Prime Time (1534) || ਇੰਗਲੈਂਡ ਦਾ ਉਹ ਸਮਾਂ ਜਦੋਂ ਇੱਕ ਪੌਂਡ ਮਿਲਦੀ ਸੀ ਦਿਹਾੜੀ

Поділитися
Вставка
  • Опубліковано 8 вер 2024
  • #PrimeAsiaTV #PrimeTime
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 102

  • @deepbrar.
    @deepbrar. 9 місяців тому +22

    ਅਸੀ ਪੰਜਾਬ ਵਿੱਚੋਂ ਨਿਕਲ ਕੇ ਪਰਦੇਸੀ ਹੋਏ ਹਾਂ
    ਪਰ ਪੰਜਾਬ ਸਾਡੇ ਦਿਲਾਂ ਵਿੱਚੋਂ ਨੀ ਨਿਕਲ ਸਕਦਾ
    *ਸਾਡੀ ਰੂਹ ਐ ਪੰਜਾਬ*
    ਸਾਊਥਾਲ uk

  • @shivdevsingh3626
    @shivdevsingh3626 9 місяців тому +41

    1977 ਵਿੱਚ ਮੈਂ ਪੰਜਾਬ ਦੀ ਕਬੱਡੀ ਟੀਮ ਵਿੱਚ ਇੰਗਲੈਂਡ ਖੇਡਣ ਗਿਆ ਸਾਂ | ਉਦੋਂ ਪੌਂਡ ਦੀ ਕੀਮਤ 30 ਰੁਪਏ ਹੁੰਦੀ ਸੀ | ਜਹਾਜ਼ ਦੀ ਟਿਕਟ ਉਸ ਵਕ਼ਤ 6000 ਰੁਪਏ ਸੀ | ਇੰਗਲੈਂਡ ਵਿੱਚ ਉਸ ਵਕ਼ਤ ਹਰ ਚੀਜ਼ ਬਹੁਤ ਸਸਤੀ ਸੀ | ਮੈਂ ਤਾਂ ਪੀਂਦਾ ਨਹੀਂ ਸੀ ਪਰ ਪੱਬ ਵਿੱਚ ਬੀਅਰ ਦਾ ਗਲਾਸ 25 ਪੈਂਨੀਆਂ ਦਾ ਮਿਲਦਾ ਸੀ |

    • @gaganxs
      @gaganxs 9 місяців тому +1

      25 pence for a pint of beer seems expensive for that time

    • @santokhsingh8892
      @santokhsingh8892 9 місяців тому

      Good clear voice

    • @harnamsingh5998
      @harnamsingh5998 9 місяців тому +2

      ਵੀਰੇ ਸਾਰੇ ਪਾਸੇ ਇੱਕੋ ਹਾਲ ਸੀ, ਮੈਨੂੰ 25 ਸਾਲ ਹੋ ਗਏ ਇਟਲੀ ਵਿੱਚ Euro ਦੀ ਪਹਿਲਾਂ ਕੀਮਤ 41 ਰੁਪਏ ਸੀ ,ਅੱਜ 91:45 ਹੈ

    • @HarjinderSingh-rq8tl
      @HarjinderSingh-rq8tl 9 місяців тому

      Shivdev singh good player

    • @GagguHundal
      @GagguHundal 9 місяців тому +1

      ​@@harnamsingh5998veer passport mil gya thonu

  • @deepbrar.
    @deepbrar. 9 місяців тому +15

    ਮੈਂ ਬਗਾਵਤ ਚਹੁੰਦਾ ਹਾਂ ਹਰ ਉਸ ਫ਼ਰਦ ਦੇ ਖਿਲਾਫ ਬਗਾਵਤ ਚਹੁੰਦਾ ਹਾਂ ‬
    ‪ *ਜਿਹੜਾ ਸਾਡੇ ਕੋਲ਼ੋਂ ਮੇਹਨਤ ਕਰਾਉਂਦਾ ਹੈ ਪਰ ਉਸਦੇ ਦਾਮ ਅਦਾ ਨਹੀਂ ਕਰਦਾ*

