Jxggi - No Lies (Official Audio) | Latest Punjabi Song 2024

Поділитися
Вставка
  • Опубліковано 8 лют 2024
  • Stay connected with us for latest songs
    / @jxggi_official
    Singer/Lyricist/Composer - Jxggi
    Music/Mixing - Sickboi
    Digital Partner - One Way Digital
    Visuals - Jrsfilms
    Reel Strategist - HIFINATION Networks / hifination_
    Listen the song on all major music platforms
    Instagram: / jxggi_official
    Snapchat: / f2avveyx
    #jxggi #hxrmxn #nolies #uddnasapp
    ©℗ 2023 Jxggi/ One Way Records Inc. All rights reserved
    Published Year 2024

КОМЕНТАРІ • 2,5 тис.

  • @Jxggi_official
    @Jxggi_official  4 місяці тому +717

    Like Comment & Share Krke jaroor dassio kiwe laggiya ‘NO LIES’ fer???
    #teamjxggi

    • @punjabi-music
      @punjabi-music 4 місяці тому +16

      Hit ae bro #onlypreetmusic
      #onlypreet

    • @Hydraskyler00
      @Hydraskyler00 4 місяці тому +7

      Jxggi paji ik gana mai bi Krna thode naal ❤

    • @Hydraskyler00
      @Hydraskyler00 4 місяці тому +6

      Bas paji eme ee tarki kari chlo rab thode te bauti bauti mehar kre ❤

    • @Lakhvirkaur-01
      @Lakhvirkaur-01 4 місяці тому +4

      Sira jxggi Bai ❤ khichke rakh Kam #teamjxggi

    • @ashugill2051
      @ashugill2051 4 місяці тому +3

      ਪੀ ਬੀ ੦੨🙌🏼

  • @hsingh9756
    @hsingh9756 4 місяці тому +743

    ਤੇਰੇ 'ਚੋਂ ਸਾਨੂੰ ਸਿੱਧੂ ਦਿਸਦਾ ਛੋਟੇ ਵੀਰ। ਅਣਖ, ਅਦਬ ਤੇ ਜੁਰਅੱਤ ਦਾ ਸੁਮੇਲ। ਚੱਕੀ ਚੱਲ ਫੱਟੇ ❤

  • @Livindstone0098ijv
    @Livindstone0098ijv 4 місяці тому +171

    ਬਾਈ ਜੇ ਇਸ Song ਨੂੰ ਮੈਂ ਇਕ ਤੋਂ ਜਿਆਦਾ ਲਾਈਕ ਮਾਰ ਸਕਦਾ ਤਾਂ ਮੈਂ ਤੇਰੇ ਇਸ ਗਾਣੇ ਨੂੰ ਸਾਰਾ ਦਿਨ ਬਹਿ ਕੇ ਲਾਈਕ ਹੀ ਮਾਰਦਾ ਰਹਿਣਾ ਸੀ......❤
    ਦਿਲ ਜਿੱਤ ਲਿਆ ਭਰਾਵਾ...
    On Repeat 🔁

  • @Simart_13
    @Simart_13 4 місяці тому +74

    ਘੈਂਟ ਕਲਮ ✍🏻 ਗਾਇਆ ਵੀ ਉਨ੍ਹਾਂ ਹੀ ਸੋਹਣਾ ❤

  • @harpreetkoom1446
    @harpreetkoom1446 3 місяці тому +43

    ਬਹੁਤ motivational ਸੋਂਗ a , ਹਰ ਰੋਜ ਸੁਣਕੇ ਹੌਂਸਲਾ ਮਿਲਦਾ👍👍👍

  • @harsimransingh9427
    @harsimransingh9427 4 місяці тому +120

    Es umar ch ehna ਸੂਝਵਾਨ bai keep it up

  • @Parmjitkaler
    @Parmjitkaler 4 місяці тому +137

    ਬਹੁਤ ਸੋਹਣੀ ਲਿਖਤ ਹੈ ਬਾਈ। ਵਾਹਿਗੁਰੂ ਤੁਹਾਨੂੰ ਬਹੁਤ ਸੋਹਣੀ ਕਲਮ ਬਖਸ਼ੀ ਹੈ, ਵਾਹਿਗੁਰੂ ਤੁਹਾਡੀ ਤਰੱਕੀ ਨੂੰ ਦੁੱਗਣੀ ਕਰੇ।

