Amrita Virk | Yakeen (HD Vedio)| New Punjabi Song 2021| latest punjabi song 2021| Stair Record

Поділитися
Вставка
  • Опубліковано 22 жов 2021
  • Stair Records Presents Latest Punjabi Songs 2021
    #new_punjabi_song_2021 #Amrita_virk
    Song-Yakeen
    Singer-Amrita Virk
    Lyrics-Sukha Kalomahal
    Music-Heart Hackers
    Vedio-Lagoo S Kumar
    D.O.P-Bawa
    Editor-Sada Media
    Presents-Malkit Begowal
    Producer-Davinder Singh Billing
    Poster-KC Creations
    SPL Thanks-Pritam Singh & Money kakowal
    _________________________________________________________________
    ►So Do Subscribe The UA-cam Channel :- goo.gl/VfpqhE
    ► Enjoy & Stay Connected With us !!
    ►Click to Subscribe Stair Records :- goo.gl/VfpqhE
    ►Like us on Facebook :- goo.gl/xpkAB3
    ►for Any Enquiries : +91-9814352069
    ►Gmail Id :- recordsstair@gmail.com
    ►This Song Is Subject To Copyright of Stair Records
    Subscribe To Stair Records for Latest and New Videos
    Don't Forget To Like, Comment And Share!!!!!!
    #viral_video #HD_video #Amrita_virk_hit_songs #Punjabi_Status_video
    #Punjabi_new_songs #New_songs_Amrita_Virk #Punjabi_HD_Video_songs_2021
    #Punjabi_Viral_Vedio #Punjabi_Trending_song #Punjabi_new_vedio #positivevibespromotion

КОМЕНТАРІ • 940

  • @GurwinderSingh-vo7xb
    @GurwinderSingh-vo7xb 2 роки тому +60

    ਦਿਲ ਨੂੰ ਚੀਰ ਦੇਣ ਵਾਲੀ ਅਵਾਜ ਪੁਰਾਣੀਅਾ ਯਾਦਾ ਤਾਜਾ ਹੋ ਗੲੀਅਾ

  • @AmanDeep-fi3qt
    @AmanDeep-fi3qt 2 роки тому +46

    ਓਹੀ ਆਵਾਜ਼,ਓਹੀ ਅੰਦਾਜ਼, ਬਚਪਨ ਦੀਆਂ ਯਾਦਾਂ ਤਾਜੀਆਂ ਹੋ ਗਈਆਂ ਅੰਮ੍ਰਿਤਾ ਵਿਰਕ ਜੀ,😍 , ਪਰਮਾਤਮਾ ਕਰੇ ਤੁਹਾਡਾ ਸਮਾਂ ਦੁਬਾਰਾ ਆਵੇ,💐🙏

  • @rajuarora3163
    @rajuarora3163 2 роки тому +95

    ਬਹੁਤ time ਤੋਂ ਅੰਮ੍ਰਿਤਾ ਵਿਰਕ ਦੇ ਗੀਤ ਦੀ ਉਡੀਕ ਸੀ ਓਹੀ ਆਵਾਜ਼, ਓਹੀ ਅੰਦਾਜ਼ ਸਦਾਬਹਾਰ ਗਾਇਕੀ ❤️❤️❤️❤️

  • @DJPINDAWALE
    @DJPINDAWALE 2 роки тому +68

    Seriously ਬਹੁਤ lambe time bahd amrita virk ਦਾ song 🎵 aya. ਉਹੀ style, ਉਹੀ awaj. Najara aa ਗਿਆ. Love ❤ u

  • @satnaamsingh8783
    @satnaamsingh8783 Рік тому +38

    ਜਦੋਂ ਦਾ ਧਰਮਪਰੀਤ ਸਾਨੂੰ ਅਲਵਿਦਾ ਆਖ ਗਿਆ ਸੀ ਤੇ ਅਮਰਤਾ ਵਿਰਕ ਜੀ ਨੇ ਗਾਉਣਾ ਛੱਡ ਦਿੱਤਾ ਸੀਂ ਓਦੋਂ ਦਾ ਇੰਝ ਲੱਗਦਾ ਸੀ ਜਿਵੇਂ ਕੋਈ ਕਲਾਕਾਰ ਰਹਿ ਈ ਨੀ ਗਿਆ ਅੱਜ ਅਮਰਤਾ ਵਿਰਕ ਜੀ ਦੀ ਅਵਾਜ ਸੁਣ ਕੇ ਪੁਰਾਣੀਆ ਯਾਦਾਂ ਤਾਜਾ ਹੋ ਗਈਆ

