ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਚਾਰ ਬੱਚੇ ਪੈਦਾ ਕਰਨ ਤੇ ਦਿੱਤਾ ਜਵਾਬ,,ਵਿਦਿਆਰਥੀ,,ਨੇ

Поділитися
Вставка
  • Опубліковано 4 лис 2024

КОМЕНТАРІ • 203

  • @sukhwindersukhwinder3632
    @sukhwindersukhwinder3632 2 роки тому +3

    ਭਾਈ ਮਨਦੀਪ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਪਰਮਾਤਮਾ ਮਿਹਰ ਕਰੇ

  • @santokhsingh2165
    @santokhsingh2165 2 роки тому +34

    ਧੰਨ ਧੰਨ ਬਾਬਾ ਜੀਵਨ ਸਿੰਘ । ਬਾਬਾ ਮਨਦੀਪ ਸਿੰਘ ਵਿਦੱਆਰਥੀ ਜੀ ਤੁਹਾੱਡੇ ਵਿਚਾੱਰ ਬਹੁੱਤ ਹੀ ਉਚੇ ਤੇ ਸੁੱਚੇ ਹੁੰਦੇ ਹੱਨ ਧੰਨਵਾਦ

  • @HarpreetSingh-vc5eu
    @HarpreetSingh-vc5eu 2 роки тому +26

    ਸੱਚ ਕਿਆ ਖਾਲਸਾ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਧੰਨ ਧੰਨ ਰੰਗਰੇਟਾ ਫੌਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🙏🙏

  • @shindasinghrajian5577
    @shindasinghrajian5577 2 роки тому +24

    ਬਹੁਤ ਵਧੀਆ ਵਿਚਾਰ ਹਨ ਬਾਬਾ ਜੀ ਸ਼੍ਰੋਮਣੀ ਕਮੇਟੀ ਨੇ ਸਿੱਖੀ ਦਾ ਬੇੜਾ ਗ਼ਰਕ ਕਰ ਰੱਖ ਦਿੱਤਾ।

  • @luckytanda
    @luckytanda 2 роки тому +28

    ਹਰਿਮੰਦਰ ਸਾਹਿਬ ਤੇ ਚੋਰਾਂ ਦਾ ਕਬਜ਼ਾ 🙏🏻🙏🏻🙏🏻🙏🏻🙏🏻

  • @gurgur7452
    @gurgur7452 2 роки тому +6

    ਸਤਿਕਾਰ ਯੋਗ ਬਾਬਾ ਮਨਦੀਪ ਸਿੰਘ ਜੀ ਵਿਦਿਆਰਥੀ "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ" ਬੁਲਾਈ ਪ੍ਰਵਾਨ ਕਰਨੀ ਜੀ ਸੁਖਰਾਜ ਚੈਨਲ ਦੀ ਸਾਰੀ ਹੀ ਮਿਹਨਤੀ ਅਤੇ ਸੱਚ ਦੀ ਆਵਾਜ ਬੁਲੰਦ ਕਰਨ ਵਾਲੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜਿੰਨਾ ਨੇ ਨੇ ਸਾਡੇ ਮਹਾਨ ਪ੍ਰਚਾਰਕ ਸਤਿਕਾਰ ਯੋਗ ਬਾਬਾ ਮਨਦੀਪ ਸਿੰਘ ਜੀ ਵਿਦਿਆਰਥੀ ਜੀ ਦੀਆਂ ਡੂੰਘੀਆਂ ਅਤੇ ਸੱਚੀਆਂ ਸੁਰਖੀਆਂ ਨੂੰ ਦੁਨੀਆਂ ਸਾਹਮਣੇ ਪੇਸ਼ ਕੀਤਾ ਅਸੀਂ ਬਾਬਾ ਜੀ ਦੀ ਹਰੇਕ ਹੀ ਗੱਲ ਨਾਲ ਸਹਿਮਤ ਹਾਂ ਕਿ ਸਾਨੂੰ ਨੀਚ ਦਿਖਾ ਕੇ ਭੰਡਿਆ ਜਾਂਦਾ ਹੈ /ਸੀ ਪਰ ਸਾਡੀਆਂ ਤਾਂ ਅੱਖਾਂ ਖੁੱਲ੍ਹ ਗਈਆਂ ਕਿ ਅਸੀਂ ਐਨੇ ਮਹਾਨ ਸ਼ਹੀਦਾਂ ਦੀ ਔਲਾਦ ਹਾਂ ਜੋ ਕਿ ਧਰਮ ਅਤੇ ਸਿਦਕ ਦੇ ਪੱਕੇ ਸਨ। ਸਾਨੂੰ ਮਾਣ ਹੈ ਕਿ ਅਸੀਂ ਸ਼ਹੀਦਾਂ ਦੇ ਘਰੇ ਜਨਮ ਲਿਆ। ਲਿਖਣ ਲਈ ਤਾਂ ਬਹੁਤ ਕੁੱਝ ਹੈ ਪਰ ਇਤਿਹਾਸ ਗਵਾਹ ਹੈ ਕਿ *ਰੰਘਰੇਟਾ ਗੁਰੂ ਕਾ ਬੇਟਾ* ਸੋ ਮੇਰੇ ਵੱਲੋਂ ਅਤੇ ਸਾਰੇ ਸਰੋਏ ਪਰਿਵਾਰ ਵੱਲੋ ਸਾਰਿਆਂ ਦਾ ਧੰਨਵਾਦ।

