Nahi ehna da ek munda hospitalised hega darde nahi bolde pye kujj . Kite ohnu na kuj kr den . Je kujj bolya kise bare .bahut tang ne kam kar walo v eh. Bahut vadiya bnde ne
@@yodhe_punjab_de veere judgement nahi. Eh app keh rahe assi koi karwai nahi krni ago. Ehna da ek munda serious hega hospital che. Ehna da ek munde di death ho gyi jo driving kr riha c. 11 goliya mariya 9 sir vich .shreef banda eh vichara pehla hi kam kar band hoya ek munde di bahh katti gyi ose de sir te jym chaldi c .ek cricket vadiya kehdda c oh hospital che hega . Ta krke Dare hoye ne. Ki pta hor nuksan kr den . Ajj fer ek bnde da murder hoya fzr
@@RohitSharma-me7ts bai mai tuhanu reply ni c kita, tuhadi gal nal mai sehmat ha mai ta @simerpeeter nu keh riha k eh ghare baithe ode lokan nu judge kri jande aa
Oh veere app darde mare nahi kujj bolde pye asi ferozpur to a . Kam kar pehla band pye ehna de jym c band hogi . Ek munda hospitalised hega . Ohda dar ehna kite kujj kr n den fer. Ta kujj ni bol rahe
Agle sidha kehnde assi ghare vad ke sare member mar den . pehela hi bahut tang c kam kajj band ho gya jym da. Munda ek c bah katti gyi. Duja hospital che tija death hogi . Hun agla kujj kahuga fer kite kujj galat krta ..bahut bura hal hega ferozpur da roj murder ho rahe .
@@User-k2g-z7h hnji veere ehna da role nahi c koi. Ehna de munda driver c . Duja Munda bchaun de chakkar che jakhmi hoya . Jiss kol driver lgya oh munda main c jisdi di dushmani c. Osde chakar che sarya te hmla hoya . Q ki oh bnda bahut tej c . Je oh bnda bchke car cho nikal janda fer gal kujj hor honi c . Osee de dar karan ehna ne kise nu ni shadya ane wah Mari aye ta ki oh bche n.jo main bnda c oss kolo 2 30bore de pistol v kol c jo chle ni. Police ne jabat krle. Oss bnde ne phela murder kite hoye . 4 vich kanak nal ghun wala hisab hoya.
Even lagda eh peo e mujram hy ,kyo k usnu te jama e frk ni pyea ,ns hi kise te shak hy na hi sarkar nu koi apeel bs bor reha sarkar jo karo changa karo
Sarkar ne beda grk kr dita jdo di eh sarkar aa ghi goli bari bhut vd ghi a rb e janda a kise nu kise di Jan len da koi hk nhi rb khuni hathan nu kde maf nhi krda
Nahi veere kujj ni hega . Najayj gya munda ehna da . Duja serious hega chaldi goli che apne bhra nu bachaun aya . Ohde v 3 fire marte . Darde mare nahi koi nam le riha kite hospital wale munde nu n kujj kr den . Eh bnda bahut vadiya .ek munda hospitalised ek death hogi ek handicap ho gya. bahut dukhi hega eh Banda . Jym band hogi . Kam kar to tang ne
Ehna te koi parcha nahi . Eh jo bol riha sahi bol riha . Veere ek di death ho gyi . Duja serious hega . Tesra handicapped ho gya sire da player c . Darde mare nahi bol riha kujj . Kite kujj kr n den hospital wale munde nu .jym da kam band ho gya ehna da . Tang ne kam kar walo .app v bahut vadiya bodybuilder hege. Sare sher nu pta kisne marya . Pr eh vichare da sara ghar khatam ho gya .
