ਆਉ ਪੰਜਾਬ ਨੂੰ ਬਚਾਈਏ (Let's save Punjab) Tree Plantation | Sant Darshan Singh Ji Tapoban Dhakki Sahib

Поділитися
Вставка
  • Опубліковано 25 жов 2024

КОМЕНТАРІ • 93

  • @Preetlail-ns5cy
    @Preetlail-ns5cy 2 місяці тому +1

    ਬਹੁਤ ਹੀ ਵਧੀਆ ਕਲਿੱਪ ਹੈ ਜੀ ਤਪੋਬਣ ਦੇ ਦਰਸ਼ਣ ਕਰ ਕੇ ਮਨ ਖ਼ੁਸ਼ ਹੋ ਜਾਂਦਾ ਹੈ

  • @kamalpreetsingh9120
    @kamalpreetsingh9120 2 місяці тому +9

    ਤਪੋਬਨ ਤਾਂ ਤਪੋਬਨ ਹੀ ਹੈ ਅਤੇ ਇਥੋਂ ਦੇ ਬਾਣੀ ਸੰਤ ਜੀ ਵੀ ਕਮਾਲ ਹਨ ਇਨਾ ਵਰਗਾ ਅੱਜ ਕੋਈ ਨਜ਼ਰ ਨਹੀਂ ਆਉਂਦਾ ਕਮਾਲ ਦੇ ਕਾਰਜ ਹਨ ਹਜੂਰ ਸੰਤ ਜੀ ਦੇ, ਅਦਭੁਤ👌

  • @NaampreetkaurNaam
    @NaampreetkaurNaam 2 місяці тому +6

    ਬਹੁਤ ਹੀ ਵਧੀਆ ਕਲਿਪ ਹੈ ਜੀ ਬਾਬਾ ਜੀ ਵੱਲੋ ਕੁਦਰਤ ਦੀ ਦੇਖਭਾਲ ਲਈ ਅਤੇ ਵੰਨ ਸੁਵੰਨਤਾ ਕਾਇਮ ਰੱਖਣ ਲਈ ਬਹੁਤ ਸੁੰਦਰ ਉਪਦੇਸ਼ ਦਿੱਤਾ ਹੈ ਕਿ ਕੁਦਰਤ ਦੀ ਸਾਂਭ ਸੰਭਾਲ ਕਰਕੇ ਅਸੀਂ ਆਪਣੀ ਖੁਸ਼ੀ ਵਾਸਤੇ ਇਹ ਪਰਉਪਕਾਰੀ ਕਾਰਜ ਕਰ ਸਕਦੇ ਹਾ ਆਉਣ ਵਾਲੀਆਂ ਪੀੜ੍ਹੀਆਂ ਦਾ ਭਲਾ ਸੋਚਦੇ ਹੋਏ ਇਹ ਸਾਡਾ ਮੁਢਲਾ ਫਰਜ਼ ਬਣਦਾ ਹੈ ।
    ਬਾਬਾ ਜੀ ਦੇ ਬਚਨਾਂ ਨੂੰ ਕਮਾਈਏ ਤੇ ਹੋਰਾਂ ਨੂੰ ਜਾਗਰੂਕ ਕਰੀਏ 🙏🌳🌲

  • @sarbjitkaur3369
    @sarbjitkaur3369 2 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sarbjitkaur3369
    @sarbjitkaur3369 2 місяці тому +5

    ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਰੱਬ ਰੂਪ ਸਾਡੇ ਪ੍ਰੀਤਮ ਪਿਆਰੇ ਸਾਡੇ ਜੀਵਨ ਦਾਤੇ

  • @ParmesharSingh-px3ig
    @ParmesharSingh-px3ig 2 місяці тому +1

    ਵਾਹਿਗੁਰੂ ਤੇਰਾ ਸ਼ੁਕਰ ਹੈ ਜੀ, ਗੁਰੂ ਪਿਆਰਿਆਂ ਨੂੰ ਕੋਟਾਨਿ ਕੋਟਿ ਪ੍ਰਣਾਮ ਨਮਸਕਾਰ,
    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਿਹ ।।

