Teri Bhuaa - Baba Beli - Latest Punjabi Song 2024

Поділитися
Вставка
  • Опубліковано 23 сер 2024
  • Belipuna Records presents “Teri Bhuaa” by Baba Beli. Mrs. Gurvinder Gill from Melbourne (Australia) sponsored this customised song as a wedding gift for her nephew Mr. Kultar Singh.
    Title: Teri Bhuaa
    Singer, Lyrics & Composer: Baba Beli
    Music: K V Singh
    Lyrical Video: Mani Sangerha
    Label: Belipuna Records
    Lyrics Guidance: Gurvinder Gill, Jagjit Sandhu
    Project Sponsor: Gurvinder Gill (Australia)
    Special Thanks - Ustad Goni Khan Dhuri
    Artist Links:
    For Enquiries: +91-98156-20862 (India)
    Insta: @baba_beli
    FB: / belipuna
    Whatsapp Channel: rb.gy/emmgq
    Lyrics (Gurmukhi and Roman)
    ਪੁੱਤਾਂ ਤੋਂ ਪਿਆਰਿਆ, ਭਤੀਜਿਆ ਦੁਲਾਰਿਆ ਵੇ,
    ਮੇਰੇ ਵੀਰ ਭਾਬੀ ਦੀਆਂ ਅੱਖਾਂ ਦਿਆ ਤਾਰਿਆ ਵੇ,
    ਮੇਰੇ ਵੱਲੋਂ ਤੈਨੂੰ ਦੁਆ ਹਰ ਘੜੀ ਮਿਲੂਗੀ
    ਤੇਰੀ ਭੂਆ ਤੈਨੂੰ ਤੇਰੇ ਨਾਲ ਖੜੀ ਮਿਲੂਗੀ
    ਮਾਪਿਆਂ ਤੋਂ ਬਾਅਦ ਪੇਕੇ ਵੀਰਾਂ ਦੇ ਸਹਾਰੇ ਵੇ,
    ਭੂਆ ਨੂੰ ਭਤੀਜੇ ਹੁੰਦੇ ਵੀਰਾਂ ਤੋਂ ਵੀ ਪਿਆਰੇ ਵੇ
    ਤੇਰੀਆਂ ਰਗਾਂ 'ਚ ਮੇਰੇ ਮਾਪੇ ਰਹਿਣ ਵੱਸਦੇ,
    ਤੰਦ ਮੋਹ ਦੀ ਮੁਹੱਬਤਾਂ 'ਚ ਜੜੀ ਮਿਲੂਗੀ
    ਤੇਰੀ ਭੂਆ ਤੈਨੂੰ ਤੇਰੇ ਨਾਲ ਖੜੀ ਮਿਲੂਗੀ
    ਤੇਰੇ ਸਿਰੋਂ ਵਾਰੀ ਇਹ ਜਹਾਨ ਜਾਂਦੀ ਹੋਈ,
    ਹਰ ਖੁਸ਼ੀ ਵੇਲੇ ਤੈਥੋਂ ਕੁਰਬਾਨ ਜਾਂਦੀ ਹੋਈ,
    ਔਖੇ-ਸੌਖੇ ਵੇਲੇ ਤੇਰੀ ਮੰਗਦੀ ਜੋ ਸੁੱਖ,
    ਤੇ ਉਦਾਸੀਆਂ 'ਚ ਮੋਢੇ ਹੱਥ ਧਰੀ ਮਿਲੂਗੀ,
    ਤੇਰੀ ਭੂਆ ਤੈਨੂੰ ਤੇਰੇ ਨਾਲ ਖੜੀ ਮਿਲੂਗੀ.....
    ਭੂਆ ਨੇ ਹੀ ਦਿੱਤਾ ਤੈਨੂੰ ਨਾਮ ਕੁਲਤਾਰ ਵੇ,
    ਵੀਰ ਸਤਵੰਤ ਦੀ ਤੂੰ ਕੁਲ ਨੂੰ ਸੰਵਾਰ ਵੇ,
    ਜ਼ਿੰਮੇਵਾਰੀਆਂ ਦੇ ਇਹਨਾਂ ਸਫ਼ਰਾਂ 'ਚ ਚੇਤੇ ਰੱਖੀਂ,
    ਅੰਗਾਂ ਸਾਕਾਂ ਨਾਲ ਰੌਣਕਾਂ ਦੀ ਝੜੀ ਮਿਲੂਗੀ,
    ਤੇਰੀ ਭੂਆ ਤੈਨੂੰ ਤੇਰੇ ਨਾਲ ਖੜੀ ਮਿਲੂਗੀ.....
    ਕੁਲਤਾਰ ਤੇ ਕਮਲਜੀਤ ਦੋ ਫੁੱਲ ਸੂਹੇ
    ਰੌਣਕਾਂ ਲੱਗਣ ਮੇਰੇ ਬਾਬਲੇ ਦੇ ਬੂਹੇ
    ਜੈਦੀਪ ਅਮਰੀਕਾ ਤੋਂ ਸੁਨੇਹੇ ਭੇਜੇ ਸੂਹੇ,
    ਤੇਰੇ ਵਿਆਹ ਦਾ ਚਾਅ, ਕੁਲਤਾਰ ਸਿਆਂ,
    ਲਈਏ ਤੇਰੇ ਸ਼ਗਨ ਮਨਾ, ਕੁਲਤਾਰ ਸਿਆਂ.....
    ਪੰਜਾਂ ਭੈਣਾਂ ਨੂੰ ਇਕ ਵੀਰ ਮਿਲਿਆ,
    ਸਿਰ ਉੱਤੇ ਰੱਬ ਨੇ ਚੰਦੋਆ ਤਣਿਆ
    ਸਾਡਾ ਸਾਰੀ ਉਮਰ ਦਾ ਪੇਕਾ ਬਣਿਆ
