ਛੜੇ ਦੇ ਸੁਕੇ ਖੇਤ ਚੋ ਨਿੱਕਲੀਆ ਮੱਛੀਆਂ • SHADAA SKIMI NO -1 Epi - 5 | NEW PUNJABI COMEDY MOVIE |

Поділитися
Вставка
  • Опубліковано 27 тра 2023
  • Facebook Page }
    / dharnatjhinjer001
    { Instagram }
    / desi_masti_pinda_wale
    { Dharnat Jhinjer }
    / dharnat_jhinjer
    { Babaldeep Jhinjer }
    / babaldeep_jhinjer
    Staring :- Dharnat Jhinjer , Babaldeep Jhinjer , Amrit Gill , Tari Bhangu , harjass , manider sidhu
    Story writer :- DESI MASTI PINDA WALE
    Directed and Editing :- BABALDEEP SINGH JHINJER
    Poster work :- BABALDEEP SINGH JHINJER
    Camra man :- Satta maan
    In this hilarious new Punjabi comedy movie, a young man struggling to make ends meet finds salvation in the form of a delicious SHADAA SKIMI NO -1
    This delicious and laugh-out-loud Punjabi movie is sure to make you laugh! Watch as the young man struggles to make ends meet, until he discovers a magical dish called SHADAA SKIMI NO -1. This dish saves his life and leads him on a journey of self-discovery. Along the way, he meets some hilarious and memorable characters, and learns valuable life lessons. NEW PUNJABI COMEDY MOVIE | ਛੜੇ ਦੇ ਸੁਕੇ ਖੇਤ ਚੋ ਨਿੱਕਲਿਆ ਮੱਛੀਆਂSHADAA SKIMI NO -1 Epi - 5 | NEW PUNJABI COMEDY MOVIE | latest punjabi short movies, new punjabi short movies, short punjabi movie, short movie punjabi
    latest punjabi short movies, short punjabi movie, new punjabi short movies 2022, short movie punjabi
    * punjabi comedy video 2023 punjabi movies 2022 full movie funny video 2023
    * punjabi short movie dharnat hamirgarh new video desi masti pinda wale punjabi comedy video comedy videos latest punjabi movies full comedy video 2023 new funny video aman dhillon new video latest punjabi songs new punjabi songs try not to laugh punjabi comedy movies funny videos 2022 punjabi short movies dharnat punjabi comedy new punjabi short movie funny videos 2021 new latest punjabi short movie 2023 try not to laugh challenge latest punjabi video punjabi comedy new punjabi movie 2023 jodi diljit dosanjh afv funny videos comedy funny video2 funny fails new punjabi movies punjabi funny videos latest punjabi movie short movies sidhu moose wala new song diljit dosanjh songs haryau wale fails of the week punjabi film dharnat jhinjer new video memes new punjabi movie desi masti pinda wale new episode fail videos diljit dosanjh movies try not to laugh impossible punjabi funny video punjabi movies 2019 full movie dharnat 22 mbbs punjabi full movie 2022 comedy latest punjabi comedy video punjabi movie diljit dosanjh new movie dank memes funny fails video try not to laugh 2023 numberdar ubhia comedy video punjabi comedy movies+funny fail video try not to laugh impossible 2023 funny fails videos new punjabi comedy videos 2022 new movie 2022 new punjabi video funny 2023 funny meme compilation short movie punjabi video funny fail fails meme you laugh you lose failarmy punjabi movies 2020 full movie new latest punjabi movies 2023 videos de risa dharnat 22 mbbs epi latest punjabi songs 2023 punjabi natak new punjabi movie 2022 diljit dosanjh new songs punjabi short video punjabi short jodil new punjabi movie 2023 punjabi short movie 2022 new 2023 funny comedy epic fails instant regret bad day. americas funniest home videos punjabi comedy movies 2022 best punjabi short movies 2022 funny comedy latest punjabi movie 2022 fun video try to not laugh new comedy new punjabi film best fails trending punjabi movie funny vines desi masti vines best fun best fails 2023 punjab must watch comedy 2023 vine best fun 2023 instant karma jodi tik tok +desi masti pindan wale family video latest punjabi song non stop indian funny new punjabi song 1997 ਦਾ ਘੈਂਟ ਸਮਾਂ latest punjabi movie 2023 neeru bajwa vinesbestfun fails compilation 2023 dharnat funniest video saas bahu ki kahaniyan trending videos on youtube trending videos today on youtube nooh saas movie neeru bajwa movies funniest fails funny new film punjabi video song new best punjabi comedy movies dharnat 22 mbbs episode- 3 funniest fails 2023 hamirgarh afv 2023 trending videos dharnat hamirgarh latest punjabi song 2023 caught on camera babaldeep jhinjer punjabi filma fails 2023 afv videos fail compilation punjabi short movie 2020 a short movie s new punjabi videos latest movies haryau comedy movies 2023 punjabi movie 2023 punjabi music latest short films old school life new movie desi comedy saas bahu ki ladai new movie trailer punjabi latest songs new punjabi short movie 2022 punjabi movie 2022 full movie new punjabi video 20222 funny fails 2023 latest punjabi short video new punjabi song 2023 funny fails compilation punjabi comedy scenes laugh challenge adisar gurdwara new releases punjabi song if you laugh you lose this wil make you laugh what could go wrong watch people die inside tiktok funny memes

