Belipuna Records
Belipuna Records
  • 121
  • 19 498 335
Ikko Sach - Baba Beli - New Punjabi Kali 2024
Belipuna Records Presents, Ikko Sach, a new Punjabi Kali Rang about the inevitable truth of human life.
Song:- Ikko Sach
Singer/Lyricist/Composer:- Baba Beli
Music:- KV Singh
Video By:- Gurpreet Singh
Producer:- Jeevanpreet Kaur
Edit:- Ashu Kathpual
Production:- Gurpal Singh Billa & Tarsem Singh Pandori
Label:- Belipuna Records
Lyrics
ਇੱਕੋ ਸੱਚ ਦੁਨੀਆਂ ਦਾ, ਕੁੱਲ ਦੁਨੀਆਂ ਨੂੰ ਮਾਲੁਮ ਹੈ,
ਇਹ ਦੁਨੀਆਂ ਚਾਰ ਦਿਹਾੜੇ ਦੀ
ਨਾ ਤਕੜੇ ਦੀ ਨਾ ਮਾੜੇ ਦੀ
ਕੋਈ ਅੱਜ ਤੁਰਦਾ, ਕੋਈ ਕੱਲ ਤੁਰਦਾ
ਇਕ ਦਿਨ ਹੋ ਜਾਣੇ ਸਭ ਮੁਰਦਾ
ਫਿਰ ਕਾਹਦਾ ਮਾਣ ਭਰਾਵੋ ਓਏ.......
ਇੱਕੋ ਸੱਚ ਦੁਨੀਆਂ ਦਾ, ਕੁੱਲ ਦੁਨੀਆਂ ਨੂੰ ਮਾਲੁਮ ਹੈ,
ਕਿੱਸੇ ਖੂਬ ਜੋੜਕੇ ਪੇਸ਼ ਕਰੇ ਫਨਕਾਰਾਂ ਨੇ
ਜਿਸ ਦਿਨ ਆ ਗਈ ਘੜੀ ਅਨੋਖੀ ਸਿਰ ਤੇ ਮਿੱਤਰਾਂ ਦੇ
ਓਸੇ ਪਲ ਮੁੜ ਜਾਣੇ ਮੁਖੜੇ ਦਿਲ ਦਿਲਦਾਰਾਂ ਦੇ
ਇਹ ਸਭ ਜ਼ੋਰ ਹਕੂਮਤ ਮੇਲੇ ਪਲਕਾਂ-ਝਲਕਾਂ ਦੇ
ਮੰਜੇ ਫੜਨੇ ਇਕ ਦਿਨ ਬਲੀਆਂ ਤੇ ਬਲਕਾਰਾਂ ਨੇ
ਲਾਲੀ ਦਗਦੀ ਉੱਡ-ਪੁੱਡ ਜਾਣੀ ਹੁਸਨੀਂ ਚਿਹਰੇ ਤੋਂ
ਮੱਠੀਆਂ ਪੈ ਜਾਣੈ ਸਭ ਤੇਜ਼-ਚੁਸਤ ਰਫਤਾਰਾਂ ਨੇ
ਸੁਣ ਬੰਦਿਆ, ਜਿਸਮ ਦਾ ਗਹਿਣਾ