  • @amanbrar273
    @amanbrar273 9 місяців тому +7

    ਕੰਮ ਤਾ ਭਾਗਾ ਵਾਲਿਆ ਦੇ ਹਿਸੇ ਆਉਦਾ

  • @charanjitkaur6036
    @charanjitkaur6036 9 місяців тому +3

    ਬਹੁਤ ਵਧੀਆ ਜਾਣਕਾਰੀ ਦਿਤੀ ਧੰਨਵਾਦ ਜੀ

  • @meetokaur6000
    @meetokaur6000 8 місяців тому

    ਅਸੀਂ 1965 ਵਿਚ ਆਈਏ ਸੀ ਹੁਣ ਨਾਲੋਂ ਹੀ ਫਰਕ ਦੱਸਬਰ ਵਿਚ ਆਈਏ ਪਰ ਪੁਲਿਸ ਬਹੁਤ ਹੀ ਚਗੀ nsh ਦਾ ਬਹੁਤ ਠੀਕ ਸੀ ਪਰ ਹੁਣ ਕੁੱਛ ਨਹੀਂ ਬਹੁਤ ਸੋਹਣਾ ਲਗਾ ਪ੍ਰੋਗਰਾਮ thankd ਪਿੱਛਲੀਆਂ ਗੱਲਾਂ ਚੇਤੇ ਆ ਗੇਈਆ uk 🌹🌹🙏👌

  • @charanjitkaur6036
    @charanjitkaur6036 9 місяців тому +2

    ਬਹੁਤ ਚੰਗਾ ਲੱਗਾ ਸੁਣ ਕੇ

  • @AseemSehmi
    @AseemSehmi 9 місяців тому +2

    ਬਹੁੱਤ ਬਹੁੱਤ ਸੋਹਣੀ ਗੱਲ ਬਾਤ ਸੀ | ❤

  • @bhindabagri4983
    @bhindabagri4983 9 місяців тому +5

    Rest in peace Amrik Bhaji 🙏🏻

  • @charanjitkaur6036
    @charanjitkaur6036 9 місяців тому +3

    ਬਹੁਤ ਵਧੀਆ ਪਰੋਗਰਾਮ ਬਾਠ ਜੀ

  • @amarjitcheema452
    @amarjitcheema452 9 місяців тому +2

    Pleass do not give your bad comments it all depends on the person . I came to UK in 1977 . Beer pint was 50p . Anyone who is living in london is not mean they normally soend their own money while in Punjab and they used to give presents to all the family members. If you are giving negative comments that means you don't know the whole situations . Rest in peace Amrik Singh Aujla ji .Mr Bath your programme is really worth watching .

    • @user-sj7uz4vs3d
      @user-sj7uz4vs3d 5 місяців тому

      ਮੈ ਵਿਧਵਾ.ਔਰਤ ਹਾ ਆਸਰਾ ਗਰੀਬ ਦਾ ਕੋਈ ਨਹੀ ਮੈਨੂ ਹੈਲਫ ਦੀ ਲੋੜ ਹੈ ਵੀਰੇ

  • @punjjaabdesh8659
    @punjjaabdesh8659 9 місяців тому +5

    ਓਦੋਂ ਪੰਜਾਬ ਚ ਵੀ ਹਫ਼ਤੇ ਵਿੱਚ ਇੱਕ ਦਿਨ ਰੌਣਕ ਮੇਲਾ, ਜਾਂ ਮਹਿਕਣ ਤੰਦਾਂ ਅੱਧੇ ਘੰਟੇ ਦਾ ਪ੍ਰੋਗਰਾਮ ਆਉਂਦਾ ਹੁੰਦਾ ਸੀ।
    ਕਈ ਵਾਰ ਤਾਂ ਓਸੇ ਵੇਲੇ ਲਾਈਟ ਚਲੀ ਜਾਂਦੀ। ਫੇਰ ਕੰਮ ਠੱਪ।

  • @GurmitBSingh
    @GurmitBSingh 9 місяців тому +1

    Exceptionally authentic show of reality JI !
    Aananddh AA geaa JI

  • @SukhwinderSingh-wq5ip
    @SukhwinderSingh-wq5ip 9 місяців тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @KuldeepSingh-cx2iq
    @KuldeepSingh-cx2iq 9 місяців тому

    ਬਾਠ ਸਾਹਿਬ ਆਪ ਜੀ ਦਾ ਤੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਿਆ ਚੰਗੀਆਂ ਗੱਲਾਂ ਕੀਤੀਆਂ ਜਿੰਦਗੀ ਦਾ ਸਫਰ ਸਾਦਗੀ ਨਾਲ ਹਢਾਇਆ ਵਾਹਿਗੁਰੂ ਚੜਦੀ ਕਲਾ ਚ ਰੱਖਣ ਸਾਰੀਆਂ ਨੂੰ ❤❤ਦਿਲ ਤੋਂ ਧੰਨਵਾਦ ਸਾਰੀਆ ਦਾ ਪਿੰਡ ਦੋਸਾਂਝ ਮੋਗਾ ਪੰਜਾਬ ਇੰਡੀਆ ।।