КОМЕНТАРІ • 422

  • @B.014
    @B.014 9 місяців тому +2

    ਧਰਨਾਟ ਵੀਰੇ ਤੁਹਾਡੀ ਹਰ ਇਕ ਵੀਡੀਓ ਬਹੁਤ ਹੀ ਵਧੀਆ ਹੁੰਦੀ ਹੈ।ਤੇ ਸਾਰੇ ਪਰਿਵਾਰ ਚ ਬੈਠਕੇ ਦੇਖਣ ਵਾਲੀ ਹੁੰਦੀ ਹੈ। ਜਦੋਂ ਸਾਰਾ ਪਰਿਵਾਰ ਬੈਠਕੇ ਦੇਖਦੇ ਹਾਂ ਤਾਂ ਪੁਰਾਣੀਆ ਯਾਦਾਂ ਤਾਜਾ ਹੋ ਜਾਦੀਆ ਨੇ ਜਦੋਂ ਸਾਰੇ ਇਕੱਠੇ ਬੈਠਕੇ ਵੀ ਸੀ ਆਰ ਦੇਖਦੇ ਹੁੰਦੇ ਸੀ।ਉਹ ਦਿਨ ਯਾਦ ਆ ਜਾਂਦੇ ਹਨ।❤️❤️❤️❤️❤️❤️❤️❤️❤️
    ਲਵ ਯੂ ਧਰਨਾਟ ਵੀਰੇ ਸਾਰੀ ਟੀਮ ਨੂੰ

  • @gurjant147
    @gurjant147 Рік тому +4

    ਧਰਨਾਟ ਜੱਟ ਵਰਗਾ ਬੰਦਾ ਨੀ ਧਰਨਾਟ 22 ਜੀ ਜ਼ਿੰਦਾਬਾਦ

  • @surjeetandsukhdeep526
    @surjeetandsukhdeep526 Рік тому +11

    ਬਹੁਤ ਜਿਆਦਾ ਜੀ ਵੀਡੀਉ nice ji vary nice ji episode 6 ਵੀ nice ji dharnat ji

  • @user-po8vn7gt1p
    @user-po8vn7gt1p Рік тому +9

    ਮਿੱਟੀ ਵਾਲੀ ਮੱਛੀ 😂😂😂😂😂😂😂😂😂😂😂

  • @goramann376
    @goramann376 Рік тому +8

    ਧਰਨਾਟ ਬਾਈ ਜੀ ਇਹ ਤਾਂ ਜਨਾਨੀ ਨੇ ਹਾਲੇ ਪਹਿਲਾ ਚਰਿੱਤਰ ਸਡਿਆ ਗਾ ਅਗੇ ਵੇਖੀ ਕੀ ਹੋਉਗਾ ਬਹੁਤ ਵਧੀਆ ਵੀਡੀਓਜ਼ ਆ ਜੀ ਸਾਰੀ ਟੀਮ ਬਹੁਤ ਵਧੀਆ ਐਕਟਿੰਗ ਕਰਦੇ ਜੀ ਪਰਮਾਤਮਾ ਤੂਹਾਡੇ ਤੇ ਮੇਹਰ ਭਰਿਆ ਹਁਥ ਰੱਖਣ ਜੀ 🙏🏻🙏🏻🙏🏻🙏🏻