ਨਹੀਂ ਸਦਾ ਦਮਕਦਾ ਰਹਿਣਾ
ਪੌੜੀ ਸੰਭਲ-ਸੰਭਲ ਕੇ ਚੜੀਏ
ਬਾਣੀ ਨੇਮ ਨਾਲ ਨਿੱਤ ਪੜੀਏ
ਜੋ ਆਇਆ ਉਸਨੇ ਜਾਣਾ ਹੈ
ਰਾਹ ਵੱਖਰੇ ਸੇਮ ਟਿਕਾਣਾ ਹੈ
ਪਗੜੀ ਸ਼ਾਲ ਸਿਰੋਪਿਆਂ ਨਾਲ ਪੇਟੀਆਂ ਭਰੀਆਂ ਨੇ
ਨਿਭਣਾ ਨਾਲ ਸਰੀਰਾਂ ਨਹੀਂ ਲੀਰਾਂ ਰੰਗਦਾਰਾਂ ਨੇ
ਖਾਲੀ ਜੇਬ ਕਰਾਕੇ ਵਸਤਰ ਲਾਹਕੇ ਬਦਨਾਂ ਤੋਂ
ਸਿਰ ਤੇ ਦਹੀਂ ਮਲਾਕੇ ਤੁਰ ਜਾਣੈ ਸਰਦਾਰਾਂ ਨੇ
ਪੁਤਲਾ ਪੰਜ ਤੱਤਾਂ ਦਾ, ਤੱਤਾਂ ਦੇ ਵਿਚ ਰਲ ਜਾਣਾ, ਅਗਨੀ ਜਾਇਆਂ ਨੇ ਜਦ ਆਣ ਚਿਖਾ ਨੂੰ ਲਾਉਣੀ,
ਤੇਰੀ ਦੇਹੀ ਸੜਕੇ ਰਲਣੀ ਵਿਚ ਹਵਾਵਾਂ ਦੇ, ਬਚੀ ਜੋ ਢੇਰ ਖਾਕ ਦੀ, ਮਿੱਟੀ ਵਿਚ ਸਮਾਉਣੀ,
ਬਣਕੇ ਧੂੰਆਂ ਮਿੱਤਰਾ, ਉੱਡਣਾ ਤੈਂ ਅਸਮਾਨਾਂ ‘ਤੇ, ਤੇਰੀ ਮੁੱਠ ਹੱਡੀਆਂ ਦੀ ਪਾਣੀ ਵਿਚ ਵਹਾਉਣੀ......
ਘੱਟ ਤੋਂ ਘੱਟ ਚੀਜ਼ਾਂ ਨਾਲ ਸਿੱਖ ਲੈ ਬੰਦਿਆਂ ਜਿਊਣਾ ਤੂੰ,
ਤੇਰੇ ਕਸ਼ਟ ਵਧਾਉਣੇ, ਖੋਹਕੇ ਲਏ ਉਪਹਾਰਾਂ ਨੇ
ਇਕ ਦਿਨ ਦੇਣਾ ਈ ਪੈਣੈ ਲੇਖਾ ਡਾਕੇ ਮਾਰਿਆਂ ਦਾ,
ਆਖਰ ਹੱਕ ਨੂੰ ਹਾਸਲ ਕਰ ਲੈਣੈ ਹੱਕਦਾਰਾਂ ਨੇ
ਇਹ ਦੁਨੀਆਂ ਸੁਪਨਾ ਈ ਦਿਨ ਚਾਰ,
ਤੂੰ ਬੇਲੀ ਬਣ ਬਾਬੇ ਦਾ ਯਾਰ,
ਅੰਤ ਨੂੰ ਦੇਣੇ ਕਾਲ ਦੀਦਾਰ,
ਫੇਰ ਕੀ ਤੁਣਕੂ ਤੂੰਬਾ ਤਾਰ,
ਤੂੰ ਮੁੱਖ 'ਚੋਂ ਵਾਹਿਗੁਰੂ ਨਾਮ ਉਚਾਰ,
ਕਿ ਪੰਛੀ ਉੱਡ ਜਾਣੇ, ਛੱਡ ਜਾਣਾ ਸੰਸਾਰ............
@ ਬਾਬਾ ਬੇਲੀ
#newpunjabisong #latestpunjabisong #romanticsong #bababeli #baba_beli #belipuna
Переглядів: 523

