ਵਿਆਹ ਵਿੱਚ ਚਿੱਟੀ ਦਾੜੀ ਵਾਲੇ ਬਾਬੇ ਨੇ ਆ ਕੀ ਕਰਤਾ ਵੀਡੀਓ ਹੋਈ ਵਾਇਰਲ।

Поділитися
Вставка
  • Опубліковано 9 вер 2024
  • ਵਿਆਹ ਵਿੱਚ ਚਿੱਟੀ ਦਾੜੀ ਵਾਲੇ ਬਾਬੇ ਨੇ ਆ ਕੀ ਕਰਤਾ ਵੀਡੀਓ ਹੋਈ ਵਾਇਰਲ।#viralvideo #trendingvideo #marriage #latest

КОМЕНТАРІ • 119

  • @RomanBhatti-dn5hk
    @RomanBhatti-dn5hk 2 місяці тому +37

    ਬਾਬੇ ਨੇ ਆਪਣੀ ਰੂਹ ਰਾਜੀ ਕੀਤੀ।। ਕੋਈ ਜੁਰਮ ਤਾਂ ਨਹੀਂ ਕੀਤਾ।

  • @arnsthans8850
    @arnsthans8850 3 місяці тому +34

    ਬਾਬਾ ਨੂੰ ਬਲੋਣ ਦੀਆਂ ਗੱਲਾਂ ਸ਼ੱਡੋ ਪਰ ਰੋਣਕਾਂ ਲਾ ਦੀਤੀਆ ਬਾਬਾ ਦੀ ਤਾਂ ਝੜਾਈਆਂ ਹੀ ਝੜਾਈਆਂ ਹੈ

  • @money.sharma
    @money.sharma 4 місяці тому +28

    ਫੇਰ ਕੀ ਹੋ ਗਿਆ je ਚਲਾ ਗਿਆ ਤਾਂ। ਤੇਰੀ ਪੀੜ ਹੁੰਦੀ ਆ??
    ਪ੍ਰੋਗਰਾਮ ਕਿਸੇ ਦਾ ਆ ਤੈਨੂੰ ਕੀ ਤਕਲੀਫ ਆ। ਤੂੰ ਐਵੇਂ ਪੈਸੇ ਦੇ ਖਾਤਿਰ ਭੌਂਕੀ ਜਾਂਦਾ ਆ। ਹਿੱਕ ਤੇ ਰਖ ਕੇ lai ਜਈ ਪੈਸਾ।

  • @raghubirsingh7594
    @raghubirsingh7594 4 місяці тому +13

    वाह वाह...सरदार जी ने तो कमाल कर दिया।

  • @RajKumar-co5gh
    @RajKumar-co5gh 3 місяці тому +53

    ਇਸ ਦਾ ਐਡਰੈੱਸ ਦੇ ਦਿੰਦੇ ਇਸ ਨੂੰ ਤਾਂ ਸਪੈਸ਼ਲ ਬੁਲਾਉਣਾ ਚਾਹੀਦਾ ਹੈ। ਜੇਕਰ ਇੱਕ ਬੰਦਾ ਐਨੀ ਰੋਣਕ ਲਾ ਕੇ ਰੋਟੀ ਖਾ ਜਾਵੇਗਾ ਤਾਂ ਕੋਈ ਫਰਕ ਨਹੀਂ ਪੈਣ ਲੱਗਾ।

    • @BhupinderSingh-pc7sb
      @BhupinderSingh-pc7sb 15 днів тому

      ਕੁਝ ਲੋਕ ਐਵੇਂ ਗਲ਼ ਚੁਕ ਲੈਂਦੇ ਨੇ ਵਿਚਾਰੇ ਨੇ ਆਪਣੀ ਜ਼ਿੰਦਗੀ ਦਾ ਅਨੰਦ ਮਾਣ ਲਿਆ ਕੁਝ ਕਿਸੇ ਨੂੰ ਕਿਹਾ ਤਕ ਵੀ ਨਹੀਂ

  • @Hggir7rdeuFiucurf-hd6te
    @Hggir7rdeuFiucurf-hd6te 2 місяці тому +5

    Good job baba jindavad

  • @SukhwinderSingh-jx9kq
    @SukhwinderSingh-jx9kq Місяць тому +7

    ਹੋਇਆ ਕੀ ਜੇ ਨੱਚ ਦੀ ਦੀ ਬਾਂਹ ਫੱੜ ਲਈ ਡਾਕਾ ਤਾਂ ਨੀਂ ਮਾਰਿਆ 😜😜

  • @tholla1233
    @tholla1233 4 місяці тому +24

    ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਂਧੀਆਂ ਖੁਰਾਕਾ ਕੰਮ ਆਉਣੀਆ। ਪੁਰਾਣੀਆਂ ਖੁਰਾਕਾ ਖਾਂਧੀਆ ਦਾ ਕਮਾਲ ਐ 😊