  • @bhollasingh9006
    @bhollasingh9006 Рік тому +12

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ ਸੱਚੀ ਬਹੁਤ ਮਜਾ ਆਇਆ ਵੀਡੀਓ ਦੇਖਕੇ ਹਾਸਾ ਵੀ ਬਹੁਤ ਆਉਦਾ 😂🤣😂🤣🤣🤣🤣ਖੇਡਗੀ ਚਰਿੱਤਰ ਭਰਜਾਈ 🤣🤣🤣😉😉😉😄😄😂😂😂😀😀😀😀😃😃😃

  • @balkarsingh-nn5le
    @balkarsingh-nn5le Рік тому +2

    ਧਨਾਟ ਹੋਰ ਗੱਲਾਂ ਦੀਆਂ ਗੱਲਾਂ ਤੇਰੀ ਮੋਟਰ, ਤੇ ਛਾਅ ਬਹੁਤ ਵਧੀਆ ਬਕੈਣ ਦੀ ❤❤🎉

  • @GurpreetSingh-fq7di
    @GurpreetSingh-fq7di Рік тому +9

    ਬਹੁਤ ਹੀ ਵਧੀਆ ਵੀਡੀਓ ਧਰਨਾਟ ਬਾਈ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਜੱਸ ਦੀ ਐਕਟਿੰਗ ਬਹੁਤ ਹੀ ਵਧੀਆ ਇਸ ਤਰਾਂ ਹੀ ਵਧੀਆ ਵੀਡੀਓ ਬਣਾਉਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਣਗੇ ❤️👍🌹🙏🙏

  • @machina_wale_855
    @machina_wale_855 Рік тому +2

    Tarnat ji ma soda bahut badda fan a

  • @prabh_randhawa9337
    @prabh_randhawa9337 Рік тому +1

    ਧਰਨਾਟ ਬਾਈ ਜੀ ਬਹੁਤ ਹੀ ਤੁਹਾਡੀ ਸੋਹਣੀ ਵੀਡੀਓ ਏਦਾ ਹੀ ਭਾਬੀ ਨੂੰ ਦੱਬ ਕੇ ਰਾਖਾ

  • @RameshKumar-ly9dp
    @RameshKumar-ly9dp Рік тому

    Balle balle dharnaad Teri kalakaari Lajawab

  • @PinderSingh-ck1ob
    @PinderSingh-ck1ob Рік тому +13

    ਜੀਉਂਦੇ ਰਹੋ ਵੀਰੇ ਸਾਰੇ ..ਖੂਬ ਤਰੱਕੀਆਂ ਕਰੋ 😇👏

    • @suchasingh3466
      @suchasingh3466 Рік тому +3

      Very nice video 🙏🏽🙏🏽🙏🏽🙏🏽👌👌👌👌👌

  • @harjeetralhan3740
    @harjeetralhan3740 Рік тому +1

    ਝਰਨਾਟ ਬਾਈ ਬਹੁਤ ਹੀ ਵਧੀਆ ਵੀਡੀਓ ਆ

  • @sidhuvlogs000
    @sidhuvlogs000 Рік тому +4

    Kait aa bai tarnat teri acting 😍❤️

  • @sukhwinderkaur2795
    @sukhwinderkaur2795 9 годин тому

    Dhand jath da roll Very nice dhannd

  • @amarjitsingh1946
    @amarjitsingh1946 Рік тому +4

    ਬਹੁਤ ਵਧੀਆ ਵੀਡਿਓ ਆ ਬਾਈ ਧਰਨਾਟ ਬਹੁਤ ਵਧੀਆ ਕਹਾਣੀ ਆ ਵਾਈ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌👌💯💯❤❤❤

  • @harmankaur8000
    @harmankaur8000 3 місяці тому

    Pind ranghrial bhut badya bhi☺️☺️🙏🙏🙏

  • @gurdeeptejay7295
    @gurdeeptejay7295 Рік тому +2

    ਬਹੁਤ ਹੀ ਵਧੀਆ ਵੀਡੀਓ ਐ ਬਾਈ। ਵਧੀਆ ਸਟੋਰੀ ਐ। Very Nice. ❤❤

  • @KuldeepSingh-hc3xk
    @KuldeepSingh-hc3xk 3 місяці тому

    Goro bai ka Role is very nice.