  • @nirvairsohi122
    @nirvairsohi122 2 роки тому +126

    ਅੱਜ ਬਹੁਤ ਚਿਰਾਂ ਬਾਅਦ ਅੰਮ੍ਰਿਤਾ ਵਿਰਕ ਦੀ ਆਵਾਜ਼ ਸੁਣ ਕੇ ਪੁਰਾਣੇ ਦਿਨ ਯਾਦ ਆ ਗਏ ❤️❤️

  • @preetharpal321
    @preetharpal321 2 роки тому +8

    ਅਮ੍ਰਿਤਾ ਵਿਰਕ ਜੀ ਦਿਲ ਤੋਂ ਸਲੂਟ ਹੈ ਤਾਹਨੂੰ ਉਹੀ ਪਹਿਲਾਂ ਵਾਂਗ ਆਵਾਜ਼ ਤੇ ਗਾਣਾ ਮਾਣ ਹੈ ਮੈਨੂੰ ਤੁਸੀਂ 2009 ਚ ਤੁਸੀਂ ਮੇਰੇ 3 ਗਾਣੇ ਵਿੱਚੋ 2 ਗਾਣੇ ਦੁਨੀਆ ਸਾਮ੍ਹਣੇ ਲੈ ਕੇ ਆਂਦੇ ਜਿਊਂਦੇ ਵੱਸਦੇ ਰਹੋ 🙏🙏🙏🙏🙏🙏

  • @SukhdevSingh-ln7zs
    @SukhdevSingh-ln7zs 2 роки тому +29

    ਲਾਈਵ ਅਖਾੜਾ ਲਗਾਓ ਮੈਡਮ ਜੀ ਬਹੁਤ ਹੀ ਚਿਰ ਹੋ ਗਿਆ ਆਵਾਜ਼ ਸੁਣੀ ਨੂੰ 🙏👍🙏👍👍❤️😘😘😘
    ਵੈੱਲ ਡੰਨ ਵਾਪਸੀ ਤੇ

  • @punjabpunjabiatzindabad2702
    @punjabpunjabiatzindabad2702 2 роки тому +15

    ਤੁਹਾਡੀ ਆਵਾਜ਼ ਸੁਣਨ ਨੂੰ ਕੰਨ ਤਰਸਦੇ ਸੀ ਸ਼ੁਕਰ ਆ ਤੁਸੀਂ comeback ਕੀਤਾ ਜੀ ਅੱਜ ਵੀ ਉਹੀ ਆਵਾਜ਼ ਆ ਤੇਰੇ ਪੱਗ ਦੀ ਝਾਲਰ ਬਣ ਜਾਵਾਂ ਪੁਲਿਸਿਆ ਯਾਰਾ

  • @punjabikalam7549
    @punjabikalam7549 2 роки тому +264

    ਉਹੀ ਆਵਾਜ ਉਹੀ ਅੰਦਾਜ ਰੱਬ ਕਰੇ ਉ ਸਮਾਂ ਵੀ ਮੁੜ ਆਵੇ
    ਧੰਨਵਾਦ ਅੰਮਿ੍ਤਾ ਵਿਰਕ ਜੀ 🙏

    • @RajuSingh-oe9di
      @RajuSingh-oe9di 2 роки тому

      Sahi gall aa veere...

    • @innocentboy6390
      @innocentboy6390 2 роки тому +2

      Wahh amrita jiii 🙏🙏🙏 Tu C sade bachpan toh lay k hun tak de favorites singer o... Love you❤

  • @gurjeetsinghgill2899
    @gurjeetsinghgill2899 2 роки тому +36

    ਬਹੁਤ ਇੰਤਜਾਰ ਕਰਵਾਇਆ ਐਤਕੀ ਅੰਮ੍ਰਿਤਾ ਜੀ
    ਬਹੁਤ ਖੂਬ ਗੀਤ ਆ ਜੀ

  • @deepujhinjer6658
    @deepujhinjer6658 2 роки тому +7

    tnx ਅੰਮ੍ਰਿਤਾ.ਮੇਂਮ ਅੱਜ ਵ੍ ਮੈ ਤੇਰੇ song ਅਕਸਰ ਸੁਣਦੀ ਆ ਮੈਨੂੰ ਪੁੱਛਣ ਨਨna ਵੇ ਭਾਭੀ ਕਿ ਦੁਖਦਾ ਦਸ੍ ਤੇਰਾ