Відео

Manntan - Baba Beli - KV Singh - Latest Punjabi Songs 2024
Переглядів 76 тис.21 день тому
Belipuna Records Presents, Manntan, a Punjabi Romantic Song. Song:- Manntan Singer/Lyricist/Composer:- Baba Beli Music:- KV Singh Video By:- Gurpreet Singh Producer:- Jeevanpreet Kaur Edit:- Ashu Kathpual Production:- Gurpal Singh Billa & Tarsem Singh Pandori Label:- Belipuna Records Lyrics ਮੈਨੂੰ ਲੋਕ ਆਖਦੇ ਨੇ, ਨੀਂ ਤੇਰਾ ਸੱਜਣ ਬੇਕਦਰ ਬੇਦਿਲਿਆ, ਮੈਂ ਕਿੰਝ ਸਮਝਾਵਾਂ ਨੀਂ, ਮੈਨੂੰ ਮੰਨਤਾਂ ਮੰਗ-ਮੰਗ ਮਿਲਿਆ..... ਉਂਝ...
Gen X Boliyan - Baba Beli - New Punjabi Boliyan 2024
Переглядів 174 тис.4 місяці тому
Gen X Boliyan - Baba Beli - New Punjabi Boliyan 2024
Teri Tasveer (Remix) - Baba Beli - Belipuna Records - New Punjabi Song 2024
Переглядів 120 тис.5 місяців тому
Teri Tasveer (Remix) - Baba Beli - Belipuna Records - New Punjabi Song 2024
Vekhan Lagg Pyi - Baba Beli - Rupinder Korpal - Belipuna Records - New Punjabi Love Songs 2024
Переглядів 211 тис.6 місяців тому
Vekhan Lagg Pyi - Baba Beli - Rupinder Korpal - Belipuna Records - New Punjabi Love Songs 2024
Baba Beli Romantic Songs Jukebox 2024
Переглядів 61 тис.7 місяців тому
Baba Beli Romantic Songs Jukebox 2024
Teri Bhuaa - Baba Beli - Latest Punjabi Song 2024
Переглядів 578 тис.8 місяців тому
Teri Bhuaa - Baba Beli - Latest Punjabi Song 2024
Koi Tere Warga || Baba Beli || K V Singh || Belipuna Records || New Punjabi Romantic Song 2024
Переглядів 84 тис.9 місяців тому
Koi Tere Warga || Baba Beli || K V Singh || Belipuna Records || New Punjabi Romantic Song 2024
Teri Lorh | Baba Beli | Official Video | New Punjabi Song 2023
Переглядів 304 тис.Рік тому
Teri Lorh | Baba Beli | Official Video | New Punjabi Song 2023
Kaahnu Ta Paayia Si Baithkaa'n - Baba Beli - Punjabi Traditional Folk Song
Переглядів 24 тис.Рік тому
Kaahnu Ta Paayia Si Baithkaa'n - Baba Beli - Punjabi Traditional Folk Song
ਕੌਮੀ ਜਜ਼ਬੇ (ਕਵੀਸ਼ਰੀ) Baba Beli - Qaumi Jazbe (Kavishri) 2022
Переглядів 9 тис.2 роки тому
ਕੌਮੀ ਜਜ਼ਬੇ (ਕਵੀਸ਼ਰੀ) Baba Beli - Qaumi Jazbe (Kavishri) 2022
Biba Ve (ਬੀਬਾ ਵੇ) - Baba Beli - Punjabi Folk Song - ਪੰਜਾਬੀ ਲੋਕ ਗੀਤ
Переглядів 42 тис.2 роки тому
Biba Ve (ਬੀਬਾ ਵੇ) - Baba Beli - Punjabi Folk Song - ਪੰਜਾਬੀ ਲੋਕ ਗੀਤ
Wajj Rahiyan Bansuriya (ਮੇਰੇ ਰੰਗਲੇ ਸੱਜਣ ਘਰ ਆਏ) - Baba Beli - Punjabi Folk Song - Suhaag
Переглядів 26 тис.2 роки тому
Wajj Rahiyan Bansuriya (ਮੇਰੇ ਰੰਗਲੇ ਸੱਜਣ ਘਰ ਆਏ) - Baba Beli - Punjabi Folk Song - Suhaag
Nikki Nikki Kanni - Baba Beli - Ghorhian (Folk Wedding Songs)
Переглядів 29 тис.2 роки тому
Nikki Nikki Kanni - Baba Beli - Ghorhian (Folk Wedding Songs)
Gagar De Suche Moti - Baba Beli - Punjabi Folk Wedding Songs
Переглядів 53 тис.2 роки тому