  • @RamSingh-bp9rr
    @RamSingh-bp9rr 8 місяців тому +2

    C ਮੈਂ ਬਲੱਡ ਰਾਜੂ ਬਹੁਤ ਵਧੀਆ ਵੀਡੀਓ

  • @BudhSingh-pb2es
    @BudhSingh-pb2es 3 місяці тому

    ❤🎉 ਬਹੁਤ ਵਧੀਆ ❤🎉

  • @surjeetandsukhdeep526
    @surjeetandsukhdeep526 Рік тому +1

    sirra video part 6❤❤❤

  • @sukhchainbrar9802
    @sukhchainbrar9802 Рік тому

    Nyc video y❤😂🎉😮😅 an siraa

  • @shaukatbasheer1273
    @shaukatbasheer1273 Рік тому +1

    Very Very nice short story A=and emotions every one by heart .....🌺🌻💚💚💚

  • @SgahHsgs-te5gd
    @SgahHsgs-te5gd Рік тому

    ਬਹੁਤ ਵਧੀਆ ਜਮਾਂ ਸਿਰ ਵੀਡੀਓ ਸੀ ਧਰਨਾਟ ਬਾਈ ਸਵਾਦ ਆ ਗਿਆ

  • @Preet_virdi-pb31-wale
    @Preet_virdi-pb31-wale Рік тому

    Es vaar shaddaya aana diyan Galla ch na aai video ch najara hi khatam ho u j aana diyan Galla ch aa geya tu . Love you all team members ❤️❤️

  • @daljeetsingh5531
    @daljeetsingh5531 Рік тому

    Aah tan sira Bai video

  • @user-xr9jf3xe7f
    @user-xr9jf3xe7f Рік тому +9

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @bahadursingh9718
    @bahadursingh9718 Рік тому +3

    ਮੈਂਡਮ ਜੀ ਤੁਸੀਂ ਬਹੁਤ ਹੀ ਸੋਹਣੇ ਲਗਦੇ ਹੋ ਧੰਨਵਾਦ ਮੈਡਮ ਜੀ ਆਪ ਜੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ

  • @manjindersinghbhullar8221
    @manjindersinghbhullar8221 Рік тому +1

    ਬਹੁਤ ਵਧੀਆ ਵੀਡੀਓ 👍🏻👍🏻👍🏻

  • @surjitsingh3875
    @surjitsingh3875 Рік тому

    Bhut vhdia ha hour vi ago jeha batano very nice story

  • @harwinderkaur6468
    @harwinderkaur6468 Рік тому +14

    ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਲਹਿਰਾਂ ਤੋਂ ਬੇਬੇ ਧਨਵਾਦ ਪੁੱਤਰ ਖੁਸ਼ੀ ਰਹੋ

  • @karanveersingh668
    @karanveersingh668 Рік тому

    Very Very Nice videos 22ji 👉💪💪👌🏽👌🏽👏🏻👏🏻👍🏼👍🏼😂🤣😂

  • @LoveRai-oj4yu
    @LoveRai-oj4yu Рік тому

    Bai dil kush ho janda video dekh ke tuhadi love you all teem nu ❤❤❤❤

  • @MaingalSingh
    @MaingalSingh Рік тому +1

    Bahut vadia video bai dharnat ji 🙏 😢 😅 God bless you all team members 🙏 😊

  • @hardeepdullat5009
    @hardeepdullat5009 Рік тому

    Sirra video aw y 🥰🥰👍👍👌👌

  • @waliahouse2973
    @waliahouse2973 Рік тому

    Bhut vdia veere

  • @FaraattaTv
    @FaraattaTv Рік тому +1

    Harjass bahut sohna mam bahut vadia act karde ne .

