I can relate so deeply because I done PTE on 10 Jan 2022 but due to financial issue we can't submit my file, but still fighting and I believe one day I will read this comment from my dream country 🇨🇦❤️😍...
Rabby tiwana sachi true talent nu lya rhe a. Kali industry ne ta ena nu kde moka hi nhi dena c. Webseries da level movie nalo kite utte chakk ta🎊👏✌️👏👌👏👏
Bht sohna song ae💯, thankgod kise ne mother+daughter te v song release Krya ni otherwise almost sare son+father son+mother nu hi dedicate hunde btw ilove this song🥺
I'm not interested in going abroad and ielts bs but as a son of my parents what did for me is something out of this world so i can connect with this song USE EARPHONE 👂 YOU WILL LOVE IT IF YOU JUST LOVE YOUR PARENTS FRIENDS AND EVERYONE AROUND YOU 👍👍👍👍👍
Mere papa kol sirf ik killa jameen c te 2 veer c mere but mere papa ne menu bahr bejn lyi oh ik killa jameen vech k menu Australia bej ta ehni vaddi kurbani mere baap d k apni maa vargi jameen vech k menu stand kita love you ❤️ bappu tere dena mm jindgi ki agle 7 jnma ch v nhi lah sakdi love you bss hun rajya vargi jindgi deni aa mm mere priwar nu
True lines.... There are many students in every state who clear ielts exam but their financial status is low just like my situation. And their parents worry about their dreams & wishes.
Episode 1 de end ch kive da lagya eh song?