  • @QUEEN-iy6gv
    @QUEEN-iy6gv 2 місяці тому +3

    Nice

  • @khalsa.tejbirr5223
    @khalsa.tejbirr5223 2 місяці тому

    ਧੰਨ ਬਾਬਾ ਜੀ ਜਿਨ੍ਹਾਂ ਨੇ ਪੁਰਾਤਨ ਵਿਰਸੇ ਦੀ ਵੀ ਬਾਖੂਬੀ ਸੰਭਾਲ ਕੀਤੀ ਹੈ ਤੇ ਸਮਾਜ ਵਿੱਚ ਵੀ ਇਸ ਪ੍ਰਤੀ ਜਾਗਰੂਕਤਾ ਲੈਕੇ ਆਂਦੀ ਹੈ🙏🏻🙏🏻

  • @JasdeepSinghMaan-q4c
    @JasdeepSinghMaan-q4c 2 місяці тому +1

    ਵਾਹਿਗੁਰੂ ਜੀ ❤❤

  • @kamaljeetkaur3073
    @kamaljeetkaur3073 2 місяці тому +1

    ਪੁਰੀ ਦੁਨੀਆਂ ਵਿਚੋਂ ਤਪੋਵਣ ਦਾ ਅਸਥਾਨ ਹੈ ਜਿੱਥੇ ਕੀ ਸਭ ਤੋਂ ਜਿਆਦਾ ਹਰਿਆਵਲ ਲਹਿਰ ਦੀ ਗੱਲ ਜਿਆਦਾ ਕੀਤੀ ਜਾਂਦੀ ਹੈ ਮਹਾਨ ਤਪੱਸਵੀ ਸੰਤ ਬਾਬਾ ਜੀ ਜੋ ਕੀ ਸੇਵਾ ਸਿਮਰਨ ਦੇ ਨਾਲ ਦੁਨਿਆਵੀ ਕਾਰਜ ਜੋ ਕੀ ਦੁਨੀਆਂ ਦੀ ਭਲਾਈ ਲਈ ਹੋਣ ਉਨ੍ਹਾਂ ਵਿੱਚ ਵੀ ਸਭ ਤੋਂ ਅੱਗੇ ਰਹਿੰਦੇ ਹਨ ਧੰਨ ਧੰਨ ਸੰਤ ਜੀ🙏

  • @KaramjitKaur-hk5nw
    @KaramjitKaur-hk5nw 2 місяці тому +3

    ਵਾਹਿਗੁਰੂ,ਵਾਹਿਗੁਰੂ,ਸੰਤ ਖਾਲਸਾ ਜੀ,ਨੇ day one ਤੋ ਵੱਡੇ ਉਪਕਾਰ ਕੀਤੇ ਨੇ ਬਹੁਤ ਹੀ ਪਿਆਰੀ ਵੀਡੀਉ ਹੈ,ਦੇਸ਼ਾ,ਪ੍ਰਦੇਸਾ ਦੀਆਂ ਸੰਗਤਾਂ ਵੱਲੋ ਰੋਮ ਰੋਮ ਚੌ ਨਮਸਕਾਰ ਜੀ,ਮਹਾਰਾਜ ਦੇਣ ਕਦੇ ਨਹੀਂ ਦੇ ਸਕਦੇ ਸੱਤ ਬੱਚਣ ਜੀ!!🙏🌹

  • @kamaljeetkaur3073
    @kamaljeetkaur3073 2 місяці тому +1

    ਵਾਹਿਗੁਰੂ🙏

  • @bainsBains-v4p
    @bainsBains-v4p 2 місяці тому

    ਬਹੁਤ ਹੀ ਉੱਤਮ ਤੇ ਵਧੀਆ ਅਤੇ ਪਿਆਰਾ ਸੰਦੇਸ਼ ਦਿੱਤਾ ਗਿਆ ਹੈ ਜੀ ਵਾਹਿਗੁਰੂ ਜੀਓ 🙏🏻🙏🏻💐💐

  • @paramjeetghumaan
    @paramjeetghumaan 2 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @skaur5883
    @skaur5883 2 місяці тому +3