  • @vegibarpan4193
    @vegibarpan4193 Рік тому

    Oooo Bhai jabardast acting.dhrant paaji

  • @jonysingh8576
    @jonysingh8576 Рік тому

    1000 harega Bai very nice video ji

  • @gulabsinghgulabsingh8145
    @gulabsinghgulabsingh8145 Рік тому

    Ustad g siraaaaa kraa ta love u atruck bhar k

  • @tractor_m4ekhma855
    @tractor_m4ekhma855 Рік тому +1

    Bahut vadia Video c ❤ you aa trali bhar ke

  • @NirmalSingh-fj1hv
    @NirmalSingh-fj1hv Рік тому

    ਦਿਲਚਸਪ ਅਤੇ ਲਾਜਵਾਬ ਵੀਡੀਓ

  • @AmarjitSingh-jy7zx
    @AmarjitSingh-jy7zx Рік тому

    bohat vadia vir waheguru g sab nu khush rakhe

  • @parmjeetsingh288
    @parmjeetsingh288 Рік тому +1

    ਧਰਨਾਟ ਸਿਆ ਮੇਰੇ ਸਹੁਰੇ ਨੇ ਧਨੌਲੇ ਮੈਂ ਲੈਕੇ ਚਲਾ 😂😂😂😂

  • @therealking577
    @therealking577 Рік тому

    ਵੈਰੀ ਵੈਰੀ ਵੈਰੀ ਨਾਈਸ ਵੀਡੀਓ❤️❤️😍😍🥰🥰👍🏻❤️

  • @pargatsidhu3459
    @pargatsidhu3459 Рік тому +1

    Very good video is currently unavailable so much sir Ji dharant Ji nu admission test result me your family and beautiful story

  • @satnamsingh9601
    @satnamsingh9601 Рік тому +6

    ਬਹੁਤ ਹੀ ਸਹੋਣੀ ਵੀਡੀਓ ਧਰਨਾਟ ਬਾਈ ਜੀ ਵਾਹਿਗੁਰੂ ਤਹਾਨੂੰ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ 👍👍👌👌🏿❤️❤️😍😂😂😂🙏🙏💯