    ਚਾਵਾਂ ਨਾਲ ਆਈ ਅੱਜ ਘੜੀ ਇਹ ਸੁਲੱਖਣੀ,
    ਤੋਹਫ਼ਾ ਦੇਣ ਲਈ ਨਿਆਰਾ ਇਕ ਫੁੱਲ ਤੋੜਿਆ,
    ਭੂਆ ਮੱਟੋ ਨੇ ਭਤੀਜੇ ਦੇ ਲਈ ਗੀਤ ਜੋੜਿਆ.....
    Putta’n to’n pyaareya, bhateejeya dulaarya ve
    Mere veer bhaabhi diya akhan deya taareya
    Mere wallon taenu duaa har gharhi milugi
    Teri Bhuaa taenu tere naal kharhi milugi
    Teri Bhuaa taenu tere naal kharhi milugi
    Maapeya tou baad peke veera de sahaare ve
    Bhuaa nu bhateeje hunde veera to’n v pyaare ve
    Teriyan ragaa’n ‘ch mere maape rehan vasde
    Tand moh di muhabtaa ‘ch jarhi milugi
    Teri Bhuaa taenu tere naal kharhi milugi
    Teri Bhuaa taenu tere naal kharhi milugi
    Tere siro’n waari eh jahaan jandi hoyi,
    Har Khushi vele taethon qurbaan jaandi hoyi,
    Aukhe saukhe vele teri mangdi jo sukh te
    Udaasiyan ch modhe hath Dhari milugi
    Teri Bhuaa taenu tere naal kharhi milugi
    Teri Bhuaa taenu tere naal kharhi milugi
    Bhuaa ne he dita taenu naam Kultaar ve
    Veer Satwant di tu kul nu sanwaar ve
    Zimmewariyan de ehna safra’n ch chete rakhi
    Anga-saaka naal raunnka di jharhi milugi
    Teri Bhuaa taenu tere naal kharhi milugi
    Teri Bhuaa taenu tere naal kharhi milugi
    Kultar te kamaljeet do phul soohe
    Raunkaa laggan mere baable de boohe
    Jaideep Amreeka to’n sunehe bheje soohe
    Tere viah da chaa Kultaar Siyan
    Lyiye tere shagan mnaa, Kultaar Siyaan
    Lyiye tere shagan mnaa
    Panja bhaena nu ik veer milya
    Panja bhaena nu ik veer milya
    Sir utey rab ne chandoa tannya
    Saada saari umar da peka bnnya
    Ji Saada sari umar da peka bnnya
    Chaavan naal ajj gharhi eh sulakhni
    Chaavan naal ajj gharhi eh sulakhni
    Tohfa den ltyi nyaara ik phul torhya
    Bhuaa Matto ne bhateeje de lyi geet jorhya
    Bhuaa Matto ne Bhateeje de lyi geet jorhya