  • @Gobinderkaurmaan
    @Gobinderkaurmaan 9 місяців тому

    ਬਹੁਤ ਸੋਹਣੀਆਂ ਗੱਲਾ ਜਾਣਕਾਰੀ ਵਿਚ ਵਾਧਾ ਕਰਨ ਵਾਲੀਆਂ ਪਤਾਂ ਨਹੀ ਕਿੱਥੋ ਲੱਭ ਲੈਦੇ ਹੋ ਪਰਮਵੀਰ ਸਿੰਘ ਜੀ 🌺🙏

  • @Rajbirsingh-qm5dh
    @Rajbirsingh-qm5dh 8 місяців тому

    Bilkul true

  • @user-ps7fh4ue8v
    @user-ps7fh4ue8v 8 місяців тому

    Iove punjab Slough uk

  • @user-qb9kk6hq3z
    @user-qb9kk6hq3z 8 місяців тому

    Very. Nice. Ji. 👌👌❤️❤️

  • @balvirdhaliwal1041
    @balvirdhaliwal1041 9 місяців тому +1

    ਪ੍ਰਮਾਤਮਾ ਅਮਰੀਕ ਸਿੰਘ ਔਜਲਾ ਦੀ ਰੂਹ ਨੂੰ ਆਪਣੇ ਚੵਰਨਾਂ ਵਿੱਚ ਨਿਵਾਸ ਬਖਸ਼ਣਾ । ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਵਾਹਿਗੁਰੂ ਜੀ। 🙏

  • @kamalchaudhary9654
    @kamalchaudhary9654 9 місяців тому

    Bauth vadia ji God bless you salute ❤❤❤❤❤

  • @mohan-5801
    @mohan-5801 9 місяців тому

    Bàt sahib .piyar nal sab nu piyar nal Sat Siri Akaal ji

  • @punjabiprorider
    @punjabiprorider 9 місяців тому +2

    Rest in peace Fufad ji 🙏

  • @singhjagwinder135
    @singhjagwinder135 9 місяців тому

    ਵਧੀਆ ਗੱਲਬਾਤ

  • @gurmailkang8372
    @gurmailkang8372 9 місяців тому +1

    Very fuñny programe .london ch 4 room de ghar da hun rent 2000 british pound hai .❤😅

  • @tejinderbal3426
    @tejinderbal3426 9 місяців тому

    vadhiya galbaat.

  • @harshminderkaur8470
    @harshminderkaur8470 9 місяців тому

    ਬਹੁਤ ਵਧੀਆ ਇੰਟਰਵਿਊ ਬਾਠ ਵੀਰ bubby sidhu Canada 🇨🇦

  • @pritpalghuman4675
    @pritpalghuman4675 9 місяців тому +1

    1969 ਵਿੱਚ ਇਗਲੈਂਡ ਤੋਂ ਵਾਪਸ ਆਇਆ ਸੀ ਉਸ
    ਵਕਤ ਪੋਡ 18 ਰੁਪਏ ਸੀ

  • @jpsamra6308
    @jpsamra6308 9 місяців тому +1

    Bath sahib ji mere do tayie 1952 ch aie c uk Southampton samra family

  • @Rajbirsingh-qm5dh
    @Rajbirsingh-qm5dh 8 місяців тому

    Very hard working

  • @kashbassey9149
    @kashbassey9149 9 місяців тому

    Around 1976...i used to work 6 days a week
    8am to 6pm
    Iused to get £23

  • @MohinderSingh-or9kv
    @MohinderSingh-or9kv 9 місяців тому +2

    ਜਿਲਾ ਕਿਹੜਾ

  • @amanbrar273
    @amanbrar273 9 місяців тому +1

    🙏

  • @sukhdevsraun3554
    @sukhdevsraun3554 9 місяців тому +1

    1965 ch India tu England di ticket 2100 rupees c 1975

  • @pawangur4405
    @pawangur4405 8 місяців тому +1

    Hun egland saal baad ja k awo pind wle believe nai krde kende tuci England e o , kyu k england gya banda kende 10 saal tak nai murda c pehla

  • @charanjitkaur6036
    @charanjitkaur6036 9 місяців тому

    ਧੰਨਵਾਦ ਬਾਠ ਜੀ

  • @SukhdevSingh-my5cd
    @SukhdevSingh-my5cd 9 місяців тому

    Very nice 🎉

  • @rupsam9800
    @rupsam9800 9 місяців тому +1

    Jado mai aya ta odo price 75 rupees hunda c😅

  • @Jagjeet-kaur57
    @Jagjeet-kaur57 9 місяців тому

    ਮਾਤਾ ਜੀ ਗੁਰੂ ਸਾਹਿਬ ਦੇ ਸਰੂਪ ਕਹੋ ਮਾਲੇਰਕੋਟਲਾ ਤੋਂ

  • @jarnailsingh9949
    @jarnailsingh9949 9 місяців тому +1

    241st like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia.

