Sri Harkrishan Dhiyaiyai - Bhai Satwinder Singh, Harvinder Singh Ji Delhi Wale

Поділитися
Вставка
  • Опубліковано 5 жов 2024
  • Sri Harkrishan Dhiyaiyai

КОМЕНТАРІ • 1,9 тис.

  • @SatgurSingh-rj5ll
    @SatgurSingh-rj5ll 6 місяців тому +33

    ਧੰਨ ਧੰਨ ਸ਼੍ਰੀ ਹਰ ਕ੍ਰਿਸ਼ਣ ਸਾਹਿਬ ਜੀ ਮੇਰੇ। ਸਰੀਰ ਵਿੱਚ ਬਹੁਤ ਜਾਦਾ ਦਰਦ ਹੋ ਰਿਹਾ ਜੀ ਮੈਨੂੰ ਜਲਦੀ ਠੀਕ ਕਰ ਦੋ ਜੀ ਹੇ ਦੱਸੇ ਗੁਰੂ ਆ ਦੀ ਜੋਤ ਮੈਨੂੰ ਠੀਕ ਕਰ ਦੋ ਜੀ 🙏🙏🌺🙏🌺🙏

  • @rsvlvm7848
    @rsvlvm7848 3 місяці тому +36

    ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮੈਨੂੰ ਇਸ ਦਰਦ ਤੋਂ ਰਾਹਤ ਦਿਵਾਉ😥😥😥

  • @honeykamboz1190
    @honeykamboz1190 4 роки тому +15

    ਜੁਗੋ ਜੁਗ ਅਟੱਲ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ
    ਦੀਨ ਦੁਨੀਆ ਦੇ ਪਾਤਸ਼ਾਹ ਜੀ ਬਖ਼ਸ਼ ਦੇਓ ਸਾਡੇ ਗੁਨਾਹਾਂ ਨੂੰ
    🙏🏻🙏🏻🙏🏻🙏🏻🙏🏻🙏🏻🙏🏻🌼🌺🙏🏻🙏🏻🙏🏻🙏🏻🙏🏻🙏🏻

  • @gursharnsingh1671
    @gursharnsingh1671 3 місяці тому +8

    ਕ੍ਰਿਪਾ ਕਰੋ ਦਾਸ ਤੇ ਸੱਚੇ ਪਾਤਸ਼ਾਹ ਜੀ ਦੁੱਖ ਪ੍ਰੇਸ਼ਾਨੀਆਂ ਚੋ ਕੱਢੋ।। ਸਿਰਫ ਤੁਹਾਡੇ ਨਾਮ ਦੀ ਤਾਂਘ ਹੋਵੇ।। ਜਿੰਦਗੀ ਚ ਫਾਲਤੂ ਤੇ ਬੇਤੁਕੇ ਰੁਝੇਵਿਆਂ ਚੌ ਕੱਢੋ।। ਤੁਹਾਡਾ ਨਾਮ ਹੀ ਤੁਹਾਡੀ ਗੁਰਬਾਣੀ ਹੀ ਸਾਨੂੰ ਲੋੜੀਂਦੀ ਰਹੇ। ਕ੍ਰਿਪਾ ਕਰੋ ਜੀ ਦੁੱਖ ਦੂਰ ਕਰੋ ਜੀ 👏👏👏👏👏👏👏👏👏👏😢😢👏👏👏👏👏

  • @gurjindersingh956
    @gurjindersingh956 4 місяці тому +40

    ਧੰਨ ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਬਾਬਾ ਜੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਜੀ ਆਪਣਾ ਨਾਮ ਜਪਾਉ ਮਹਾਰਾਜ ਜੀ

  • @SatgurSingh-rj5ll
    @SatgurSingh-rj5ll 6 місяців тому +11

    ਧੰਨ ਧੰਨ ਸ਼੍ਰੀ ਹਰ ਕ੍ਰਿਸ਼ਣ ਸਾਹਿਬ ਜੀ ਮੈਨੂੰ ਜਲਦੀ ਠੀਕ ਕਰ ਦੋ ਜੀ ਮੇਰੇ ਸਰੀਰ ਨੂੰ ਹਮੇਸ਼ਾਂ ਤਦਰੁਸ ਰੱਖਣਾ ਜੀ 🙏🌹