КОМЕНТАРІ • 412

  • @user-ty9zz9il8b
    @user-ty9zz9il8b 5 місяців тому +55

    ਕਿਨੀ ਸਰਮ ਦੀ ਗਲ ਚੰਗੀ ਚੀਜ ਲੌਕ ਘੱਟ ਸੁਣਦੇ ਘੈਟ ਗੀਤ ਦਸ ਵਾਰ ਸੁਣਿਅਾ

    • @manibalu6377
      @manibalu6377 4 місяці тому +1

      Rytt verre

    • @dharampalsharma82
      @dharampalsharma82 4 місяці тому +1

      ਏਹੋ ਜਿਹੇ ਗਾਣੇ 50 ਸਾਲ ਤੋਂ ਉੱਪਰ ਵਾਲੇ ਹੀ ਸੁਣਦੇ ਹਨ ਜੀ ਅਜਕਲ੍ਹ ਦੇ ਜਵਾਕ ਨਹੀਂ ਬਹੁਤ ਵਧੀਆ ਪਿਆਰਾ ਗਾਣਾ ਹੈ ਮੈੰ ਦੋ ਚਾਰ ਵਾਰ ਸੁਣਦਾ ਹਾਂ ਪਰਿਵਾਰਕ ਗਾਣਾ ਹੈ

    • @amarjeetkaur4742
      @amarjeetkaur4742 5 днів тому

      Best song ji❤

  • @sidhumoosewalalover4841
    @sidhumoosewalalover4841 4 дні тому +2

    Beautiful song ♥️💯
    I love my Bhuaa
    Very much 👸 😊

  • @dharampalsharma82
    @dharampalsharma82 4 місяці тому +23

    ਵਾਹ ਜੀ ਵਾਰ ਕਮਾਲ ਕਰ ਦਿੱਤੀ ਬੜੀ ਮਿਠੀ ਸੁਰੀਲੀ ਆਵਾਜ

  • @simranrandhawa5757
    @simranrandhawa5757 3 місяці тому +12

    Asi v 5 bhena wa te 1 veer aa ..wmk

  • @sabihakhan2517
    @sabihakhan2517 2 місяці тому +5

    In a world where bhuaa’s are always shown as negative. This song is GOLD

  • @AffectionateCoastalBeach-tz4dz
    @AffectionateCoastalBeach-tz4dz 5 місяців тому +17

    ਬਹੁਤ ਹੀ ਵੈਰਾਗ ਭਰਿਆ ਗੀਤ ਆ ਜੀ
    ਜਿਉਂਦੇ ਰਹੋ ਬਾਬਾ ਬੇਲੀ ਜੀ
    ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ

  • @ufogirl6584
    @ufogirl6584 4 місяці тому +13

    Thanku vir ji bhut sohna song 🙏

  • @amarjitkaur3307
    @amarjitkaur3307 2 місяці тому +9

    ਭਾਈਆਂ ਨਾਲੋਂ ਜੀ ਭਤੀਜੇ ਪਿਆਰੇ ਲਗਦੇ ਨੀਂਹ ਜੜ੍ਹ ਮਾਪਿਆਂ ਦੀ। ਬਹੁਤ ਵਧੀਆ ਗੀਤ ਆ।

  • @jagjitsingh5296
    @jagjitsingh5296 5 місяців тому +20

    ਵਾਹ ਜੀ ਵਾਹ ਬਹੁਤ ਵਧੀਆ ਪ੍ਰਵਾਰਕ ਗੀਤ ਸੁਣ ਕੇ ਦਿਲ ਖੁਸ਼ ਹੋ ਗਿਆ ❤

  • @GurpreetSingh-fi9qn
    @GurpreetSingh-fi9qn 2 місяці тому +2

    ❤❤❤ Bohot bohot bohot hi Jada Sohna Song Gaya veer Ji tuci,,,, Maraj chadikla ch Rakhe veer ji tuhanu... ❤❤❤ Bohot Sohna,,, Jiyode vasde Raho bhara