  • @ਭਲਵਾਨਗਰੁੱਪ
    @ਭਲਵਾਨਗਰੁੱਪ 2 роки тому +1

    ਬਿਲਕੁੱਲ ਸਹੀ ਕਿਹਾ ਜੀ

  • @ShamsherSingh-sn4ni
    @ShamsherSingh-sn4ni 2 роки тому +2

    ਬਹੁਤ ਹੀ ਵਧੀਆ ਚਾਰੇ ਬਾਬਾ ਜੀ ਦੇ

  • @happyrangreta4909
    @happyrangreta4909 2 роки тому +4

    ਰੰਗਰੇਟਿਆਂ ਦੀ ਸ਼ਾਨ ਕੋਮੀ ਪ੍ਰਚਾਰਕ ਭਾਈ ਮਨਦੀਪ ਸਿੰਘ ਜੀ ਵਿਦਿਆਰਥੀ ਜੀ 💪🦁⚔️🙏

  • @gurbaxsingh2188
    @gurbaxsingh2188 2 роки тому +24

    ਰੰਘਰੇਟੇ ਗੁਰੂ ਕੇ ਬੇਟੇ ਜਿਦਾਂ ਬਾਦ ਖਾਲਸਾ ਜੀ

  • @ranjodhsingh9821
    @ranjodhsingh9821 2 роки тому +2

    ਮਜ਼ਹਬੀ ਸਿੱਖ ਜਿਦਾਂ ਬਾਦ

  • @paramjitsinghkhalsa521
    @paramjitsinghkhalsa521 2 роки тому +15

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ,
    ਭਾਈ ਮਨਦੀਪ ਸਿੰਘ ਜੀ ਵਿਦਆਰਥੀ, ਬਹੁਤ ਸੂਝਵਾਨ , ਨਿੱਧੜਕ ਬੋਲਾਰੇ ਹਨ।
    ਰੰਗਰੇਟਾ ਕੌਮ ਵਲੋ ਇਹਨਾਂ ਨੂੰ ਮਾਣ ਸਨਮਾਨ ਦੇਣਾ ਚਾਹੀਦਾ ਹੈ।