  • @emaansingh8930
    @emaansingh8930 2 роки тому +19

    ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ

  • @sardartaranbirsingh
    @sardartaranbirsingh Рік тому +14

    ਧੰਨ ਧੰਨ ਬਾਲਾ ਪ੍ਰੀਤਮ ਅੱਠਵੀ ਪਾਤਸਾਹੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ

  • @Saaz_videos2609
    @Saaz_videos2609 Рік тому +7

    ਜਿਸੁ ਡਿਠੇ ਸਭ ਦੁੱਖ ਜਾਇ ਸ੍ਰੀ ਹਰਕ੍ਰਿਸ਼ਨ ਧਿਆਈਏ 🙏🏻🙏🏻🙏🏻
    ਧਨ ਧੰਨ ਸਤਿਗੁਰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ

  • @topvideochannel5798
    @topvideochannel5798 2 роки тому +17

    ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ 🙏🏻🙏🏻🙏🏻

  • @mannsaab1492
    @mannsaab1492 Рік тому +15

    ਬਾਬਾ ਜ਼ੀ ਮੇਹਰ ਪਰੀਆਂ ਹੱਥ ਰੱਖਣਾ ਮੇਰੇ ਪਰਿਵਾਰ ਤੇ

  • @emaansingh8930
    @emaansingh8930 2 роки тому +15

    ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਭੁੱਲ ਚੁੱਕ ਮੁਆਫ ਕਰੋ ਜੀ ਸੋਝੀ ਬਖਸੋ਼ ਜੀ

  • @rajwindersingh531
    @rajwindersingh531 3 роки тому +5

    ਧੰਨ ਸ਼੍ਰੀ ਹਰਕ੍ਰਿਸ਼ਨ ਜੀ

  • @HarpreetSingh-xf8ls
    @HarpreetSingh-xf8ls 4 місяці тому +12

    ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਅੱਜ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਜੀ ਜਾਂਦੇ ਸਮੇਂ ਇਹ ਸ਼ਬਦ ਸਰਵਣ ਕੀਤਾ ।ਮਨ ਨੂੰ ਬਹੁਤ ਹੀ ਵਧੀਆ ਲੱਗਿਆ।

  • @satpalmanchanda7523
    @satpalmanchanda7523 3 роки тому +5

    Dhan dhan satguru baba shri Harkishan ji jis dithe sab dukh Jaye 🙏🙏🙏🙏🙏🙏🙏🙏

  • @johalmusic5586
    @johalmusic5586 2 роки тому +3

    🙏ਧੰਨ ਧੰਨ 108 ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ 🙏

  • @kaurtanveer8596
    @kaurtanveer8596 3 роки тому +64

    ਬਾਬਾ ਜੀ ਮੇਰੇ ਪਰਿਵਾਰ ਦੇ ਹਰ ਮੈਂਬਰ ਤੇ ਮਿਹਰ ਭਰਿਆ ਹੱਥ ਰੱਖਿਉ ਸਭ ਨੂੰ ਚੰਗੀ ਸਿਹਤ ਬਖਸੇਉ....🙇🙇

  • @Waheguruji977
    @Waheguruji977 2 роки тому +16

    Satguru g baksho gunaah mere🙏 ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ♥️🙏🌺🌸🌸💮

  • @shamsher2584
    @shamsher2584 4 роки тому +11

    ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਾਰੀ ਦੁਨੀਆਂ ਤੇ ਮੇਹਰ ਕਰੋ ਜੋ ਗਲਤੀਆਂ ਹੋ ਗਈਆਂ ਮਾਫ ਕਰ ਦੋ

  • @SatgurSingh-rj5ll
    @SatgurSingh-rj5ll 6 місяців тому +7

    ਧੰਨ ਧੰਨ ਸ਼੍ਰੀ ਹਰ ਕ੍ਰਿਸ਼ਣ ਸਾਹਿਬ ਜੀ ਮੈਨੂੰ ਜਲਦੀ ਠੀਕ ਕਰ ਦੋ ਜੀ 🙏🌹

  • @jagtarbodal
    @jagtarbodal 3 роки тому +8

    ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਸਾਹਿਬ ਸ਼੍ਰੀ ਹਰਕਿਸ਼ਨ ਸਾਹਿਬ ਜੀ

