5 ਲੱਖ ਰੁਪਏ ਬਦਲੇ ਤਸਕਰ ਨੂੰ ਛੱਡਣ ਦੇ ਕੇਸ 'ਚ ਆਇਆ ਨਵਾਂ ਮੋੜ SHO ਅਰਸ਼ਪ੍ਰੀਤ ਕੌਰ ਵਲੋਂ SP ਤੇ DSP 'ਤੇ ਗੰਭੀਰ ਦੋਸ਼

Поділитися
Вставка
  • Опубліковано 24 жов 2024

КОМЕНТАРІ • 122

  • @lovie5h271
    @lovie5h271 5 годин тому +45

    ਇਸ ਐਸ ਪੀ ਤੇ ਮਾਨਸਾ ਚ ਭ੍ਰਿਸ਼ਟਾਚਾਰ ਦਾ ਪਰਚਾ ਦਰਜ ਹੋਇਆਂ ਸੀ।ਇਸੇ ਕਰਕੇ ਇਥੋਂ ਬਦਲਿਆ ਸੀ

  • @RameshKumar-l1q6t
    @RameshKumar-l1q6t 4 години тому +27

    ਪੁਲੀਸ ਵਿਭਾਗ ਦਾ ਤਾਂ ਬੇੜਾ ਹੀ ਗ਼ਰਕ ਹੋਇਆ ਪਿਆ ਏਨੇ ਲਾਲਚੀ ਆ ਕੁਸ਼ ਵੀ ਕਰ ਸਕਦੇ ਆ ਪਤਾ ਨਹੀਂ ਇਹ ਲੋਕ ਏਨਾ ਕਿਉਂ ਗ਼ਰਕ ਜਾnde aa ਇਹਨਾਂ ਨੂੰ ਬਣਾਉਣ ਨੂੰ ਦਿਲ ਨਹੀਂ ਕਰਦਾ ਭਾਵੇਂ ਆਪਣਾ ਰਿਸ਼ਤੇਦਾਰ ਕਿਉਂ ਨਾ ਹੋਵੇ

  • @harcharansingh1509
    @harcharansingh1509 3 години тому +27

    Arshpreet Kaur Grewal SHO nu insaf milna chahida.

  • @yadwindergill914
    @yadwindergill914 5 годин тому +31

    ਕੱਖ ਨੀ ਹੋਣਾ ਇਹਨਾਂ ਨੂੰ, ਇਹ ਸਾਰੇ ਇੱਕ ਦੂਜੇ ਦੇ ਕਾਣੇ ਹੁੰਦੇ ਨੇ..

  • @palasinghdhillon9567
    @palasinghdhillon9567 3 години тому +16

    ਦੋਸ਼ੀ ਪੁਲਿਸ ਅਫਸਰਾਂ ਤੇ ਕਾਰਵਾਈ ਹੋਵੇ, ।

  • @makhansinghchauhan8655
    @makhansinghchauhan8655 28 хвилин тому +2

    ਬੀਬਾ ਜੀ ਏਹ ਹੋ ਸਕਦਾ ਹੈ ਕਿ ਤੁਹਾਡੇ ਤੇ higher ਅਫਸਰਾਂ ਦਾ ਪ੍ਰਭਾਵ ਸੀ। ਤੁਸੀਂ ਕਿਸੇ ਨੂੰ ਵੀ ਨਹੀਂ ਕਿਹਾ। ਹੁਣ ਜਦ ਤੁਸੀਂ ਫੱਸ ਗਏ ਹੋ। ਲੰਬੀ khani ਦਾ ਕੀ ਫਾਇਦਾ। ਸਬੂਤ ਪੇਸ਼ ਕੀਤੇ ਜਾਣ। ਅਫਸਰ ਮਾਤਹਤ ਕਰਮਚਾਰੀਆਂ ਨੂੰ ਪ੍ਰੈਸ਼ਰ adhin ਰੱਖਦੇ ਹਨ। ਹਰ ਅਫਸਰ app to ਸੀਨੀਅਰ ਕਰਮਚਾਰੀ ਅੱਗੇ bouna ਹੈ।