Gagar De Suche Moti - Baba Beli - Punjabi Folk Wedding Songs
Viah De Dohey (ਜੰਝ ਤੁਰਨ ਵੇਲੇ ਦੇ ਹੇਅਰੇ) - Baba Beli - Punjabi Folk Wedding Songs
Переглядів 11 тис.2 роки тому
Viah De Dohey (ਜੰਝ ਤੁਰਨ ਵੇਲੇ ਦੇ ਹੇਅਰੇ) - Baba Beli - Punjabi Folk Wedding Songs
Daava || Baba Beli || Belipuna Records || Latest Punjabi Songs 2022
Переглядів 308 тис.2 роки тому
Daava || Baba Beli || Belipuna Records || Latest Punjabi Songs 2022
Kal Thoda Jija Ji - Baba Beli - Live Boliyan at Wedding Show (2022) - Waagru Kehke
Переглядів 194 тис.2 роки тому
Kal Thoda Jija Ji - Baba Beli - Live Boliyan at Wedding Show (2022) - Waagru Kehke
Dil Milya - Baba Beli - Ft. Jagpreet & Jasmine - Wedding Shoot
Переглядів 320 тис.2 роки тому
Dil Milya - Baba Beli - Ft. Jagpreet & Jasmine - Wedding Shoot
Sun Beliya - Baba Beli - Belipuna Records - New Punjabi Jhoomar Songs 2021
Переглядів 510 тис.3 роки тому
Sun Beliya - Baba Beli - Belipuna Records - New Punjabi Jhoomar Songs 2021
ਦਿਲਾਂ ਵਿਚ ਵਸ ਰਹੀਏ । Baba Beli | Dila'n Vich Vass Rahiye | Traditional Punjabi Folk Song
Переглядів 14 тис.3 роки тому
ਦਿਲਾਂ ਵਿਚ ਵਸ ਰਹੀਏ । Baba Beli | Dila'n Vich Vass Rahiye | Traditional Punjabi Folk Song
ਲੋਕ ਤੱਥ - Baba Beli Live Shows - Lok Tath - Wedding Highlights - 98156-20862
Переглядів 5 тис.3 роки тому
ਲੋਕ ਤੱਥ - Baba Beli Live Shows - Lok Tath - Wedding Highlights - 98156-20862
ਸਮੁੰਦਰੀ ਪੌਣਾਂ - 72 ਕਲਾ ਛੰਦ ।। ਬਾਬਾ ਬੇਲੀ Kavishri By Baba Beli 2021
Переглядів 5 тис.3 роки тому
ਸਮੁੰਦਰੀ ਪੌਣਾਂ - 72 ਕਲਾ ਛੰਦ ।। ਬਾਬਾ ਬੇਲੀ Kavishri By Baba Beli 2021
ਹਰੀਏ ਨੀਂ ਰਸ ਭਰੀਏ ਖਜੂਰੇ - ਬਾਬਾ ਬੇਲੀ Punjabi Folk Song Suhaag by Baba Beli
Переглядів 65 тис.3 роки тому
ਹਰੀਏ ਨੀਂ ਰਸ ਭਰੀਏ ਖਜੂਰੇ - ਬਾਬਾ ਬੇਲੀ Punjabi Folk Song Suhaag by Baba Beli
ਸੁੱਤੀ ਨੂੰ ਛੋੜ ਕੇ ਨਾ ਜਾਣਾ || Sassi Punnu || Baba Beli || Punjabi Lok Geet 2021
Переглядів 50 тис.3 роки тому
ਸੁੱਤੀ ਨੂੰ ਛੋੜ ਕੇ ਨਾ ਜਾਣਾ || Sassi Punnu || Baba Beli || Punjabi Lok Geet 2021
ਕੱਚੀਆਂ ਕਲੀਆਂ ਨਾ ਤੋੜ (ਸੁਹਾਗ) - Baba Beli - Kachiyan Kaliyan Na Torh (Suhaag) - Punjabi Wedding Songs
Переглядів 271 тис.3 роки тому
ਕੱਚੀਆਂ ਕਲੀਆਂ ਨਾ ਤੋੜ (ਸੁਹਾਗ) - Baba Beli - Kachiyan Kaliyan Na Torh (Suhaag) - Punjabi Wedding Songs
Baba Beli - ਰੱਬਾ ਕਦ ਮਿਲੀਏ - Rabba Kad Miliye - Punjabi Folk Song
Переглядів 174 тис.3 роки тому
Baba Beli - ਰੱਬਾ ਕਦ ਮਿਲੀਏ - Rabba Kad Miliye - Punjabi Folk Song
Modi Boliyan (Part Two) - Baba Beli
Переглядів 10 тис.3 роки тому
Modi Boliyan (Part Two) - Baba Beli
Ek Bachan (Suhaag) - Baba Beli - Traditional Punjabi Song
Переглядів 20 тис.3 роки тому
Ek Bachan (Suhaag) - Baba Beli - Traditional Punjabi Song
Baba Beli - Calcutta Sunnida Door - Traditional Punjabi Folk Song
Переглядів 23 тис.3 роки тому
Baba Beli - Calcutta Sunnida Door - Traditional Punjabi Folk Song