Meriya ta akhan bhar aya c
@@jotk1766 is a
yaar jigri degree ksuti season 3 kb aarha h guru...?
🥺🥺❤️
Att 🥺 miss you Babu❤️😇🥺
ਮੇਰੇ ਡੈਡੀ ਨੇ ਮੇਰਾ Australia ਜਾਣ ਦਾ ਸੁਪਨਾ ਪੂਰਾ ਕਰਨ ਲਈ ਆਪਣਾ ਸਭ ਵਾਰਤਾ 🙏🙏 ਮੇਰੀ ਮੰਮੀ ਨੇ ਮੇਰੇ ਲਈ ਆਪਣੇ ਗਹਿਣੇ ਵੇਚਤੇ 🙏🙏 Love you mom dad❤️❤️
ਰੱਬਾ ਪੰਜਾਬ ਦੇ ਧੀਆਂ ਪੁੱਤਾਂ ਮੇਹਰ ਕਰ ਕਿਉ ਪੰਜਾਬ ਨਾਲ ਹੀ ਹਰ ਵਾਰ ਧੱਕਾ ਹੁੰਦਾ ਪਰ ਮੇਰੇ ਵੀਰੋ ਹੌਸਲਾ ਨਾ ਹਾਰਿਆ ਅਸੀ ਪੰਜਾਬ ਦੇ ਪੁੱਤ ਹਾ ਤੇ ਅਸੀ ਆਪਣੇ ਪੰਜਾਬ ਨੂੰ ਰੰਗਲਾ ਬਣਾਉਣਾ ਇਹਨਾ ਸਰਕਾਰਾ ਨੇ ਨਹੀ ਬੇਨਤੀ ਹੈ ਕਿ ਵਾਪਿਸ ਜਰੂਰ ਪਰਤਿਓ ਵੀਰੋ ਪੰਜਾਬ ਸਾਡੀ ਉਡੀਕ ਹਮੇਸ਼ਾਂ ਕਰਦਾ ਰਹੂ ਕਿਉਕਿ ਉਹਦੇ ਅਸਲੀ ਵਾਰਿਸ ਅਸੀ ਹੀ ਹਾ ਤੇ ਅਸੀ ਆਪਣੇ ਜੱਦੀ ਮਾ ਪਿਉ ਦੀ ਵਿਰਾਸਤ ਨੂੰ ਕਿਸੇ ਦੇ ਹੱਥਾਂ ਵਿੱਚ ਤਾ ਨਹੀ ਛੱਡ ਸਕਦੇ ਬਸ ਇਹ ਯਾਦ ਰੱਖਿਓ ਬਾਕੀ ਬਾਬਾ ਨਾਨਕ ਤੁਹਾਨੂੰ ਸਬ ਨੂੰ ਰੱਜ ਰੱਜ ਤਰੱਕੀਆ ਬਖਸ਼ੇ ਸਾਰੇ ਮੇਰੇ ਵੀਰ ਭੈਣਾਂ ਖੁਸ਼ ਰਹਿਣ 🙏🙏🙏🙏
ਮਾਂ ਪਿਉ ਦਾ ਦੇਣਾ ਆਪਾ ਸਾਰੀ ਉੱਮਰ ਨੀ ਦੇ ਸਕਦੇ
Sem story bro
@@Dhaliwalmanilegendfan ❤❤❤
Same here bro 😢❤
ਹਰੇਕ ਬਾਹਰ ਜਾਣ ਵਾਲੇ ਵਿਦਿਆਰਥੀਆਂ ਦੇ ਭਾਵ ਇਸ ਗਾਣੇ ਵਿੱਚ ਜਾਹਿਰ ਕੀਤੇ ਗਏ।
ਜਿੰਨੀ ਵਾਰ ਸੁਣਿਆ ਓਨੀ ਵਾਰੀ ਹੀ ਭਾਵੁਕ ਹੋਇਆ। ❤️❤️
Right bro
ਮੇਰੇ ਬਾਪੂ ਨੇ ਆਪਣੇ ਹਿਸੇ ਆਂਦੀ ਸਾਰੀ ਜਮੀਨ ਵੇਚਤੀ ਮੇਰੇ canada ਦੇ ਸੁਪਨੇ ਲਈ 🥺❤️ love uhh bappu
Edited after 9 months- ਮੈ ਅੱਜ ਕਨੇਡਾ ਬੈਠਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਖੂਬ ਕਮਾਈ ਕਰ ਰਿਹਾ ਆ 🫶🇨🇦🤗
🥲🙏🏻
🙏
🥺🥺🙏
🙏🙏👍
ਬਾਪੂ ਚੀਜ ਹੀ ਇਹੋ ਜਿਹੀ ਏ ਯਾਰ
ਸਾਡੇ ਬਾਪੂ ਨੇ ਸਾਨੂੰ ਲਿਮਟਾਂ ਸਿਰ ਤੇ ਪੜਾਇਆ ਤੇ ਬਾਹਰ ਭੇਜਿਆ
22 yr ,ਰੋਵਾ😭 ਕੇ ਰੱਖ ਦਿੱਤਾ Tera ਗੀਤ ਨੇ, ਬਹੁਤ ਮਿਹਨਤ ਕੀਤੀ ਆ ਵੀਰੇ ਇਹ ਗੀਤ ਲਿਖਣ ਲਈ, ਜਿਉਂਦਾ ਰਹਿ ਵੀਰੇ 😢😢😢😢 love you Babu ❣️❣️❣️
Shi keha 22 😢