  • @charanjitsingh4388
    @charanjitsingh4388 4 години тому +30

    ਕੂੜਿ ਫਿਰੇਂ ਪ੍ਰਧਾਨ ਵੇ ਲਾਲੋ ।

  • @Avtar-q6f
    @Avtar-q6f 4 години тому +16

    ਪੁਲਿਸ ਵਿਭਾਗ ਵਿੱਚ ਕਾਲੀਆਂ ਭੇਡਾਂ ਦੀ ਜਦੋਂ ਤੱਕ ਛਾਂਟੀ ਨਹੀ ਕੀਤੀ ਜਾਂਦੀ ਉਦੋਂ ਤੱਕ ਇੰਨਸਾਫ ਨਹੀ ਮਿਲਣਾ ਅਕਾਲ ਪੁਰਖ ਪਰਮਾਤਮਾ ਵੱਲੋਂ ਬਖ਼ਸ਼ੇ ਚੰਗੇ ਮਾੜੇ ਕਰਮਾਂ ਦੁੱਖਾਂ ਸੁੱਖਾਂ ਪਾਪਾਂ ਅਪਰਾਧਾਂ ਦਾ ਲੇਖਾ ਜੋਖਾ ਹਿਸਾਬ ਕਿਤਾਬ ਏਥੇ ਹੀ ਭੋਗ ਕੇ ਜਾਣਾ ਪੈਂਦਾ ਹੈ ਸਭ ਫੜੇ ਜਾਣਗੇ ਸਭ ਚਲੇ ਜਾਣਗੇ ਬਹੁਤ ਵਧੀਆ ਪਰਦਾਫਾਸ਼ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ

    • @snahar1391
      @snahar1391 4 години тому +2

      Bhai koi chitti ya white bhed ta dikhdi nai lagdi sab paase kala hi kala dark hai 😢😢😢

  • @jamadesigallan5356
    @jamadesigallan5356 2 години тому +3

    ਮਾਨਯੋਗ ਮੈਡਮ ਜੀ ਤੁਸੀਂ ਬਿਲਕੁਲ ਸੱਚ ਬੋਲ ਰਹੇ ਹੋ ਮੈਂ ਪੁਲਿਸ ਵਿੱਚ ਬਹੁਤ ਰਹਿ ਕੇ ਵੇਖ ਲਿਆ ਜਿਹੜਾ ਪੁਲਿਸ ਦੀ ਵਫਾਦਾਰੀ ਦਿਖਾਉਂਦਾ ਉਹਦੇ ਨਾਲ ਇਹੋ ਕੁਝ ਹੁੰਦਾ ਤੁਸੀਂ ਬਿਲਕੁਲ ਸੱਚਿਓਂ ਤੁਹਾਡੀਆਂ ਅੱਖਾਂ ਤੇ ਦਿਲ ਦੇ ਵਿੱਚ ਹੰਝੂ ਨੇ

  • @tarsemwalia9599
    @tarsemwalia9599 4 години тому +11

    ਇਹ ਪੁਲਸ ਵਾਲੇ ਪੀੜ੍ਹਤ ਲੋਕਾਂ ਨੂੰ ਕੀ ਇਨਸਾਫ਼ ਦੇਣਗੇ ਆਪਸ ਵਿੱਚ ਹੀ ਲੜੀ ਜਾਂਦੇ ਨੇ ਉਲਟੀ ਵਾੜ ਹੀ ਖੇਤ ਨੂੰ ਖਾਈ ਜਾਂਦੀ ਵਾਹਿਗੁਰੂ ਮਤ ਬਖਸੇ ਇਹਨਾਂ ਨੂੰ

  • @balwindersinghbrar5963
    @balwindersinghbrar5963 56 хвилин тому

    ਤੁਹਾਡੇ ਵੱਲੋਂ ਬਹੁਤ ਵਧੀਆ ਢੰਗ ਨਾਲ ਸਾਰੀ ਘਟਨਾ ਦਾ ਵਰਨਣ ਕੀਤਾ ਗਿਆ ਹੈ। ਜੇਕਰ ਲੋਕਾਂ ਨੂੰ ਇਨਸਾਫ਼ ਅਤੇ ਸੁਰੱਖਿਆ ਦੇਣ ਵਾਲ਼ੇ ਵਿਭਾਗਾਂ ਵਿੱਚ ਅਫਸਰਾਂ ਅਤੇ ਮੁਲਾਜ਼ਮਾਂ ਵਿੱਚ ਇਸ ਤਰ੍ਹਾਂ ਦੀ ਕਸ਼ਮਕਸ਼ ਅਤੇ ਤਣਾ-ਤਣੀ ਰਹੇਗੀ ਤਾਂ ਸਮਾਜ ਨੂੰ ਇਹ ਬਹੁਤ ਹੀ ਨਾਂਹਪੱਖੀ ਸੁਨੇਹਾ ਜਾਵੇਗਾ। ਪੁਲੀਸ ਵਿਭਾਗ ਦੇ ਉੱਚ ਅਫਸਰਾਂ ਨੂੰ ਇਸ ਘਟਨਾ ਦੀ ਨਿਰਪੱਖ ਅਤੇ ਬਾਰੀਕੀ ਨਾਲ ਜਾਂਚ ਪੜਤਾਲ ਕਰਨੀ ਚਾਹੀਦੀ ਹੈ।