  • @chardapunjab8475
    @chardapunjab8475 9 місяців тому

    👍👍

  • @Harjitnagra68
    @Harjitnagra68 9 місяців тому +2

    ਬਾਠ ਸਾਹਿਬ 🙏🏻🙏🏻🙏🏻

  • @harleenbains9204
    @harleenbains9204 9 місяців тому +1

    Rest in peace taya ji💔🙏🏽

  • @jungsingh1256
    @jungsingh1256 8 місяців тому

    ਮੈ ਕਰਮਾ ਵਾਲਾ ਜਿਹੜਾ 3 ਮਹੀਨੇ ਚ ਹੀ ਗੇੜਾ ਲਾ ਆਇਆ india ਦਾ😊

  • @charanjitkaur6036
    @charanjitkaur6036 9 місяців тому +1

    ਬਹੁਤ ਵਧੀਆ ਜੀ ਪੁਰਾਣੇ ਸਮੇ ਵਿਚ ਏਦਾ ਹੁੰਦੀ ਸੀ ਦਸਦੇ ਹੁੰਦੇ ਸੀ

  • @rajindergill2198
    @rajindergill2198 9 місяців тому

    Vadia c ji hun tan es tran de bahut kharche vadge

  • @raghbirbolina2799
    @raghbirbolina2799 9 місяців тому

    In 1979 the rate of one pound was only 14 Rupees and if you send black money it was 29 Rupees

  • @jaswantrai575
    @jaswantrai575 9 місяців тому +1

    ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਲੱਗਾ ਜੀ।

  • @charanjitkaur6036
    @charanjitkaur6036 9 місяців тому

    ਸਤਿ ਸ੍ਰੀ ਅਕਾਲ ਬਾਠ ਜੀ

  • @gurdassverma8100
    @gurdassverma8100 9 місяців тому

    Hardworking ka natija ❤yoh

  • @ajmerdhillon3013
    @ajmerdhillon3013 9 місяців тому +1

    ਗਿੱਲਾ ਤੋਲੀਆਂ ਕਰਕੇ ਪਿੰਡੇ ਤੇ ਫੇਰ ਲੈਦੇ ਸੀ ਲੋਕ ਗੋਰਿਆਂ ਵਾਂਗ

  • @harwindersinghsidhu3819
    @harwindersinghsidhu3819 9 місяців тому

    18-20 rupees rate si ji 1974-75 ch one pound da

  • @kuljitkanda1276
    @kuljitkanda1276 9 місяців тому

    ਬਾਈ ਬਾਠ ਸਾਹਿਬ ਬੋਹਤ ਬੱਦੀਆ ਕੰਮ ਦੀਆ ਗੱਲਾਂ

  • @GurmeetSidhu1502
    @GurmeetSidhu1502 9 місяців тому

    Rest in peace amrik bhaji 😢
    We'll miss u❤

    • @noname-1313
      @noname-1313 9 місяців тому

      A vedio purni a te ki gal hoie amirk ji nu kida death hoie

  • @sidhusidhu9435
    @sidhusidhu9435 8 місяців тому

    New aye students di help vi krya kro uncle ji thori bhuti

  • @manjitkaurdhillon1874
    @manjitkaurdhillon1874 9 місяців тому

    🙏🙏🙏🙏🙏🌳🌳

  • @rajinderaustria7819
    @rajinderaustria7819 9 місяців тому

    ਬਾਠ ਸਾਹਿਬ SENIOR CITIZENS ਦੇ ਵਿਚਾਰ ਬਹੁਤ ਅੱਛੇ ਲੱਗੇ।

  • @harvindersidhu530
    @harvindersidhu530 9 місяців тому

    it was 1 dollar =10-12 rupees

  • @amarjitcheema452
    @amarjitcheema452 9 місяців тому

    🙏🙏🙏🙏🙏🌹🌹🌹🌹🌹

  • @randhirsingh2479
    @randhirsingh2479 9 місяців тому +1

    11:09ਏਹਨਾ ਨੇ ਤਾ ਨੀ ਫਸਾਇਆ.......ਬੀਨਾ ਫਸਾਏ ਹੀ ਨਿਆਣੇ ਹੋ ਗਏ?