    ਤਪੋਬਨ ਦਾ ਦਰਸ਼ਨਾਂ ਦਾ ਵੱਖਰਾ ਹੀ ਨਜ਼ਾਰਾ ਹੈ

  • @cheemwheguruacheema3295
    @cheemwheguruacheema3295 2 місяці тому

    ਧੰਨ ਤਪੋਬਣ ਧੰਨ ਵਾਹਿਗੁਰੂ ਦੇ ਪਿਆਰੇ ਜਿਹਨਾਂ ਨੇ ਕੁਦਰਤ ਨੂੰ ਦਿਲੋਪਿਆਰ ਕਰਨ ਵਾਲੇ

  • @khalsa.tejbirr5223
    @khalsa.tejbirr5223 2 місяці тому

    ਬਾਬਾ ਜੀ ਦਇਆ ਤੇ ਪਰੇਮ ਦੀ ਮੂਰਤ ਨੇ ਜੋ ਸਦਾ ਹੀ ਪਰਮਾਤਮਾ ਦੀ ਬਣਾਈ ਰਚਨਾ ਦਾ ਬਹੁਤ ਖਿਆਲ ਰੱਖਦੇ ਹਨ ਭਾਵੇਂ ਉਹ ਕਿਸੇ ਵੀ ਰੂਪ ਚ ਹੋਵੇ ਇਨਸਾਨ ਹੋਵੇ, ਪਸ਼ੂ ਪੰਛੀ ਹੋਵਣ ਇੱਥੋਂ ਤੱਕ ਕਿ ਪੇੜ ਪੌਦੇ ਰੁੱਖ ਕਿਉਂ ਨਾ ਹੋਵਣ, ਬਾਬਾ ਜੀ ਤਾਂ ਹਰੇਕ ਅੰਦਰ ਬਸ ਇੱਕ ਪਰਮੇਸ਼ਰ ਦੀ ਜੋਤ ਦਾ ਦੀਦਾਰ ਕਰਦੇ ਨੇ। ਬਾਬਾ ਜੀ ਰੁੱਖਾਂ ਨੂੰ ਪੁੱਤਰਾਂ ਵਾਂਗ ਪਿਆਰ ਕਰਦੇ ਹਨ, ਆਪ ਹੱਥੀਂ ਉਨ੍ਹਾਂ ਨੂੰ ਪਾਣੀ ਪਾਉਂਦੇ ਹਨ। ਸਦਾ ਹੀ ਆਪ ਵੀ ਵੱਧ ਤੋਂ ਵੱਧ ਰੁੱਖ ਲਗਾਉਂਦੇ ਹਨ ਅਤੇ ਹੋਰਨਾਂ ਨੂੰ ਵੀ ਪਰੇਰਨਾ ਕਰਦੇ ਹਨ। ਤਪੋਬਣ ਹਰਿਆਵਲ ਲਹਿਰ ਦੇ ਤਹਿਤ ਧੰਨ ਬਾਬਾ ਜੀਆਂ ਵੱਲੋਂ ਕਿੰਨੇ ਲੰਬੇ ਸਮੇਂ ਤੋਂ ਵੱਖ ਵੱਖ ਪਿੰਡਾਂ ਸ਼ਹਿਰ ਚ ਦਰੱਖਤ ਲਗਾਏ ਜਾ ਰਹੇ ਹਨ ਅਤੇ ਲੁਕਾਈ ਨੂੰ ਇਸ ਪਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਧੰਨ ਬਾਬਾ ਜੀਆਂ ਦੀ ਪਰੇਰਨਾ ਸਦਕਾ ਕਿੰਨੀਆਂ ਹੀ ਸੰਗਤਾਂ ਨੇ ਸੇਧ ਲੈਕੇ ਬੂਟੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਜਿਸਦੀ ਸਾਡੇ ਸਾਹਮਣੇ ਇਹ ਪਰਤੱਖ example ਹੈ🙏🏻🙏🏻

  • @TapobanAustrlia0515
    @TapobanAustrlia0515 2 місяці тому +3

    Very nice video 👌🏻👌🏻

  • @satinderkaur8324
    @satinderkaur8324 2 місяці тому +2

    ਬਹੁਤ ਹੀ ਪਿਆਰੀ,ਉੱਤਮ ਸੰਦੇਸ਼ ਭਰਪੂਰ ਵੀਡੀਉ ਹੈ ਜੀ ਤਪੋਬਣ ਵਾਲੇ ਮਹਾਂਪੁਰਖ ਪੁਰਾਤਨਤਾ ਪ੍ਰੇਮੀ, ਬੇਅੰਤ ਦਿਆਲੂ ਤੇ ਪਰਉਪਕਾਰੀ ਹਨ ਜੀ 🙏