  • @naurasidhutreding6990
    @naurasidhutreding6990 2 роки тому +17

    Amrita virk my favrit singr.ਕੱਲੀ ਬੈਕੇ ਰੋ ਲੈਨੀ ਆ।।ਸਿਰਾਆਆਆਆ

  • @inderpreetsingh9984
    @inderpreetsingh9984 2 роки тому +8

    ਉਹੀ ਦਰਦ ਹਾਏ ਉਏ। ਕਮਾਲ ਆ ਜੀ ਥੋਨੂੰ ਸੁਣ ਸੁਣ ਕੇ ਵੱਡੇ ਹੋਏ। ਸੁਆਗਤ ਆ ਜੀ ਬੱਸ ਸਿਰਾ ਗੀਤ ਆ ♥️♥️♥️♥️♥️

  • @KulwinderKaur-gg8sc
    @KulwinderKaur-gg8sc 2 роки тому +70

    ਭੈਣ ਜੀ ਇਕ ਵਾਰ ਫ਼ੇਰ ਤੋਂ ਸੁਆਗਤ 👍👍👍👍👍👍

  • @rbgz99999
    @rbgz99999 2 роки тому +25

    ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ

  • @Brahma4545
    @Brahma4545 2 роки тому +5

    Main life ch jo sb to pehli ਕੈਸਟ buy kiti c ehna di c , aje v ohi awaj.. I wish eh dubara industry ch aun, te sanu sunan da moka mile 🙏🏻

  • @jasnahal6890
    @jasnahal6890 2 роки тому +88

    ਅੰਮ੍ਰਿਤਾ ਵਿਰਕ ਨੂੰ ਸੁਣ ਕੇ ਓਹੀ ਪੁਰਾਣਾ ਸਮਾਂ ਯਾਦ ਆ ਗਿਆ..ਪ੍ਰਮਾਤਮਾ ਹਮੇਸ਼ਾ ਈ ਖੁੱਸ਼ ਰੱਖੇ ਏਸ ਬੁਲੰਦ ਆਵਾਜ਼ ਨੂੰ...

  • @nishansingh4324
    @nishansingh4324 2 роки тому +9

    ਮਾਰ ਸੁੱਟਿਆ ਮੈਡਮ ਦੀ ਆਵਾਜ਼ ਨੇ❤️❤️❤️❤️❤️

  • @dubaiwale2289
    @dubaiwale2289 2 роки тому +30

    ਰੂਹ ਚ ਵਸ ਜਾਣ ਵਾਲਾ ਗੀਤ ਤੇ ਆਵਾਜ਼ ❤️❤️❤️❤️

  • @bharatdhaliwal1827
    @bharatdhaliwal1827 2 роки тому +51

    ਪੁਰਣਾ ਸਟੈਲ ਬਹੁਤ ਖੂਬ

  • @JaswinderSingh-se6cv
    @JaswinderSingh-se6cv 6 місяців тому +3

    ਟੁੱਟੀ ਯਾਰੀ ਤੋਂ ਬਦਲ ਗਈਆ ਅੱਖੀਆਂ ਤੂੰ ਮੈਨੂੰ ਮਾੜੀ ਕਹਿਣ ਲੱਗ ਪਇਆ ❤ ਇੱਕ ਵਾਰੀ ਤਾਂ ਅਮਿ੍ਤਾ ਅਮਿ੍ਤਾ ਹੋ ਗਈ ਸੀ ਸਾਡੇ ਬਚਪਨ ਵਿੱਚ very nice 👍

  • @nickchanderh7942
    @nickchanderh7942 2 роки тому +6

    Old is gold...Dil nu sakoon jeha milda kaafi time baad awaz sunn k 😍😍😍😍🥰🥰🥰🥰🥰

  • @GurwinderSingh-yf8gq
    @GurwinderSingh-yf8gq 2 роки тому +15

    ਵਾਹ ਅਮਿ੍ਤਾ ਵਿਰਕ ਬਹੁਤ ਸੋਹਣਾ ਗੀਤ ਉਹੀ ਆਵਾਜ਼ ਉਹੀ ਅੰਦਾਜ਼ god bless u amrita virk ji

  • @gsgaming3754
    @gsgaming3754 2 роки тому +48

    ਮੇਰੇ ਨਾਲ ਜਿਹੜੇ ਥੋਡੇ ਗੀਤ ਸੁਣਦੇ ਹੁੰਦੇ ਸੀ ਓਹਨਾਂ ਵਿਚੋਂ ਕਈ ਇਸ ਦੁਨੀਆਂ ਵਿੱਚ ਨਹੀਂ.... ਛੋਟੀਆਂ ਉਮਰਾਂ ਵਿਚ ਹੀ ਮੈਨੂੰ ਛੱਡ ਕੇ ਤੁਰ ਗਏ..... ਯਾਦਾਂ ਤਾਜ਼ਾ ਹੋ ਗਈਆਂ