  • @ashokathwal3833
    @ashokathwal3833 2 роки тому +16

    ਬਹੁਤ ਵਧੀਆ ਬਾਬਾ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏 🙏

  • @ranjodhsingh9821
    @ranjodhsingh9821 2 роки тому +2

    ਬਹੁਤ ਵਧੀਆ ਜੀ

  • @nirmalsahota1332
    @nirmalsahota1332 Рік тому +1

    ਵਾਹਿਗੁਰੂ ਜੀ

  • @NavjotSingh-xo9gs
    @NavjotSingh-xo9gs 2 роки тому +3

    ਖਾਲਸਾ ਜੀ ਬਹੁਤ ਵਧੀਅਾ ਸੋਚ ਹੈ ਚੜਦੀ ਕਲਾ ਚ ਰਹੋ

  • @daman256
    @daman256 2 роки тому +4

    ਬਹੁਤ ਵਧੀਆ ਬਾਬਾ ਜੀ,, ਤੁਸੀਂ ਚੰਗੀ ਸੋਚ ਦੇ ਮਾਲਕ ਹੋ

  • @agamlivechannelagamlivecan9130
    @agamlivechannelagamlivecan9130 2 роки тому +4

    ਇਹਨਾਂ ਨੂੰ ਜ਼ਮੀਨ ਨਾਲ ਮਤਲਬ

  • @ohisaab8874
    @ohisaab8874 2 роки тому +14

    ਬਹੁਤ ਹੀ ਵਾਧੀਆ ਉਪਰਾਲੇ ਕੀਤੇ 🌹🌹🌹🌹🌹

  • @gurpreetSingh-gi2xv
    @gurpreetSingh-gi2xv 2 роки тому +8

    🙏🙏🙏🙏ਬਹੁਤ ਵਦੀਆਂ ਗਿਆਨੀ ਜੀ

  • @navitechnical5917
    @navitechnical5917 2 роки тому +6

    ਬਿਲਕੁਲ ਵਿਚਾਰ ਠੀਕ ਹਨ 🙏🙏

  • @ਰੰਗਰੇਟੇਅਜਨਾਲੇਵਾਲੇ

    ਕੋਮੀ ਪ੍ਰਚਾਰਕ ਸਿੰਘ ਸਾਹਿਬ ਭਾਈ ਮਨਦੀਪ ਸਿੰਘ ਜੀ ਵਿਦਿਆਰਥੀ ਬਿਲਕੁਲ ਸਹੀ ਕੈਹ ਰਿਹੇ ਆ ਜੀ

  • @suchasingh9231
    @suchasingh9231 2 роки тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਮਨਦੀਪ ਸਿੰਘ ਵਿਦਿਆਰਥੀ ਜੀ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੈ ਆਪ ਜੀ ਤੇ ਤੁਹਾਨੂੰ ਗੁਰਬਾਣੀ ਦੀ ਸ਼ਕਤੀ ਦਿੱਤੀ ਹੈ ਗੁਰਬਾਣੀ ਵਿੱਚੋਂ ਖੋਜ ਕਰਕੇ ਸੱਚ ਪੇਸ ਕਰ ਰਹੇ ਹੋ ਗੁਰੂ ਦੇ ਸਿੱਖਾਂ ਨੂੰ ਮੰਨੂੰ ਵਾਦੀ ਸੋਚ ਰੱਖਣ ਵਾਲੇ ਸਿੱਖ ਜਥੇਬੰਦੀਆਂ ਜਿੰਨਾ ਦਾ ਸਿੱਖੀ ਦਾ ਘਾਣ ਕਰਨ ਤੇ ਜ਼ੋਰ ਲੱਗਾ ਹੋਇਆ ਹੈ ਸਿੱਖ ਧਰਮ ਨੂੰ ਨਿਘਾਰ ਵੱਲ ਧੱਕ ਰਹੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਜਿਨਾ ਗਰੀਬ ਸਿੱਖਾਂ ਜੰਗਾਂ ਯੁੱਧਾਂ ਵਿੱਚ ਜਿੱਤਾਂ ਪ੍ਰਾਪਤ ਕਰਕੇ ਸ਼ਹੀਦੀਆਂ ਦਿੱਤੀਆਂ ਗੁਰੂ ਸਾਹਿਬਾ ਕਦੇ ਪਿੱਠ ਨਹੀਂ ਦਿਖਾਈ ਜਿਨਾ ਨੂੰ ਅੱਜ ਦੇ ਇਤਿਹਾਸ ਤੇ ਪ੍ਰਚਾਰਕਾਂ ਅਣਿਗੋਲਿਆ ਕਰੀ ਰੱਖਿਆ ਹੈ ਗੁਰੂ ਜੀ ਨੇ ਆਪ ਤੇ ਕਿਰਪਾ ਕੀਤੀ ਹੈ ਤੇ ਅੱਜ ਤੁਸੀ ਉੱਨਾਂ ਦੀਆ ਕੁਰਬਾਨੀਆਂ ਨੂੰ ਆਪਣੇ ਪ੍ਰਵਚਨਾਂ ਰਾਹੀ ਇਤਿਹਾਸ ਨੂੰ ਦੁਨੀਆ ਵਿੱਚ ਪੇਸ ਕਰ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਤੇ ਹਮੇਸਾ ਚੜਦੀਕਲਾ ਬਖਸ਼ਸ਼ ਕਰਨ