  • @user-ek3le8xr5q
    @user-ek3le8xr5q 2 місяці тому +6

    ਬਜ਼ੁਰਗ ਅੰਕਲ ਨੇ। ਕਿ ਪਤਾ ਕਿੰਨਾ ਕਿ ਘੱਰੋ ਦੁੱਖੀ ਹੋਣਾ ।ਜਿਹੜਾ ਇਸ ਤਰ੍ਹਾਂ ਥਾ ਥਾ ਭਟਕ ਰਿਹਾ । ਏਥੇ ਆ ਕੇ ਥੋੜੀ ਟੈਂਸ਼ਨ ਹੀ ਦੂਰ ਕੀਤੀ ਆ ਬਾਬੇ ਨੇ।

  • @Ammy_231
    @Ammy_231 2 місяці тому +3

    Wah wah❤❤❤❤😅😅

  • @SurjitSingh-wz6ut
    @SurjitSingh-wz6ut 4 місяці тому +29

    ਰੌਣਕ ਲਾਤੀ ਬਾਈ ਨੇ ਬੁਲਾਉਣ ਨੂੰ ਛੱਡ

  • @SubhashChander-ou3ge
    @SubhashChander-ou3ge 4 місяці тому +8

    Good,banda

  • @kulvindersingh8785
    @kulvindersingh8785 2 місяці тому +3

    ਅਪਨੇ ਕਰਮਾਂ ਦਾ ਖਾ ਗਿਆ ਹੋਣਾ ਕੋਈ ਕਿਸੇ ਦਾ ਨਹੀਂ ਖਾਂਦਾਂ॥

  • @user-bk9px2tk8j
    @user-bk9px2tk8j 5 місяців тому +6

    Gud baba Ji ❤ koi gal nahi Jay nahi buliya khusi nall nach k gia hai

  • @balwinderkaurnagra7874
    @balwinderkaurnagra7874 2 місяці тому +2

    Very nice Bhangra Baba ji

  • @BhupinderSingh-pc7sb
    @BhupinderSingh-pc7sb 15 днів тому

    ❤ਖੁਸੀਆ ਵੀ ਅਜ ਦੇ ਸਮੇ ਵਿਚ ਕਿਸੇ ਕਿਸੇ ਦੇ ਕਰਮਾ ਵਿਚ ਨੇ

  • @bodhrajsingh1705
    @bodhrajsingh1705 Місяць тому +2

    ਬਾਬੇ ਨੂੰ ਬੁਲਾਇਆ ਜਾ ਨਹੀਂ ਪਰ ਭੰਗੜੇ ਵਾਲੇ ਚਿਬ ਕਡ ਦਿੱਤੇ

  • @dkKu-my5mi
    @dkKu-my5mi Місяць тому +1

    👌👌

  • @GurmeetSingh-jt3sn
    @GurmeetSingh-jt3sn 4 місяці тому +9

    Ki Hoya je roti pani kha lega baba nale aasis vi dega

  • @ManpreetKaur-we8nm
    @ManpreetKaur-we8nm 2 місяці тому +1

    It was really interesting

  • @sukhdevsingh6078
    @sukhdevsingh6078 4 місяці тому +7

    ਹੁਣ ਲੋਕ ਇਸਨੁ ਆਪ ਬੁਲਾਇਆ ਕਰਨਗੇ ਬਾਬੇ ਨੇ ਕੁਝ ਖਾਧਾ ਹੋਇਆ

    • @Armaan456u
      @Armaan456u 3 місяці тому

      😂😂😂😂😂😂

  • @ManpreetKaur-we8nm
    @ManpreetKaur-we8nm 2 місяці тому +1

    Hahaha 😝 I love it

  • @Sukhdev-ln1vy
    @Sukhdev-ln1vy 2 місяці тому +3

    ਬਿਜਲੀ ਦੇ ਵਾਂਗੂ ਬਾਬਾ ਮਾਰੇ ਛਾਂਟ ਨੀ ||
    ਬੁਢੜਾ ਨਾ ਜਾਣੀ ਪੱਟ ਦੂ ਚੁਗ੍ਹਾਠ ਨੀ ||

  • @bhagatsingh3147
    @bhagatsingh3147 4 місяці тому +2

    babe ji da full action

  • @KulwinderSingh-ck2xs
    @KulwinderSingh-ck2xs 2 місяці тому +1

    ਜਿਨਕੀ ਮਸਤੀ ਜ਼ਿੰਦਾ ਉਨਕੀ ਹਸਤੀ ਜ਼ਿੰਦਾ

  • @GurpreetSingh-jg8pw
    @GurpreetSingh-jg8pw 2 місяці тому +1

    Very very good baba ji

  • @bodhrajsingh1705
    @bodhrajsingh1705 4 місяці тому +11