  • @balkarsingh-nn5le
    @balkarsingh-nn5le Рік тому

    ਧਨਾਟ ਵੇਖ ਲਿਆ ਚਰਿਤ੍ਰ ਆਇਆ ਮਜਾ 😂😂😂😝😝😝😝🤣🤣🤣

  • @Verma.15
    @Verma.15 Рік тому

    Wah Dharnat Veer Nazara Aa Giya

  • @baljindersingh6008
    @baljindersingh6008 Рік тому

    ਇਹ ਕਹਾਣੀ ਦਾਦੀ ਨਾਨੀ ਤੇ ਬੇਬੇ ਤੋਂ ਸੁਣੀਂ ਸੀ ਚਲਿਤ੍ਰ ਬਾਜ਼ ਜਨਾਨੀ ਦੀ ਉਸ ਕਹਾਣੀ ਵਿਚ ਵੀ ਜੱਟੀ ਜੱਟ ਨੂੰ ਕਹਿੰਦੀ 365 ਚਰਿਤਰ ਹੁੰਦੇ ਜ਼ਨਾਨੀਆਂ ਵਿਚ ਤੇ ਉਸ ਦਾ ਘਰ ਵਾਲ਼ਾ ਨਹੀਂ ਮੰਨਦਾ ਫਿਰ ਜੱਟੀ ਨੇ ਖੇਤਾਂ ਵਿੱਚ ਜਿਉਂਦੀ ਮੱਛੀ ਰੱਖ ਦਿੱਤੀ ਸੀ ਜਦੋਂ ਰੋਟੀ ਲੈਕੇ ਖੇਤ ਗਈ ਜੱਟ ਨੇ ਉਹ ਮੱਛੀ ਆਪਣੀ ਘਰ ਵਾਲੀ ਦਿਤੀ ਤੇ ਕਹਿੰਦਾ ਏ ਖੇਤਾਂ ਵਿੱਚ ਮਿਲ਼ੀ ਹੈ ਤੇ ਮੈਂ ਇਸ ਨਾਲ ਸ਼ਾਮ ਨੂੰ ਰੋਟੀ ਖਾਣੀ ਤੇ ਘਰ ਵਾਲੀ ਵੀ ਕਹਿੰਦੀ ਖੇਤਾਂ ਵਿੱਚੋਂ ਮੱਛੀ ਮਿਲ਼ੇ ਤਾਂ ਬਹੁਤ ਵਧੀਆ ਹੁੰਦਾ ਹੈ ਤੇ ਜਾਕੇ ਬਣਾ ਦੇਂਦੀ ਹਾਂ ਪਰ ਜਦੋਂ ਜੱਟ ਘਰ ਆਉਂਦਾ ਤਾਂ ਉਸ ਨੂੰ ਦਾਲ ਹੀ ਮਿਲਦੀ ਹੈ ਉਹ ਮੱਛੀ ਮੱਛੀ ਕਹਿੰਦਾ ਹੈ ਤੇ ਜੱਟੀ ਨੂੰ ਕੁੱਟਣ ਲੱਗ ਜਾਂਦਾ ਜਦੋਂ ਲੋਕ ਇਕੱਠੇ ਹੋ ਜਾਂਦੇ ਲੋਕੀਂ ਪੁਛਦੇ ਨੇ ਕਿਉਂ ਕੁਟਦਾ ਪਿਆ ਏਂ ਫਿਰ ਕਹਿੰਦਾ ਮੈਨੂੰ ਖੇਤੋਂ ਮੱਛੀ ਮਿਲ਼ੀ ਸੀ ਤੇ ਮੈਂ ਇਸ ਦੇ ਦਿੱਤੀ ਸੀ ਕਿਹਾ ਸੀ ਘਰ ਜਾ ਕੇ ਮੱਛੀ ਬਣਾ ਦੇਵੀਂ ਤੇ ਹੁਣ ਕਹਿੰਦੀ ਕਹਿੜੀ ਮੱਛੀ ਜਦੋਂ ਲੋਕ ਘਰਵਾਲੀ ਨੂੰ ਪੁੱਛਣ ਲੱਗੇ ਤਾਂ ਉਹ ਕਹਿੰਦੀ ਖੇਤਾਂ ਵਿੱਚੋਂ ਮੱਛੀ ਮਿਲਦੀ ਕਿਤੇ ਮੇਰਾ ਘਰ ਵਾਲਾ ਪਾਗ਼ਲ ਹੋਗਿਆ ਹੈ ਲੋਕ ਵੀ ਕਹਿੰਦੇ ਨੇ ਖੇਤਾਂ ਵਿੱਚੋਂ ਮੱਛੀ ਮਿਲਦੀ ਹੈ ਵਾਕੇ ਹੀ ਇਹ ਪਾਗ਼ਲ ਹੋਗਿਆ ਹੈ ਫਿਰ ਘਰ ਵਾਲੀ ਕਹਿੰਦੀ ਇਸ ਦਾ ਇਲਾਜ ਇਸਨੂੰ ਥੋੜਾਂ ਜਿਹਾਂ ਕੁਟੋ ਤੇ ਫਿਰ ਠੀਕ ਹੋ ਜਾਣਾਂ ਜਦੋਂ ਲੋਕ ਕੁੱਟਣ ਲੱਗ ਜਾਂਦੇ ਫਿਰ ਕਹਿੰਦਾ ਮੈਂ ਠੀਕ ਹਾਂ ਪਰ ਜੱਟੀ ਰਸੋਈ ਵਿੱਚ ਜਾ ਦੂਰੋਂ ਦੂਰੋਂ ਮੱਛੀ ਦਿਖਾ ਕੇ ਆਪਣੇ ਮੂੰਹ ਵਿੱਚ ਥੋੜੀ ਜਿਹੀ ਪਾ ਲੈਦੀ ਹੈ ਤੇ ਜੱਟ ਫਿਰ ਕਹਿੰਦਾ ਉਹ ਵੇਖੋ ਮੱਛੀ ਖਾਂ ਗਈ ਜੱਟੀ ਮੂੰਹ ਸਾਫ਼ ਕਰਕੇ ਬਾਹਰ ਆ ਜਾਂਦੀ ਤੇ ਫਿਰ ਰੋਕੇ ਪਾਗ਼ਲ ਹੋਗਿਆ ਕਹਿੰਦੀ ਫਿਰ ਲੋਕ ਕੁੱਟਦੇ ਨੇ ਫਿਰ ਚੁੱਪ ਕਰ ਜਾਂਦਾ ਹੈ ਤੇ ਸਾਰੇ ਲੋਕ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਫਿਰ ਰੋਂਦਾ ਰੋਂਦਾ ਕਾਹਦਾ ਹੈਂ ਮੱਛੀ ਹੈਗੀ ਸੀ ਨਾਂ ਜੱਟੀ ਕਹਿੰਦੀ ਹੈਗੀ ਸੀ ਤੇ ਉਹ ਵੀ ਮੈਂ ਹੀ ਖੇਤਾਂ ਵਿੱਚ ਰੱਖੀਂ ਸਿਰਫ ਤੈਨੂੰ ਚਰਿੱਤਰ ਦਿਖਾਣ ਲਈ ਇਹ ਸਭ ਕੁੱਝ ਕੀਤਾ ਤੇ ਐਜੇ ਇਕੋਂ ਹੀ ਦਿਖਾਇਆ ਐ