  • @jaismeenkaur192
    @jaismeenkaur192 2 місяці тому

    ਇੱਕ ਤਪੋਬਨ ਹੀ ਦੁਨੀਆ ਦਾ ਐਸਾ ਅਸਥਾਨ ਹੈ ਜਿੱਥੇ ਹਰ ਪੱਖ ਤੋ ਸੇਧ ਦਿੱਤੀ ਜਾਂਦੀ ਹੈ।

  • @manjeetkaur5281
    @manjeetkaur5281 2 місяці тому

    ਬਹੁਤ ਉੱਤਮ ਸੰਦੇਸ਼ ਹੈ ਲੋਕਾਈ ਦੇ ਭਲੇ ਲਈ ਪਿਆਰੇ ਸਤਿਪੁਰਸ਼ ਜੀਆਂ ਵੱਲੋਂ ਜੀ ਸਤਿਪੁਰਸ਼ ਜੀ ਹਰ ਪੱਖੋਂ ਦੁਨੀਆਂ ਦਾ ਭਲਾ ਲੋਚਦੇ ਹਨ ਔਰ ਕਰਦੇ ਹਨ ਆਤਮਿਕ ਪੱਖੋਂਵੀ ਸੰਸਾਰਕ ਪੱਖੋਂ ਵੀ ❤🙏

  • @pardeepkhattra1563
    @pardeepkhattra1563 2 місяці тому

    ਬਾਬਾ ਜੀ ਬਹੁਤ ਹੀ ਵਧੀਅਾ ਸੰਦੇਸ਼ ਦੇ ਰਹੇ ਹਨ। ਬਾਬਾ ਜੀ ਹਰ ਸਾਲ ਅਾਪਣੇ ਹੱਥੀਂ ਦਰੱਖਤ ਲਗਾੳੁਂਦੇ ਹਨ ਅਤੇ ੳੁਨ੍ਹਾਂ ਦੀ ਬਹੁਤ ਹੀ ਪਿਅਾਰ ਨਾਲ ਸਾਂਭ ਸੰਭਾਲ ਕਰਦੇ ਹਨ। ਸਾਨੂੰ ਸਾਰਿਅਾਂ ਨੂੰ ਵੀ ਵੱਧ ਤੋਂ ਵੱਧ ਪੇੜ ਲਗਾੳੁਣੇ ਚਾਹੀਦੇ ਹਨ ਤਾਂ ਕਿ ਅਾਪਣਾ ਵਾਤਾਵਰਣ ਸ਼ੁੱਧ ਰਹੇ।