@NavneetSharma-t5o nahi veere ewe n bolo kise bare je n pta howe. Kudi ta bhra nu bachaun de chakkar che bhra de utte dig pyi . Ohnu 5 goliya mariya . Munde di dushmani c . Ehna da koi role ni c bs eh galti c ki ehna da munda berojgari da marya galat bnde kol kam te lag gya. Duja beta ehna da chote bhra nu bachaun lyi gharo bhajj ke aya chaldi goli che . 3 fire ohde mare dowe bete ehna de kise nal koi dushmani nahi c . Ghro niklde hi toti krke goli bari hoi . Nahi veere kujj ni hega . Najayj gya munda ehna da . Duja serious hega chaldi goli che apne bhra nu bachaun aya . Ohde v 3 fire marte . Darde mare nahi koi nam le riha kite hospital wale munde nu n kujj kr den . Eh bnda bahut vadiya .ek munda hospitalised ek death hogi ek handicap ho gya. bahut dukhi hega eh Banda . Jym band hogi . Kam kar to tang ne. Agle sidha kehnde assi ghare vad ke sare member mar dene ki kre banda dso. Shreef bnde nu kon jiun dinda .
Kudi de bro di dushmani c . Eh munda gwandi c driver rakhya c .dost hi hege c .ek bnde di dushmani c . Ohna ne darde mare kite sade n attack kr den . Sarya nu hi Marta .eh bnda bahut vadiya. Bahut Maddi hoi es bnde nal . Pehla ek munde di bah katti gyi oh sire da bodybuilder c . Ek di death hogi duja hospital che. Darde mare nahi kujj bol rahe . Kite duje nu v n kuj kr den hospital che. Agle sidha kehnde assi ghare vad ke ghar de ji mar dene . Ki kre agla . Assi ta mahol. Dekh rahe roj ek Banda murder ho riha ferozpur
Nahi veere kujj ni hega . Najayj gya munda ehna da . Duja serious hega chaldi goli che apne bhra nu bachaun aya . Ohde v 3 fire marte . Darde mare nahi koi nam le riha kite hospital wale munde nu n kujj kr den . Eh bnda bahut vadiya .ek munda hospitalised ek death hogi ek handicap ho gya. bahut dukhi hega eh Banda . Jym band hogi . Kam kar to tang ne.