  • @ManpreetSingh-by4np
    @ManpreetSingh-by4np 2 роки тому +1

    ਬਹੁਤ ਵਧੀਆ ਉਪਰਾਲਾ ਜੀ

  • @raagratangurmatsangeet3478
    @raagratangurmatsangeet3478 2 роки тому +5

    ਵਾਹਿਗੁਰੂ ਜੀ 🎉🎉🎉🎉🎉ਚੜ੍ਹਦੀ ਕਲਾ ਵਾਲੇ ਸਿੰਘ ਸਾਹਿਬ ਭਾੲੀ ਮਨਦੀਪ ਸਿੰਘ ਜੀ ਵਿ ਦਿ ਅਾਰਥੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JaswantSingh-mn7qm
    @JaswantSingh-mn7qm Рік тому +1

    Good job khalsa ji

  • @ohisaab8874
    @ohisaab8874 2 роки тому +8

    ਵਾਹਿਗੁਰੂ ਜੀ🌹🌹🌹🌹

  • @pargatsingh2835
    @pargatsingh2835 2 роки тому +10

    Very nice waheguru g 🙏🏻🙏🏻🙏🏻🙏🏻👍👍

  • @GurpreetSingh-yt7uw
    @GurpreetSingh-yt7uw 2 роки тому +12

    Waheguru ji ka khalsa waheguru ji ki Fateh
    🙏🏻🙏🏻🙏🏻🙏🏻🙏🏻

  • @sk_sidhu855wala
    @sk_sidhu855wala 2 роки тому +1

    ਵਾਹਿਗੁਰੂ 🙏 ਵਾਹਿਗੁਰੂ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @sonyfoujigurdaspur
    @sonyfoujigurdaspur 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @vickymanuke8612
    @vickymanuke8612 2 роки тому +3

    ਮਜਬੀ ਸਿੱਖ ਕੋਮ ਹੀ ਅਸਲੀ ਸਿੱਖ ਹਨ

  • @jagroopsnigh9156
    @jagroopsnigh9156 2 роки тому +9

    Singh sab ji waheguru ji tuhadi chardikalan kre

  • @tarjindersingh3938
    @tarjindersingh3938 2 роки тому +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।। ਭਾਈ ਸਤਵੰਤ ਸਿੰਘ ਜੀ ਤੇ ਭਾਈ ਬੇਅੰਤ ਸਿੰਘ ਜੀ ਦੇ ਜੀਵਨ ਤੇ ਵੀਡੀਓ paio ਜੀ

    • @ranjitsingh-eb1eh
      @ranjitsingh-eb1eh 2 роки тому

      ਮੇਰੇ ਸਤਿਕਾਰ ਯੋਗ ਵੀਰ ਤੁਸੀ ਵੀ ਔਨਲਾਇਨ ਹੋ ਕੇ ਦੱਸੋ ਆਪਣੇ ਵਿਚਾਰ ਲੋਕਾ ਨੂੰ ਕੁਮਿੰਟ ਕਰਨ ਨਾਲ ਕੋਈ ਫਾਇਦਾ ਨੀ