  • @jaswinderyt5773
    @jaswinderyt5773 3 місяці тому +25

    ਦਿਲ ਵਿੱਚ ਵਜਿਆ
    ਘੈਟ ਗੱਲਬਾਤ ਐ ❤

  • @jotulidran1848
    @jotulidran1848 3 місяці тому +27

    ਲਿਖਤ ਭਾਰੀ ਐ ਵੀਰ ਬਾਬਾ ਮਿਹਰਾਂ ਰੱਖੇ

  • @KPTV-Yt
    @KPTV-Yt 4 місяці тому +323

    ਮਜਬੂਰ ਕੀਤਾ ਬਈ ਵਾਰਵਾਰ ਸੁਣਨ ਨੂੰ🎼

    • @deepsandhu1
      @deepsandhu1 4 місяці тому +4

      ❤💯

    • @onlygaana5143
      @onlygaana5143 4 місяці тому +5

      Bilkul

    • @ManjitKaur_4786
      @ManjitKaur_4786 4 місяці тому +5

      bohit nice song sariya cheeja dolt shoraht toh upr just for proof our loyalty front of the God

    • @deepakkinger8574
      @deepakkinger8574 3 місяці тому +1

      Shi hi kheya veer repeat hi chlda hai aha song ta💪💪🔥🔥

    • @HarbhinderGill
      @HarbhinderGill 3 місяці тому +1

      Sahi gall

  • @deepverma5336
    @deepverma5336 4 місяці тому +44

    ਚੰਗੀ ਸੋਚ ਅਤੇ ਚੰਗੇ ਗੀਤ ਹੀ ਗੀਤਕਾਰ ਦਾ ਭਵਿੱਖ ਤੈਅ ਕਰਦੇ ਹਨ,
    ਮਾਲਕ ਖੁਸ਼ ਰੱਖੇ ਅਤੇ ਤੰਦਰੁਸਤੀ ਬਖਸ਼ੇ ❤️

  • @prabhpremium-lr7cm
    @prabhpremium-lr7cm 4 місяці тому +18

    Bai kini k vaar suna yr ..... 😅
    Addicted🧨❤️
    koi shbd ni

  • @GurpreetSinghChahal005
    @GurpreetSinghChahal005 4 місяці тому +19

    22 waheguru teinu sehatmand te lambi umar deve......sidhu 22 baad je kise nu dil ch tha diti aa respect nal ta tusi o 22 god bless u bhra ena sohna likhya na shabda ch tarif nhi ho skdi❤❤❤❤❤

  • @malwa_writes6664
    @malwa_writes6664 4 місяці тому +91

    ਬਾਈ ਮੈਂ ਵਾਰ ਵਾਰ ਸੁਣੀ ਜਨਾ ਬਹੂਤ ਸੋਹਣਾ ਲਿਖਿਆ ਤੇ ਕੰਪੋਸ਼ਨ ਬਹੂਤ ਸੋਹਣੀ ਆ❤

    • @Ajay0lk
      @Ajay0lk 4 місяці тому +1

      Same

  • @vikramsharma2332
    @vikramsharma2332 4 місяці тому +5

    munda rishte nu laa je daa te husana da mara ,laavan guru ghre leke v rakaan badle................wah bai bhut soni line