ਹੇ ਵਾਹਿਗੁਰੂ ਘਰ ਉਜਾੜ ਕੇ ਰੱਖ ਦਿੱਤਾ ਦੱਲਿਆਂ ਨੇ 😢 ਫਾਂਸੀ ਹੋਣੀ ਚਾਹੀਦੀ ਜਿਹੜੇ ਬੰਦੇ ਇਸ ਵਿੱਚ ਸ਼ਾਮਲ ਹਨ
DSHFGS
ਸਮਾਜਸੇਵੀ ਵੀਰ ਮ੍ਰਿਤਕ ਡਰਾਈਵਰ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਉਣ, ਉਸਦੀ 4 ਸਾਲ ਦੀ ਬੇਟੀ ਹੈ ਅਤੇ ਇਸ ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੈ।
😢😢
Ana da number da ver mera pra usa ala pind ala pra mdd krn ga 40 ,50 hjar di number pejo
ਮਾਨ ਸਾਬ ਅਸੰਬਲੀ ਚ ਕਮੇਡੀ ਕਰੀ ਜਾਨਾ ਪੰਜਾਬ ਨੂੰ ਸਾਬ
Ek joker ko cm banaoge toh kon darega oos se 😂
Y😊@@NitinSharma-l7u
😂😂
🎉❤🎉❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤🎉🎉❤🎉🎉🎉❤🎉🎉❤🎉❤🎉🎉❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤🎉❤🎉🎉❤😂🎉🎉🎉🎉❤❤🎉🎉🎉❤❤🎉🎉❤🎉🎉❤❤🎉🎉❤❤🎉🎉🎉🎉🎉🎉❤🎉🎉🎉🎉🎉🎉❤🎉❤😂❤🎉❤🎉🎉🎉🎉🎉🎉🎉🎉🎉❤🎉🎉🎉❤🎉🎉🎉🎉🎉🎉🎉🎉❤😂🎉❤🎉🎉🎉🎉🎉🎉❤🎉❤🎉❤🎉❤❤❤❤🎉❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤🎉🎉🎉❤🎉❤❤🎉❤🎉❤🎉❤🎉🎉❤🎉❤❤🎉🎉🎉🎉🎉🎉🎉❤🎉❤🎉🎉🎉🎉🎉🎉❤🎉🎉❤🎉🎉🎉❤🎉🎉🎉❤🎉🎉🎉🎉❤❤😊@@NitinSharma-l7u
92 ਸੁਤੇ ਪਏ ਨੇ
ਭਗਵੰਤ ਮਾਨ ਕਮੇਡੀ ਛੱਡ ਕੇ ਪੰਜਾਬ ਵੱਲ ਧਿਆਨ ਦੇ ਕਿੰਨੀਆ ਮੌਤਾਂ ਹੋ ਰਹੀਆਂ ਹਨ
ਕਮੇਡੀ ਜ਼ਰੂਰੀ ਹੈ, ਲੋਕਾਂ ਦੀ ਜ਼ਿੰਦਗੀ ਦਾ ਕਿਹੜਾ ਮੁੱਲ ਆ ਮਰਦੇ ਰਹਿਣ
right
❤I 6@@JarnailSingh-f2y
92 ਸੁਤੇ ਆ
ਰੰਗਲਾ ਯਾ ਗੰਦਲਾ ਪੰਜਾਬ 🤔
ਬਹੁਤ ਦੁੱਖ ਹੋਇਆ ਸੁਣਕੇ ਕਿਹੋ ਜਿਹਾ ਮਹੌਲ ਹੋਗਿਆ ਪੰਜਾਬ ਦਾ
ਇਹ ਮੁੰਡੇ ਨੇ ਵੀ ਕਿਸੇ ਦੇ ਘਰ ਦਾ ਪੁੱਤ ਮਾਰਿਆ ਸੀ ਗਾ ਅੱਜ ਆਪਣੇ ਤੇ ਬੀਤੀ ਆ ਤਾ ਪਤਾ ਲੱਗ ਰਿਹਾ ਇਹਨਾ ਨੂੰ ਜੈਸਾ ਕਰੋਗੇ ਵੈਸਾ ਹੀ ਭਰੋਗੇ !!
ਦੁਸ਼ਮਣੀ ਜਿਸ ਨਾਲ ਸੀ ਉਸ ਉਤੇ ਹੀ ਹਮਲਾ ਕਰਦੇ ਤਾਂ ਬਹਾਦਰੀ ਵਾਲੀ ਗੱਲ ਹੋਣੀ ਸੀ ਇਹਨਾਂ ਨੇ ਬੇਕਸੂਰ ਨੌਜਵਾਨਾਂ ਮਾਰਿਆ ਪੁਲਿਸ ਨੂੰ ਗੋਲੀ ਮਾਰਨੀ ਚਾਹੀਦੀ ਹੈ ਇਹਨਾਂ ਨੂੰ ਜਾ ਅਦਾਲਤ ਫਾਂਸੀ ਦੇਵੇ
ਵਾਹਿਗੁਰੂ ਜੀ
ਪਾਪੀਓ ਕਿਉ ਬੇੜਾ ਗ਼ਰਕ ਕਰ ਰਹੇ ਜੇ ਆਵਦਾ ਕਰ ਲਿਆ ਜੇ
ਝੰਡੇ ਗੱਪੀ ਦੀ ਸਰਕਾਰ ਨਾਲੋਂ ਪਹਿਲੀਆਂ ਸਰਕਾਰਾਂ ਬਹੁਤ ਹੀ ਚੰਗੀਆਂ ਸਨ ਅੱਜ ਮਾਵਾਂ ਦੇ ਪੁੱਤ ਮਰ ਰਹੇ ਹਨ ਭੈਣਾਂ ਮਰ ਰਹੀਆਂ ਹਨ ਧਿਆਨ ਹੀ ਨਹੀਂ ਦਿੰਦਾ ਝੰਡਾ ਅਮਲੀ
Shai.gall.