  • @japteshgurm3508
    @japteshgurm3508 2 місяці тому +2

    It’s really beautiful how baba ji are day night going and planting trees

  • @ManpreetSingh-113
    @ManpreetSingh-113 2 місяці тому

    ਵਾਹਿਗੁਰੂ ਜੀ👏👏

  • @manjeetkaur5281
    @manjeetkaur5281 2 місяці тому

    ਬਹੁੱਤ ਪਿਆਰੀ ਵੀਡਿਉ ਹੈ ਜੀ 🙏

  • @MandeepSingh-j7d
    @MandeepSingh-j7d 2 місяці тому

    ਸਤਿਨਾਮ ਸ੍ਰੀ ਵਾਹਿਗੁਰੂ ਜੀ🙏

  • @khalsa.tejbirr5223
    @khalsa.tejbirr5223 2 місяці тому

    ਬਹੁਤ ਹੀ ਪਿਆਰੇ ਬਚਨ ਨੇ ਬਾਬਾ ਜੀਆਂ ਦੇ ਕਿ ਕੇਵਲ ਰੁੱਖ ਲਗਾਉਣਾ ਹੀ ਸਾਡੀ ਜਿੰਮੇਵਾਰੀ ਨਹੀਂ ਹੈ, ਉਨ੍ਹਾਂ ਰੁੱਖਾਂ ਨੂੰ ਪਾਲਣਾ ਵੀ ਬਹੁਤ ਜਰੂਰੀ ਹੈ.. ਬਾਬਾ ਜੀਆਂ ਦੇ ਬਹੁਤ ਹੀ ਦਿਲ ਛੂਹਣ ਵਾਲੇ, ਅੱਖਾਂ ਖੋਲਣ ਵਾਲੇ ਬਚਨ ਨੇ ਕਿ ਜੇ ਅਸੀਂ ਕੋਈ ਬੂਟਾ ਲਾਉਂਦੇ ਹਾਂ ਤਾਂ ਉਹ ਵੱਡਾ ਹੋਕੇ ਸਾਨੂੰ ਕਿੰਨੇ ਸੁੱਖ ਦਿੰਦਾ ਹੈ, ਫਲ਼ ਹਵਾ ਆਦਿ.. ਸਾਨੂੰ ਹਜੇ ਵੀ ਜਾਗਣਾ ਚਾਹੀਦਾ ਹੈ, ਇੱਕਜੁੱਟ ਹੋਕੇ ਐਸੇ ਨੇਕ ਉਪਰਾਲੇ ਕਰਨੇ ਚਾਹੀਦੇ ਹਨ🙏🏻🙏🏻

  • @kulwindersingh2239
    @kulwindersingh2239 2 місяці тому

    ਵਾਹਿਗੁਰੂ ਜੀ ਆਪੇ ਆਪ ਜੀ 🙏🙏

  • @mahaveerdhiman5388
    @mahaveerdhiman5388 2 місяці тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @pardeepkhattra1563
    @pardeepkhattra1563 2 місяці тому

    ਸਤਿਵਚਨ ਜੀ ਮਹਾਂਪੁਰਸ਼ਾਂ ਦੇ...
    ਅੱਜ ਮਨੁੱਖ ਅਾਪਣੇ ਸੁਅਾਰਥ ਲੲੀ ਪੇੜ ਪੌਦਿਅਾਂ ਦੀ ਅੰਨੇਵਾਹ ਕਟਾੲੀ ਕਰ ਰਿਹਾ ਹੈ ਜਿਸ ਕਾਰਣ ਸਾਨੂੰ ਮਿਲਣ ਵਾਲੀ ਸ਼ੁੱਧ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਅਤੇ ਪੰਛੀਅਾਂ ਦੇ ਰਹਿਣ ਬਸੇਰੇ ਵੀ ਖਤਮ ਹੋ ਰਹੇ ਹਨ। ਅਜਿਹਾ ਕਾਰਣਾਂ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਿਚ ਮਨੁੱਖ ਅਾਪ ਜਿੰਮੇਵਾਰ ਹੈ। ਸਾਨੂੰ ਸੰਤ ਖਾਲਸਾ ਜੀ ਦੇ ੲਿਹਨਾਂ ਵਚਨਾਂ ਤੇ ਗੌਰ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਜੀਵਨ ਵਿਚ ਅੰਨੇਵਾਹ ਦਰੱਖਤਾਂ ਨੂੰ ਕੱਟਣ ਕਰਕੇ ਅਾੳਣ ਵਾਲੀਅਾਂ ਗੰਭੀਰ ਸਮੱਸਿਅਾਵਾਂ ਤੋਂ ਵਚਿਅਾ ਜਾ ਸਕੇ।

  • @rampal33e65
    @rampal33e65 2 місяці тому +1

    ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ....

  • @karanvirkullar110
    @karanvirkullar110 2 місяці тому +1

    🌹🌹🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌹🌹

  • @hardeepsinghdeol7601
    @hardeepsinghdeol7601 2 місяці тому +2

    ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @malkeetmand1950
    @malkeetmand1950 2 місяці тому +2