  • @sahilsabharwal6593
    @sahilsabharwal6593 2 години тому +5

    ਪੁਲਿਸ ਡਰਾਮੇਬਾਜ ਹੈ ਕੁੱਝ ਨਹੀਂ ਹੋਣਾ

  • @malkitsidhu8098
    @malkitsidhu8098 Годину тому +1

    ਏਨਾ ਪੁਲਸੀਆਂ ਤੇ ਸਖ਼ਤ ਕਾਰਵਾਈ ਹੋਵੇ

  • @arjunsinghbhinder767
    @arjunsinghbhinder767 47 хвилин тому +1

    Bahut ਬੁਰਾ ਹਾਲ ਹੈ

  • @partapbahal3812
    @partapbahal3812 3 години тому +5

    ਸਾਰੇ ਇਮਾਨਦਾਰ ਨੇ

  • @pritpalsingh5150
    @pritpalsingh5150 3 години тому +4

    ਇਸ ਐਸ ਪੀ ਤੇ ਅਸਤਸਰ ਵੀ ਲੜਕਿਆ ਨ੍ਹਲ ਗਲਤ ਕੰਮ ਕਰਨ ਦੇ ਦਸ ਵੀ ਲੱਗ ਏ ਸਨ

  • @imanpreetsingh5966
    @imanpreetsingh5966 Годину тому +1

    Waah g waah Punjab police

  • @harbindersingh1220
    @harbindersingh1220 Годину тому +1

    ਇਹੋ ਜਿਹੇ ਕੰਜ਼ਰ ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ

  • @hsck1990
    @hsck1990 23 хвилини тому +1

    ਮੁੱਖ ਮੰਤਰੀ ਨੂੰ ਮਿਸਾਲੀ ਅਗਵਾਈ ਕਰਨੀ ਚਾਹੀਦੀ ਹੈ

  • @ilovepunjab4810
    @ilovepunjab4810 3 години тому +3

    Best anchor Sandeep

  • @sandeepjain9025
    @sandeepjain9025 35 хвилин тому

    ਮੈਡਮ ਜੀ ਕੁੱਛ ਨਹੀਂ ਹੋਣਾ, ਇਹ SP ਫਰੀਦਕੋਟ ਵੀ ਰਹੇ ਸੀ , ਤੇ ਇਥੇ ਵੀ ਇਹਨਾਂ ਨੇ corruption ਦੇ ਵੱਡੇ ਰਿਕਾਰਡ ਕਾਇਮ ਕੀਤੇ ਨੇ ਜੋ ਹਜੇ ਤੱਕ ਕਾਇਮ ਹਨ.. ਇਹੋ ਜਿਹੇ ਅਫਸਰ ਪੰਜਾਬ ਪੁਲਿਸ ਲਈ ਸਰ ਦਾ ਤਾਜ ਹਨ.
    Even he is doctor...but his actions are ....😢😢

  • @ਵਗਦੇਪਾਣੀ
    @ਵਗਦੇਪਾਣੀ 27 хвилин тому +1

    ਬਾਬੇ ਨਾਨਕ ਜੀ ਨੇ ਸੱਚ ਹੀ ਕਿਹਾ ਸੀ .. ਰਾਜੇ ਸ਼ੀਂਹ ਮੁਕੱਦਮ ....

  • @RajbirSingh-qh7gg
    @RajbirSingh-qh7gg 3 години тому +1

    Right 👍

  • @deepakrai409
    @deepakrai409 13 хвилин тому

    ਇਕ ਗੱਲ ਤਾਂ ਪੱਕੀ ਆ ਕਿ ਪੰਜਾਬੀ ਲੋਕਾ ਨੂੰ ਸਰਕਾਰੀ ਪੋਸਟ ਕਿਉ ਨਹੀ ਦਿੰਦੀ ਸਰਕਾਰ ਇਹਨਾ ਕਮਾ ਕਰਕੇ ਕਿਉਕਿ ਪੰਜਾਬੀ ਲੋਕ ਜਦੋਂ ਵੀ ਸਰਕਾਰੀ ਪੋਸਟ ਤੇ ਡਿਊਟੀ ਹੁੰਦੀ ਆ ਤਾਂ ਪਹਿਲਾ ਇਹਨਾਂ ਦੇ ਦਿਮਾਗ ਵਿਚ ਹੁੰਦਾ ਆ ਰਿਸ਼ਵਤ ਕਿਵੇਂ ਲੈਣੀ ਆ ਇਹੋ ਜਿਹੇ ਲੋਕਾਂ ਨੇ ਚੰਗੇ ਲੋਕਾਂ ਨੂੰ ਵੀ ਬਦਨਾਮ ਕਰ ਕੇ ਰੱਖਿਆ ਆ ਦੂਸਰੀ ਸਟੇਟ ਦੇ ਤਾਂ ਹੀ ਲੋਕਾ ਨੂੰ ਪੰਜਾਬ ਵਿੱਚ ਨੌਕਰੀ ਮਿਲਦੀ ਆ ਗਲ ਹੋਰ ਕੁਝ ਨਹੀਂ ਆ ।