ਸ਼ਾਬਾਸ਼ ਤੁਹਾਡੇ, ਜੇ ਤਾਂ ਤੁਹਾਡੀ ਆਈਡੀ ਨਕਲੀ ਹੈ ਫਿਰ ਤਾਂ ਚਲੋ ਕੀ ਕਹਿਣਾ, ਪਰ ਜੇ ਤੁਸੀਂ ਸਿੱਖਾਂ ਦੇ ਮੁੰਡੇ ਹੋ ਤਾਂ ਦੁਰ ਫਿਟੇ ਮੂੰਹ , ਜੇ ਡੰਗਰ ਨੂੰ ਕਿਸੇ ਹੋਰ ਘਰ ਦੋ ਸਾਲ ਵੇਚ, ਫਿਰ ਲਿਆਈਏ ਤਾਂ ਉਸ ਨੂੰ ਵੀ ਆਪਣਾ ਘਰ ਜਿਆਦਾ ਜਾਂਦਾ ਹੈ, ਪਰ ਤੁਸੀਂ ਕਿਸ ਮਿੱਟੀ ਦੇ ਬਣੇ ਹੋਏ ਹੋ, ਜਿਨਾ ਸਰਕਾਰਾਂ ਨੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ,ਤੁਹਾਨੂੰ ਫਿਰ ਵੀ ਉਹ ਸਰਕਾਰਾਂ ਚੰਗੀਆਂ ਲੱਗਦੀਆਂ ਹਨ.
ਸਾਡੇ ਫ਼ਿਰੋਜ਼ਪੁਰ ਦਾ ਤਾਂ ਜਮਾਂ ਬੇੜਾ ਗ਼ਰਕ ਹੋ ਗਿਆ ਰੋਜ ਗੋਲ਼ੀ ਚੱਲਦੀ ਕਦੇ ਕਿਤੇ ਕਦੇ ਕਿਤੇ ਪੰਜਾਬ ਚੋਂ 1ਨੰਬਰ ਤੇ ਚੱਲ ਰਿਹਾ ਜ਼ੁਰਮ ਵਿੱਚ ਜ਼ਿਲ੍ਹਾ ਫਿਰੋਜ਼ਪਰ ਸਰਕਾਰ ਕੁੱਝ ਕਰੇ
His son was murdered.. And he is so calm.. Definitely hiding something...
Same thoughts
Nahi ehna da ek munda hospitalised hega darde nahi bolde pye kujj . Kite ohnu na kuj kr den . Je kujj bolya kise bare .bahut tang ne kam kar walo v eh. Bahut vadiya bnde ne
tu ode apni judgement dei ja
@@yodhe_punjab_de veere judgement nahi. Eh app keh rahe assi koi karwai nahi krni ago. Ehna da ek munda serious hega hospital che. Ehna da ek munde di death ho gyi jo driving kr riha c. 11 goliya mariya 9 sir vich .shreef banda eh vichara pehla hi kam kar band hoya ek munde di bahh katti gyi ose de sir te jym chaldi c .ek cricket vadiya kehdda c oh hospital che hega . Ta krke Dare hoye ne. Ki pta hor nuksan kr den . Ajj fer ek bnde da murder hoya fzr
@@RohitSharma-me7ts bai mai tuhanu reply ni c kita, tuhadi gal nal mai sehmat ha
mai ta @simerpeeter nu keh riha k eh ghare baithe ode lokan nu judge kri jande aa
ਬਹੁਤ ਮਾੜਾ ਕੀਤਾ ਏ
ਜਿਹੜੇ ਅਮਲੀ ਭੰਤੇ ਨੇ ਆਪਣਾ ਘਰ ਉਜਾੜਲਿਆ ਸੀ ਉਹ ਲੋਕਾਂ ਦੇ ਘਰ ਕਿਥੋਂ ਵਸਾਦੂ
ਇਹ ਕੋਈ ਨਵੀਂ ਵਾਰਦਾਤ ਹੈ ਜੇ ਕਿਸੇ ਦੀ ਆਪਸੀ ਰੰਜਿਸ਼ ਹੈ ਤਾਂ ਉਹ ਕੀ ਕਰੇ
@@harpreetkaur5022 Jdo Police da kise nu koi Dar hi nhi Reha te Nasha Aam ho geya ta hi Vardaata Bdia ne
ਲੁਵਾਰਸ ਪੰਜਾਬ
ਧਾਰਾ 371 ਲੱਗੇ ਕਦੇ ਇਕੱਠੇ ਹੋਏ ਪੰਜਾਬ ਚ ਬੰਦ ਹੋਣ ਹਿਮਾਚਲ ਵਾਂਗ ਪੰਜਾਬ ਸਖਤ ਹੋਵੇ ਕਦੇ ਆਖੇ ਆਂ ਸਰਕਾਰ ਨੂੰ
ਵਾਹਿਗੁਰੂ ਵਾਹਿਗੁਰੂ। ਹਿਰਦੇਵੇਦਕ ਘਟਨਾ ਹੈ। ਪ੍ਰਮਾਤਮਾ ਪੀੜਤ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਪੰਜਾਬ ਸਰਕਾਰ ਬਿਲਕੁਲ ਫੇਲ ਹੋਈ।
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ
shame on bhagwant maan punjab sarkar 👎
So Sad.