  • @harkanwalpreetsingh8746
    @harkanwalpreetsingh8746 5 місяців тому +6

    ਵਾਹ ਜੀ ਵਾਹ ਪਹਿਲੀ ਵਾਰ ਭੂਆ ਦੇ ਰਿਸ਼ਤੇ ਦੀ ਐਮੀਅਤ ਨੂੰ ਗੀਤ ਵਿੱਚ ਪ੍ਰਗਟਾਉਣ ਲਈ ਇਕ ਵਿਸ਼ੇਸ਼ ਉਪਰਾਲਾ ਅਤੇ ਇੱਕ ਵਾਰ ਫੇਰ ਵਿਰਾਸਤ ਸੰਧੂ ਜੀ ਦੀ ਸੁਰੀਲੀ ਆਵਾਜ਼ ਅਤੇ ਸਾਫ਼ ਸੁਥਰੀ ਗਾਇਕੀ ਨੂੰ ਗਾਉਣ ਦੇ ਅੰਦਾਜ਼ ਦੀ ਤਾਰੀਫ਼ ਕਰਨੀ ਬਣਦੀ ਹੈ ਜੀ। 🎉

  • @gurprincebrar1011
    @gurprincebrar1011 4 місяці тому +6

    Bahut vadia geet eho jiha pehla kise ne nahi gaya 👌👌👌👌

  • @harshbirsingh70
    @harshbirsingh70 22 дні тому +1

    bhen brava de ta bohat song a par bhua da naam sun ke man khush ho gya god bless you veer g

  • @harwinderkaurkaur5517
    @harwinderkaurkaur5517 5 місяців тому +3

    No words for this song
    Bhuat vaar suneya ma
    Awe lugeya apni feeling ga rehoo
    Keep it up

  • @AffectionateCoastalBeach-tz4dz
    @AffectionateCoastalBeach-tz4dz 5 місяців тому +7

    ਜਿਉਂਦੇ ਰਹੋ ਬਾਬਾ ਬੇਲੀ ਜੀ ਬਹੁਤ ਹੀ ਪਿਆਰਾ ਗੀਤ ਆ ਜੀ
    ਚਮਕੌਰ ਸਿੰਘ ਫਾਰਮਾਸਿਸਟ ਜਾਗੋਵਾਲ ਮਲੇਰਕੋਟਲਾ

  • @kulwantkaler5530
    @kulwantkaler5530 6 днів тому

    ਇਹੋ ਜਹੇ ਗੀਤ ਸੁਣਕੇ ਦਿਲ ਖੁਸ਼ ਹੋ ਜਾਂਦਾ, ,,,ਬਹੁਤ ਸੋਹਣਾ ਗੀਤ,,,ਦਿਲ ਵਿਚ ਬੋਲ ਖੁੱਭ ਗਏ❤❤❤❤

  • @vikramjeetkaur3774
    @vikramjeetkaur3774 5 місяців тому +11

    ਬਹੁਤ ਸੋਹਣਾ ਗੀਤ ਹੈ ਜੀ ਇਹੋ ਜਿਹੇ ਗੀਤ ਘਟ ਹੀ ਮਿਲਦੇ ਹਨ ਸੁਨਨੇ ਨੂੰ ਜਿਊਦੇ ਵਸਦੇ ਰਹੋ ਵੀਰ

  • @NARESHKUMAR-mr3xb
    @NARESHKUMAR-mr3xb 4 дні тому

    ਬਹੁਤ ਵਧੀਆ ਗੀਤ ਗਾਇਆ ਵੀਰ ਜੀ ਸੁਣ ਕੇ ਦਿਲ ਖ਼ੁਸ਼ ਹੋ ਗਿਆ

  • @jogindersingh7849
    @jogindersingh7849 5 місяців тому +13

    ਬਹੁਤ ਹੀ ਸੋਹਣਾ ਗੀਤ ਆ ਵੀਰ ਜੀ ਬਹੁਤ ਵਧੀਆ ਲਿਖਿਆ ਦਿਲ ਖੁਸ਼ ਹੋ ਗਿਆ

  • @gurmanvirk7033
    @gurmanvirk7033 5 місяців тому +15

    ਬਾਬਾ ਬੇਲੀ ❤ ਬਾਬਾ ਜੀ ਚੱੜਦੀ ਕਲਾ ਬਖਸ਼ਣ 🙏

    • @Simran-mv8ur
      @Simran-mv8ur 3 місяці тому

      Simran
      Ok
      Hfj
      Vjnx
      Cumd
      Vind
      Vind
      Hobc jd
      Gmf