    ਪੂਰੀ ਐਨਰਜੀ ਬਾਬੇ ਵਿੱਚ

  • @SukhdevSingh-gp2kk
    @SukhdevSingh-gp2kk Місяць тому +1

    Good baba najara leyata

  • @Narindersingh_25
    @Narindersingh_25 3 місяці тому +1

    Kmaaaaaaaaalllllllll krta bebe ne 👌👌❤️❤️

  • @user-tm6pi9zr4n
    @user-tm6pi9zr4n 2 місяці тому +1

    ❤a

  • @rajpoottravels7084
    @rajpoottravels7084 2 місяці тому +1

    Bahut hi wadiya rang banta babe ne

  • @SubhashChander-ou3ge
    @SubhashChander-ou3ge 4 місяці тому +2

    V❤

  • @Sarabjit-si5gq
    @Sarabjit-si5gq 3 місяці тому +1

    Baba ji good

  • @ajmanderaulakh6376
    @ajmanderaulakh6376 Місяць тому +1

    ਕੀ ਹੋ ਗਿਆ ਜੇ ਬਾਬਾ ਲੱਛੀ ਪੀ ਗਿਆ
    ਘੜੀ ਬਹਿ ਗਿਆ ਤਾਂ ਤੇਰਾ ਕੀ ਗਿਆ

  • @karanbaraich2300
    @karanbaraich2300 5 місяців тому +5

    👍

  • @SunderjitSinghJhajj
    @SunderjitSinghJhajj 4 місяці тому +1

    Waheguru ji meher karn

  • @Rajkumar-ph1cv
    @Rajkumar-ph1cv 5 місяців тому +4

    ਜਦੋਂ ਮਰਜ਼ੀ ਬਾਬੈ ਕਰੰਟ ਬਹੁਤ ਲੱਗਦਾ

  • @preetgill3267
    @preetgill3267 4 місяці тому +1

    👌👌👌👌😍😍😍😍

  • @gaganpreet3119
    @gaganpreet3119 4 місяці тому +2

    Khushdil enaan h...🎉🎉

  • @SukhwinderKaurcheema
    @SukhwinderKaurcheema 2 місяці тому +5

    Ki gall chitti Dari wale nach nhi sakde

    • @GurdevSingh-rn5ct
      @GurdevSingh-rn5ct 26 днів тому

      Ame saale.bahar kush hor likhea nuda dikhonde kush hor aa maar ke seene kadho inha da

  • @user-xq3cn3ev3s
    @user-xq3cn3ev3s Місяць тому

    Nice ❤

  • @ssbani6949
    @ssbani6949 3 місяці тому +1

    ❤❤❤❤

  • @GurmeetKaur-xd5rg
    @GurmeetKaur-xd5rg 5 місяців тому +5

    Good baba ji

  • @lavenderjittla1092
    @lavenderjittla1092 3 місяці тому

    He danced v nice...good exercise.

  • @sukhi_1623
    @sukhi_1623 4 місяці тому +1

    ,👌👌👌👌👌👌👌👌👌👌👌👌

  • @bodhrajsingh1705
    @bodhrajsingh1705 День тому

    ਨਹੀਂ ਬੁਲਾਇਆ ਤਾਂ ਕਿ ਹੋ ਗਿਆ ਬਾਬਾ ਵਰਗਾ ਕੋਈ ਨਚ ਕੇ ਤਾਂ ਦਸੇ

  • @mankiratsingh-mp1iq
    @mankiratsingh-mp1iq 2 місяці тому

    ਫਿਰ ਕੀ ਹੋਇਆ ਜੇ ਬਾਬਾ ਵੀ ਖੁੱਸੀਆਂ ਮਨਾ ਗਿਆ ਵਿਆਹਾਂ ਵਿੱਚ ਬਥੇਰੇ ਖਾਣ ਪੀਣ ਵਾਲੇ ਆ ਜਾਂਂਦੇ ਐਵੇਂ ਨਿੱਕੀ ਜਿਹੀ ਗੱਲ ਲੈ ਕੇ ਰੌਲਾ ਪਾਣ ਲਗ ਜਾਂਦੇ