ਬਹੁਤ ਹੀ ਮਾੜੀ ਗੱਲ ਹੋਈ
ਵਾਹਿਗੁਰੂ ਜੀ 😢😢😢😢😢😢😢
Waheguru ji
ਪਜਾਬ ਚ ਕਨੂਨ ਬਨਾਦਿਉ ਜੈਸਾ ਕੋਈ ਅਪਰਾਧ ਕਰੂ ਓਸੇਨਾਲ ਵੀ ਓਹੀ ਕੀਤਾ ਜਾਵੇ
ਦਸਦਿਨਾਚ ਚ ਏ ਬੰਦ ਹੋਜਾਊ ਸਭ
Koe ta gall jror a ehnu ta koe frk ne pya lagda jehre hisab nal interview de reha
Dar vere ek di death ho gyi duja hospital che a serious. Ohnu kujj n kr den .
Waheguru g
ਹੁਣ ਤਾਂ ਗੰਧਲਾ ਪੰਜਾਬ ਬਣ ਗਿਆ ਹੈ ਅੰਮ੍ਰਿਤ ਪਾਲ ਸਿੰਘ ਨੂੰ ਜੇਲ੍ਹ ਵਿਚੋਂ ਬਾਹਰ ਕੱਢਣ ਲਈ ਅੱਗੇ ਆਉਣਾ ਪਵੇਗਾ ਕਿਉਂਕਿ ਇੱਕ ਅੰਮ੍ਰਿਤ ਪਾਲ ਸਿੰਘ ਹੀ ਹੈ ਜੋ ਪੰਜਾਬ ਨੂੰ ਬਚਾ ਸਕਦਾ ਹੈ ਮਾ ਬਾਪ ਨੂੰ ਇਨਸਾਫ ਮਿਲਣਾ ਚਾਹੀਦਾ ਹੈ
ਓਹਨਾਂ ਦਾ ਘਰ ਉੱਜੜ ਗਿਆ,,,, ਖਬਰਾਂ ਵਾਲੇ headline ਇਸ ਤਰ੍ਹਾਂ ਲਾ ਦਿੰਦੇ ਹਨ,,,, ਜਿਵੇਂ ਇਹ ਸਾਰਾ ਸੱਚ ਜਾਣਦੇ ਹੋਣ
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢
Waheguru waheguru waheguru
WMK 🙏
ਜਦੋ ਤੋ ਇਹ ਵਾਰਦਾਤ ਹੋਈ ਸਾਰੇ ਪੰਜਾਬ ਦੇ ਲੋਕ ਬਹੁਤ ਦੁਖੀ ਹੋਏ ਬੜਾ ਮਾੜਾ ਹੋਇਆ ਮਨ ਦੁੱਖੀ ਹੋ ਗਿਆ
Rangla punjab ... good environment...