  • @punjabicalligraphyclassesm7692
    @punjabicalligraphyclassesm7692 Годину тому +1

    ਐਡੇ ਵੱਡੇ ਖਿਡਾਰੀ ਤੇ ਦੋਸ਼ ਲੱਗਣਾ,ਮਾੜੀ ਗੱਲ ਹੈ,,, ਜੇਕਰ ਇਹ ਸੱਚ ਹੈ।

  • @ਮੋਹਿਤਪੱਟੀ-ਬ3ਞ
    @ਮੋਹਿਤਪੱਟੀ-ਬ3ਞ 2 години тому +2

    ਹੁਣ ਆਪਣੇ ਤੇ ਬਿਪਤਾ ਪਈ ਤੇ ਸਭ ਕੁੱਝ ਯਾਦ ਆਂ ਗਿਆ ਪਹਿਲਾ ਕਿਉਂ ਨੀ ਦੱਸਿਆ ਮੇਰੇ ਨਾਲ ਇਹਨਾਂ ਕੁੱਝ ਹੋ ਰਿਹਾ ਹੈ ਸਭ ਬਚਨ ਲਈ ਡਰਾਮੇ ਨੇ ਕਲ ਅਖਬਾਰ ਵਿੱਚ ਜਿਹੜੇ ਮੇਨ ਦੋਸ਼ੀ ਸੀ ਪਿਓ ਪੁੱਤ ਸੀ ਅਫੀਮ ਵਾਲੇ ਕੇਸ ਵਾਲੇ ਉਹਨਾਂ ਨੂੰ ਛੱਡਤਾਂ ਪੈਸੇ ਲੈਕੇ ਤੇ ਨਾਜਾਈਜ ਸੀ ਉਸ ਤੇ ਉਸਤੇ ਪਰਚਾ ਕਰਤਾ ਤੇ ਅਗਲੇ ਨੇ ਹਾਈ ਕੌਰਟ ਦਾ ਰੁੱਖ ਕੀਤਾ ਸੱਚ ਸਾਰਿਆਂ ਸਾਹਮਣੇ ਆਂ ਗਿਆ ਹੁਣ ਇਹ ਬੀਬੀ ਸੱਚੀ ਬਣਦੀ ਫਿਰਦੀ ਹਾਈ ਮੈਂ ਤਾਂ ਕਹਿਣਾ ਇਸ ਨੂੰ ਸਸਪੈਂਡ ਨਹੀਂ ਸਦਾ ਲਈ ਨੌਕਰੀ ਤੋਂ ਡਿਸ ਮਿਸ ਕਰਨਾ ਚਾਹੀਦਾ ਹਾਈ

  • @jogindersandhu2309
    @jogindersandhu2309 19 хвилин тому

    Don't worry mme. You are brave lady and above all police officer.

  • @LakhwinderSingh-xb4id
    @LakhwinderSingh-xb4id 4 години тому +4

    ਅਜਿਹੇ ਪੁਲਿਸ ਅਧਿਕਾਰੀਆਂ ਤੋਂ ਆਮ ਜਨਤਾ ਲਈ ਇਨਸਾਫ ਦੀ ਕੀ ਉਮੀਦ ਰੱਖਦੇ ਹੋ, ਬੇੜਾ ਗਰਕ ਕਰ ਦਿੱਤਾ ਮਹਿਕਮੇ ਦਾ ਅਜਿਹੀਆਂ ਕਾਲੀਆਂ ਭੇਡਾਂ ਨੇ।

    • @AmarjitSingh-eq3rl
      @AmarjitSingh-eq3rl 4 години тому

      ਥਾਣੇ ਦਾ ਕੰਮ ਐੱਫ ਆਈ ਆਰ ਦਰਜ ਕਰਕੇ ਅਦਾਲਤ ਵਿਚ ਪੇਸ਼ ਕਰਨਾ ਹੁੰਦਾ ਹੈ ਇਨਸਾਫ਼ ਦੇਣਾ ਅਦਾਲਤ ਦਾ ਕੰਮ ਹੈ ਥਾਣੇ ਵਿਚ ਸਿਰਫ ਰਾਜੀਨਾਮਾ ਕਰਨ ਦਾ ਅਧਿਕਾਰ ਹੈ