  • @gurdialkailey8022
    @gurdialkailey8022 3 місяці тому

    No needs for DJ you can enjoy free of cost this amazing dance 😂

  • @Hamara_gyan
    @Hamara_gyan Місяць тому

    Knt ji

  • @KashmirSingh-wi9bz
    @KashmirSingh-wi9bz 2 місяці тому

    ਵੇਖ ਜਵਾਨਾਂ ਖੜ੍ਹ ਕੇ ਬਾਬੇ ਭੰਗੜਾ ਪਾਉਂਦੇ ਨੇ 😅 ਗੁਰਦਾਸ ਮਾਨ ਨੇ ਗੀਤ ਦੇ ਬੋਲ ਵਿੱਚ ਦੱਸ ਦਿੱਤਾ ਸੀ।

  • @kaurjatti2585
    @kaurjatti2585 5 місяців тому +2

    😅😅😅babe nch ta leaa bd ch ki hoyaa baba hi jnda hu😅

  • @ManpreetKaur-we8nm
    @ManpreetKaur-we8nm 2 місяці тому

    Yes please shouldn’t say anything to him because he just did enjoy,,, not any crime 😅

  • @user-ws2dt5vs1e
    @user-ws2dt5vs1e Місяць тому

    A dancer like this baba recieved 50000rs for this purpose

  • @DPMam-gw7ou
    @DPMam-gw7ou 2 місяці тому

    Eh kehre song te nach reha h.. please das do g

  • @BhupinderSingh-pc7sb
    @BhupinderSingh-pc7sb 15 днів тому

    ਬਾਬਾ ਨੀ ਬਸ ਕੁਝ ਕਬੀਲਦਾਰੀਆਂ ਮਾਰ ਜਾਦੀਆ

  • @HariSingh-sn2nh
    @HariSingh-sn2nh Місяць тому

    😂😂😂😂😂😂

  • @param123jot
    @param123jot 2 місяці тому

    Baaba word set nahi lagda ithe.

  • @c.s.kalyan4946
    @c.s.kalyan4946 Місяць тому

    Jassi sohl yaad aa gya babe nu delh ke 😀😀😀😀

  • @user-ws2dt5vs1e
    @user-ws2dt5vs1e Місяць тому

    Please give time to baba. Is nu v Masti chadi Hui hai

  • @GurpalSingh-qg2tr
    @GurpalSingh-qg2tr 4 місяці тому +1

    Babe nu hun app bulaan gaye

  • @harmansinghkartaartv3299
    @harmansinghkartaartv3299 2 місяці тому

    😂step vdya ne

  • @user-cs9en6rs1u
    @user-cs9en6rs1u 3 місяці тому

    ਛਿੱਤਰ ਫੇਰੋ ਚੌਰਾ ਕਿਵੇਂ ਮਸਤਿਆ

  • @sukhvindersingh3381
    @sukhvindersingh3381 5 місяців тому +1

    babe nu nchn da nsa h

  • @jaswindersinghsraa9435
    @jaswindersinghsraa9435 2 місяці тому

    Mast baba,, talwaar fraooh isnu ,, jodha laguu

  • @bodhrajsingh1705
    @bodhrajsingh1705 День тому

    ਬਾਬਾ ਤੇਂ ਬੀਬੀ ਦੀ ਬਾਂਹ ਫੜਨ ਨੂੰ ਕਰ ਰਿਹਾ

  • @singhsaab432
    @singhsaab432 4 місяці тому +1

    Sub galat bol riya a .nal nach rhi lady us wife a .jwan ledy es bnde di ghar wali a