Very good song
Sai gall Bai ji
ਛੱਡਕੇ ਯਾਰ ਕੁੜੇ, ਘਰ-ਬਾਰ ਚੱਲੇ ਨੇ, ਸੱਤ ਸਮੁੰਦਰ ਪਾਰ।।
ਆਪਣੇ ਘਰਾਂ ਤੋਂ ਦੂਰ ਬੈਠੇ, ਦੇਸਾ਼-ਵਿਦੇਸਾ਼ ਵਿੱਚ ਵੱਸਦੇ ਸਾਰੇ ਭੈਣ-ਭਰਾਵਾਂ ਨੂੰ ਸਮਰਪਿਤ ❤️🙏
Very nice song and voice
⁰
0
⁰0⁰
000⁰0
Awesome so heart touching ਨੌਕਰੀਆਂ ਲਈ ਖਾਂਦੇ ਧੱਕੇ ਡਿਗਰੀਆਂ ਬਸ ਨਾਮ ਦੀਆਂ,,
ਦਿਲ ਉਤੇ ਐ ਬੋਝ ਗਮਾਂ ਦਾ,,ਸਿਰ ਤੇ ਜਿੰਮੇਵਾਰੀ ਐ,,
ਗਾਣਾ ਸੁਣਦੇ ਸੁਣਦੇ ਅੱਖਾਂ ਵਿਚ ਹੰਝੂ ਆ ਜਾਂਦੇ ਨੇ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🙏🙏😢😢😢😢💯💯💯✍️✍️✍️
Sachi veer
Sachi veer ji
Sahi gal aa veer
Sahi gal a vere
❤❤
ਜਿੰਨਾ ਸੋਹਣਾ ਗਾਣਾ ਉਹਨੀਂ ਸੋਹਣੀ ਆਵਾਜ਼ ਆ ਅੱਖਾਂ ਵਿੱਚ ਪਾਣੀ ਅਗਿਆ ਸੁਣ ਕਿ ਬਾਬਾ ਜੀ ਮਿਹਰ ਕਰਨ ਤਰੱਕੀਆਂ ਬਖਸਣ 🙏
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
Dil ro peya 🥲 gana sunke
Mai v army ch ha .minu bot aukha lgda ghrton ona ...or ona lai te bot muskil ho apna desh chadna
Hji bhut emotional song a
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ♥️♥️ ਕੁਲਬੀਰ ਝਿੰਜਰ ਨੇ ਇੱਕ ਸੱਚ ਬਿਆਨ ਕੀਤਾ , ਸੋਹਣਾ ਵਿਸ਼ਾ , ਤੇ ਸੋਹਣੇ ਢੰਗ ਨਾਲ ਪੇਸ਼ ਕੀਤਾ ਗਿਆ ਪੂਰੀ ਟੀਮ ਵਲੋਂ । ❤️❤️
ਬਹੁਤ ਸੋਹਣਾ ਗਾਣਾ ❤️
Mm mm
But sanu Yjkd chida
ok 😄
@@JatinJindal05 l00ppk
Hmm
ਅਰਦਾਸਾਂ ਮਾਂ ਦੀਆਂ,
ਸਾਡੇ ਸਫ਼ਰ ਪਰਦੇਸਾਂ ਦੇ ❤ 🇩🇪
ਨਹੀਂ ਰੀਸਾਂ ਝਿੰਜਰ ਉਸਤਾਦ ਦੀਆਂ ਲਵ ਯੂ ਖਰੌੜੇ ਵਾਲਿਆਂ ਜੱਟਾ ❤️😭💯
ਇਹ ਗੀਤ ਸੁਣ ਕੇ ਹੰਝੂ ਆਉਂਦੇ ਵਾਹਿਗੁਰੂ ਸਾਰੇ ਬਾਹਰ ਬੇਠੈ ਭੇਣ ਭਰਾਵਾ ਨੂੰ ਤਰੱਕੀਆ ਦੇਵੇ....❤️❤️❤️🙏
ਇਸ ਗੀਤ ਵਿੱਚ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਇਕੱਲਤਾ ਤੇ ਆਪਣਿਆਂ ਤੋਂ ਦੂਰ ਰਹਿ ਕੇ ਕੀਤੀਆਂ ਮਿਹਨਤਾਂ ਨੂੰ ਬਹੁਤ ਵਧੀਆ ਪੇਸ਼ ਕੀਤਾ ਗਿਆ ਹੈ 🔥🔥🙌🙌🙌...