  • @GurmeetSingh-ly8kj
    @GurmeetSingh-ly8kj 2 роки тому +3

    Very good rangrata jinda bad

  • @JagjitSingh-ch3qt
    @JagjitSingh-ch3qt 2 роки тому +1

    ਬਹੁਤ ਵਧੀਆ ਗਲ ਬਾਤ

  • @rsidhu5239
    @rsidhu5239 2 роки тому +7

    Rangrete Guru ke betay. Sach hai baba ji Thanks.

  • @SatpalSingh-rx9dr
    @SatpalSingh-rx9dr 2 роки тому +1

    ਸੱਚ ਸੁਣਨ ਨੂੰ ਕੌੜਾ ਲੱਗਦਾ ਪਰ ਹੁੰਦਾ ਸੱਚ ਵਿਦਿਆਰਥੀ ਜੀ ਸੱਚ ਕਹਿੰਦੇ ਹਨ

  • @sukhwantsingh7944
    @sukhwantsingh7944 2 роки тому +2

    ਸੱਚ ਦਾ ਵੀ ਅਸਲ ਸੱਚ।

  • @nawab5505
    @nawab5505 2 роки тому +6

    Mandeep Singh ji zindabad

  • @smukherjee4830
    @smukherjee4830 2 роки тому +7

    Waheguru ji🌸🌺🌻🌹🌷🌼💐

  • @BalbirSingh-vz2zq
    @BalbirSingh-vz2zq 2 роки тому +4

    Good khalsa ji

  • @gurdialsingh8374
    @gurdialsingh8374 2 роки тому +5

    ਗੁਡ ਜੂਬ ਬਾਬਾ ਜੀ ਸੱਚ ਤੇ ਸੱਚ ਆ

  • @ਭਲਵਾਨਗਰੁੱਪ
    @ਭਲਵਾਨਗਰੁੱਪ 2 роки тому +2

    ਸ਼੍ਰੀ ਹਰਿਮੰਦਰ ਸਾਹਿਬ ਗੁਰੂ ਘਰ ਤੇ ਜੱਟਾਂ ਦਾ ਕਬਜ਼ਾ ਐ ਜਿਹੜੇ ਘੜੰਮ ਚੌਧਰੀ ਬਣੇ ਫ਼ਿਰਦੇ ਇਹਨਾਂ ਦੀ ਇਤਿਹਾਸ ਵਿੱਚ ਇੱਕ ਵੀ ਕੁਰਬਾਨੀ ਨੀ ਸੂਦਰ ਜੱਟਾ ਦੀ

  • @gurdevsinghguru3691
    @gurdevsinghguru3691 2 роки тому +3

    Waheguru ji

  • @singhshab5691
    @singhshab5691 2 роки тому +7

    100 right ji

  • @parmjitsingh8091
    @parmjitsingh8091 2 роки тому +11

    Raj karega khalsa 🙏🙏🙏🙏🙏

  • @gurbirsingh4812
    @gurbirsingh4812 2 роки тому +9

    🙏🙏 Waheguru ji

  • @ravindernahar5009
    @ravindernahar5009 2 роки тому +5

    Bhai mandip singh Ji jo sab kush kih rehe sab sahi kih rehe ne sade lok fir vi jagde ne waheguru ji sadi sikh kom nu akal den