  • @JagdevSingh-u9m
    @JagdevSingh-u9m Годину тому

    Waheguru ji mehar kari punjab teh😢😢😢😢😢😢😢

  • @AvtarSingh-pw7fv
    @AvtarSingh-pw7fv 2 години тому +1

    ਮਾਮਲੇ ਦੀ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ ਤੇ ਜੋ ਵੀ ਦੋਸ਼ੀ ਹੋਵੇ ਉਸਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਕਿ ਪੁਲਿਸ ਤੋਂ ਲੋਕਾਂ ਦਾ ਟੁੱਟਿਆ ਭਰੋਸਾ ਮੁੜ ਬਹਾਲ ਹੋ ਸਕੇ ਕਿਉਂਕਿ

    • @jashpalsingh1875
      @jashpalsingh1875 Годину тому

      ਕੁਝ ਨਹੀਂ ਹੋਣਾ ਗੁੰਡਿਆਂ ਦੇ ਰਾਜ ਵਿੱਚ

  • @Sukhjindersingh-zh5lb
    @Sukhjindersingh-zh5lb Годину тому +1

    ਇਹ ਜੋ ਵੀ ਦੋਸ਼ੀ ਹੈਗੇ ਨੇ ਕੇਵਲ ਤੇ ਕੇਵਲ ਡਿਸ ਮਿਸ ਹੋਣੇ ਚਾਹੀਦੇ ਨੇ ਤਾਂ ਜੋ ਹੋਰ ਵੀ ਕੋਈ ਇਹੋ ਜਿਹਾ ਕੰਮ ਕੱਰਨ ਤੋ ਪਹਿਲਾਂ ਕੱਈ ਵਾਰ ਸੋਚੇ

  • @Vipandhir-u7s
    @Vipandhir-u7s 2 години тому

    Action be taken according to Law ----Dhir

  • @SatnamSingh-wv9gg
    @SatnamSingh-wv9gg 3 години тому +6

    ਜਦੋ ਮੈਡਮ ਜੀ ਸੋਨੂੰ ਕਨੂੰਨ ਮੁਤਾਬਕ ਗ਼ਲਤ ਕਰਨ ਨੂੰ ਕਹਿਦੇ ਸੀ ਉਦੋਂ ਸੀਨੀਅਰ ਅਫਸਰਾਂ ਦੇ ਸਾਹਮਣੇ ਲਿਆਉਣਾ ਸੀ ਪਰ ਜਦੋਂ ਸ਼ਿਕੰਜਾ ਕੱਸਿਆ ਗਿਆ ਹੁਣ ਇੱਕ ਦੂਜੇ ਤੇ ਦੂਸਨ ਲਾਉਣ ਲੱਗ ਜਾਂਦੇ ਹੋ

  • @PardeepSingh-vo8hz
    @PardeepSingh-vo8hz 2 години тому +1

    ਸਭ ਬਕਵਾਸ ਹੈ ਮਹਿਲਾ ਕਮਿਸ਼ਨ ਸਿਰਫ਼ ਲੋਕ ਦਿਖਾਵੇ ਲਈ ਹਨ । ਸਰਕਾਰ ਵਿਰੁੱਧ ਜਾ ਕੇ ਕਿਸੇ ਮਹਿਲਾ ਕਮੀਸਨ ਨੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੀਤਾ।

  • @jaswantsingh2023
    @jaswantsingh2023 3 години тому +7

    ਪੁਲਿਸ ਵਿੱਚ ਭਲੇਮਾਣਸ ਬਹੁਤ ਘੱਟ ਹੁੰਦੇ ਹਨ

  • @AshokKumar-il1xq
    @AshokKumar-il1xq 2 години тому +2

    Whole police department is corrupt. May God save Punjabi from police system.