  • @julligsdwords
    @julligsdwords 3 місяці тому +5

    ਗੱਲਾਂ ਚ ਵਜ਼ਨ ਹਗਾ ਵੀਰ❤❤❤ ਮਹਾਦੇਵ ਤੁਹਾਨੂੰ ਖੁਸ਼ ਰੱਖੇ

  • @Dilpreetsingh21044
    @Dilpreetsingh21044 4 місяці тому +42

    ਸਿੱਧੂ ਬਾਈ ਦੇ ਗੀਤ ਵਾਂਗ ਤੇਰੇ ਗੀਤ ਦੀ ਵੀ ਉਡੀਕ ਰਹਿੰਦੀਆਂ ਬਾਈ👌🏻👌🏻

  • @sajandhapian5045
    @sajandhapian5045 4 місяці тому +21

    ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਰੂਹ ਖੁਸ਼ ਹੋ ਗਈ ਜੱਗੀ ਵੀਰ 5 ਵਾਰੀ‌ ਸੁਣ ਲਿਆ ਗੀਤ ਜੀ ਕਰਦਾ ਸੁਣੀ ਜਾਂਦੀ ਐ।❤️👌✍️

  • @bobbysidhu4981
    @bobbysidhu4981 Місяць тому +3

    ਇਮਾਨ ਬਦਲੇ ਲਾਇਨ ਬਹੁਤ ਵਧੀਆ ਲੱਗੀ ਸੱਚੀ dil kush karta veer song sunke sab kuch money va ajj kal 😢😢saaf dil nu koei ni push da bs har koei apna time dekh da va 😢😢

  • @gkkapeyasa7936
    @gkkapeyasa7936 18 днів тому +1

    ਬਾਈ ਜਦੋਂ ਵੀ ਮੈਨੂੰ ਲਗਦਾ ਵੀ ਮੈਂ ਦੁਨੀਆਂ ਚ ਇੱਕਲਾ ਰਹਿ ਗਿਆ ਤਾਂ ਮੈਂ ਆਹੀ song ਸੁਣ ਲੇਨਾ ਫੇਰ ਮੈਨੂੰ ਹੌਂਸਲਾ ਮਿਲ ਜਾਂਦਾ ਤੇ ਮੇਰਾ ਦਿਲ ਸ਼ਾਂਤ ਹੋ ਜਾਂਦਾ 😊😊😊😊❤❤

  • @diljitwaraich8677
    @diljitwaraich8677 4 місяці тому +29

    ਛੋਟਾ ਸਿੱਧੂ ਆ ਗਿਆ ਪਾ ਦੇ ਧੱਕ vere ❣️❣️❣️

  • @hardeepdeep335
    @hardeepdeep335 4 місяці тому +18

    ਬਹੁਤ ਸੋਹਣਾ ਗੀਤ ਵੀਰ ਪਿਆਰੀ ਅਵਾਜ ਵਿੱਚ ਬਹੁਤ ਡੂੰਘੀਆਂ ਗੱਲਾਂ ਬੋਲ ਗਿਆ ਬਾਬਾ ਤਰੱਕੀ ਬਖਸੇ❤

  • @AvtarKaler-gy3pe
    @AvtarKaler-gy3pe 10 днів тому +1

    Bai var var sunna pe reha iko gana bahla hi ghaint likhta te gaeya no words 😶 kehde shabda ch dasiye keep it up 👍 bro bas eda de Gane suti

  • @GuriVlogs57
    @GuriVlogs57 4 місяці тому +5

    truee song i am feel true trueeee bhuut vdiya song nyc end kaint so nyc raab takiya bakshe

  • @chankurjaat1211
    @chankurjaat1211 4 місяці тому +19

    Oyye bhott bddi chizz h tu baii...bss rabb toh dua krda tu jldi hi duniya Hilla deve 🔥🔥🔥🔥