    • @Simran-mv8ur
      @Simran-mv8ur 3 місяці тому

      4:26 hind jdkugl
      Hdjbd

  • @myheartsoccer3524
    @myheartsoccer3524 5 місяців тому +10

    ਬਹੁਤ ਹੀ ਸੋਹਣਾ ਵੀਰ ਜੀ ਗਾਣਾ ਲਿਖਿਆ ਵੀਰ ਜੀ ਤੇ ਗਾਇਆ ਵੀ ਬਹੁਤ ਵਦੀਆ ❤

    • @ravisaini1474
      @ravisaini1474 5 місяців тому

      Kkplpkpkkppphfí 3:26 😅😊

  • @KAMALSIMER
    @KAMALSIMER 5 місяців тому +8

    ਬਹੁਤ ਸੋਹਣਾ ਪਰਿਵਾਰਕ ਗੀਤ ਹੈ ਬਾਬਾ ਬੇਲੀ ਜੀ ਤੁਹਾਡਾ🎉🎉❤❤

  • @user-ir4hk4rx3g
    @user-ir4hk4rx3g 5 місяців тому +3

    ਬਹੁਤ ਹੀ ਵਧੀਆ ਗੀਤ ਆ ਵੀਰ ਜੀ 🙏🙏🙏! ਬਾਬਾ ਤੁਹਾਡੀ ਲੰਮੀ ਉਮਰ ਕਰੇ ,🙏🙏🙏🙏🙏

  • @Raj26991
    @Raj26991 13 днів тому

    V.Good job bro...Maza aa gea...Bhuhat time badh ristean nu lai k gana sunea🎉🎉🎉🎉❤

  • @lovejotkaur1689
    @lovejotkaur1689 5 місяців тому +5

    Waheguru ji tuhanu hmesha khush rkhn ji 😊🎉❤

  • @anjubala9004
    @anjubala9004 5 місяців тому +2

    So beautiful song I think you have composed this song for me.l am also a Bhuaa and love my nephew so stay blessed

  • @yashpal9005
    @yashpal9005 14 днів тому

    Bahut vdia song👌👌👌

  • @lohatMalSinghWala
    @lohatMalSinghWala 3 місяці тому +6

    ਬਹੁਤ ਵਧੀਆ song 👌👌👍👍💫💫💯💯💯💯💯💯💯💯

  • @user-me4mg8gm8v
    @user-me4mg8gm8v 4 місяці тому +1

    Nice song verji dil khush ho gaya atma no thandak mil gai❤❤ Jinda vastra rave mere Veer❤❤