  • @TarsemSingh-ss8jg
    @TarsemSingh-ss8jg 2 роки тому +4

    Very great 👍👍👍👍👍

  • @gursewak22pro93
    @gursewak22pro93 5 днів тому

    ਸੁਣਿਆ ਹੈ ਧਾਮੀ ਦੇ ਆਪਣੇ ਬੱਚੇ ਸਿੱਖ ਨਹੀ ਹਨ ਜੀ

  • @tencomplustwo
    @tencomplustwo Рік тому

    ❤❤❤❤❤ ਗਿਆਨੀ ਸਾਹਿਬ ਜੀਓ ਕਿਰਪਾ ਕਰਨਗੇ ਵਾਹਿਗੁਰੂ ਸਾਹਿਬ ਜੀ ਪਰ ਸਾਡੇ ਚੋਹਲਾ ਸਾਹਿਬ ਦੇ ਡੇਰਿਆਂ ਵਾਲੇ ਇਲਾਕੇ ਦੇ ਕਾਰਸੇਵਕਾ ਨੇ ਦੋ ਦੋ ਬਾਟੇ ਅੰਮ੍ਰਿਤ ਸੰਚਾਰ ਵੇਲੇ ਚਲਾਉਂਦੇ ਹਨ ਤਾਂ ਫਿਰ ਈਸਾਈ ਧਰਮ ਗ੍ਰਹਿਣ ਕਰ ਲਿਆ ਜਾਂਦਾ ਹੈ ਜੀ ਜੇ ਕਿਤੇ ਨਾ ਕਿਤੇ ਦੋਦੋ ਬਾਟੇ ਬੰਦ ਹੋ ਜਾਣ ਤਾਂ ਸਿੱਖ ਕੌਮ ਦਾ ਭਵਿੱਖ ਹੋਰ ਵੀ ਬਹੁਤ ਜ਼ਿਆਦਾ ਵਧੀਆ ਨਤੀਜੇ ਸਾਹਮਣੇ ਆ ਸਕਦੇ ਹਨ ਜੀ

  • @rampalsingh969
    @rampalsingh969 2 роки тому +2

    Sach biyan keta veer ji

  • @manjit.maddoke9140
    @manjit.maddoke9140 2 роки тому +7

    💯💯💯💯💯👌👌👌👌👌🙏

  • @gsingh5365
    @gsingh5365 Рік тому

    ਰੰਗਰੇਟੇ ਗੁਰੂ ਕੇ ਬੇਟੇ ਬਾਬਾ ਮਨਦੀਪ ਸਿੰਘ ਵਿਦਿਆਰਥੀ ਜੀ ਸੱਚ ਬੋਲਣ ਤੇ ਇਹਨਾਂ ਜੱਟਾਂ ਦੇ ਮਿਰਚਾ ਲੱਗਦੀਆਂ ਹਨ

  • @jeewanazad5746
    @jeewanazad5746 2 роки тому +5

    Waheguru aap nu hor bal bakshe Baba ji

  • @rajwindersingh2684
    @rajwindersingh2684 Рік тому

    Gyani Mandeep Singh Vidyarthi g....great knowledgeable person......

  • @sk_sidhu855wala
    @sk_sidhu855wala 2 роки тому +2

    ਵਾਹਿਗੁਰੂ 🙏❤️

  • @arsh3446
    @arsh3446 2 роки тому

    ਵੈਰੀ ਗੁੱਡ ਸਤਨਾਮ ਸਿੰਘ ਫੌਜੀ

  • @niranjansingh6278
    @niranjansingh6278 2 роки тому

    ਧਾਮੀ ਸਾਹਿਬ ਦੇ ਕਹਿਣ ਦਾ ਅਰਥ ਇਹ ਜਾਪਦਾ ਹੈ ਕਿ ਸਾਰੇ ਸਿੱਖ ਗੁਰੂ ਗੋਬਿੰਦਸਿੰਘ ਸਾਹਿਬ ਦੀ ਤਰਜ਼ ਚਾਰ - ਚਾਰਾ ਬੱਚੇ ਪੈਦਾ ਕਰਨ , ਕੁੱਝ ਗ਼ਦਾਰੀਆਂ , ਕੁੱਝ ਜੱਫੇਮਾਰੀਆਂ ਲਈ ਕੁੱਝ ਕੁਰਸੀਆਂ ਲਈ ਅਤੇ ਕੁੱਝ ਵਿਆਹ ਸ਼ਾਦੀਆਂ ਕਰਵਾ ਕੇ ਵਿਦੇਸ਼ਾਂ ਵਿਚ ਭੇਜਣ ਲਈ ਤਾ ਕੇ ਯੂ ਪੀ -ਬਿਹਾਰ ਵਾਲੇ ਅਸਾਨੀ ਨਾਲ਼ ਪੰਜਾਬ ਤੇ ਕਾਬਜ਼ ਹੋ ਸਕਣ।