  • @buntyjatt5567
    @buntyjatt5567 Рік тому +1

    ਸਿਰਾ ਕਰਤਾ ਧਰਨਾਟ ਬਾਈ ❤️

  • @KINGFF-el3zj
    @KINGFF-el3zj Рік тому +1

    ਬਹੁਤ ਵਧੀਆ ਵੀਡੀਓ😂❤

  • @gavyaujla3459
    @gavyaujla3459 Рік тому +1

    Nicevideo 👌👌👌👌🙏🙏

  • @DeepakKumar-lj5qp
    @DeepakKumar-lj5qp Рік тому +1

    1st view love u jatta tralli bhar ke ❤️❤️

  • @KuldeepSingh-hc3xk
    @KuldeepSingh-hc3xk 3 місяці тому

    Bhola bai U R moovi is very nice ( S/Major Sri Ganganagar)

  • @user-pt2sn7wy7m
    @user-pt2sn7wy7m Рік тому +5

    ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ❤❤❤👍👍

  • @ramsinghramsingh132
    @ramsinghramsingh132 Рік тому +7

    ਬਹੁਤ ਵਦਿਆ ਧ੍ਰਣਾਟ ਭਾਈ
    ਸਾਰੀ ਟੀਮ ਨੂੰ ਰੱਬ ਚਡਦੀ ਕਲਾ ਚੈ ਰਖੇ
    🙏🙏

  • @khaintbanda9067
    @khaintbanda9067 Рік тому

    Jeonde vasde rho veero,rab trakia bakshe.

  • @sandeepdhillon6719
    @sandeepdhillon6719 Рік тому +1

    ਬਹੁਤ ਵਧੀਆ ਜੀ

  • @pawanlahoriya3086
    @pawanlahoriya3086 Рік тому +1

    ਬਹੁਤ ਵਧੀਆ ਕੰਮ ❤❤❤❤

  • @NirvairSekhon-ir4gu
    @NirvairSekhon-ir4gu Рік тому

    Nice 22 🙏🙏🎉🎉🎉🎉

  • @sokainaansari9907
    @sokainaansari9907 Рік тому +3

    WATCHING FROMM LAHORE PAKISTAN 🇵🇰 ♥️👌👌👌👌

  • @veerpalkaur8761
    @veerpalkaur8761 Рік тому

    Very vesy nice 22 g rabb thudi team te meharbharia hat banai rakhe

  • @CopycatX01
    @CopycatX01 Рік тому +1

    ਬਹੁਤ ਵਧੀਆ ਵੀਡੀਓ ਹੁੰਦੀ ਹੈ ਵੀਰ ਜੀ ਵਾਹਿਗੁਰੂ ਚੱਤ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਗੂਲਾਬ ਸਿੰਘ ਰਭਿਆ ਪਭੇਵਬਾਦ ਵੱਲੋਂ

  • @sukhdeepsidhu2342
    @sukhdeepsidhu2342 Рік тому

    ਬਹੁਤ ਵਧੀਆ ਵੀਡੀਓ ਹੈ ਜੀ 👍👍👍👌👌🏾👌

  • @kulwindersingh6232
    @kulwindersingh6232 Рік тому

    Puri jinu sirrrrrrrrr kihade aa oo video aa Buhat vadai 😂😂😂😂😂😂😂😂😂

  • @kulwinderkhangura2772
    @kulwinderkhangura2772 Рік тому +3

    ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 👌👌

  • @deolcookingchannel5570
    @deolcookingchannel5570 Рік тому

    Bhai teri video dekh ke mai bahut 😂😂😂

  • @user-qm1rr2wi9e
    @user-qm1rr2wi9e Рік тому

    ਧਰਨਾਟ ਚਲਿਤਰੀ ਛੱਡ ਤੀ ਵੀਡੀਓ ਬਹੁਤ ਵਧੀਆ ਜੱਸੀ ਦੀ ਅਵਾਜ਼ ਤੇ ਜੇਠ ਜੀ ਬਹੁਤ ਵਧੀਆ ਧੰਨਵਾਦ

  • @sukhbitkaursukhbitkaur4113
    @sukhbitkaursukhbitkaur4113 Рік тому

    Bhut vadhia video ji. 😂😂

  • @kewalgill2943
    @kewalgill2943 Рік тому

    Very nice video bai dharnat good work all team members 🙏🙏

  • @SanjaySharma-df8fr
    @SanjaySharma-df8fr Рік тому

    Dharnat veer ji Aisi Barat per Jayegi Rashifal bhai sahab Ne Mal Jaisi tune Mili Hai Re bol Deewani Mitti Hai Pongal recipe