    Sant baba Darshan Singh ji rabbi Roop 🙏 ♥️

  • @SukhpreetKaur-vi5th
    @SukhpreetKaur-vi5th 2 місяці тому +1

    Waheguru waheguru waheguru ji

  • @gurdarshansingh2094
    @gurdarshansingh2094 2 місяці тому +1

    Dhan hi kamei baba ji di ❤

  • @rashpalbains5838
    @rashpalbains5838 2 місяці тому +1

    Waheguru ji Waheguru ji Waheguru ji Waheguru ji Waheguru ji ❤❤❤🎉🎉🎉❤❤❤

  • @JaswinderKaur-pq2uk
    @JaswinderKaur-pq2uk 2 місяці тому +1

    Waheguru g

  • @ManjitKaur-j8w3e
    @ManjitKaur-j8w3e 2 місяці тому +1

    ਧਨ ਧਨ ਬਾਬਾ ਜੀਓ 🎉🙏👏🙏

  • @akashdeeppannu1407
    @akashdeeppannu1407 2 місяці тому +1

    Waheguru ji 🙏🏻🙏🏻🙏🏻

  • @BarjinderSingh-fd7cz
    @BarjinderSingh-fd7cz 2 місяці тому +1

  • @ManpreetSingh-l2l7v
    @ManpreetSingh-l2l7v 2 місяці тому +1

    ❤❤❤❤

  • @manidhiman918
    @manidhiman918 2 місяці тому +1

    🙏🙏❤️

  • @AbhirajHsp
    @AbhirajHsp 2 місяці тому +1

    WHeguru g😊

  • @gurdarshansingh2094
    @gurdarshansingh2094 2 місяці тому +1

    Waheguru ji 🙏🌹🇬🇷🇬🇷

  • @amritkaur7784
    @amritkaur7784 2 місяці тому

    Dhan Guru Nanak 🙏🏻🙇🏻‍♀️❤️

  • @SARPREETSINGH191
    @SARPREETSINGH191 2 місяці тому +1

    🙏🙏🙏🙏🙏

  • @rupindersingh1312
    @rupindersingh1312 2 місяці тому

    waheguru ji

  • @InderjitSingh-mu5co
    @InderjitSingh-mu5co 2 місяці тому

    DHAN GURU NANAK ❤

  • @valhansra340
    @valhansra340 2 місяці тому

    🙏❤️🙏❤️WAHEGURU JI🙏❤️🙏❤️

  • @BhupendraSingh-nf3em
    @BhupendraSingh-nf3em 2 місяці тому

    Waheguru ji Mehar kare Ji

  • @NeetuTiwana-is89ox
    @NeetuTiwana-is89ox 2 місяці тому

    Good job

  • @jogi8914
    @jogi8914 2 місяці тому

    ਸੇਵਾ ਘੱਟ ਡਰਾਮਾ ਜਿਆਦਾ ਹੈ ਜੀ 🙏🙏🙏

    • @QUEEN-iy6gv
      @QUEEN-iy6gv 2 місяці тому +1

      ਤੇਰਾ ਬਾਪ hou ਡਰਾਮੇਬਾਜ਼
      ਸੰਤ ਦੀ ਨਿੰਦਾ ਤੋਂ ਪਹਿਲਾਂ ਸੁਖਮਣੀ ਸਾਹਿਬ ਪੜ ਲਈ

    • @jogi8914
      @jogi8914 2 місяці тому

      @@QUEEN-iy6gv ਮੇਰਾ ਬਾਪ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਹਨ

    • @jogi8914
      @jogi8914 2 місяці тому

      @@QUEEN-iy6gv ਮੌਜ ਮਸਤੀ ਵਾਲ਼ੇ ਸੰਤ ਨਹੀਂ ਹੁੰਦੇ ਸੁਖਮਨੀ ਸਾਹਿਬ ਪੂਰੀ ਤੇ ਧਿਆਨ ਨਾਲ ਸੁਣ । ਪੜ੍ਹਣ ਦੀ ਤੇਰੀ ਹਿੰਮਤ ਨਹੀਂ ਹੈਗੀ

    • @QUEEN-iy6gv
      @QUEEN-iy6gv 2 місяці тому +1

      @@jogi8914 tenu ਬਾਣੀ ਸਮਝ ਨਹੀਂ ਆਉਂਦੀ, ਸਾਰੀ ਬਾਣੀ ਸਾਧੂ ਸੰਤਾਂ ਗੁਰਮੁੱਖ ਰੂਹਾਂ ਕੋਲ ਜਾਣ, ਓਨਾ ਦਾ satkar ਕਰਨ ਨੂੰ kehdi ਹੈ ਨਾ ਕਿ ninda krn ਨੂੰ,
      ਸੰਤ ਸਰਣ ਜੋ ਜਨ ਪਰੇ ਸੋ ਜਨ ਉਧਰਨਹਾਰ
      ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ
      ਬਾਣੀ ਕਹਿੰਦੀ ਹੈ ਸੰਤ ਸਮੂਹ ਅਨੇਕ ਮਤੀ ਕੇ
      ਸੰਤਨ ਦੁਖ ਪਾਏ ਤੇ ਦੁਖੀ
      ਸੁਖ ਪਾਏ ਸਾਧਨ ਕੇ ਸੁਖੀ
      ਪਰ ਨਿੰਦਕ ਨੇ ਨਹੀਂ ਮੰਨਣਾ ਤਾਂ ਅਸੀਂ ਮਨਾਉਣਾ ਵੀ ਨਹੀਂ