КОМЕНТАРІ

  • @VinnaySingh-xj5nq
    @VinnaySingh-xj5nq 2 дні тому

    Satnam waheguru Ji

  • @navneet6121
    @navneet6121 2 дні тому

    ਸਾਵਣ ਕਈ ਆਕੇ ਤੁਰ ਗਏ , ਪਾਈਆ ਨਾ ਪੀਂਘਾਂ ਜੀ …….📿📿

  • @bhupindermalhotra10
    @bhupindermalhotra10 2 дні тому

    ਬਾਹਲਾ ਪਿਆਰਾ ਗੀਤ ❤

  • @labhsingh4236
    @labhsingh4236 3 дні тому

    🎉

  • @labhsingh4236
    @labhsingh4236 3 дні тому

    ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ। ਪਰਮਾਤਮਾ ਆਪਦੀ ਕਲਾ ਵਿੱਚ ਹੋਰ ਨਿਖਾਰ ਲਿਆਵੇ।

  • @KiratSingh-u7y
    @KiratSingh-u7y 3 дні тому

    🎉

  • @GurditSingh-pb6gn
    @GurditSingh-pb6gn 3 дні тому

    😅😮😢😢🎉🎉😂😮

  • @RamandeepRam-dx1xg
    @RamandeepRam-dx1xg 6 днів тому

    Bhot sohna song veere war war sunde bhot roye apni maa di yaad te pind diya yaada 🙏🙏🙏

  • @Shah_ji
    @Shah_ji 6 днів тому

    👌👌👌👌

  • @ravinderpalpal3134
    @ravinderpalpal3134 6 днів тому

    nice song ❤

  • @jotsidhu5222
    @jotsidhu5222 7 днів тому

    True artist❤❤

  • @Harrybholuwala
    @Harrybholuwala 7 днів тому

    ❤❤❤❤❤❤

  • @Farzaniftikhar-u4y
    @Farzaniftikhar-u4y 7 днів тому

    Wa bhai nice song

  • @prabhjotsinghchadha711
    @prabhjotsinghchadha711 7 днів тому

    Kya Baat, truth of LIFE....

  • @SPREDHUMANITY
    @SPREDHUMANITY 7 днів тому

    Jio jio baba beli 🙏🏻 Kya khoob pesh kiti Kalam..! Duavan hi duavan..!🪬🪬🙏🏻

  • @Kawaljeet89
    @Kawaljeet89 9 днів тому

    So so so beautiful lyrics and voice.. thank you so much for this beautiful song. Love From UK 🇬🇧.