Right 🎉🙏
Very very nice song 😊😊
✍️ ਮੇਰੀ ਲਿੱਖਤ ✍️
1.....ਕਈ ਕਹਿੰਦੇ ਸੀ ਜੱਟ ਨੂੰ ਨੰਗ,
ਕਈ ਆਖਦੇ ਸੀ ਮਲੰਗ,
ਕਿਥੋਂ ਕਿਥੇ ਪਹੁੰਚਿਆਂ ਗੱਭਰੂ
ਲੜ ਕੇ ਲੇਖਾ ਨਾਲ ਜੰਗ,
ਜਿਹੜੇ ਕਹਿੰਦੇ ਸੀ ਤੇਰਾ ਕੁੱਝ ਨੀ ਬਣਨਾ,
ਤੂੰ ਭੁੱਖਾ ਮਰੇਂਗਾ ਟੇਡਾ,
ਉਨ੍ਹਾਂ ਨੂੰ ਦੱਸਦਾਂ
ਆ ਫਿਰਦਾ ਜੱਟ ਕੈਨੇਡਾ
ਉਨ੍ਹਾ ਨੂੰ ਦੱਸਦਾਂ.....
2....ਨੀਲੀ ਛੱਤ ਵਾਲੇ ਦੀ ਮੇਹਰ ਹੋਈ,
ਭਾਵੇਂ ਥੋੜ੍ਹੀ ਜੀ ਦੇਰ ਹੋਈ,
ਕਾਲੀ ਰਾਤ ਦੁੱਖਾਂ ਦੀ ਸਾਡੀ ਦੂਰ ਹੋਈ
ਕਿੰਨੀ ਸੋਹਣੀ ਸਾਂਤ ਸਵੇਰ ਹੋਈ,
ਜਿੰਨਾ ਔਖਾ ਸਮਝਦੇ ਸੀ
ਕੰਮ ਨਈ ਸੀ ਔਖਾ ਐਡਾ,
ਸਾਰਿਆਂ ਨੂੰ ਦੱਸਦਾਂ
ਆ ਫਿਰਦਾ ਜੱਟ ਕੈਨੇਡਾ
ਕੱਲੇ ਕੱਲੇ ਨੂੰ ਦੱਸਦਾਂ....
ਆ ਗੀਤ ਤਾਂ ਸਪੈਸ਼ਲ ਇਸੇ web series ਵਾਸਤੇ ਲਿਖਿਆ।
ਕਿਵੇਂ ਲੱਗਿਆ ਬਾਈ ਵਧੀਆ ਜਾਂ ਬੇਕਾਰ।😇😇
👍Bohot vdia bro
Bahut vadia veer par inj leek na karo
Cira song bhraa ❤️
❤️
👌👌
Truth....True Feelings ...circumstances.. Everything in just few minutes with great meaning...🙌❤️
Yeah bro
Right
ਅਸੀ ਦੋ ਸਾਲ ਪਹਿਲਾ ਮੇਰੇ ਬੇਬੇ ਬਾਪੂ ਨੇ ਅਸੀ ਦੋਵਾ ਭਾਈਆ ਨੇ ਮਿਹਨਤ ਨਾਲ 15 ਮਰਲੇ ਜਗ੍ਹਾ ਲਈ ਸੀ ਤੇ ਮੇਰੇ ਲਈ ਮੇਰੇ ਬੇਬੇ ਬਾਪੂ ਨੇ ਉਹ ਜਗ੍ਹਾ ਵੇਚ ਦਿਤੀ ਅਤੇ ਆਪਣੇ ਗਹਿਣੇ ਵੀ ਵੇਚ ਦਿੱਤੇ wmk🙏😔🇵🇹🇵🇹 i love u my family ❣️
Kulbir jhinger's voice + harinder smra lyrics = emotions ❤️
ਰੂਹ ਨੂੰ ਸਕੂਨ ਮਿਲਦਾ ਵੀਰ ਗਾਣਾ ਸੁਣ ਕੇ 😌😌
ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ,,,,,,, ਸਾਰੇ ਹੀ ਸਪੋਟ ਕਰੋ,,,, ਸਾਰੀ ਟੀਮ ਨੂੰ ਮੁਬਾਰਕਾਂ ❤️🙏🏻
Apa te canada bethe sport kar rahe aa link share kar k sare karo oprala 🔥
@@aulakhpb0910 bhut shona song ji 🙏
I can relate so deeply because I done PTE on 10 Jan 2022 but due to financial issue we can't submit my file, but still fighting and I believe one day I will read this comment from my dream country 🇨🇦❤️😍...