  • @RajK-z6j
    @RajK-z6j 4 години тому +4

    DSP nu hissa nahi mileya hona

  • @AjmerSingh-b8w
    @AjmerSingh-b8w Годину тому

    SP ਤੇ DSP ਨੂੰ ਵਿਚੋ ਹਿੱਸਾ ਨਹੀ ਮਿਲਿਆ ਹੋਣਾ

  • @vinylRECORDS0522
    @vinylRECORDS0522 32 хвилини тому

    ਇਹ ਬੀਬੀ ਪਹਿਲਾਂ ਛੇੜ ਛਾੜ ਬਾਰੇ ਕਦੇ ਕੁਸਕੀ ਨਹੀਂ। ਹੁਣ ਜਦੋਂ ਭ੍ਰਿਸ਼ਟਾਚਾਰ ਦਾ ਪਰਦਾ ਫਾਸ਼ ਹੋ ਗਿਆ ਦੋਸ਼ ਲਾ ਰਹੀ ਹੈ। ਪੁਲਿਸ ਦੀ ਨੌਕਰੀ ਵਿੱਚ ਮੈਂ ਤਾਂ ਇੱਕ ਗੱਲ ਦੇਖੀ ਹੈ ਕਿ ਕੋਈ ਵੀ ਪੁਲਿਸ ਮੁਲਾਜਮ ਆਪਣੇ ਮਹਿਕਮੇ ਦੀ ਮੁਲਾਜਮ ਨਾਲ ਛੇਤੀ ਕੀਤੇ ਵਿਆਹ ਕਰਵਾ ਰਾਜੀ ਨਹੀਂ ਹੁੰਦਾ ਤੇ ਮਹਿਕਮੇ ਦੀ ਮੁਲਾਜ਼ਮ ਨਾਲ ਛੇੜ ਛਾੜ ਤੋਂ ਵੀ ਡਰਦਾ ਰਹਿੰਦਾ ਕਿ ਜੇ ਸੀਨੀਅਰ ਅਫਸਰਾਂ ਤੱਕ ਗੱਲ ਚਲੀ ਗਈ ਤਾਂ ਉਹ ਕਹਿੰਦੇ ਆ "ਜਾਂ ਤਾਂ ਇਸ ਲੜਕੀ ਨਾਲ ਸ਼ਾਦੀ ਕਰ ਲੈ, ਜਾਂ ਡਿਸਮਿਸ ਹੋਣ ਲਈ ਤਿਆਰ ਰਹਿ।

  • @jaswindersingh-lq6sl
    @jaswindersingh-lq6sl 3 години тому +1

    Punjab police World dee honest police force jis tra badlkl and Captain family

  • @AjitsinghMann-z2m
    @AjitsinghMann-z2m Годину тому +1

    Police aam loka nal bahut dhakka kardi e.p.p sab state nalo jiyada crypt hai.

  • @bvirk5911
    @bvirk5911 4 години тому +5

    But pehla ku ni boli .hun FiR hun to baad hi ku

    • @harindergill1367
      @harindergill1367 4 години тому

      Koi apni ijat vaste chup rehnda hai

    • @bvirk5911
      @bvirk5911 Годину тому

      Eh buhut madda boldi police nu moge

  • @LoveBoy-qo6mi
    @LoveBoy-qo6mi 16 хвилин тому

    ਓਨਲੀ ਇੱਕੋ ਇੱਕ ਹੱਲ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਦੀ ਸਰਕਾਰ ਓਨਲੀ ਬੀਜੇਪੀ ਹੀਂ ਪੰਜਾਬ ਨੂੰ ਬਚਾ ਸਕਦੀ ਓਨਲੀ ਇੱਕੋ ਇੱਕ ਹੱਲ

  • @HardeepSingh-sb8sj
    @HardeepSingh-sb8sj 2 години тому

    Sahi gal sho madam nu justice Dena chahida

  • @hazurkhehra6838
    @hazurkhehra6838 4 години тому +6

    Arsdeep kuar shi a ji 🙏🏻

  • @AmarjitSingh-cw5tr
    @AmarjitSingh-cw5tr 3 години тому +3

    GOOD.SHO

  • @lachhmansingh1075
    @lachhmansingh1075 2 години тому

    ਮੈਡਮ ਜੀ ਅਗਰ ਤੁਸੀ ਸਹੀ ਬੋਲ ਰਹੇ ਹੋ ਮੁਲਜ਼ਮ ਨਾਲ ਖੜ੍ਹੋ

  • @jaswantsingh-gy4xo
    @jaswantsingh-gy4xo 2 години тому +1

    90 percent ehi kam karde ne,
    PB da Rubb Rakha.

  • @AjitsinghMann-z2m
    @AjitsinghMann-z2m Годину тому +1

    Aam public di koi sunvai nahi.loka te jhoothe parche cutt ke jailan bhari jandi e.

  • @jaswantsinghchhina
    @jaswantsinghchhina Годину тому +1

    Auratan da jismani shoshan karna bahute police officers apna haq samjhde han chahe oh police mulajam hi qion na hon

  • @jaswantsingh-gy4xo
    @jaswantsingh-gy4xo 2 години тому +1

    BSF CRP SHOULD DEPLOY IN PB TO CONTROL DRUG,
    ONLY SOLUTION , Because pb
    police is very honest.

  • @GS-lz1xl
    @GS-lz1xl 3 години тому +1

    Bhut vadiya hoya arshdeep nal Lundhiana v bhut parshn kithe c ehn mera ta jhoth parch pya ehn

    • @VickySandhu-cx2qw
      @VickySandhu-cx2qw 2 години тому

      Pehla shii c ?