  • @vijaykumar-uy3qg
    @vijaykumar-uy3qg 9 днів тому

    Siraa he laa ta ustad ji

  • @AnmolPreet-u3d
    @AnmolPreet-u3d 9 днів тому

    Very nice

  • @Rasheedahmad51
    @Rasheedahmad51 9 днів тому

    🌹🌹🥀🥀🫶👍👌👌😭😭🤟

  • @HitteshKumar-g8n
    @HitteshKumar-g8n 11 днів тому

    Bhut piyara shabd❤

  • @MandeepGill-j8f
    @MandeepGill-j8f 11 днів тому

    Very nice veer ji bhot shonya song aa❤❤❤❤

  • @JarnailSingh-n7m
    @JarnailSingh-n7m 11 днів тому

    ਖਾਣ ਹਲਵਾਈਆਂ ਦੇ ਤੇ ਭੌਕਣ ਜਾਕੇ ਕਸਾਈਆਂ ਦੇ ਵੋਟਾਂ ਵੇਲੇ ਆਕੇ ਦੁਸ਼ਮਣ ਬਣ ਜਾਣ ਭਾਈ ਭਾਈਆਂ ਦੇ । ਵਾਹਲੇ ਸ਼ਾਤਰ ਹੋਗੇ ਲੋਕ ਫਿਰਨਗੇ ਨਾਲ ਦੂਜੇ ਪਾਸੇ ਪਾਉਣਗੇ ਵੋਟ ਇਨਾ ਪਿਛੇ ਲੱਗਕੇ ਦੇਖੀਂ ਸਿੰਗ ਫਸਾਲੀਂ ਨਾ ਸੁੱਖ ਸਿੰਆਂ ਰਹੀਂ ਬਚਕੇ ਝੂਗਾ ਚੌੜ ਕਰਾਲੀਂ ਨਾ ।