  • @RakeshKumar-xm7ik
    @RakeshKumar-xm7ik Рік тому

    Very nice super 👍👍👍

  • @Trustvlogs4446
    @Trustvlogs4446 Рік тому

    kaim bro

  • @gurjeetgurjeet9140
    @gurjeetgurjeet9140 Рік тому

    ਬਹੁਤ ਵਧੀਆ ਵੀਡੀਓ ਆ 😂😂😂😂😂😂

  • @rajandonkal9194
    @rajandonkal9194 11 місяців тому

    Mast video veer ji ❤❤

  • @boharsingh7725
    @boharsingh7725 Рік тому

    ਬਹੁਤ ਵਧੀਆ ਬਾਈ 👌👌👌👌👌

  • @satpalkhurana4445
    @satpalkhurana4445 Рік тому

    Bahut wadiya ji

  • @bhadarsingh1871
    @bhadarsingh1871 Рік тому

    Very nice video thanks all team nu dharnat veer very good job we liked your videos😊❤ 🎉

  • @yunasmasih933
    @yunasmasih933 3 місяці тому

    vadhia

  • @surjitbhiani0425
    @surjitbhiani0425 Рік тому

    Dharnath by ne siraa hi krata

  • @LakhwinderSingh-rt4mo
    @LakhwinderSingh-rt4mo Рік тому

    ਨਾਇਸ ਵੀਡੀਓ ਬਾਈ ਜੀ

  • @karanchahal7428
    @karanchahal7428 Рік тому

    Sira 22

  • @Saini_vlogz07
    @Saini_vlogz07 Рік тому +3

    🔥 middle seen when dharnar veer ask for fish 😅😅
    I still laughing laughing 😅🙌

  • @amarjitsingh925
    @amarjitsingh925 Рік тому

    Dhanatyibahkirei🙏🙏🙏💚🧡❤❣️💘💘

  • @BhagSinghMandeir
    @BhagSinghMandeir 11 місяців тому

    Very Nice 👍👍👍👍 22 ji God Bless You All Team

  • @jagvirsinghbenipal5182
    @jagvirsinghbenipal5182 Рік тому

    ਸਿਰਾ ਬਾਈ ਜੀ 👌👌🔥🔥🔥🔥

  • @hardeepkaur2839
    @hardeepkaur2839 Рік тому

    ਬਹੁਤ ਵਧੀਆ ਵੀਡੀਓ ਧਰਨਾਟ ਵੀਰੇ🙏🙏👌

  • @simranpreet1550
    @simranpreet1550 Рік тому

    ਬਹੁਤ ਬਹੁਤ ਵਧੀਆ ਵੀਡੀਓ ਜੀ ❤❤❤❤❤

  • @surendersheoran1696
    @surendersheoran1696 Рік тому +1

    Surender sheoran kheowali sirsa nice video

  • @amritpalpangli730
    @amritpalpangli730 Рік тому

    Love you darnaht 22 🌹🌹🌹

  • @user-xt3zy7kw8m
    @user-xt3zy7kw8m Рік тому

    Sirra hi aa bai tu😂😂😅❤

  • @maniderpalsingh6196
    @maniderpalsingh6196 Рік тому

    Very nice video Veer g god bless you all team

  • @gurmeetbrar9912
    @gurmeetbrar9912 Рік тому

    ਬਹੁਤ ਵਧੀਆ ਲੱਗਿਆ ਬਾਈ ਜੀ,

  • @mokkaphonjileeb8696
    @mokkaphonjileeb8696 Рік тому

    I am Pakistani I am very looking u video i looking u all video all video varese beautiful ❤❤❤❤ u all time God bless u and u family please nest pat send ok thanks

  • @ManjeetSingh-bd9eg
    @ManjeetSingh-bd9eg Рік тому

    Bhot vdia ji

  • @sgr25sikanderali98
    @sgr25sikanderali98 Рік тому

    Siraaa vedio ❤❤

  • @narindermasoun1339
    @narindermasoun1339 Рік тому

    ਬਹੁਤ ਹੀ ਵਧੀਆ ਵੀਡਿਉ ਹੈ

  • @soniuppal161
    @soniuppal161 Рік тому

    Kaint video y g