ਭਗਵੰਤ ਮਾਨਾ ਕਮੇਡੀ ਨਾ ਛੱਡੀ, ਲੋਕ ਮਰਦੇ ਮਰਨ, ਇਨਸਾਫ ਨਹੀਂ ਦਿੱਤਾ, ਘਟੀਆ ਰਾਜ ਨੀਤੀ, ਚਾਰ ਮੂਏ ਜੀਵਤ ਕਈ ਹਜ਼ਾਰ ਦੇਗ ਤੇਗ ਫਤਿਹ਼
Waheguru ji 🙏
So sad
ਫਾਸੀ ਕਾਰਵਾਈ ਕੀ ਕਰਨੀ ਪਾਸੀ ਦਿੱਤੀ ਜਾਵੇ ਇਹਨਾਂ ਨੂੰ ਟੰਗੇ ਜਾਣ ਜਿਉਂਦਿਆਂ ਨੂੰ ਮਾਰੇ ਜਾਣ ਕੰਜਰਾਂ ਨੂੰ
Waheguru.ji Waheguru.ji
Waheguru ji waheguru ji
अमरितपाल सिंह जी ही पंजाब का महोल सही कर सकते हैं एक अच्छा इंसान होने के कारण जेल में बंद कर रखा है
ਕਤਲਾ ਦਾ ਕਾਰਨ ਕੋੲੀ ਲੜਕੌ ਹੋ ਸਕਦੀ
ਜੰਗਲਰਾਜ ਪੰਜਾਬ
Vichali gall kithe??
ਬੜੀ ਮਾੜੀ ਗੱਲ ਹੋਈ ਨਹੀਂ ਹੋਣੀ ਚਾਹੀਦੀ ਪਰਮਾਤਮਾ ਇਹਦੀ ਆਤਮਾ ਨੂੰ ਸ਼ਾਂਤੀ ਦਿਓ ਵਾਹਿਗੁਰੂ, ਦੂਜੀ ਗੱਲ ਗੱਡੀ ਤੇ ਚਲਾਉਣ ਗਿਆ ਇਕ ਮੇਰੇ ਹਿਸਾਬ ਨਾਲ ਦੋਵੇਂ ਹੀ ਚਲਾ ਦਿੱਤੀਆਂ ਗੱਡੀਆਂ ਬਾਕੀ ਸਾਰੇ ਸਿਆਣੇ ਹਨ
So Sad
So sad 😢
Eh hun punjab nhi rhiya up.mp bunn chukiya bhut dukh di Gul aa v ਕੋਈ v inshan apne punjab save nhi
गुड़ा राज खत्म करने के लिए अमरितपाल का जेल से बाहर आना जरूरी है जी
😢😢😢
😭😭😭
Zero law and order
Paji edi wardaat hogi tusi bdi casually gal kar rhi ho. Kujh te gal honi, eda kiwe qatal kar gaye eh munde.
Oh veere app darde mare nahi kujj bolde pye asi ferozpur to a . Kam kar pehla band pye ehna de jym c band hogi . Ek munda hospitalised hega . Ohda dar ehna kite kujj kr n den fer. Ta kujj ni bol rahe
Agle sidha kehnde assi ghare vad ke sare member mar den . pehela hi bahut tang c kam kajj band ho gya jym da. Munda ek c bah katti gyi. Duja hospital che tija death hogi . Hun agla kujj kahuga fer kite kujj galat krta ..bahut bura hal hega ferozpur da roj murder ho rahe .
@@RohitSharma-me7ts acha ji
@@User-k2g-z7h hnji veere ehna da role nahi c koi. Ehna de munda driver c . Duja Munda bchaun de chakkar che jakhmi hoya . Jiss kol driver lgya oh munda main c jisdi di dushmani c. Osde chakar che sarya te hmla hoya . Q ki oh bnda bahut tej c . Je oh bnda bchke car cho nikal janda fer gal kujj hor honi c . Osee de dar karan ehna ne kise nu ni shadya ane wah Mari aye ta ki oh bche n.jo main bnda c oss kolo 2 30bore de pistol v kol c jo chle ni. Police ne jabat krle. Oss bnde ne phela murder kite hoye . 4 vich kanak nal ghun wala hisab hoya.