  • @user-se9gi7jz7e
    @user-se9gi7jz7e 3 місяці тому

    अपने फूफा को बिना बुलाया मेहमान क्यों बोलता है भाई

  • @simransingh7097
    @simransingh7097 2 місяці тому

    Raab da banda yr

  • @BalwinderSingh-cb2uf
    @BalwinderSingh-cb2uf Місяць тому

    D.j walo ko 50.hazar denda ho free main mil teha hor kaya chya

  • @GurmeetSingh-ud1dv
    @GurmeetSingh-ud1dv 2 місяці тому

    ਡੰਡੋਉ ਦੀ ਕਮੀਂ ਹੈ ਬਸ ਕੰਜਰ ਨੂੰ ਏਹੀ ਖੁਰਾਕ ਦੇਸੀ ਏ

  • @balvinderbadyal8803
    @balvinderbadyal8803 2 місяці тому

    Very bad and very funy

  • @dilsingh9318
    @dilsingh9318 3 місяці тому

    😂😂😂chapling prade

  • @hakamsingh1164
    @hakamsingh1164 4 місяці тому

    Don't make dance without invitation

  • @preetarts4152
    @preetarts4152 3 місяці тому

    Lagda baba galat vivah vich shamil ho giya par chalo Koi na ronak vi babe ne batheri la diti 😅😅😅

  • @SsSidhu-i1f
    @SsSidhu-i1f 2 місяці тому

    Lgde baba service kra k gya hou

  • @DaljitSingh-hf3sc
    @DaljitSingh-hf3sc 2 місяці тому

    Baba tan vesan lagda

  • @lakhasingh2770
    @lakhasingh2770 4 місяці тому

    ਬੰਦਰ

  • @vanshsidhuvanshsidhu7169
    @vanshsidhuvanshsidhu7169 Місяць тому

    Kewal mamma lagda

  • @Ammy_231
    @Ammy_231 2 місяці тому

    Baba bhngra bhut bmb ponda😅❤

  • @user-nt5oy8js9h
    @user-nt5oy8js9h Місяць тому

    ਹਿੱਲ ਗਿਆ ਹੈ

  • @manishkumatak6587
    @manishkumatak6587 2 місяці тому

    A wada kajer ha

  • @charanjitsingh2534
    @charanjitsingh2534 2 місяці тому

    Paisa de k. Nachan Walia nalo ta changha raunak la ditti

  • @surinderkaur2661
    @surinderkaur2661 3 місяці тому

    ਬਾਬਾ ਕਾਹਦਾ ਇਹ ਤਾਂ ਚੱਬਾ ਹੈਂ ਕਮੀਨਾ

  • @vijaykatal4511
    @vijaykatal4511 4 місяці тому

    Ashi Punjabi ha fool bajda hobay ja lagar lagiya hobay Ashi pohach hi jaynay aa

  • @HariRam-vk3tu
    @HariRam-vk3tu 4 місяці тому

    Begani shaadi me abdula dewana

  • @gurbindersingh228
    @gurbindersingh228 2 місяці тому

    Is e lok lutere grio de ho sakde han sabdhan program bale sabdhan raho

  • @gurmailsra3832
    @gurmailsra3832 4 місяці тому

    Maston ka jhoomna bhi masti se Kam nahi

  • @palabhakar6664
    @palabhakar6664 2 місяці тому

    Baba nu sada dana si

  • @AmarjeetSinghAdramanifilmActor
    @AmarjeetSinghAdramanifilmActor 4 місяці тому

    Khushi da mouka a sab chalda

  • @Varindersingh-im2gd
    @Varindersingh-im2gd 3 місяці тому

    Pe ke shakti water vajde ne lalkare hande a

  • @coolwinlearning
    @coolwinlearning 3 місяці тому

    Maenu taan Sardar de bhekh vich bhsyiys lagda! Sardar evaen nahi nachde.

  • @dharmveergill8332
    @dharmveergill8332 4 місяці тому

    Ronak lgati babe ne

  • @paramjitsingh-nv2gw
    @paramjitsingh-nv2gw 4 місяці тому

    Be sharm

  • @user-bw9dy9zl6u
    @user-bw9dy9zl6u Місяць тому

    Lucha

  • @gurpreetsuksham8864
    @gurpreetsuksham8864 3 місяці тому

    Kutt khani ehne lgda...😂😂

  • @SukhwinderKaur-uk2sx
    @SukhwinderKaur-uk2sx 2 місяці тому

    Fittay mooh ty

  • @gurdevsinghrandhawa5630
    @gurdevsinghrandhawa5630 4 місяці тому

    ਟੁਕੜਬੋਚ

  • @sukhdevvirk6026
    @sukhdevvirk6026 4 місяці тому

    Chittar fero is nu

  • @user-zs9zc9ym3h
    @user-zs9zc9ym3h 4 місяці тому

    Baba jassi sohal baneya firda 😅

  • @DrAcula496
    @DrAcula496 4 місяці тому

    ਬੇਗਾਨੀ ਸ਼ਾਦੀ ਮੇਂ ਅਬਦੁੱਲਾ ਦੀਵਾਨਾ. 😅