    • @QUEEN-iy6gv
      @QUEEN-iy6gv 2 місяці тому +1

      @@jogi8914 ਮੂੰਹ ਕਾਲੇ ਤਿਨਾ ਨਿੰਦਕਾ ਤਿਤ ਸਚੇ ਦਰਬਾਰ

  • @khalsa.tejbirr5223
    @khalsa.tejbirr5223 2 місяці тому

    Very inspiring efforts..Truly preserving the environment has become an important consideration these days. We people have caused all the imbalance in environment by cutting trees, wasting water, killing birds,animals, insects and so on. We should learn from dear baba ji and plant more and more trees and at least avoid cutting down any trees. Baba Ji has himself preserved the centuries old jungle of Tapoban as it is from long time where we get to see the abundant beauty of nature in form of trees, plants, flowers, birds, animals, insects, etcetera. This a very special feature of Tapoban that to build anything at Tapoban, an empty space is always chosen as it is the strict order of dear baba ji that none of the trees should be cut 🙏🏻

  • @deepmala9238
    @deepmala9238 Місяць тому

    Punjab me kis jgha pr he mai jana chahti hun.

  • @beersandhu3831
    @beersandhu3831 2 місяці тому +1

    ਵਾਹਿਗੁਰੂ ਜੀ❤

  • @AmanAman-bd9cd
    @AmanAman-bd9cd 2 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @khalsa.tejbirr5223
    @khalsa.tejbirr5223 2 місяці тому

    ਬਾਬਾ ਜੀ ਦਇਆ ਤੇ ਪਰੇਮ ਦੀ ਮੂਰਤ ਨੇ ਜੋ ਸਦਾ ਹੀ ਪਰਮਾਤਮਾ ਦੀ ਬਣਾਈ ਰਚਨਾ ਦਾ ਬਹੁਤ ਖਿਆਲ ਰੱਖਦੇ ਹਨ ਭਾਵੇਂ ਉਹ ਕਿਸੇ ਵੀ ਰੂਪ ਚ ਹੋਵੇ ਇਨਸਾਨ ਹੋਵੇ, ਪਸ਼ੂ ਪੰਛੀ ਹੋਵਣ ਇੱਥੋਂ ਤੱਕ ਕਿ ਪੇੜ ਪੌਦੇ ਰੁੱਖ ਕਿਉਂ ਨਾ ਹੋਵਣ, ਬਾਬਾ ਜੀ ਤਾਂ ਹਰੇਕ ਅੰਦਰ ਬਸ ਇੱਕ ਪਰਮੇਸ਼ਰ ਦੀ ਜੋਤ ਦਾ ਦੀਦਾਰ ਕਰਦੇ ਨੇ। ਬਾਬਾ ਜੀ ਰੁੱਖਾਂ ਨੂੰ ਪੁੱਤਰਾਂ ਵਾਂਗ ਪਿਆਰ ਕਰਦੇ ਹਨ, ਆਪ ਹੱਥੀਂ ਉਨ੍ਹਾਂ ਨੂੰ ਪਾਣੀ ਪਾਉਂਦੇ ਹਨ। ਸਦਾ ਹੀ ਆਪ ਵੀ ਵੱਧ ਤੋਂ ਵੱਧ ਰੁੱਖ ਲਗਾਉਂਦੇ ਹਨ ਅਤੇ ਹੋਰਨਾਂ ਨੂੰ ਵੀ ਪਰੇਰਨਾ ਕਰਦੇ ਹਨ। ਤਪੋਬਣ ਹਰਿਆਵਲ ਲਹਿਰ ਦੇ ਤਹਿਤ ਧੰਨ ਬਾਬਾ ਜੀਆਂ ਵੱਲੋਂ ਕਿੰਨੇ ਲੰਬੇ ਸਮੇਂ ਤੋਂ ਵੱਖ ਵੱਖ ਪਿੰਡਾਂ ਸ਼ਹਿਰ ਚ ਦਰੱਖਤ ਲਗਾਏ ਜਾ ਰਹੇ ਹਨ ਅਤੇ ਲੁਕਾਈ ਨੂੰ ਇਸ ਪਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਧੰਨ ਬਾਬਾ ਜੀਆਂ ਦੀ ਪਰੇਰਨਾ ਸਦਕਾ ਕਿੰਨੀਆਂ ਹੀ ਸੰਗਤਾਂ ਨੇ ਸੇਧ ਲੈਕੇ ਬੂਟੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਜਿਸਦੀ ਸਾਡੇ ਸਾਹਮਣੇ ਇਹ ਪਰਤੱਖ example ਹੈ🙏🏻🙏🏻