this song is heaven for students who live in other countries 🥺❤
ਯਾਰ ਤੁਹਾਡੀ ਵੈਬ ਲੜੀ ਪਿਛਲੇ ਸਾਲ ਤੋਂ ਵੇਖ ਰਿਹਾ ਤੇ ਅਜ ਲਾਸਟ ਐਪੀਸੋਡ ਵੇਖ ਕੇ ਆਹ ਗਾਣਾ ਅੱਗੇ ਆ ਗਿਆ ਪਿਛਲੇ ਸਾਲ ਵੀ ਕੰਮ ਤੋਂ ਆਉਂਦੇ ਹੋਇਆ ਵੇਖਿਆ ਸੀ ਤੇ ਗਾਣਾ ਸੁਣ ਕੇ ਬਹੁਤ ਰੋਇਆ ਸੀ। ਉਦੋਂ ਅਜੇ 2 ਕੋ ਮਹੀਨੇ ਹੋਏ ਸੀ ਬਾਹਰ ਆਏੇ ਨੂੰ ਤੇ ਹੁਣ 13 ਮਹੀਨੇ ਹੋ ਗਏ ਸੁਣ ਕੇ ਫਿਰ ਰੋ ਪਿਆ ਬਿਲਕੁਲ ਬਾਪੂ ਦਾ ਬਹੁਤ ਪੈਸਾ ਖਰਾਬ ਕੀਤਾ ਮੈ ਪਰ ਉਸਨੇ ਕਦੀ ਗਿਲਾ ਨਹੀਂ ਕੀਤਾ ਸੀ।ਮੈ ਵੀ ਜਮੀਨ ਵਿਕਵਾ ਕੇ ਬਾਹਰ ਆਇਆ ਪਰ ਉਹ ਇੱਕ ਦਿਨ ਵਾਪਿਸ ਜ਼ਰੂਰ ਲੇ ਕੇ ਦੇਣੀ ਬਾਪੂ ਨੂੰ love u ਬਾਪੂ ❤ਮੋਗਾ ਇੰਗਲੈਂਡ ਸਾਊਥਾਲ।
True lines for ielts students ❤️✈️
Very nice
ਪੁੱਤ ਤੇਰਾ ਕਰਕੇ ਜੇਰਾ ਚੱਲਿਆ ਸੱਤ ਸਮੁੰਦਰੋਂ ਪਾਰ ਬਾਪੂ❤️🇨🇦KOI SABAD NI❤️
Students can feel the lyrics ❣️
ਤਾਰੀਫ਼ ਨਹੀਂ ਕੋਈ ਸ਼ਬਦ ਨਹੀਂ ਬਾਈ ਬਕਮਾਲ ਬਾਈ. ਸੱਤ ਸਮੰਦਰੋਂ ਬਾਹਰ ਗਏ ਹਰ ਪੰਜਾਬੀ ਲਈ ਇਹ ਗੀਤ ਇਕ ਹਕੀਕਤ ਆ.
ਮੇਰੀ wife ne ਮੇਰੀ ਲਈ ਗਹਿਣੇ ਵਚਤੇ ਬਾਹਰ ਜਾਣ ਲਈ ਮੇਰਾ ਸੁਪਨਾ ਪੂਰਾ ਕਰ ਤਾਂ 😊😔😔😔✈️🔜love you my wife ❤❤❤❤ miss you 😊
❤❤❤
*Room... Alone... Lights off.. Close eyes.. Cary aa headphone.. Feel da music* 👌👌👌
This is not only a song.... This is the real emotion of every chid and parent ❤️.