  • @sharanjhutty3180
    @sharanjhutty3180 9 місяців тому

    very nice and funny talk

    • @user-sj7uz4vs3d
      @user-sj7uz4vs3d 5 місяців тому

      ਮੈ ਵਿਧਵਾ.ਔਰਤ ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ ਮੋਟੇ ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ.ਤੇ ਬਚਿਆ ਦਾ.ਪੇਟ ਪਾਲ ਸਕਾ ਵੀਰੇ

  • @iqbaltakhar3585
    @iqbaltakhar3585 9 місяців тому

    1983 ਵਿੱਚ 15 ਰੁਪਏ ਸੀ

  • @iqbaltakhar3585
    @iqbaltakhar3585 9 місяців тому

    1973 ਵਿਚ ਪੌਂਡ ਦੀ ਸਵਾ ਤੇਰਾਂ ਰੁਪਏ ਹੁੰਦੇ ਸੀ

  • @kulwinderkumar3063
    @kulwinderkumar3063 9 місяців тому

    Husband di beezti 😂

  • @jaswinderaujla5273
    @jaswinderaujla5273 9 місяців тому

    Mera v got aujla tuhda kehra pind

  • @Amandeep-wz2lu
    @Amandeep-wz2lu 9 місяців тому

    pind kehda aujla sahib da

  • @samthind8765
    @samthind8765 9 місяців тому

    1975 bich 16 rupee rate hunda c

  • @nirmaldhallu9780
    @nirmaldhallu9780 9 місяців тому

    My first job paid one pond per hour.

  • @sodhishoker
    @sodhishoker 9 місяців тому

    When I came to US 1$was = 8 Rs.

    • @singhnishan7144
      @singhnishan7144 9 місяців тому

      Which year sir

    • @user-sj7uz4vs3d
      @user-sj7uz4vs3d 5 місяців тому

      ਮੈ ਵਿਧਵਾ.ਔਰਤ ਹਾ ਆਸਰਾ.ਕੋਈ ਨਹੀ ਮੈਨੂ ਗਰੀਬ ਣੀ ਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਤੇ.ਬਚਿਆ ਦਾ.ਪੇਟ ਪਾਲ ਸਕਾ ਵੀਰੇ

  • @InderjeetKaur-db5se
    @InderjeetKaur-db5se 9 місяців тому

    ਬਾਠ ਭਾਜੀ ਬਰਮਿੰਘਮ ਵੱਲ ਜਾਵੋਗੇ ਕਿ ਕਿਸੇ ਦਿਨ। ਆਉਣ ਤੋਂ ਪਹਿਲਾਂ ਸਾਨੂੰ ਕਿਸੇ ਤਰ੍ਹਾਂ ਪਤਾ ਲੱਗ ਸਕੇਗਾ?

  • @user-oq6pn8ve2q
    @user-oq6pn8ve2q 9 місяців тому

    Greece da o time jado 20 euro milda c

  • @mikasingh4993
    @mikasingh4993 9 місяців тому

    No good I

  • @jpsamra6308
    @jpsamra6308 9 місяців тому +2

    Bahut bahut hard work keeta uk walia ne par india ja ke free dea rotia meat saag shrab lai drame bahut karde c valitie al right Al right kari jande hunde c free dea rotia Shrab pean khan lai!!! Bukhmari bahut ah uthe kaminie lok ah bahut othe!!! Mi 26 bahd usa tu uk gea c 15 days lai par 5 th after mi vapis ah gea c usa nu!!! Paise hai kaia kol othe par dilla ch bhukh kaminigi meen bahut jeada ah rajj ke roti v ni khande aap par India ja ke loka nu bahut bevkoof bnaia eni se nang hi jeade par fukria bahut hi jeada marde c india ja ke drama bahut hi jeada karde c

  • @karmjitkhakh2719
    @karmjitkhakh2719 9 місяців тому +2

    ਇੱਹ ਸਾਰਾ ਝੁੱਠ ਹੈ 1976 ਵਿੱਚ 10 ਰੁਪਏ ਰੇਟ ਹੁੰਦਾ ਸੀ

    • @bittu545
      @bittu545 9 місяців тому

      My mother in law used to get five pounds a week in 1976 .she used to tell us their lifestyle .fifty pence shopping for a whole week.

    • @gurukirpa-w5p
      @gurukirpa-w5p 8 місяців тому

      It depends on the area where do you live, if some one live in london area its expensive as compare to country side area, Also earn more money compare to small areas.

  • @talwindersingh7014
    @talwindersingh7014 9 місяців тому +1

    vichla budhaoo tej c gallan krn nu

  • @sarbjitkaur7814
    @sarbjitkaur7814 9 місяців тому

    Very nice