  • @loveramghariya7375
    @loveramghariya7375 4 місяці тому +27

    ਲੋਕ ਆ ਤਰਕੀ ਪਿੱਛੇ ਆਪ ਭੱਜਦੇ ਸਾਡੇ ਪਿੱਛੇ ਆਪ ਭਜੂ ਗੀ ਤਰਕੀ ਗੋਰੀਏ
    ਆਉਣ ਵਾਲੇ ਸਮੇ ਦੌਰ ਆਪਣਾ ਚਲੂ ਗਾ ਗੱਲ ਕਰਲੀ ਆ jxggi ਨੇ ਵੀ ਪਕੀ ਗੋਰੀਏ
    ਲਿਖਤ ਚ ਦੱਮ ਪੁਰਾ ਪੀਕ ਤੇ ਆ ਕਮ ਤਾਇਓ ਰੱਬ ਵਲੋਂ ਅਸੀਂ good lucky ਗੋਰੀਏ
    ਗੀਤਾਂ ਵਲੋਂ ਕੰਮ ਪੁਰਾ ਚੱਕ ਕੇ ਰੱਖਿਆ ਮੇਰੇ ਵੈਰੀ ਮੇਰੇ ਕੋਲੋ ਜਾਂਦੇ ਅੱਕੀ ਗੋਰੀਏ
    Jxggi bai tuhade lyi kuj lines mere vlo❤

  • @AmritpalSingh-gz1yw
    @AmritpalSingh-gz1yw 10 днів тому +1

    Kya batt aa 22...❤❤

  • @sahilsimak1062
    @sahilsimak1062 7 днів тому +1

    Love you ਗੀਤ ਨੇ ਤਾ ਜਾਨ ਹੀ ਕੱਡ ਲਈ

  • @user-wz7yu2zq1n
    @user-wz7yu2zq1n 4 місяці тому +29

    ਕਲਮ ਚ ਤੇ ਜੁਬਾਨ ਚ ਉਹ ਤਾਕਤ ਆ ਜੋ ਸਿੱਧੂ ਕੋਲ ਸੀ, ਝੋਟਿਆ ਮਾਣ ਆ ਤੇਰੇ ਤੇ❤❤

  • @Brar_status485
    @Brar_status485 4 місяці тому +22

    ਬਹੂਤ ਸੋਨੀ ਲਿਖਤ ਹੈ ਬਾਈ ਜੀ ❤❤❤ Love you ❤ ਖਿੱਚ ਕੇ ਰੱਖੋ ਕੰਮ ਨੂੰ❤❤❤

    • @user-cg6tn1fh8c
      @user-cg6tn1fh8c 2 місяці тому

      😢🎉jvjvccj hvcjbv😢😢😢😢😢hvjvvc un❤❤❤❤❤😢😮🎉😂😮😅😊hkgjbhjhbgdjb😊fvb😢gbv😢 ya dhv😢fnb😢fvbdnv😢chv😢fcb😢fhg😢fvb😢fhhg😢fhh😢vjh😮😮dhv😢fidbgsjdvudbx😢gdvjdv🎉dbdbbxv😢dbdjdbxb😢ghbd😢dbdnxv😢dhbdh 1:40

  • @Gorkhali-agent
    @Gorkhali-agent 4 місяці тому +2

    Bhai sidhu bai baad da jxggi bai dil jitlya ek song nal love from Nepal 🇳🇵bhot sara pyaar aaa jiggi bai nu thodi kalm nu salam bai main thode song de sare lyrics le hoya kaam dekhya aaa ye duniya cha ❤

  • @user-dd1oo5mx4r
    @user-dd1oo5mx4r 2 місяці тому +5

    Very nice song 'NO LIES FER'' dil lutya si 😊😊😊😊

  • @sukhwinderlang6500
    @sukhwinderlang6500 4 місяці тому +9

    ਸਾਨੂੰ ਅੱਖਾਂ ਤੋਂ ਅੰਨੇ ਦੀ ਯਾਰੀ ਰੱਬ ਵਰਗੀ ਆ ਬਹੁਤ ਛੱਡ ਤੇ ਦਿਲਾਂ ਚ ਰੱਖੀ ਕਾਣ ਬਦਲੇ👌👌 ਬਾਈ ਸਿਰਾ ਹੀ ਲਾਇਆ ਪਿਆ