    • @veerpalkaurbrarpb0346
      @veerpalkaurbrarpb0346 2 роки тому +2

      😢😢😢ਜਿੰਦਗੀ ਦਾ ਕੋਈ ਭਰੋਸਾ ਨਹੀਂ

    • @gsgaming3754
      @gsgaming3754 2 роки тому +2

      ਹਾਂਜੀ ਜਿੰਦਗ਼ੀ ਪਾਣੀ ਦਾ ਬੁਲਬਲਾ ਭੈਣੇ

    • @golubajwa1481
      @golubajwa1481 2 роки тому +1

      Mera dost v 😭😭😭😭😭😭😭😭😭😭😭😭😭

    • @gsgaming3754
      @gsgaming3754 2 роки тому +2

      @@golubajwa1481 ਬਹੁਤ ਬੁਰਾ ਲੱਗਿਆ

    • @Mastram1492
      @Mastram1492 2 роки тому +1

      Mosse wale gand nu v fail kardi aa ehna di awaz

  • @virpalkaur3631
    @virpalkaur3631 2 роки тому +19

    ਰੂਹ ਚ ਵਸ ਜਾਣ ਵਾਲੀ ਆਵਾਜ ਤੇ ਗੀਤ♥️♥️♥️

  • @NavBajwa-zc5ls
    @NavBajwa-zc5ls Рік тому +3

    ਮੇਰੀ ਜਿੰਦ ਮੇਰੀ ਜਾਨ ਅੰਮ੍ਰਿਤਾ ਵਿਰਕ ਪੰਜਾਬ ਦੀ ਸ਼ਾਨ ❤❤

  • @AvtarSingh-zw7uh
    @AvtarSingh-zw7uh 2 роки тому +3

    ਕਈ ਸਾਲਾਂ ਬਾਅਦ ਜ਼ਿੰਦਗੀ ਦਾ ਸਵਾਦ ਆਇਆ ਆਵਾਜ਼ ਸੁਣਕੇ ਅਮ੍ਰਿਤਾ ਦੀ

  • @shamshersinghchabrewal9642
    @shamshersinghchabrewal9642 2 роки тому +27

    ਪੁਰਾਣੇ ਕਲਾਕਾਰਾਂ ਨੂੰ ਸੁਣ ਕੇ ਪੁਰਾਣੇ ਸਮੇਂ ਦੀ ਯਾਦ ਆ ਜਾਂਦੀ ਏ ਬਹੁਤ ਬਹੁਤ ਧੰਨਵਾਦ ਅਮ੍ਰਿਤਾ ਵਿਰਕ ਜੀ ਤੁਹਾਡਾ ਤੇ ਤੁਹਾਡੀ ਸਮੁੱਚੀ ਟੀਮ ਦਾ।

  • @KkheriKkheri
    @KkheriKkheri 2 роки тому +11

    Dil khus hoyea Amrita Virk Sunke ❤️ respect 🙏

  • @rajusidhu8430
    @rajusidhu8430 6 місяців тому +2

    ਮੁੰਡੇਆ ਦੀ ਵਜਾਏ ਗੀਤ ਚ ਕੁੜੀਆਂ ਨੂੰ ਕੰਮ ਦਿੱਤਾ ਬਹੁਤ ਵਧੀਆ ਅਮਿਰਤਾ ਵਿਰਕ ਜੀ

  • @virindersingh5445
    @virindersingh5445 2 роки тому +4

    ਬਿਲਕੁੱਲ ਵੀ ਆਵਾਜ਼ ਨਹੀਂ ਬਦਲੀ ਓਹੀ ਅੰਦਾਜ਼ ਬੈਸਟ ਆਫ ਲੱਕ

  • @ballibassi2692
    @ballibassi2692 2 роки тому +16

    Old is gold …childhood favourite Amrita Virk ji💓💓💓💓💓

  • @barjkaur9988
    @barjkaur9988 2 роки тому +13

    Love to see you back in music industry.....I remember my childhood, I used to listen all your songs. My favorite was " jaande baddal dia kania c , tera pyar chandrea be".... 😘😘😘

