ਅੱਜ ਪਿੰਡ ਭਿੰਡਰਾਂ ਵਾਸੀਆਂ ਅਤੇ ਸਰਪੰਚ ਦੇ ਨਾਲ ਕੀਤੀ ਗੱਲਬਾਤ Sangrur Punjab

Поділитися
Вставка
  • Опубліковано 2 жов 2024
  • Daily Post Punjaab Subscribe Like And Share Gurvinder Singh Sangrur Punjab India
    15 ਅਕਤੂਬਰ ਤੋਂ ਪੰਚਾਇਤੀ ਚੋਣਾਂ ਹੋਣ ਵਾਲੀਆਂ ਹਨ ਮੱਦੇ ਨਜ਼ਰ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਮਾਹੌਲ ਗਰਮ ਹੋ ਰਿਹਾ ਹਰ ਇੱਕ ਬਕਤੀ ਸੋਚਦਾ ਸਰਪੰਚ ਕੌਣ ਬਣੇ ਮੈਂਬਰ ਕੌਣ ਬਣੇ ਉਸ ਦੇ ਮੱਦੇ ਨਜ਼ਰ ਅੱਜ ਪਿੰਡ ਭਿੰਡਰਾਂ ਦੇ ਵਿੱਚ ਗੱਲਬਾਤ ਕੀਤੀ ਗਈ ਪਿੰਡ ਵਾਸੀਆਂ ਨੇ ਆਖਿਆ ਵੀ ਸਾਡੇ ਬਾਬਾ ਕੰਮ ਤਾਂ ਹੋ ਚੁੱਕੇ ਪਰ ਕੁਝ ਕੰਮ ਰਹਿੰਦੇ ਹਨ ਅਸੀਂ ਚਾਹੁੰਦੇ ਆ ਕਿ ਉਹ ਨੌਜਵਾਨ ਪੜ੍ਹਿਆ ਲਿਖਿਆ ਮੁੰਡਾ ਸਰਪੰਚ ਬਣੇ ਜੋ ਸਾਡੇ ਪਿੰਡ ਦੀ ਨੁਹਾਰ ਬਦਲ ਦੇਵੇ
    #bbcnewspunjabi
    #bgtnews
    #news18punjab
    #punjabnews
    #fastwaynews
    #indianews
    #greatpunjabtv

КОМЕНТАРІ •