  • @simranjitsingh2cj
    @simranjitsingh2cj 4 місяці тому +7

    ਹਥ ਸਾਡੇ ਸਿਰ ਤੇ ਰੱਖੇ ਜੇ ਕਰਤਾਰ ਨੀ, ਦੇਖੀ mainstream ਵੀ ਚਲੂੰਗਾ ਤੇਰਾ ਯਾਰ ਨੀ।❤

  • @baljitmehla3016
    @baljitmehla3016 4 місяці тому +2

    ਪਮੇ ਦਾ ਕਹਿਣਾ ਮੇਰਾ ਕੇੜਾ ਅਜੈ ਨਾਂ ਬਣਿਆ ਪਰ ਫਿਕਰ ਨਾ ਕਰੋ ਛੇਤੀ ਬਨਜੁ। Sirrraa 22 song

  • @happysidhu3784
    @happysidhu3784 3 місяці тому +2

    ਬਾਈ ਤੇਰੀ ਕਲਮ ਦਾ ਕੋਈ ਜਵਾਬ ਨਹੀਂ 💯🙏🙏 ਰੱਬ ਤੈਨੂੰ ਤਰੱਕੀ ਬਖਸ਼ੇ ਬੁਰੀ ਨਜ਼ਰ ਤੋਂ ਬਚੀ ਵੀਰ💯💯💯🙏🙏

  • @user-hs5sl1kk9t
    @user-hs5sl1kk9t 4 місяці тому +60

    ਮੂਸੇਆਲੇ ਤੋਂ ਬਾਅਦ ਦੋ ਹੀ ਬੰਦੇ ਦਿਲ ਨੂੰ ਜਚੇ ਨੇ ਸੁੱਭ ਤੇ ਜੱਗੀ ❤❤❤

  • @No_name_exists
    @No_name_exists 4 місяці тому +9

    ਤੇਰੇ ਗਾਣੇ ਦੀ ਵੇਟ ਈ ਰਹਿੰਦੀਆ ਵੀਰ👌

  • @Naughty_kudi_788
    @Naughty_kudi_788 Місяць тому +1

    End gal baat 😅😅

  • @jass_likhari7004
    @jass_likhari7004 3 місяці тому +1

    Ena sohna song aa bai vaar vaar sunnn nu dil krda❤

  • @Sandhu_Lahoriye
    @Sandhu_Lahoriye 4 місяці тому +7

    ਬਹੁਤ ਸੋਹਣੀ ਲਿਖਤ ਤੇ ਆਵਾਜ਼ ਵੀਰੇ ਅਕਾਲ ਪੁਰਖ ਚੜ੍ਹਦੀ ਕਲਾ ਚ ਰੱਖੇ ਵੀਰ ਨੂੰ ਏਦਾਂ ਹੀ ਅਣਖਾਂ ਤੇ ਜੁਅਰਤਾਂ ਆਲੇ ਗੀਤ ਲਿਖਦਾ ਗਾਉਦਾ ਰਹਿ।✍🎤👌🙌❤

  • @user-ou7op6iv5t
    @user-ou7op6iv5t 4 місяці тому +5

    Jxggi oye babe kasam te sirra lahhi janda ma saver da Sunni janda Teri 1 line dil nu lagg gehhi v b jaddo pessa dek lok apni chall badle 👍🏻💯❤️

  • @rishimalhotra273
    @rishimalhotra273 3 місяці тому +2

    ਬਿਲਕੁਲ ਸਹੀ ਤੇ ਸੱਚ ਲਿਖਿਆ ਬਾਈ ❤️

  • @navdeepsingh5569
    @navdeepsingh5569 3 місяці тому +1

    Wah veere dilon salute aa bhut nice song aa ik ik gal sach aa 🙏

  • @notfahad
    @notfahad 4 місяці тому +6

    "jxggi karke je kise nall zubaan badle" These lines are just Outstanding 🗣️🥶

  • @surajxk
    @surajxk 4 місяці тому +5

    POSITIVITY AA DHUN DHUN BHRI HOYII ❤☮

  • @SukpetSingh
    @SukpetSingh 3 дні тому

    Bhut vdiya 💯 bhai
    ❤❤

  • @gurcharnsingh1389
    @gurcharnsingh1389 6 днів тому +1

    V good Song 🎉🎉

  • @ipreetsingh983
    @ipreetsingh983 4 місяці тому +5

    ਬਾਈ ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਈਆ ਖ਼ਿਆਲ ਰੱਖੀਂ ਆਪਣਾ ਬਾਈ ❤