  • @sukhwantbrar5066
    @sukhwantbrar5066 5 місяців тому +9

    ਬਹੁਤ ਖੂਬਸੂਰਤ ਗੀਤ ਪਰਿਵਾਰਕ ਰਿਸ਼ਤੇ ਦੀ ਖੂਬਸੂਰਤ ਤਸਵੀਰ ਚੜਦੀ ਕਲਾ ਚ ਰਹੋ

  • @rajpalsinghsandhu4793
    @rajpalsinghsandhu4793 5 місяців тому +10

    ਬਾਹਲਾ ਪਿਆਰਾ ਗੀਤ ❤️

  • @PoojaRani-ty7bu
    @PoojaRani-ty7bu 5 днів тому

    Bhut shona song hai❤❤

  • @VeerpalKaur-tw7js
    @VeerpalKaur-tw7js 3 місяці тому +6

    ਬਹੁਤ..ਸੋਣਾ..ਗੀਤ..ਞੀਰ.ਜੀ

  • @amarjitkaur7876
    @amarjitkaur7876 17 днів тому +1

    ਬਹੁਤ ਸੋਹਣਾ ਗੀਤ ਜੀ ਵਾਰ -ਵਾਰ ਸੁਣ ਰਹੇ ਹਾਂ ਜੀ🙏

  • @harbirdhani4921
    @harbirdhani4921 26 днів тому

    Beautiful song
    Beautiful singing ❤

  • @RavinderSingh-et1qo
    @RavinderSingh-et1qo Місяць тому

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖ਼ਸ਼ੇ ਵੀਰ ਨੂੰ 🙏

  • @user-zc9vu3pl6p
    @user-zc9vu3pl6p 5 місяців тому +3

    ਵਾਹ ਜੀ ਵਾਹ ਕਿੰਨਾ ਸੋਹਣਾ ਬੋਲਿਆ ਵੀਰ ਜੀ

  • @user-gu8eq8uj5j
    @user-gu8eq8uj5j 15 днів тому

    Bhut sohna geet thank u baba bha ji❤❤❤❤❤❤❤🙏🙏🙏🙏🙏

  • @mamtagarg7153
    @mamtagarg7153 5 місяців тому +2

    ਬਹੁਤ ਸੋਹਣਾ ਗੀਤ ਹੈ ਅੱਜ ਕੱਲ ਇਹ ਜੀ ਗੀਤ ਬਹੁਤ ਘੱਟ ਆਉਂਦੇ ਨੇ ਜਿਉਂਦੇ ਵਸਦੇ ਰਹਿਣ ਮੇਰੇ ਵੀਰ

  • @sukhbhangu8087
    @sukhbhangu8087 4 місяці тому +2

    Whaguru trakiea baksha tanu Veera hats off aa tare likhit nu

  • @sapinderkaur5338
    @sapinderkaur5338 5 місяців тому +5

    ਬਹੁਤ ਵਧੀਆ ਪਰਿਵਾਰਿਕ ਗੀਤ ਹੈ।

  • @Sukhdevsinghmattu
    @Sukhdevsinghmattu 5 місяців тому +5

    ਰੱਬ ਮੇਹਰ ਕਰੇ ਬਾਬਾ ਬੇਲੀ ਤੇ

  • @3yearchildlife191
    @3yearchildlife191 16 днів тому

    Waoo 👌👌👌👌👌👌👌👌👌👌👌👌👌👌👌👌

  • @kamaljeetkaur-ro4ut
    @kamaljeetkaur-ro4ut Місяць тому

    Bohat badia song aa I love this song❤❤❤❤

  • @vickykang7832
    @vickykang7832 Місяць тому

    👏👏👏

  • @lohatMalSinghWala
    @lohatMalSinghWala 3 місяці тому +1

    Var ਵਾਰ ਗੀਤ ਸੁਣਨ nu jee krda ਹੈ ji God bless you ਬਾਈ ਜੀ ❤❤❤❤❤❤👌👌👌👌👌🙏🙏🙏🙏🙏💫💫💫💫💯💯💯💯💯