  • @surinderpalkaur2060
    @surinderpalkaur2060 12 днів тому

    Very nice ji

  • @RamandeepKaur-ej2hv
    @RamandeepKaur-ej2hv 14 днів тому

    Very nice song

  • @meetsinghbains9416
    @meetsinghbains9416 15 днів тому

    🔥🔥🔥🔥

  • @SurprisedBlackKitten-pl6re
    @SurprisedBlackKitten-pl6re 15 днів тому

    Superb professor sahab

  • @DaljitSingh-k4w
    @DaljitSingh-k4w 15 днів тому

    ਸੁਖਰਾਜ

  • @KashmirSingh-d2u
    @KashmirSingh-d2u 17 днів тому

    Nice 👍

  • @sukhwantbrar5066
    @sukhwantbrar5066 18 днів тому

    ਬਹੁਤ ਖੂਬਸੂਰਤ ਅਲਫਾਜ਼ ਗਾਉਣਾ ਵੀ ਬਹੁਤ ਵਧੀਆ

  • @Ritu-vy4do
    @Ritu-vy4do 20 днів тому

    Okkk

  • @CharanJeet-jk1xk
    @CharanJeet-jk1xk 21 день тому

    Very very nice ❤❤ and very nice

  • @CharanJeet-jk1xk
    @CharanJeet-jk1xk 21 день тому

    Very very good

  • @ManpreetsinghManpreetsingh-p6g

    Very nice song really ❤❤❤

  • @JaspreetSingh-nf9xr
    @JaspreetSingh-nf9xr 22 дні тому

    ❤❤

  • @JagrajSinghRaj-dm2bo
    @JagrajSinghRaj-dm2bo 22 дні тому

    😢❤❤

  • @drravindersingh8138
    @drravindersingh8138 22 дні тому

    Wonderful 👏🏻👏🏻

  • @jotsohal5697
    @jotsohal5697 22 дні тому

    Right

  • @SanjaySharma-u4o3m
    @SanjaySharma-u4o3m 22 дні тому

    Marvelous,you are great singer brother

  • @JagtarSingh-jb3hv
    @JagtarSingh-jb3hv 22 дні тому

    ਮੈਲਬੌਰਨ ਤੋਂ ਬਾਬਾ ਬੇਲੀ ਵੀਰ ਲਈ ਸੁਭਕਾਮਨਾਵਾਂ ਬਾਈ ਕਬੂਲ ਕਰਿਓ ❤🙏🏻🇦🇺🫡❤️‍🩹💐

  • @JagtarSingh-jb3hv
    @JagtarSingh-jb3hv 22 дні тому

    ❤ਬਾਈ ਏਨਾ ਵਧੀਆ ਗੀਤ ਹੈ ਕੋਈ ਭੜਕਾਹਟ ਨਹੀਂ ਬੋਲਾਂ ਵਿੱਚ ਸਕੂਨ ਦੇਣ ਵਾਲਾ ਸੰਗੀਤ ਹੈ ਪਰ ਫਿਰ ਵੀ ਏਨੇ ਘੱਟ ਵਿਉ ਹਾਲੇ ਕਹਿੰਦੇ ਕਲਾਕਾਰ ਚੰਗਾ ਨੀ ਗਾਉਂਦੇ ਪਤਾ ਨੀ ਚਾਉਂਦੇ ਕੀ ਨੇ ਸਾਡੇ ਲੋਕ

    • @BelipunaRecords
      @BelipunaRecords 22 дні тому

      ਜੀ ਸ਼ੁਕਰਾਨੇ, ਉਮੀਦ ਹੈ ਕਿ ਪੰਜਾਬੀ ਸੰਗੀਤਕ ਸੁਹਜ ਸਵਾਦ ਵਿਚ ਸੁਨੱਖੇ ਬਦਲਾਅ ਆਉਣਗੇ ਜਲਦ 🙏🍀☺️

    • @JagtarSingh-jb3hv
      @JagtarSingh-jb3hv 22 дні тому

      @@BelipunaRecords ਏਹੀ ਉਮੀਦ ਹੈ ਬਾਈ ਜੀ ਖੁਸ਼ ਰਹੋ ਆਬਾਦ ਰਹੋ

  • @AmanKaur0707
    @AmanKaur0707 22 дні тому

    Bhut sohna geet har war di tra Veere.

  • @prabhjotsinghchadha711
    @prabhjotsinghchadha711 22 дні тому

    Luv Ju....Keep uploading more songs like

  • @jasvirsohl
    @jasvirsohl 22 дні тому

    ਸੋਹਣੇ ਅਲਫਾਜ਼, ਸੋਹਣੀ ਆਵਾਜ਼ ਅਤੇ ਸੋਹਣਾ ਅੰਦਾਜ਼... ਖ਼ੂਬਸੂਰਤ ਗੀਤ ਬਾਈ ਜੀ 👏👏👏👏 ਮੁਬਾਰਕਬਾਦ ਅਤੇ ਸ਼ੁਭਕਾਮਨਾਵਾਂ 🎉🎉🎉🎉 -ਸੋਹਲ ਜਸਵੀਰ (ਧੂਰੀ)

  • @erirfankhan
    @erirfankhan 22 дні тому

    लाजवाब। बेहतरीन। Keep it up वीरे

  • @kaushalgarments1677
    @kaushalgarments1677 22 дні тому

    V.Nice 👌

  • @JeejaJi-y5x
    @JeejaJi-y5x 22 дні тому

    ਬਹੁਤ ਖੂਬ ਲਾਜਵਾਬ ਵੀਰ ਜੀ

  • @DavinderKumar-el5ct
    @DavinderKumar-el5ct 23 дні тому

    Nice 👍🏿❤

  • @avleenkaur8351
    @avleenkaur8351 23 дні тому

    Nice 👍

  • @JyotiKaur-ue6py
    @JyotiKaur-ue6py 24 дні тому

    Vhai ji kya geet ha JONY

  • @GurditSingh-pb6gn
    @GurditSingh-pb6gn 26 днів тому

    😅😢🎉🎉😂🎉😢😮