  • @pakistanijunoon9756
    @pakistanijunoon9756 4 місяці тому +8

    Chass aa gi veere love u aa
    Ty tohadi kalam eda hi sach ty chaldi rawe❤

  • @dudisusil
    @dudisusil 3 місяці тому

    Oooo bai sira repeat chlda kal da.. I’m so excited 😅

  • @Singh_mandeep41
    @Singh_mandeep41 3 місяці тому +2

    Sirra bro schia gallan ne sb 👌👌👌👌❤️

  • @Sukhpreet_duhele
    @Sukhpreet_duhele 4 місяці тому +10

    ਬਾਈ ਕੱਲੀ ਕੱਲੀ ਗੱਲ ਸੱਚ ਆ ਯਾਰ❤❤❤❤🔥🔥👍👍👍🔥🔥🔥🔥🔥

  • @Anu_Likhari
    @Anu_Likhari 4 місяці тому +7

    ਕਿਆ ਬਾਤ ਆ ਵੀਰੇ...❤...✍🏾✍🏾🎶

  • @sukhdeepsinghsukhy5423
    @sukhdeepsinghsukhy5423 3 місяці тому +2

    ਵਾਹਿਗੁਰੂ ਜੀ ਮੇਹਰ ਕਰੀ ਵੀਰ ਤੂੰ ❤️❤️❤️❤️❤️❤️

  • @Balrajkalyana
    @Balrajkalyana 4 місяці тому +4

    ਬਹੁਤ ਵਧੀਆ ❤ਬਾਈ ਜੀ 😊😊 ਇਦਾਂ ਹੀ ਚਲਦਾ ਰਿਹਾ ❤

  • @AmericanTrucker3630
    @AmericanTrucker3630 4 місяці тому +4

    Kive kive kive enna jindgi da sach likh ditta jtta 🔥🔥💯

  • @ramanbrar9978
    @ramanbrar9978 2 місяці тому +1

    sachi bai dil khush krta waheguru traki bakshe veer nu🎉

  • @dilpreetsandhu4995
    @dilpreetsandhu4995 3 місяці тому +1

    bohtt hi real song lagg reha 💯❤️❤️ Amazing song buddy 🎉🥰

  • @pardhansaab2003
    @pardhansaab2003 4 місяці тому +5

    Ajj da din ban gya yrr ❤❤❤❤❤❤❤ love u veer ❤❤❤

  • @abrarroy5265
    @abrarroy5265 4 місяці тому +6

    Amazing lyrics with fantastic beat 🎧🎵🎶🎼🎙️

  • @bujrakwala013
    @bujrakwala013 11 днів тому +1

    ਸਿਰਾ ਬਾਬਾ ਇਸ ਤੋਂ ਉਤੇ ਕੁਝ ਨੀ ❤❤

  • @ravisailbrah1747
    @ravisailbrah1747 7 днів тому +1

    Kamaal❤❤

  • @harjinderkaler7584
    @harjinderkaler7584 4 місяці тому +5

    Lyrics ਹਰ ਵਾਰ ਦੀ ਤਰਾਂ ਬਾਕਮਾਲ, ਬੁਲੰਦ ਆਵਾਜ ਜਿਉਂਦਾ ਰਹਿ ਛੋਟੇ ਵੀਰ,

  • @jagdeepsinghsandhu9781
    @jagdeepsinghsandhu9781 4 місяці тому +4

    ਵਾਹਿਗੁਰੂ ਤਰੱਕੀ ਦੇਵੇ ਵੀਰ, ਸਿੱਧੂ ਦਿਸਦਾ ਤੇਰੇ ਚੋ

  • @RjBillzz
    @RjBillzz 13 днів тому

    ਵੀਰ ਤੇਰੀ ਕਲਮ ਵਧੇ ਫੁੱਲੇ , ਬਹੁਤ ਵਧਿਆ ਲਿਖਿਆ

  • @ansh.ludhiana420
    @ansh.ludhiana420 4 місяці тому +1

    Mainu dukh hunda tere varge bandeya nu underrated dekh ke but khushi hundi a ke punjabi music da future safe hands ch aa ❤

  • @diwansinghdiwansingh8726
    @diwansinghdiwansingh8726 4 місяці тому +5

    Mind blowing bro Superb performance 👌

  • @user-kj6cc6xn5e
    @user-kj6cc6xn5e 4 місяці тому +5

    Very Nice Motivational keep it up, God Bless you All,

  • @chanpreettsingh
    @chanpreettsingh 3 дні тому

    Baut vadiya gaya te likhya bai ❤ much love

  • @Leaders_mindset666
    @Leaders_mindset666 День тому

    Brother bhut Sohna song aa

  • @ParminderSingh-eb2zg
    @ParminderSingh-eb2zg 4 місяці тому +4

    22 schi kehna bhut knt song aa m 2 vari sun leya, pr aje v vaar vaar sunn nu jee kri janda

  • @DilpreetSingh-jx7xz
    @DilpreetSingh-jx7xz 4 місяці тому +3

    ਬਹੁਤ ਸੋਹਣੀ ਲਿਖਤ ਆ 22 ਤੇਰੀ
    ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ ❤❤

  • @vivekrajput1726
    @vivekrajput1726 4 місяці тому +1

    Bai tusi real oh singer ho jehde Dil chu lende O yr m always waiting for your songs Kash tuhade nal mil ne da chance milda love u from Chandigarh❤❤