  • @sukhbindersingh703
    @sukhbindersingh703 4 місяці тому +3

    ਬਹੁਤ ਵਧੀਆ ਗਾਇਆ ਵੀਰੇ ਪ੍ਰਤਮਾ ਤੁਹਾਨੂੰ ਹੋਰ ਵੀ ਤਰੱਕੀ ਬਕਸ਼ੇ 🙏🙏🙏🧕

  • @DrAPSMann
    @DrAPSMann 5 місяців тому +3

    ਦਿਲੋ ਨਿਕਲਣ ਵਾਲੇ ਬੋਲ। ਬਾ ਕਮਾਲ ❤

  • @jagirkaurbhinder8349
    @jagirkaurbhinder8349 День тому

    Manu lagda eh song sada 4 sister Lai aa

  • @agamjeetjatt7070
    @agamjeetjatt7070 8 днів тому

  • @mandeeppunia3074
    @mandeeppunia3074 5 днів тому

    Beautiful song

  • @RajwinderKaur-ju9nj
    @RajwinderKaur-ju9nj Місяць тому

    Happy anivarsary ji god bless u

  • @sakshimehra5776
    @sakshimehra5776 3 дні тому

    Very NYC song

  • @KhambPinder
    @KhambPinder 5 днів тому

    Nice veere ❤️❤️🥰🥰

  • @RamandeepKaur-jo3lg
    @RamandeepKaur-jo3lg 2 місяці тому +1

    Bahut vedia song aa❤❤

  • @PriyaSaini-z8y
    @PriyaSaini-z8y 14 днів тому

    Bahut sona song Dil khus kar dita veere❤

  • @paramjeetkaur1597
    @paramjeetkaur1597 5 місяців тому +2

    ਹੈ ਸਾਨ੍ਨੂ ਮਾਨ ਤੇਰੇ ਉੱਤੇ...
    ਸਆਡ੍ਡੀ ਪੰਜਾਬੀਏ ਜ਼ੁਬਾਨੇ ਨੀ...
    🪔
    🙏🏽

  • @Sahib2014
    @Sahib2014 Місяць тому +1

    ਬੁਹਤ ਸੋਹਣਾ ਵੀਰ ਜੀ

  • @RamandeepKaur-fu6ju
    @RamandeepKaur-fu6ju 16 днів тому

    👌🏻👌🏻❤️

  • @sher_gill_siblings4792
    @sher_gill_siblings4792 3 дні тому

    Best song ❤️

  • @rehaankimammalifestyle9134
    @rehaankimammalifestyle9134 5 місяців тому +80

    ਬਹੁਤ ਹੀ ਸੋਹਣਾ ਗੀਤ ਗਾਇਆ ਮੇਰੇ ਵੀਰ ਇੰਜ ਲੱਗਦਾ ਸਾਡੇ ਪੰਜ ਭੈਣਾਂ ਤੇ ਇਕ ਵੀਰ ਵਾਸਤੇ ਹੀ ਇਹ ਗੀਤ ਬਣਿਆ ਬਹੁਤ ਹੀ ਪਿਆਰਾ ਤੇ ਸੋਹਣਾ ਗੀਤ ਗਾਇਆ ਮੇਰੇ ਵੀਰ ਜਿਉਂਦਾ ਵਸਦਾ ਰਹਿ 🙏🙏

  • @reshmakaur6788
    @reshmakaur6788 3 місяці тому

    ਬਹੁਤ ਹੀ ਵਧੀਆ ਭੂਆ ਭਤੀਜੇ ਦੇ ਪਿਆਰ ਨੂੰ ਪੇਸ਼ ਕੀਤਾ

  • @AsmaCh235
    @AsmaCh235 16 днів тому

    ❤❤❤

  • @ajgaming7232
    @ajgaming7232 Місяць тому

    Bahut Sona song hai ji manu appne bhteejai nall bahut pyar hai waheguru ji unha nu khushiyan bakhse

  • @beauty_town
    @beauty_town 4 місяці тому +1

    Mere te mere babblu da geet aa bhot Shona geet aaji

  • @Satnamsinghbeedu
    @Satnamsinghbeedu 18 днів тому

    ❤❤

  • @user-oq3sc8lf7n
    @user-oq3sc8lf7n 2 місяці тому

    Eda de song nal mapyia de hon da ehsas rehnda hai sachi bda sohna song really jis ne song gayia hai rabb khub tarqi bakshe

  • @karamjeetkaur329
    @karamjeetkaur329 5 місяців тому

    Bahut bahut vadia song a veer ji 👌👌🙏🙏 waheguru ji hamesha tahanu chardikala vich rakhe 😊🙏🙏