@@RohitSharma-me7ts Veer jo hoya boht mada hoya, asi ta chahunde haa Katlaan nu fansi di saza howe. Boht dukh hoya eh sab vekh ke
ਕੈਪਟਨ ਸਰਕਾਰਾਂ ਨੇ ਗੈਂਗਸਟਰਾਂ ਦੇ ਨੱਕ ਦੱਮ ਕੀਤਾਸੀ ਝੰਡਾ ਭੰਤਾ ਮਰ ਗਿਅਾ
Even lagda eh peo e mujram hy ,kyo k usnu te jama e frk ni pyea ,ns hi kise te shak hy na hi sarkar nu koi apeel bs bor reha sarkar jo karo changa karo
Kinne sohne bache ne
Sarkar ne beda grk kr dita jdo di eh sarkar aa ghi goli bari bhut vd ghi a rb e janda a kise nu kise di Jan len da koi hk nhi rb khuni hathan nu kde maf nhi krda
Bahut dukh hoya ehna saare da.punjab safety aman shanti kharab ho rahi hai.
Veer ji kanak de naal ghun v pis gya
Ek bande piche 2 hor marte nal 2 serious ne
Sukhbir di gal karda rehda bus
Jaise karni vaisi Bharni 😢
ਬਾਈ ਕੀ ਗੱਲ ਹੋਈੈ ਇਨਾ ਨਾਲ
ਕਿਥੇ ਮਰ ਗੲੀਅਾ ਭੰਡ ਦੀਅਾ ਭੇਡਾ ਹੁਣ ਬੌਲੌ?
ਕਮੇਡੀ ਸੁਣ ਸੁਣ ਕੇ ਹੱਸ ਨੇ ਓਧਰ
100%Love ❤️ marriage da cakar aa
Tu c kida kih rahe ho 22 g
ZAAR OHE KHI JA RIHA HAI KOEE PTA NHI PUTKARR VAR VAR GUL REPEED KRI JA RIHA AADMI PAHENLA DUOKI HAI KEE SIAANUP HAI PUTER KAR DEE RSDHALIWALL ❤
Very bad
Lakh di lahant a ohna te jin ne ek kudi nu ni bkhseya ode v goliya mariya😢😢😢😢😢
Veer ji ehh jail ch toon aaya c 302 koi chotta cashe hunda aa.. tuhde jaan kaar c tuhnu nahi patta c ..
Panjab bn gea Papistan koi safe nahi na ghreeb na ameer
Bhagwant man de sarker vich kalyaug aagiaa
Gangster’s punjab
Jdo di aam admi parti ayi a odo da crime vadh ho gya ha
Malka Kripa Rakh bas 🙏
Jida gall krr raha ess nu fark eeh ni pya b ess tara lagda aa
Nahi veere kujj ni hega . Najayj gya munda ehna da . Duja serious hega chaldi goli che apne bhra nu bachaun aya . Ohde v 3 fire marte . Darde mare nahi koi nam le riha kite hospital wale munde nu n kujj kr den . Eh bnda bahut vadiya .ek munda hospitalised ek death hogi ek handicap ho gya. bahut dukhi hega eh Banda . Jym band hogi . Kam kar to tang ne
@@RohitSharma-me7ts karu babba nanak bhali ehna te ..
Indian government is finish
Patrkar g o Bar Bar das reHa ka o Dost na
ਨਕੰਮੀ ਸਰਕਾਰ
😢😢 kine ghr barbad karte oh ik mint che chaliya goliya ne
Punjab police da koi v drr nhi h loka nu
Fansi Hove Doshia Nu
Bhante amli di sarkar ne punjab da beda gark kar dita
jeh ik 12 bore hundi bach skde sn
Bada daler ha piu bada jigra jut hi boli janda gall goll moll kar reha ripoter to ah push parcea kis gall to hoiea san
Ehna te koi parcha nahi . Eh jo bol riha sahi bol riha . Veere ek di death ho gyi . Duja serious hega . Tesra handicapped ho gya sire da player c . Darde mare nahi bol riha kujj . Kite kujj kr n den hospital wale munde nu .jym da kam band ho gya ehna da . Tang ne kam kar walo .app v bahut vadiya bodybuilder hege. Sare sher nu pta kisne marya . Pr eh vichare da sara ghar khatam ho gya .