  • @binder7079
    @binder7079 4 місяці тому +1

    Bhot e dungya galla na y har ek da palla ne panya class a banda ch ❤❤❤❤❤❤

  • @sehgalgaming4419
    @sehgalgaming4419 4 місяці тому +6

    ਮੈਨੂੰ ਏਵੇਂ ਤਾਂ ਨੀਂ ਕਹਿੰਦੇ ਸੱਪ ਉਡਣਾ ਕੁੜੇ।❤

  • @jairaj6275
    @jairaj6275 4 місяці тому +9

    ਬਹੁਤ ਖੂਬ, ਬਹੁਤ ਖੂਬ 🎉

  • @GurmukhtiarSingh-jm1hd
    @GurmukhtiarSingh-jm1hd 2 місяці тому

    Att a ਵੀਰ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜਿਓਂਦੇ ਵਸਦੇ ਰਹੋ ਜੀ

  • @arjanlakhri
    @arjanlakhri 3 місяці тому +1

    Waa ky bat hai Bai siraaa gl bat

  • @balvirsingh2334
    @balvirsingh2334 4 місяці тому +4

    ਆਜਾ ਜੱਗੀ, ਬਹੁਤ ਸੋਹਣਾ ਗਾਣਾ

  • @Anu_Likhari
    @Anu_Likhari 4 місяці тому +4

    ਅਸੀਂ ਮੰਗਿਆ ਨੀ ਕੁੱਝ,ਕਰੇ ਦਾਨ ਬਦਲੇ...💯⚡☑️

  • @GurmeetSingh-sv9ql
    @GurmeetSingh-sv9ql Місяць тому +1

    Siraa. Gal batt y kum dabhi rakh

  • @crzyjatt7422
    @crzyjatt7422 3 місяці тому +1

    Bhaut vadia brother full anand aa gya geet sun ke

  • @user-ed8zs8ei7e
    @user-ed8zs8ei7e 4 місяці тому +4

    ਬਹੁਤ ਸੋਹਣੀ ਲਿਖਤ ਜੱਗੀ ਬਾਈ ਦੀ ❤

  • @vikramofficial5896
    @vikramofficial5896 4 місяці тому +3

    Je jaggi krke juban badle ❤❤😮😮❤❤

  • @rajveersingh4969
    @rajveersingh4969 Місяць тому +1

    Waah oo y koi sabad hi ni tarif lyi sierra hi kra ta Rabb tenu tariki bakhse

  • @harpreetbambrah
    @harpreetbambrah 7 днів тому +1

    True 💯
    Real Attitude
    Commitment

  • @AmanSingh-lw8zu
