тому +4

    ਰੋਗਟੇਂ ਖੜੇ ਹੋ ਗਏ ਵੀਰ ਖੂਨ ਵੀ ਖੋਲ ਉੱਠਿਆਂ
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @Mr.JpRandhawa
    @Mr.JpRandhawa 6 років тому +8

    ਦਿੱਲ ਖੁਸ਼ ਕਰਤਾ ਇਹ ਜੋਸ਼ੀਲੀ ਨੇ ਵਾਰ ਬਾਹੁਤ ਵੱਧੀਆ

  • @jatinderkiran6151
    @jatinderkiran6151 6 років тому +4

    ਵਾਹਿਗੁਰੂ ਜੀ ਮੇਹਰ ਕਰਨ ਡਿਸਲਾੲਿਕ ਕਰਨ ਵਾਲਿਓ ਤੁਹਾਨੂੰ ਕੀ ਮਿਰਚਾ ਲਗਦੀਅਾ ਨੇ

  • @GurdevSingh-xx9si
    @GurdevSingh-xx9si Рік тому +1

    Very nice ji 🙏

  • @paulnagra5096
    @paulnagra5096 3 роки тому +1

    What a great performance, Waheguru blessings with you.
    Hor Charhdi Kala howe

  • @inderjitlatt3535
    @inderjitlatt3535 6 років тому +13

    ਬਾਈ ਕਰਮਜੀ ਅਨੰਦ ਆ ਗਿਆ ਬਹੁਤ ਵਧੀਆ

  • @bulandsingh6673
    @bulandsingh6673 6 років тому +3

    ਬਾਈ ਜੀ ਨੇ ਦਿਲ ਜਿੱਤ ਲਿਆ ਬਾਬਾ ਜੀ ਦੀ ਵਾਰ ਗਾ ਕੇ
    ਜਿਉੰਦਾ ਰਹਿ ਵੀਰ

  • @JaspalSingh-fm9iz
    @JaspalSingh-fm9iz 6 років тому +5

    ਵੱਡੇ ਵੀਰ ਬਹੁਤ ਵਧੀਆ ਇਹ ਹੈ ਸਾਡਾ ਅਸਲ ਵਿਰਸਾ

  • @rsaldhaliwal9338
    @rsaldhaliwal9338 3 роки тому +1

    Waheguru mehar kri

  • @dalbirkaur3542
    @dalbirkaur3542 6 років тому

    ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਯਹੀ ਵਤਨ ਪੇ ਮਿਟਨੇ ਵਾਲੋਂ ਕਾ ਬਾਕੀ ਨਿਸ਼ਾਂ ਹੋਗਾ।
    ਬਹੁਤ ਸੋਹਣਾ ਗਾਯਾ ਆ ਵੀਰ ਜੀ ਤੁਸੀਂ

  • @naturemother8774
    @naturemother8774 6 років тому +92

    ਆਹ ਡਿਸਲਾਈਕ ਵਾਲੇ ਆਪਣਾ DNA ਚੈੱਕ ਕਰਵਾਓ .......ਕਿ ਔਰੰਗਜ਼ੇਬ ਤੁਹਾਡੇ ਘਰ ਕਦੋਂ ਗੇੜਾ ਮਾਰ ਗਇਆ

  • @parvindersingh8720
    @parvindersingh8720 6 років тому +11

    Parnaam shahidaan nu 🙏
    Very nice Anmol ji 👍😊

  • @jagjitsingh-tf3tm
    @jagjitsingh-tf3tm 6 років тому +8

    ਵਾਹ ਭਾਜੀ ਮਜਾ ਆ ਗਿਆ ਹੋਰ ਗਾਉ ਇਸ ਤਰ੍ਹਾਂ ਦੀਆਂ ਵਾਰਾਂ

  • @ranjitrandhawa3527
    @ranjitrandhawa3527 6 років тому

    Anmol paji bhtto vedia ji

  • @kanwaljitsingh1801
    @kanwaljitsingh1801 6 років тому +2

    Karamjit Anmol is a great kalakar
    Beautiful Singing

  • @labhasingh1074
    @labhasingh1074 6 років тому +24

    Vah ji Vah kmal likhiya and singing kita ji .Thank you and God bless you and your family and friends ji