  • @gurjindersingh7427
    @gurjindersingh7427 2 роки тому +5

    Waheguru ji good effort keep it up

  • @deepsingh-pb2nc
    @deepsingh-pb2nc 2 роки тому +5

    WAHEGURU JI WAHEGURU JI WAHEGURU JI WAHEGURU JI WAHEGURU JI

  • @AmanDeep-fs5hh
    @AmanDeep-fs5hh 2 роки тому

    Bhut vadia bai saab ji sach di gl kr rahe aa

  • @SatnamSingh-bi2oj
    @SatnamSingh-bi2oj 2 роки тому +7

    Waheguru ji waheguru ji waheguru ji

  • @mangasingh2835
    @mangasingh2835 2 роки тому +3

    Absolutely right speek Bhai Mandeep Singh Ji Vidyarthi That is the real truth about the Sikh community no body any association given the award jagsir Singh Jaggi Baba and today Harchand Singh also lived in poor condition with him family because of he belong to rangreta community so that is the real discrimination in the Sikh religion

  • @gurjantbhatti5649
    @gurjantbhatti5649 2 роки тому +1

    Buhat vadia vichar waheguru ji🙏

  • @KewalSingh-nb8xf
    @KewalSingh-nb8xf 2 роки тому

    Bilkul theek hai baba ji waheguru chardi kalan ch rakhe

  • @sukhdevsinghshergill953
    @sukhdevsinghshergill953 2 роки тому +5

    Mandeep Singh ji great person long live God bless you

  • @GursangSingh-du1dv
    @GursangSingh-du1dv 2 роки тому +4

    👍🏻👍🏻🙏🏻🙏🏻

  • @DilbagSingh-jj5ev
    @DilbagSingh-jj5ev 2 роки тому +1

    ਸਿੰਘ ਸਾਬ ਜੀ ਜੱਟਵਾਦ ਨਹੀਂ ਹੁੰਦਾ '' ਜੱਟ ਵੀ ਇੱਕ ਕਿਰਤੀ ਸਿੱਖ ਹੈ ਤੇ ਜੱਟ ਇੱਕ ਉਹ ਮਜਬੂਤ ਸਰੇਣੀ ਹੈ ਜੋ ਆਪਣੇ ਕਿਰਤੀ ਮਜਦੂਰ ਭਰਾਵਾਂ ਨੂੰ ਨਾਲ ਲੈ ਕਿ ਖੇਤੀ ਦੇ ਕੰਮ ਨੇਪਰੇ ਚਾੜਦਾ ਹੈ '' ਧੰਨਾ ਭਗਤ ਜੱਟ ਗੁਰਬਾਣੀ ਵਿੱਚ ਵੀ ਬੈਠਾ ਹੈ ''''' ਜਾਤੀਵਾਦ ਦੀ ਗੱਲ ਨਹੀਂ ਕਰਨੀਂ ਚਾਹੀਦੀ '''' ਸਭ ਨੂੰ ਰੱਬ ਜੀਆਂ ਨੇ ਕਾਰੇ ਲਾਇਆ ਜੀ ''' ਰੱਬ ਰਾਖਾ ।

  • @sarabjitsinghhanssahota2508
    @sarabjitsinghhanssahota2508 2 роки тому +3

    RANGRETE GURU JI DI LADALY FAUJE

  • @sarvansingh3461
    @sarvansingh3461 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sauravsingh177
    @sauravsingh177 2 роки тому