    @AmanSingh-lw8zu 4 місяці тому +4

    Great Lyrics 💯✍️❤️

  • @sukh_gill.
    @sukh_gill. 4 місяці тому +4

    ਆਹ ਗੱਲ ਤਾ ਉਹਨੇ ਦੱਸਤੀ ਵੀ ਏਥੇ ਕੋਈ ਆਪਣਾ ਨਹੀ ਮੈ ਦਿਲ ਤੋ ਕਰਕੇ ਦੇਖ ਲਿਆ ਅਗਲਾ ਮਤਲਬ ਕੱਢਕੇ ਔਹ ਜਾਦਾ ਕਿਸੇ ਉੱਤੇ ਮਰਕੇ ਦੇਖ ਲਿਆ ਗਿੱਲਾ ਜੀਣਾ ਆਉਖਾ ਹੋ ਜਾਂਦਾ

  • @deepakbadhan9411
    @deepakbadhan9411 2 місяці тому +1

    Nazara agya bai sunh k😍😍😍

  • @JsaDhillon-hu8xk
    @JsaDhillon-hu8xk 4 місяці тому +1

    Bhut hi shona likhya nd Gaya bai ne ❤😊

  • @sukh_gill.
    @sukh_gill. 4 місяці тому +3

    ਮੁਹੱਬਤ ਬਾਰੇ ਉਹਨੂੰ ਪੁੱਛੋ ਜਿਹਨੇ ਗਵਾਈ ਹੋਵੇ ਜਵਾਨੀ ਬਾਰੇ ਉਹੀ ਦੱਸ ਸਕਦਾ ਜਿਹਨੇ ਹੰਢਾਈ ਹੋਵੇ

  • @maliksaqib584
    @maliksaqib584 4 місяці тому +4

    Deep Words.❤

  • @user-ek8kb1pk3y
    @user-ek8kb1pk3y 4 місяці тому

    ਵੀਰ ਜੀ ਤੁਸੀਂ ਤਾਂ ਜਵਾ ਸੁੱਚ ਹੀ ਵਿਆਂਣ ਕਰਤਾ ਅੱਜ ਕੱਲ ਜੋ ਤਰੱਕੀ ਕਰਦਾ ਲੋਕ ਓਨੂੰ ਥਲੇ ਸੁੱਟਦੇ ਆ

  • @SandeepRandhawa-lc2bc
    @SandeepRandhawa-lc2bc 4 місяці тому +1

    no words bai ✍🏻 baba mehar kre 🙏🏻 rise and shine veer

  • @user-gd8zy4vc4l
    @user-gd8zy4vc4l 4 місяці тому +3

    ਬੰਬ ਬਲਾਤਾ ਜੱਟਾ

  • @user-pb2uz6jd4j
    @user-pb2uz6jd4j 4 місяці тому +3

    Best composition, music and lyrics. All the best for your upcoming songs.❤🎉

  • @kaushalr3534
    @kaushalr3534 3 місяці тому +2

    siraa jaggi veer....sidhu bai disda tere vich bro❤❤❤

  • @sagarbidhan9869
    @sagarbidhan9869 5 днів тому +1

    Best song ❤

  • @M-3_4
    @M-3_4 4 місяці тому +3

    Deserve more reach
    Good song