    • @GS-lz1xl
      @GS-lz1xl 11 хвилин тому

      @@VickySandhu-cx2qw Kon pehla shii c veer

  • @jaswantsinghchhina
    @jaswantsinghchhina Годину тому +1

    SHO di himmat hi nahi ho sakdi eh DSP SP di khichayi hi asal Doshi han

  • @guriqbalsingh4703
    @guriqbalsingh4703 Годину тому +1

    Mere utte v madam ne case paya 751 da

  • @tarandeepsandhu6382
    @tarandeepsandhu6382 37 хвилин тому

    Police department shiru too ena gla tu badnaam wa vase rishwat ve lande

  • @SarbjeetChouhan-g5d
    @SarbjeetChouhan-g5d 2 хвилини тому

    ਮੈ ਵੀ ssp de ਦਵਾ ਨੀ ਮਨਿਆ ਮੈ ਰਜਾਇਨ ਦੇ ਦਿੱਤਾ ਸੀ sph ਨੇ ਬਹਾਲ ਕੀਤਾ

  • @sudeshkumari7260
    @sudeshkumari7260 3 години тому +2

    Arashdeep kaur jhooth bolti pehle soi Hui thi ab pakdi gy to bakvas ker rhi

  • @ranjitsinghbains2476
    @ranjitsinghbains2476 Годину тому +1

    Kuti Chora naal rali aa. Bhagwanta kithe Aa hun? Bera gark karta punjab da sarkara ne.

  • @jasssingh8807
    @jasssingh8807 2 години тому +1

    ਕਾਲੀਆਂ ਭੇਡਾਂ

  • @hardialsinghkang7807
    @hardialsinghkang7807 4 години тому +2

    Punjab police de karneme subh jande

  • @sardardoha8000
    @sardardoha8000 2 години тому

    Why now that time caught
    If you are honest person
    Before submitted your complaint

  • @randhirsingh2972
    @randhirsingh2972 28 хвилин тому

    Donon upar NSA lagao

  • @chananrayat7267
    @chananrayat7267 2 години тому +1

    Eh dekho sadi Police ch kurian di halat. Is it police or group of gangester? Very bad. Waheguru ji.

  • @hazurkhehra6838
    @hazurkhehra6838 4 години тому +4

    Arspreet bilkul sahi bol rhi a ji 🙏🏻

    • @babbutk7665
      @babbutk7665 4 години тому +1

      ਅਰਸ਼ਪ੍ਰੀਤ ਤਕ ਮੈਸੇਜ ਪਹੁੰਚਦਾ ਕਰੋ ਵੀ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਸੌਂਹ ਚੱਕੇ ਵੀ ਕਦੀ ਓਹਨੇ ਵਰਦੀ ਪਾਕੇ ਕਿਸੇ ਵੀ ਤਰ੍ਹਾਂ ਦਾ ਗਲਤ ਕੰਮ ਨੀ ਕੀਤਾ,ਕਿ ਇਹ ਹੋ ਸਕਦਾ?

    • @BaldeepDhaliwal-
      @BaldeepDhaliwal- 3 години тому

      ​@@babbutk7665bro sab kardi aa eh main chngi tra janda

  • @inderjitsingh3151
    @inderjitsingh3151 4 години тому +3

    Disciplne de na ta dhaka hunda h chote karsmcharia nal .

  • @dharmindersingh4743
    @dharmindersingh4743 3 години тому +2

    ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਦੋਂ ਕਿਸੇ ਤੇ ਕੋਈ ਇਲਜ਼ਾਮ ਲੱਗਦਾ ਤਾਂ ਉਹ ਉਸ ਸਮੇਂ ਦੂਜਿਆਂ ਉੱਤੇ ਇਲਜ਼ਾਮ ਲਾਉਣ ਲੱਗ ਜਾਂਦਾ ਇਸ ਦਾ ਮਤਲਬ ਬਹੁਤ ਕੁਝ ਗਲਤ ਹੋ ਰਿਹਾ ਫਿਰ ਆਮ ਲੋਕ ਕਿਸ ਤੋਂ ਇਨਸਾਫ ਦੀ ਆਸ ਰੱਖਣਗੇ

  • @gurug9558
    @gurug9558 Годину тому

    Bus police ch eda he hunda fake parche meh eda dy case cho hun bari hoia ji 2018 to 2024 vich

  • @randeeppreetsingh9470
    @randeeppreetsingh9470 2 години тому +1

    Berha gark saare afsra da, durr phitte muhh enna de

  • @daljitsinghaujla744
    @daljitsinghaujla744 Годину тому

    90%corrupted dept

  • @gurjantgill3253
    @gurjantgill3253 24 хвилини тому

    A senior lok sab female junior person blackmail kar diya na

  • @iqbalsinghdaawar3159
    @iqbalsinghdaawar3159 3 години тому

    If POLICE itself is controlled/disciplined, the problems of "NASHA", "GUNDAGARDI" will vanish upto 100%.