  • @gurchahal5035
    @gurchahal5035 2 роки тому +1

    ਕੋਣ ਕਹਿੰਦਾ ਇਨ੍ਹਾਂ ਦਾ ਟਾਈਮ ਚੱਲਾ ਗਿਆ
    ਏ ਆਪ ਕਿ ਗਾਉਣੋਂ ਹੱਟਗੇ ਏ ਆਪਣੀ ਕਲਾ ਛੱਡਕੇ ਨਵਾਂ ਨੂੰ follow ਕਰਨ ਲਾਗੇ ਸੀ ਆਪਣਾ ਆਪਣਾ ਰੋਤਬਾ ਹੁੰਦਾ
    ਆ ਗਿਤ ਪਹਿਲਾਂ ਵਾਂਗੂ ਗਾਈਆਂ ਸਿੱਧਾ ਦਿਲ ਵਜਦੇ

  • @baba5663
    @baba5663 2 роки тому +2

    ਪਹਿਲਾਂ ਵਰਗੀ ਅਵਾਜ ਪਹਿਲਾਂ ਵਰਗਾ ਪਿਆਰ ਤੁਹਾਨੂੰ ਮਿਲਣਾ ਭੈਣ ਜੀ

  • @KulwinderSingh-pe7dp
    @KulwinderSingh-pe7dp 2 роки тому +9

    ਔਲਡ ਹੀ ਗੋਲਡ ਏ 👌 ਕਭੀ ਦਿੱਲ ਕਿਸੇ ਸੇ ਲੱਗ ਕੇ ਦੇਖੋ 💔

  • @sardulsingh7727
    @sardulsingh7727 Рік тому +5

    Congratulations to all the team 🎉🎉
    Sister live long with this sweet voice 🎉🎉
    ❤❤🎉🎉

  • @simarjeetkaur3834
    @simarjeetkaur3834 2 роки тому +2

    bachpan yad aa gya mam thodi awaj sun k mere chacha ji tractor te hamesha thonu sun de c ajj v thodia reela nl Almira bhari pae aa ohna di. sare bed de back te thodia photos chipka ke rakhde oh te asi v bht sunde thonu 😍🥰love you mam jionde rho te apni sweet voice hamesha sunade rho💐💐💐🙏

    • @abhijot764
      @abhijot764 2 роки тому

      My school time love gave me a recorded tape of Amrita Virk's songs 🎵... still i have that... Ajj aah song and Amrita jo daa come back dekh bahot acha lagga... Baba ji mehar karan oh hor v achi vapis karan

  • @tondonbaljit9881
    @tondonbaljit9881 Рік тому +1

    ਨਹੀ ਰੀਸਾਂ ਜੀ
    ਦਿਲ ਦੀ ਚੀਰ ਦੇਣ ਵਾਲੀ ਆਵਾਜ਼ ਹੈ ਆਪ ਜੀ ਸਲੁਟ ਆ ਜੀ🙏👍👍👍

  • @makaamaszidhamirgarhbathin7287
    @makaamaszidhamirgarhbathin7287 2 роки тому +6

    ਅੱਜ 18/20 ਸਾਲ ਹੋ ਗਏ ਸੀ ਤੁਹਾਡੀ ਆਵਾਜ਼ ਸੁਣੀ ਨੂੰ ਅੱਜ ਕੱਲ ਦੀ ਬੇਸੁਰੀ ਅਵਾਜ਼ਾ ਚ ਇਹ ਆਵਾਜ਼ ਪਤਾ ਨਹੀਂ ਕਿਉਂ ਗੁੰਮ ਹੋ ਗਈ ਸੀ ਪਤਾ ਨਹੀਂ ਕੀ ਮਜਬੂਰੀ ਰਹੀ ਹੋਵੇ ਗਈ,ਪਰ ਹੁਣ ਉਸ ਪਰਮਾਤਮਾ, ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕੇ ਉਹ ਅੰਮ੍ਰਿਤਾ ਵਿਰਕ ਜੀ ਨੂੰ ਫਿਰ ਤੋਂ ਬੁਲੰਦੀਆਂ ਤੇ ਪੁਹਚਾਵੇ 🙏🙏🙏🙏🙏🙏🙏🙏🙏🙏