  • @bobkooner996
    @bobkooner996 4 місяці тому +1

    Wow beta ji, kash iho jihea geet bandea rehn❤

  • @gurpreetsekhon4662
    @gurpreetsekhon4662 3 місяці тому

    Bahut hi sohna song , likhya v bahut sohna hai stay blessed always ❤❤🙏🙏🙏🙏🙏

  • @NimratCheema-qd6uz
    @NimratCheema-qd6uz 6 днів тому

    Very nice 💯👌👌

  • @ParamjitKaur-de4uc
    @ParamjitKaur-de4uc 5 місяців тому +2

    ❤ touching Song and Singing beta. Stay blessed always 🎉

  • @navigill6417
    @navigill6417 5 місяців тому +1

    Mere patije meri jaan Gurshaan te Gurfateh ❤ boht sohna geet

  • @sarabjeetkaur-mo8iy
    @sarabjeetkaur-mo8iy Місяць тому

    ❤❤❤❤

  • @surinderboparai4228
    @surinderboparai4228 4 місяці тому +2

    jeeonda rih veera

  • @user-ly3gq8xn4y
    @user-ly3gq8xn4y 4 місяці тому +2

    ❤️❤️❤️❤️❤️❤️❤️❤️❤️❤️❤️

  • @sharanjitkaur2964
    @sharanjitkaur2964 5 місяців тому +2

    ਮੈ ਇਹ ਗੀਤ ਬਹੁਤ ਬਹੁਤ ਵਾਰ ਸੁਣਿਆ ਮੈਨੂੰ ਆਪਣੇ ਭਤੀਜੇ ਜਾਨ ਤੋਂ ਵੀ ਜ਼ਿਆਦਾ ਪਿਆਰੇ ਆ

  • @harpreetkumar6431
    @harpreetkumar6431 5 місяців тому +1

    ❤❤bhut sohna geet jive tusi te tuhada netuer hai god bles you

  • @SairaShamsher-jy1yg
    @SairaShamsher-jy1yg Місяць тому

    Nice song lyrics, composing aalaa I like it very much and I have no words to appreciate this song.

  • @GurpreetSingh-fi9qn
    @GurpreetSingh-fi9qn 2 місяці тому

    ❤❤❤ main kehna k Jini v Tareef karlo oni hi Thodi A bhara ❤❤❤ Bohot bohot bohot hi Jada Sohna Likhya And Gaaya ta Ba kamaal hi A... ❤❤❤ Love you bhara,,,, Ada de Geet Le k aaya kro veer Ji,,,, Lok Jaruuur Sunde aa Sunann wale,,, ❤❤❤

  • @KuldeepKaur-bw8hd
    @KuldeepKaur-bw8hd 27 днів тому

    ❤❤❤❤❤ very nice song

  • @HarpreetKaur-pw5yi
    @HarpreetKaur-pw5yi 15 днів тому

    Very very nice song ❤❤

  • @HarjinderSingh-vm4ee
    @HarjinderSingh-vm4ee Місяць тому

    ਛਾਅ ਗਈ ਮੇਰੀ ਜਾਨ ਵੀਰ😘

  • @ntteducation01mallianwala25
    @ntteducation01mallianwala25 2 місяці тому

    Bahut vadhiya song. God bless you veer.

  • @nirvairshokar1411
    @nirvairshokar1411 9 днів тому

    Nice song put

  • @prithvisingh4251
    @prithvisingh4251 5 місяців тому +1

    Badia

  • @RaniJha-ph2hf
    @RaniJha-ph2hf Місяць тому

    ❤❤❤❤❤

  • @maninderkaur7860
    @maninderkaur7860 3 місяці тому +2

    ਬਹੁਤ ਹੀ ਪਿਆਰਾ ਗੀਤ ਹੈ 💯💯ਅਤੇ ਗਾਇਆ ਵੀ ਬਹੁਤ ਵਧੀਆ ਹੈ 👌👌ਜਿਉਂਦੇ ਵਸਦੇ ਰਹੋ🙏🙏

  • @user-ty7xo6dp2w
    @user-ty7xo6dp2w 4 місяці тому +1

    Beautiful song ji❤

  • @mbdivineink
    @mbdivineink 3 місяці тому

    Omg ❤️ bahut hi wadiya lyrics te gaya h veerji

  • @srishtymehta4240
    @srishtymehta4240 2 місяці тому

    Very nice song👌

  • @jindabanger4913
    @jindabanger4913 Місяць тому

    Very nice song 🎉🎉

  • @shivr1616
    @shivr1616 4 місяці тому +1

    Very Nice And Beautiful Song 🎉😊

  • @PW_Motivation3
    @PW_Motivation3 Місяць тому

    Very nice song ❤

  • @brandedsuiteudhampur8257
    @brandedsuiteudhampur8257 4 місяці тому +1

    Nice song ❤ bariya hai ❤🎉

  • @user-xc6rf2jm6m
    @user-xc6rf2jm6m 5 місяців тому +1

    End hi kr diti, salute ❤

  • @HeeraSingh-vf8qj
    @HeeraSingh-vf8qj 4 місяці тому +2

    Very good bro ❤❤❤❤❤

  • @DeepakSingh-qc4qe
    @DeepakSingh-qc4qe Місяць тому

    Bahut sona gana dil tech

  • @user-qk2sd1rs7p
    @user-qk2sd1rs7p 4 місяці тому +1

    Very nice veer g 👌 🎉🎉🎉🎉🎉🎉❤🎉🎉🎉❤

  • @simrnpreetkaur4743
    @simrnpreetkaur4743 5 місяців тому +1

    ਬਹੁਤ ਹੀ ਪਿਆਰਾ ਗੀਤ👍🏻❤️