ਕਿਸਨੇ ਦਿੱਤੀ ਰਵਨੀਤ ਬਿੱਟੂ ਨੂੰ ਜਾਨੋਂ ਮਾਰਨ ਦੀ ਵੱਡੀ ਧਮਕੀ ? ਸਿਆਸਤ ’ਚ ਆ ਗਿਆ ਵੱਡਾ ਭੂਚਾਲ!
Вставка
- Опубліковано 9 лис 2024
- ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਰਵਨੀਤ ਬਿੱਟੂ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਕਿ ਜਿਸ ਵਿੱਚ ਤੇਲੰਗਾਨਾ ਤੋਂ ਕਾਂਗਰਸ ਵਿਧਾਇਕ ਵੱਲੋਂ ਕਿਹਾ ਜਾ ਰਿਹੈ ਕਿ ਜੋ ਵੀ ਰਵਨੀਤ ਬਿੱਟੂ ਸਿਰ ਕਲਮ ਕਰੇਗਾ ਉਸ ਵੱਲੋਂ ਉਸਨੂੰ ਇੱਕ ਏਕੜ ਜ਼ਮੀਨ ਇਨਾਮ ਵਜੋਂ ਦਿੱਤੀ ਜਾਵੇਗੀ।
#jagbani #ravneetbittu #ravneetbittuthreat #rahulgandhi #politics #indiapolitics
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।
ਬਿੱਟੂ ਬੁੱਚੜ ਮੁਰਦਾਬਾਦ
ਯਾਰ ਬਿੱਟੂ ਨੂੰ ਤੁਸੀਂ ਜਿੰਦਾ ਕਦੋਂ ਤੇ ਸਮਝਣ ਲੱਗ ਗਏ ਜਿਹੜੀ ਜਮੀਰ ਮਰ ਗਈ ਤੇ ਉਹ ਬੰਦਾ ਹੀ ਮਰ ਗਿਆ ਇਨਰ ਤਾਂ ਇਹਦੇ ਦਾਦੇ ਬੇਅੰਤ ਸਿੰਘ ਨੇ ਹੀ ਮਾਰਤਾ ਸੀਗਾ ਜਦੋਂ ਉਹਨੇ ਸਿੱਖਾਂ ਦਾ ਘਾਣ ਕਰਿਆ ਸੀ ਸਿੱਖ ਹੋ ਗਏ ਸਿੱਖਾਂ ਦੇ ਦੁਸ਼ਮਣ ਬਣੇ ਇਸ ਖਾਨਦਾਨ ਨੂੰ ਜਿੰਨੀਆਂ ਜੁੱਤੀਆਂ ਪੈਣ ਉਨੀਆਂ ਥੋੜੀਆਂ ਇਹ ਜਿੰਦਾ ਨਹੀਂ ਹੈਗਾ ਮੁਰਦਾ ਇਹ ਡੈਡ ਬੋਡੀ ਤੇ ਕੀ ਫਿਰਦਾ ਲਾਸ
ਬਿੱਟੂ ਦੀ ਚਿਮਚਾ ਗਿਰੀ ਦੀ ਹੱਦ ਪਾਰ ਕਰ ਗਿਆ ਸੀ ਤੇ ਜਦੋਂ ਕਿਸੇ ਨੂੰ ਕਹਿਣਾ ਤੇ ਫਿਰ ਸੁਣਨਾ ਵੀ ਪੈਣਾ ਹੈ
ਧਮਕੀ ਦੀ ਕੀ ਲੋੜ ਸੀ ਚੱਪਣੀ ਲਿਆ ਦੇਵੋ ਜੇ ਇਨਸਾਨੀ ਬੱਚਾ ਹੋਇਆ ਤਾ ਸ਼ਰਮ ਨਾਲ ਮਰ ਜਾਵੇਗਾ,,!!!!
ਜ਼ਮੀਨ ਦੀ ਲੋੜ ਨੀ ਪੈਣੀ ਆ ਕੰਮ ਤਾਂ ਕਿਸੇ ਨੇ ਫ੍ਰੀ ਚ ਹੀ ਕਰ ਦੇਣਾ
ਕਿਆ ਬਾਤ ਏ ਲੀਡਰ ਲੀਡਰਾਂ ਦੇ ਸਿਰਾਂ ਦੇ ਮੁੱਲ ਪਾ ਰਹੇਂ ਹਨ ਸ਼ਾਇਦ ਲੱਗਦਾ ਸਤਯੁੱਗ ਆਉਣਾਂ ਸ਼ੁਰੂ ਹੋ ਗਿਆ ਹੈ।
ਪਹਿਲਾਂ ਤਾਂ ਕਾਂਗਰਸ ਦਾ ਚਮਚਾ ਸੀਗਾ ਬਿੱਟੂ
ਵੀਰ ਜੀ ਮਰੇ ਨੂੰ ਮਾਰਕੇ ਬਦਨਾਮੀ ਖਟਣ ਵਾਲਾ ਕੰਮ।ਜੋ ਬਿਆਨ ਬਾਜੀਆਂ ਕਰਦਾ ਉਹ ਤਾਂ ਹੀ ਹੈ ਕਿ ਮੇਰੇ ਨਾਲ ਦਾਦੇ ਵਾਲੁ ਹੋਵੇ।ਕਿਉਂ ਕਿ ਬੀ ਜੇ ਪੀ ਗਿਆ ਨਾ ਘਰ ਦਾ ਨਾ ਘਾਟ ਦਾ ਰਿਹਾ ।ਫਿਰ ਤੋਂ ਤਿੰਨ ਪੁਸਤਾਂ ਅਰਾਮ ਕਰਨਗੀਆਂ ।
ਸਰਕਾਰ ਤੋਂ ਅੱਕ ਕੇ ਅੰਤਵਾਦੀ ਬਣੇ ਸੀ ਬੇਅੰਤ ਨੇ ਪੰਜਾਬ ਤੇ ਮੁੱਡੇਆ਼ ਬਹੁਤ ਜੁਲਮ ਕੀਤਾ ਸੀ ਉਹ ਵੀ ਨਿਰਦੋਸ਼ਾਂ ਤੇ
ਇਸ ਬੰਦੇ ਦਾ ਦਿਮਾਗ ਹਿਲ਼ ਗਿਆ ਹੈ , ਇਸ ਬਿੱਟੂ ਨੂੰ ਕਿਸੇ ਪਾਗ਼ਲ ਖਾਣੇ ਹਸਪਤਾਲ ਚ ਭਾਰਤੀ ਕਰਵਾਉਣਾ ਚਾਹੀਦਾ ਹੈ
Ok,❤❤❤❤❤❤
Jaldi karo
ਬਕਵਾਸ
Bittu varge dharti te bojh ne ki krauna ehna ton..
Bitu,And,Banta, Bochor,Murdaead
Bitu barge desh da mahol vegad rahe ne nafrat paida kar rahe ne
Sahi,Hai,❤🎉😢😮😅
Ehe bitu buchar tan muglan di aolad a
Bittu m m banst da pots
bittu haram da creating problem
Karo karo bai
Kiser nu Boland soch samajh ke bolo
Kini mari gal a j mantri safe ni aam janta kive
Jessa desh bessa bhes
Very sad
These kinds of hate and discrimination
Bittu nu sharm honi chahidi aa kiyon eho jiha bhashan ditta rahul gandhi vaare rahul nek insaan hai bittu atvaadi hai jo khud poore india vich ag la reha aur lokan vich matbhed fla ਰਿਹੈ