  • @KJsingh-q4d
    @KJsingh-q4d 3 години тому +1

    True SHO

  • @bvirk5911
    @bvirk5911 58 хвилин тому

    Hun FIR to baad hi ku lga rhi elligation pehla ku ni boli. Hun 5 lakh ni mngdi kise to

  • @SurjitSingh-o6p
    @SurjitSingh-o6p 3 години тому +1

    Hun ehna gala vich dam nhi

  • @inderjitsingh3151
    @inderjitsingh3151 4 години тому +1

    Har mard de akh mali huni h

  • @SudarshanKumar-i7u
    @SudarshanKumar-i7u Годину тому

    Dsp ne ki tere ghungru pat laye,
    Ni Chori da baka hunda,
    Ranna da kujh ni ghatda,
    Chadeya da ghata hunda,
    Dsp ne ki tere bhoond ldata, bhaithe dar dar ke ni,
    Adhiye da nasha chadh giya darshan tere karke ni. 👍🔥💯❤️

  • @RohitKumar-pn8dy
    @RohitKumar-pn8dy 2 години тому +1

    Eh Sare chor hi aa.

  • @gsantokhsinghgill8657
    @gsantokhsinghgill8657 3 години тому

    Aapsi Lag dat Lagdi aa janch PP karni aa sabh setment ho jana a pat officer indl Ricord jarur chek hona chahida a insaff jaruri aa koi v ho e bhave doshi ji

  • @taranjitsingh7467
    @taranjitsingh7467 Годину тому

    DSP shyad sports hockey khed da jo oh hai

  • @amritbrar7709
    @amritbrar7709 4 години тому +3

    sara system hi corrupt aa

  • @gurug9558
    @gurug9558 Годину тому

    Human right commission ajna se ghar ke kardy se goli mar asi nokri nu

  • @anmolpreetmola1228
    @anmolpreetmola1228 33 хвилини тому

    D s p dharmkot Ap passa landa dharmkot police na sukha sarpancha veer nu passa la ka chada

  • @ksingh5612
    @ksingh5612 3 години тому

    Bharat dia Cort sach janana hi nahi chahundia hundia Nahi ta koi vi howe Narko test kar lo Par dekho Haasahoni gll ke je koi keh dewe ke main Narko test nahi karwana ta nahi Howega es tou maadhi gll hor ki howegi koi Mujrim kida Narko test tou mukar sakda. Es da matlab ta oh Doshi aa par Cort us nu ijajat dindi ke je nahi karwana test ta na karwao loka nu Murkh bna rahia Cort Asal vich Cort vich mujrim kon aa kon sahi kon Galat aa Fesla es te nahi hunda Fesla ta hunda ke Wakeel kehdha siaana aa kehdha wakeel jhooth bol ke case jit sakda sza koi hor bhogu ga Yoodh Wakeela da Nahi ta hona eh chahi da Jehdha Narko test tou mukrda us nu Doshi das ke sza de dio .

  • @PappuKhan-r3l
    @PappuKhan-r3l 45 хвилин тому

    eh gap mardai he resvat khoar he dramai kardai he

  • @darshansinghdarshan4443
    @darshansinghdarshan4443 4 години тому +5

    Lady SHO currupt hai ,, telling lie

  • @rachhpalsinghsingh4465
    @rachhpalsinghsingh4465 2 години тому

    ਸਾਰੇ ਪੁਲਿਸ ਵਾਲੇ ਤਾਂ ਇਮਾਨ ਦਾਰ ਨੇ ਸਾਡੀ ਪੰਜਾਬ ਤਾਂ ਬਹੁਤ ਵਧੀਆ ਕੰਮ ਕਰ ਰਹੀ ਐ ਮੈਂ ਤਾਂ ਪੰਜਾਬ ਪੁਲਿਸ ਦਾ ਫੈਨ ਹਾਂ ਪੰਜਾਬ ਪੁਲਿਸ ਸਾਡੇ ਪੰਜਾਬ ਦੀ ਸ਼ਾਨ ਹੈ ਜੀ

  • @GagandeepSingh-mo6du
    @GagandeepSingh-mo6du 3 години тому

    Arsdeep kuar ji theek ji ji

  • @dhattsaab-911
    @dhattsaab-911 2 години тому

    Jab aam adami tey jhoothay parchay darj karday ho os time kanoon yaad nahi hunda.aap de bari parcha jhooth lagda.

  • @SarpanchDharour
    @SarpanchDharour 3 години тому

    Punjab polic boht dhka kardi he ih sav nu pta he s h o 100% sach bol rhi he sanu saria nu s h o di help karni chahidi he kise kol sho da mob number hove ta jrour dsna