  • @rajad3087
    @rajad3087 2 роки тому +8

    ਸਿਰਾ ਗੀਤ

  • @dharpreet6681
    @dharpreet6681 2 роки тому +2

    ਬਹੁਤ ਵਧੀਆ ਲੱਗਾ ਤੁਹਾਨੂੰ ਦੁਆਰਾ ਸੁਣ ਕੇ 🤗 🥰

  • @PardeepSingh-lv7bp
    @PardeepSingh-lv7bp 2 роки тому +1

    ਗੀਤ ਸੁਣਕੇ ਪੁਰਾਣੇ ਵਹਿਣਾ ਚ ਵਹਿਗੇ, thx ਅੰਮ੍ਰਿਤਾ ਜੀ, ਜੁਗ ਜੁਗ ਜੀਓ

  • @sarbjitsingh6702
    @sarbjitsingh6702 2 роки тому +12

    Kya baat ji
    Purane din yaad krate
    Hun walleya ch heni gal baat..real singing 👌👌rooh ch vassn wale geet
    Keep it up
    Eda he gaunde rho..stay blessed

  • @ShivKumar-we1lg
    @ShivKumar-we1lg 2 роки тому +4

    Amrita Virk ...The Golden Queen ....Missing Childhood days..

  • @gurjeetsingh646
    @gurjeetsingh646 2 роки тому +1

    ਮੈਂ ਬੰਗਾਲ ਚੰ ਡਰਾਈਵਰੀ ਕਰਨ ਗਿਆ
    ਉਥੇ 75 ਪਰਸਿਟ ਡਰਾਈਵਰ ਅਮ੍ਰਿਤਾ ਵਿਰਕ
    ਨੂੰ ਸੁਣਦੇ ਨੇ

  • @deepsukh7635
    @deepsukh7635 Рік тому +2

    Waheguru ji chardi kalan ch rakhe hamesha

  • @vindersingh667
    @vindersingh667 2 роки тому +6

    Ohi 20 saal purani awaj ajj v sira aa God bless you mam

  • @punjabisuit8478
    @punjabisuit8478 2 роки тому +5

    Welcome back. ਬਹੁਤ ਲੰਮਾ ਇੰਤਜ਼ਾਰ ਕੀਤਾ।
    ਬਹੁਤ ਖੂਬ ਸੁਰੂਆਤ।

  • @user-dl3jz2td1k
    @user-dl3jz2td1k 2 роки тому +1

    ਪੁਰਾਣੀਆਂ ਯਾਦਾ ਤਾਜ਼ਾ ਹੋ ਗਈਆਂ।ਵਿਰਕ ਜੀ ਦੀ ਆਵਾਜ਼ ਸੁਣ ਕੇ

  • @bittu9242
    @bittu9242 2 роки тому

    ਮੇ ਨਿੱਕਾ ਹੁੰਦਾ ਸੁਣਦਾ ਹੁੰਦਾ ਅੰਮ੍ਰਿਤਾ ਵਿਰਕ ਜੀ ਨੂੰ ਅੱਜ ਵੀ ਉਦਾ ਹੀ ਅਵਾਜ਼

  • @multituberindia2287
    @multituberindia2287 2 роки тому +5

    Super song - music 100/100. Voice -80/100. Video - 90/100, Lyrics 100/100....Congrats everyone who contributed for this song

  • @jaismeenkaur7217
    @jaismeenkaur7217 2 роки тому +27

    Always my favourite artist ❤️👌

  • @babbysandhu9376
    @babbysandhu9376 6 місяців тому

    Mera chacha ji fan c virk da, aj oh eh duniya ch henni.....me bachpan ch sunda c...

  • @KuldeepKumar-ce1ru
    @KuldeepKumar-ce1ru 2 роки тому +6

    Old is gold
    Welcome to come back 🌷🌷🌷

  • @meharchand09
    @meharchand09 2 роки тому +16

    These singers are the type of reality art of singing

  • @lovepreetsingh1313
    @lovepreetsingh1313 2 роки тому +5

    Welcome back
    Madam ajj bi ohi dard a awaz ch
    Bahut sohna song.