@@RohitSharma-me7ts.. 22 rab tera bhi bhalla kare tu sab nu dass riha dukhi family bare
Police drama karoogi
Ki a hi badal ha
Peo ta normal E gllbat kr Riha Sara prvar khtm ho Gaya ena vdda jigra
It is Love Story So Maari Gal Hai Jinna Marji Dost Hove Kisi de Bahan Naal Turan DasmTlab By Siyane Banool
Kihdi behan kon firda C 22 g dasoge
Inj nhi koi marda hunda gall koi hai
B
Bina gal tu golia ni maar sakda koi b....joth bolda ehe banda
Bhaut madda n karo eda
Fansi di honi chahiye ji
Jhut bol rea peo
Kyo ?? Ki gal he asal vich fer ?
@NavneetSharma-t5o nahi veere ewe n bolo kise bare je n pta howe. Kudi ta bhra nu bachaun de chakkar che bhra de utte dig pyi . Ohnu 5 goliya mariya . Munde di dushmani c . Ehna da koi role ni c bs eh galti c ki ehna da munda berojgari da marya galat bnde kol kam te lag gya. Duja beta ehna da chote bhra nu bachaun lyi gharo bhajj ke aya chaldi goli che . 3 fire ohde mare dowe bete ehna de kise nal koi dushmani nahi c . Ghro niklde hi toti krke goli bari hoi . Nahi veere kujj ni hega . Najayj gya munda ehna da . Duja serious hega chaldi goli che apne bhra nu bachaun aya . Ohde v 3 fire marte . Darde mare nahi koi nam le riha kite hospital wale munde nu n kujj kr den . Eh bnda bahut vadiya .ek munda hospitalised ek death hogi ek handicap ho gya. bahut dukhi hega eh Banda . Jym band hogi . Kam kar to tang ne. Agle sidha kehnde assi ghare vad ke sare member mar dene ki kre banda dso. Shreef bnde nu kon jiun dinda .
@@RohitSharma-me7tsveer tu kitho da aa ? Mai ta ehna mundya da dost a te gwandi aa
@@dilpreetbhatti6586 fzr to
@@dilpreetbhatti6586 fzr ciry
Gandi sarkar
Sare hi jhooth boli jnde phla khnde kudi de bro eh khnda driver si
Kudi de bro di dushmani c . Eh munda gwandi c driver rakhya c .dost hi hege c .ek bnde di dushmani c . Ohna ne darde mare kite sade n attack kr den . Sarya nu hi Marta .eh bnda bahut vadiya. Bahut Maddi hoi es bnde nal . Pehla ek munde di bah katti gyi oh sire da bodybuilder c . Ek di death hogi duja hospital che. Darde mare nahi kujj bol rahe . Kite duje nu v n kuj kr den hospital che. Agle sidha kehnde assi ghare vad ke ghar de ji mar dene . Ki kre agla . Assi ta mahol. Dekh rahe roj ek Banda murder ho riha ferozpur
Nahi veere kujj ni hega . Najayj gya munda ehna da . Duja serious hega chaldi goli che apne bhra nu bachaun aya . Ohde v 3 fire marte . Darde mare nahi koi nam le riha kite hospital wale munde nu n kujj kr den . Eh bnda bahut vadiya .ek munda hospitalised ek death hogi ek handicap ho gya. bahut dukhi hega eh Banda . Jym band hogi . Kam kar to tang ne.
@@rockgaming1371 main bnda c jo ohnu marn de chakar che sare te firing kiti.
Real 🦁 Sant K P S GILL Jindabaad
Bohoot mada hal Punjab da police be ke kara jina katal karna o ta kar ka chala ga
😡😡😡😡😡
Peo nu vekh k lagda ehe bhut kujh luko reha
Punjab ab Taliban hai.
ਵਾਹਿਗੁਰੂ ਜੀ
So sad