Can feel this lyrics 🥺💔
Whenever i feel i should give up in my life but by listening this song seeps energy into my mind good job
ਜਿੰਨਾ ਚਹਾਉਦੇ ਮਾ-ਪਿਉ ਸਾਨੂੰ,
ਹੋਰ ਨੀ ਕੋਈ ਚਹਾਉਦਾ ।।
ਬੜਾ ਵੱਡਾ ਦਿਲ ਚਾਹੀਦਾ ਪਰਿਵਾਰ ਨੂੰ ਛੱਡਕੇ ਜਾਣ ਲਈ।। 😟😔
ਇਹਨਾ ਤੋ ਬਿਨਾ ਕੋਈ ਪਾਣੀ ਦੀ ਘੁੱਟ ਨੀ ਪਿਲਾਉਦਾ।। 😞
no words for this masterpiece 😥😥
Wmk mehr kro sooon going to Australia 🇦🇺 with the blessings of waheguru ❤
ਦਿਲ ਉੱਤੇ ਐ ਬੋਝ ਗਮਾ ਦਾ, ਸਿਰ ਤੇ ਜ਼ਿੰਮੇਵਾਰੀ ਐ 💔💔🥺🥺🥀
.
.
.
.
.
Each line of this song depicts the reality of today😒😒
Ilets and international students can feel this song deeply🥺💯🙏🏻
Lyrics +vocals 🔥
my god I got goosebumps by listening this beautiful song
Kulbir jhinjher is back ❤🔥🔥🔥
Rabby tiwana sachi true talent nu lya rhe a. Kali industry ne ta ena nu kde moka hi nhi dena c. Webseries da level movie nalo kite utte chakk ta🎊👏✌️👏👌👏👏
Kall da boht warr sun lya ganna boht sohna ganna kulbir jhinger ne jaan pati ganne ch ❤️
living in foreign from 5 years ,
but when i listen this song i remember when i ✈️for first time😢
ਧੀ ਤੇਰੀ ਕਰ ਦਲੇਰੀ ਚੱਲੀ
ਸੱਤ ਸਮੁੰਦਰ ਪਾਰ ਨੀ ਮਾਏਂ
💯💯💯💯✍️✍️✍️✍️
Bht sohna song ae💯, thankgod kise ne mother+daughter te v song release Krya ni otherwise almost sare son+father son+mother nu hi dedicate hunde btw ilove this song🥺
So hearting ielts students 🇦🇺🇨🇦
Finally 🙏🏻🇨🇦❤️Ek Rabb na saath sadhe duja maa baap.....ovi ho jnda jo sochya na hove....soon canada
Bhut vdiaa songg emotional 😭 full....wmk 🙏 thudi web series 1no. Te hamesha ran❤️🥀
ਬਹੁਤ ਸੋਹਣਾ ਗੀਤ ❤❤
ਸ਼ਬਦ 💯😌❤🙌🏻
Bapu Bina zindagi Kuch ni
Ta Yaara Bina zindgi vich fun bilkul ni ❤️
ਜਿਹੜਾ ਆਇਆ ਸੀ ਵਿਦੇਸੋ ,
ਪਾ ਉਹਦੇ ਉੱਤੇ ਡਾਲਰਾਂ ਦਾ ਜੋਰ ਲੈ ਗਿਆ,
ਨੀ ਮੇਰੇ ਦਿਲ ਦੀ ਪਸੰਦ ਨੂੰ ,
ਕਰਕੇ ਪਸੰਦ ਕੋਈ ਹੋਰ ਲੈ ਗਿਆ,
Kaya baat aa ji 🥰
Kulbhir bro never disappoint🔥🔥
Wmk international students te❤🇨🇦
Lyrics are heart touching.. 🥰
Koi rees nhi jhinjer de
🙏
I hope this webseries also touches the sky like yaar jigri 🤟🤟
Mera veera or bhabhi v gye n apni niki ji. Kuri chdd k sada bilkul v ji nhi lgda taan ne ohh mawa kitho jigra lyandiya n ❤❤
We can feel the lyrics.....🙂
100% percent sure this series more than success yaar jigri what about you thinks...?