  • @SandeepSingh-xg8td
    @SandeepSingh-xg8td 5 місяців тому

    ❤ਜਾਨ ਹੀ ਕੱਢ ਲੈਂਦੀ ਆ ਮਰਜਾਣੀ ❤

  • @yudhvirsingh2482
    @yudhvirsingh2482 2 роки тому

    ਬਹੁਤ ਹੀ ਜ਼ਿਆਦਾ ਸੋਹਣਾ ਗੀਤ❤️❤️🙏🏻🙏🏻

  • @gaganbhangwan2140
    @gaganbhangwan2140 2 роки тому +5

    ਬਹੁਤ ਵਧੀਆ ਆਵਾਜ਼
    ਬਹੁਤ ਵਧੀਆ ਅੰਮ੍ਰਿਤਾ ਵਿਰਕ
    ਮੁਬਾਰਕਾਂ

  • @jagseerchahal1866
    @jagseerchahal1866 2 роки тому +6

    Wah ji wah mem sira song sira awaz

  • @meetmeet1830
    @meetmeet1830 2 роки тому

    ਬੜੇ ਚਿਰਾਂ ਪਿੱਛੋਂ ਗੀਤ ਸੁਣ ਨੂੰ ਮਿਲਿਆ

  • @amandeepsingh6156
    @amandeepsingh6156 2 роки тому

    ਮੇਰੇ ਪਾਪਾ ਦੀ ਮਨਪਸੰਦ ਆਵਾਜ਼ ਅੰਮ੍ਰਿਤਾ

  • @narindersingh-vc9ze
    @narindersingh-vc9ze 2 роки тому +4

    Old is gold I really love ❤️ your voice

  • @AmandeepKaur-jo6ut
    @AmandeepKaur-jo6ut 2 роки тому +11

    Such an adorable song..... 👌 can't over it

  • @AmanDeep-oe5qc
    @AmanDeep-oe5qc 2 роки тому

    ਵਿਰਕ ਜੀ ਥੋਡੀ ਅਵਾਜ ਦਾ ਮੁਕਾਬਲਾ ਅੱਜ ਵੀ ਕੋਈ ਨਹੀ

  • @balbal8399
    @balbal8399 2 роки тому +7

    Old is gold ❤️

  • @veerpalkaurbrarpb0346
    @veerpalkaurbrarpb0346 2 роки тому +4

    ਬਹੁਤ ਹੀ ਸੋਹਣਾ ਲਿਖਿਆ ਗਾਇਆ 😍😍😍😘😘😘😘😘😘😘😘😘😘😘😘😘💘💘💘💘💘💘💘💘💘💘💘💘

  • @gupiadiwal7117
    @gupiadiwal7117 2 роки тому +2

    Love to see you back in music industry...! Remember my childhood,I used to listen all your songs. My favourite was "jaande baddal dia kania c, there pyar chandrea be"....😘😘😘

  • @rbgz99999
    @rbgz99999 2 роки тому +1

    ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਪੇਸ਼ਕਾਰੀ

  • @jessepinkman877
    @jessepinkman877 2 роки тому +3

    🙏🌹Bahut e khoobsurat awaz di malika Amrita Virk ji. Bahut pyara song. From Lyrics. Vijay Virk 🌹🙏

  • @Deepasingh-qv8tr
    @Deepasingh-qv8tr 2 роки тому +5

    I have no words about this song ❤️❤️❤️

  • @AmritpalSingh-md3mx
    @AmritpalSingh-md3mx 2 роки тому

    ਬਚਪਨ ਦੀਆਂ ਯਾਦਾਂ ਵਿੱਚ ਮੈਡਮ ਤੁਹਾਡਾ ਵੀ ਜਿਕਰ ਆਉਦਾਂ ਹੈ

  • @swayamsingh9474
    @swayamsingh9474 2 роки тому +1

    ਹਿੱਟ ਆ ਗੀਤ

  • @mintu5237
    @mintu5237 2 роки тому +4

    Legend 🙏🏻❤️

  • @gitanshgarg3195
    @gitanshgarg3195 2 роки тому +5

    This is the first song which i like to watch again and again 😁✅✅✅😁😁

  • @kartiksingla6409
    @kartiksingla6409 2 роки тому

    ਹੁਣ ਬਣੀ ਗੱਲ👌🏻👌🏻👌🏻👌🏻👌🏻

  • @RamanDeep-ml7os
    @RamanDeep-ml7os 2 роки тому

    ਪੁਰਾਣਾ ਸਮਾ ਯਾਦ ਆ ਗਿਆ

  • @gurmusic458
    @gurmusic458 2 роки тому +4

    ਆ ਹੁੰਦੇ ਨੇ ਗੀਤ ਸਦਾ ਬਹਾਰ ਇਹਨੂੰ ਕਹਿੰਦੇ ਨੇ ਹਿੱਕ ਦੇ ਜੋਰ ਨਾਲ ਗਾਉਣਾ ਬਹੁਤ ਵਧੀਆ ਗੀਤ ਆ ਜੀ ਇਸ ਕਰਕੇ ਅੰਮ੍ਰਿਤਾ ਵਿਰਕ ਦੇ ਫੈਨ ਆ ਗੁਰਪ੍ਰੀਤ ਭਵਾਨੀਗੜ੍ਹ