    Bhot vdiya baba jiii🙏🙏🙏🙏🙏

  • @shamarora638
    @shamarora638 2 роки тому +1

    bilkul shi khy tusi

  • @gurpeetkaur3671
    @gurpeetkaur3671 2 роки тому

    Baba g tuc ehna sucha ethaas padeya tuc bahut geyan hasil kiti bahut vdiaa parmatma thohnu hor tarakiaa deve

  • @sharanjitkaur1053
    @sharanjitkaur1053 2 роки тому +6

    Wehguru g🙏🙏🙏🙏

  • @sukhdevsingh2142
    @sukhdevsingh2142 Рік тому

    Good Mandeep Singh ji

  • @sarabjitsinghhanssahota2508
    @sarabjitsinghhanssahota2508 2 роки тому +2

    RANGRETE JINDAWAD

  • @skeemugs
    @skeemugs 2 роки тому

    Sat sri akaal ji 🙏🙏
    Bhut vadiya ji

  • @ashoksinghmattu8055
    @ashoksinghmattu8055 2 роки тому +1

    Very good Baba ji

  • @KuldipBhatti
    @KuldipBhatti 8 місяців тому

    Very nice baba g❤❤

  • @JagjitSingh-ch3qt
    @JagjitSingh-ch3qt 2 роки тому

    ਵੈਰੀ ਬਾਬਾ

  • @SukhdevSingh-gm8bj
    @SukhdevSingh-gm8bj 2 роки тому +1

    VAH
    GURU
    G👍👍🙏🙏🙏👍

  • @ashoksharma-qf6ur
    @ashoksharma-qf6ur 5 днів тому

    Very good sardar ge

  • @ajaibsingh8859
    @ajaibsingh8859 2 роки тому

    Good knowledge

  • @angrejsingh5218
    @angrejsingh5218 2 роки тому

    Baba Ji good Rangrete guru ke bete

  • @harvinderjindu9555
    @harvinderjindu9555 2 роки тому

    Good Khalsa ji 🙏🏾

  • @MohinderSingh-jk4kf
    @MohinderSingh-jk4kf 2 роки тому +1

    Good

  • @surindersomi8407
    @surindersomi8407 2 роки тому

    Bhut vadia vichar hn salute baba g tusi baki ehna jhuthe parcharka da sch dasso,hun ehna jhuthia da jmana khatm ho reha hai.

  • @RanjitSingh-tv2xf
    @RanjitSingh-tv2xf 2 роки тому +2

    Good bir ji
    Sada punjab SATNAS KATA HAI BADEL FAMILY NA
    BADEL FAMILY NUE PUNJAB
    SA BHAR KAREN PA GA

  • @ayaansingh9803
    @ayaansingh9803 2 роки тому +3

    💖💖💖💖💖💖💖💖💖💖💖

  • @harbhansingh9411
    @harbhansingh9411 2 роки тому +1

    Sat sri akal ji

  • @MalkeetSingh-pc1mr
    @MalkeetSingh-pc1mr Рік тому

    Waheguru ji 🙏🏼🙏🏼

  • @RajinderSingh-tg7ie
    @RajinderSingh-tg7ie 2 роки тому +1

    Love you ❤️❤️❤️❤️❤️❤️❤️❤️

  • @daljitkumar3703
    @daljitkumar3703 2 роки тому +1

    👍👍👍👍👍

  • @harvinderjindu9555
    @harvinderjindu9555 2 роки тому

    Khalsa ji

  • @jassmanakjassmanak455
    @jassmanakjassmanak455 2 роки тому

    Bhot vadaa g

  • @AmanDeep-cc4rx
    @AmanDeep-cc4rx 2 роки тому

    Wahguru ji

  • @jaspalsingh5816
    @jaspalsingh5816 2 роки тому

    Baba ji Jankari Danlie Boht boht Danvad hi waheguru ji kirpa krnh ji 🙏🥀🥀🙏

  • @sukhbirsingh9143
    @sukhbirsingh9143 2 роки тому +2

    Wahegurug