Always on top ❤️❤️🔥🌹
Yr es song lai mere kol koi bol ni bchya... Ki dsa yr sb kuj sch keha jhinjher bai.. Baut hi pyara geet lbu bro ❤❤❤❤
Bappu Love U 🇺🇸🥺🥺
I'm not interested in going abroad and ielts bs but as a son of my parents what did for me is something out of this world so i can connect with this song
USE EARPHONE 👂 YOU WILL LOVE IT IF YOU JUST LOVE YOUR PARENTS FRIENDS AND EVERYONE AROUND YOU 👍👍👍👍👍
Bhut sohna lyrics and bhut sohna song I feel every word🥺🥺❤️
Kant bai 💥✈️
Nice song 👍
Best Song for International Student 😍🌄
Perfect.....no words for song.....this is not a song...its feelings.....gbu jhinjer
ਬੜਾ ਸੋਹਣਾ ਲਿਖਿਆ ਤੇ ਗਾਇਆ ❤️
Hye gana🥺♥️
One of heart touching song 💖🌸
Best song 🎵 ❤ thus song express all feeling related to love and hardwork ❤
Mere papa kol sirf ik killa jameen c te 2 veer c mere but mere papa ne menu bahr bejn lyi oh ik killa jameen vech k menu Australia bej ta ehni vaddi kurbani mere baap d k apni maa vargi jameen vech k menu stand kita love you ❤️ bappu tere dena mm jindgi ki agle 7 jnma ch v nhi lah sakdi love you bss hun rajya vargi jindgi deni aa mm mere priwar nu
Real story of my life 💯💯
Salute rabby tiwana
every boy dream that one day he will hug his father 😔🥺
✨ This is not only a song🥺 but also a reality of our life and family ❣️ I like this song and kulbir jhinjar 👍❤️
Lyrics are heart touching 😍😘🥺
Kulbir jhinjer has the perfect voice for emotional songs.
Can feel the lyrics 💔
❤️ Rooh Khush Gaana..
Lyrics and voice 🥰❤️🥰 very beautiful 👍🏻
Truee feelings💘 circumstances.....
Seriously very emotional and heart touching song 🎵❤❤❤
Great....
Kulbir paaaji da ik hor master piece
A sad but real picture of Punjab.. Giving lots of insights.
Sachi bahut vdia song ay true feelings..,❤️❤️❤️
ਸਿਰਾ ਬਾਈ ਸਮਰਿਆ ਲਿਖਤ
ਤੇ ਝਿੰਜ਼ਰ ਵੀਰੇ ਦੀ ਆਵਾਜ 🙏❤❤
Goosebumps to those who can relate❤️
Bai Hni Kush Ehde Toh Utte Kush Hor ❤👍
Kulbir jhinjer sir next level 🎚️ fell this. Song ilets Wale🤙❤️❤️🙌
Dil Nu chu leya ❤️🥺
Such a amazing song 😍
🥺♥️bhut sohna song aa....
True lines....
There are many students in every state who clear ielts exam but their financial status is low just like my situation.
And their parents worry about their dreams & wishes.
Kinne band ne tuade
same situation aa mari be
@@gsgs5732 7 band
Mere bebe baapu nn.. Sari zindagi di kamai kar kk sada supna poora keeta... Eh geet dil de baut najdeek Aaa❤❤❤❤❤❤❤❤❤❤❤❤❤❤❤❤❤❤❤❤❤
Such a stunning song is it 💕💕I love it 😇
🔥🔥🔥🔥 bhut gaint likhya bro ❤
It's not only a song
It's felling ❤️❤️❤️❤️❤️
Thanks for this song
❤️❤️hun bahar jnn waleyan nu nma song mill geya👍
Very nice 👌👍 dil khush ho gya gaana sun ke
The worst part of this song is that it ends 😔❤️