  • @navdeepkaur6365
    @navdeepkaur6365 2 роки тому +8

    Outstanding,perfect,really heart touching god bless amrita ji👍🇺🇸

  • @santbabagaibgirjisingh1600
    @santbabagaibgirjisingh1600 Рік тому

    ਵਿਰਕ ਦੀ ਅਵਾਜ਼ ਕਾਲਜਾ ਕੱਢਦੀ ਆ 1996/1997ਦੀ ਯਾਦ ਆ ਰਹੀ ਹੈ

  • @navalmangrha7973
    @navalmangrha7973 2 роки тому +4

    Powerful voice ❤❤❤❤❤nice song 👌🌹💯💯💯💯💯

  • @manjinderkaur9536
    @manjinderkaur9536 2 роки тому +3

    ਬਹੁਤ ਵਧੀਆ ❤️ ਬਹੁਤ ਯਾਦਾਂ ਤਾਜ਼ਾ ਕਰਵਾ ਦਿੱਤੀਆਂ

  • @gorabhamma1250
    @gorabhamma1250 9 місяців тому

    ਬਹੁਤ ਵਧੀਆ ਗੀਤ ਹੈ ਅਮਿਤ ਵਿਰਕ

  • @lalisingh2258
    @lalisingh2258 2 роки тому +2

    ਸਕੂਨ ਮਿਲ ਗਿਆ ਗਾਣਾ ਸੁਣ ਕੇ

  • @gitanshirani8883
    @gitanshirani8883 2 роки тому +7

    Omg i love this song 🤩❤️🤩❤️🤩

  • @ishikajain174
    @ishikajain174 2 роки тому +4

    Love this track ❤️😍❤️

  • @rbgz99999
    @rbgz99999 2 роки тому +2

    ਕੋਈ ਜਗ੍ਹਾ ਨੀ ਲੈ ਸਕਦਾ ਏਸ ਫ਼ਨਕਾਰਾ ਤੇ

  • @gurpartapsinghsingapore
    @gurpartapsinghsingapore 2 роки тому

    *Song sunke dil di dhadkan tez hogi..... ohi purana andaanz ohi awaaz*

  • @ravigarg766
    @ravigarg766 2 роки тому +3

    One of the most beautiful n simple tracks ❤️❤️❤️

  • @ramasingla8403
    @ramasingla8403 2 роки тому +6

    Just fire 🔥🔥🔥🔥

  • @journeyplayer
    @journeyplayer 2 роки тому

    Amrita virk ohi time ch Le gyi fher (2000) 😍

  • @baljeetkaur6440
    @baljeetkaur6440 2 роки тому

    ਬਹੁਤ ਬਹੁਤ ਸੋਹਣੀ ਅਵਾਜ਼ ਹੈ 😀😀😀😀😘😘😘😘💖 ਮੇਰੀ ਪਿਆਰੀ ਭੈਣ ❤️❤️😀😀😘

  • @AmandeepKaur-sk8fh
    @AmandeepKaur-sk8fh 2 роки тому +8

    Amandeep kaur boparai very beautiful song 👍👍👍👍❤❤❤❤

  • @gurditheera388
    @gurditheera388 2 роки тому +3

    Good song ji bahut vadia song medam ji 👍👍👍👍

  • @sonuKumar-kn6em
    @sonuKumar-kn6em 2 роки тому +1

    ਬਹੁਤ ਵਧੀਆ ਜੀ, ਧੰਨਵਾਦ ਜੀ

  • @user-ls2cj3lq9c
    @user-ls2cj3lq9c 5 місяців тому

    Very ਨੈਸ ਸਾਜੲਇਆ ਨੇ ਕਮਾਲ ਕਰਤੀ very good

  • @sidsidhu7592
    @sidsidhu7592 2 роки тому +3

    Tooo good one of best voice in 90 love ❤️ from YYC

  • @papupass8931
    @papupass8931 2 роки тому +5

    What a thought of song 🔥🔥🔥