  • @manjeetkaur5281
    @manjeetkaur5281 2 місяці тому

    ਵਾਹਿਗੁਰੂ ਜੀ

  • @ravidhillon1745
    @ravidhillon1745 2 місяці тому +1

    Waheguru g

  • @ramandeepsidhu7960
    @ramandeepsidhu7960 2 місяці тому +1

    Waheguru ji🙏🌷

  • @yodhbenipal
    @yodhbenipal 2 місяці тому

    Waheguru g 🙏

  • @SukhwinderSingh-wy6qn
    @SukhwinderSingh-wy6qn 2 місяці тому

    ❤❤❤❤❤

  • @anandveerkaur6698
    @anandveerkaur6698 2 місяці тому

    🙏🙏🙏

  • @kuldeepjhajj7745
    @kuldeepjhajj7745 2 місяці тому

    ਵਾਹਿਗੁਰੂ ਜੀ

  • @ਜੰਗੀਰਸਿੰਘਟਿਵਾਣਾ

    ਵਾਹਿਗੁਰੂ ਜੀ 🙏

  • @JatinderSingh-xh6io
    @JatinderSingh-xh6io 2 місяці тому

    ਵਾਹਿਗੁਰੂ ਜੀ 🙏

  • @rangrej_R.D
    @rangrej_R.D 2 місяці тому

    ਵਾਹਿਗੁਰੂ ਜੀ ❤

  • @gurlalsingh8021
    @gurlalsingh8021 2 місяці тому +1

    ਵਾਹਿਗੁਰੂ ਜੀ

  • @navjotjot8847
    @navjotjot8847 2 місяці тому +1

    Waheguru ji

  • @JugrajSingh-g7x
    @JugrajSingh-g7x 2 місяці тому +1

    Waheguru ji

  • @sharanjitkaur5961
    @sharanjitkaur5961 2 місяці тому +1

    Waheguru ji

  • @balwinderkaur4881
    @balwinderkaur4881 2 місяці тому +1

    Waheguru ji 🙏🙏

  • @Amritvirsingh90
    @Amritvirsingh90 2 місяці тому +1

    Waheguru ji 🙏

  • @iqbalbenipal199
    @iqbalbenipal199 2 місяці тому +1

    Waheguru ji 🙏

  • @satgursingh7024
    @satgursingh7024 2 місяці тому +1

    Waheguru ji waheguru ji

  • @harneetgillandprabhgill4366
    @harneetgillandprabhgill4366 26 днів тому

    Waheguru ji 🙏

  • @JugrajSingh-b7h
    @JugrajSingh-b7h 2 місяці тому

    Waheguru ji

  • @sahibnoor29k
    @sahibnoor29k 2 місяці тому

    Waheguru ji waheguru ji

  • @theworldofeverything7010
    @theworldofeverything7010 2 місяці тому

    Waheguru ji 🙏🙏

  • @Rajpalkaur9354
    @Rajpalkaur9354 2 місяці тому

    Waheguru ji 🙏

  • @LovelySingh-vy6kc
    @LovelySingh-vy6kc 2 місяці тому

    🙏🙏🙏

  • @yodhbenipal
    @yodhbenipal 2 місяці тому

    🙏🙏🙏🙏🙏