  • @ShinddhaliwalJaswindersingh
    @ShinddhaliwalJaswindersingh 11 місяців тому +6

    🙏 ਹੇ ਪ੍ਰਮਾਤਮਾ ਮੇਰੇ ਘਰ ਦੀ ਗਰੀਬੀ ਦੂਰ ਕਰਨੀ, ਪ੍ਰੀਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏🙏

  • @buntytailor-xx9nk
    @buntytailor-xx9nk 10 місяців тому +8

    ਧੰਨ ਧੰਨ ਸ੍ਰੀ ਗੁਰੂ ਹਰਕਿਸ਼ਨ ਧਿਆਈਐ ਜਿਸ ਡਿਠੇ ਸਬ ਦੁਖ ਜਾਏ

  • @RAHULSINGH-ms3fx
    @RAHULSINGH-ms3fx 4 місяці тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @JagdevSingh-pk9mw
    @JagdevSingh-pk9mw 3 роки тому +7

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ

  • @manjeetsinghnigah4695
    @manjeetsinghnigah4695 Рік тому +8

    ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 🙏❤️💐🙏❤️💐🙏❤️💐🙏❤️💐🙏❤️💐🙏❤️💐💕

  • @gurpreet6453
    @gurpreet6453 4 роки тому +74

    Mere nani ji ae shabad padhde hunde c...jdo asi bimar hunde c odo v...waheguru ji sab te mehar kro...mera veer jaldi thik ho je waheguru ji...

  • @KuldeepSingh-rk5qg
    @KuldeepSingh-rk5qg 3 роки тому +6

    ਗੁਰੂ ਸਾਹਿਬ ਜੀ ਕਿਰਪਾ ਕਰੋ।
    ਜਗਤ ਜਲੰਦਾ ਰਖ ਲੈ।
    ਆਪਣੀ ਕਿਰਪਾ ਧਾਰ।
    ਤਰਸ ਕਰ ਕੇ ਸਾਨੂੰ ਬਖ਼ਸ ਲੌ।
    ਬੀਮਾਰੀ ਦਾ ਨਾਸ਼ ਕਰੋ।ਘਰ ਘਰ
    ਸੁਖ ਸ਼ਾਂਤੀ ਵਰਤਾਓ।🙏🙏🙏

  • @moviesprabh942
    @moviesprabh942 4 роки тому +24

    ਮੰਨ ਨੂੰ ਸ਼ਾਂਤੀ ਮਿਲਦੀ ਆ ਸ਼ਬਦ ਸੁਣ ਕੇ ਵਾਹਿਗੁਰੂ ਜੀ 🙏🙏🙏🙏🙏

  • @shashikapoor4510
    @shashikapoor4510 2 роки тому +5

    ਸ਼੍ਰੀ ਹਰਿਕਿ੍ਰਸ਼ਨ ਧਿਆਇਐ ਜਿਸ ਡਿਠੇ ਸਭ ਦੁੱਖ ਜਾਏ🙏🏻🙇🏻‍♂️

  • @gursewakgill1257
    @gursewakgill1257 4 роки тому +10

    ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ

  • @inderjeetsinghchak9175
    @inderjeetsinghchak9175 2 місяці тому +2

    ਵਾਹਿਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਉਨ੍ਹਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਮੂਹ ਸੰਗਤਾਂ ਨੂੰ ਜੀ ਵਾਹਿਗੁਰੂ ਜੀ 🙏🙏🌹🌹

  • @buntytailor-xx9nk
    @buntytailor-xx9nk 10 місяців тому +6

    ਬਹੁਤ ਵਧੀਆ ਤੇ ਮਿੱਠੀ ਭਾਈ ਅਵਾਜ਼ ਹੈ ਭਾਈ ਸਾਹਿਬ ਦੀ

  • @Nishangill1984
    @Nishangill1984 3 роки тому +4

    ਮਿਹਰ ਕਰੋ ਗੁਰੂ ਸਾਹਿਬ ਜੀ

  • @kamleshgolhani
    @kamleshgolhani 3 роки тому +43

    हृदय की अंतरिम गहराइयों से आपको इस शबद गाने के लिए बहुत बहुत धन्यवाद। जय भगवान श्री गुरु नानक। जय श्री गुरु गोविंद जी। जय श्री गुरु हरकृष्ण जी।

    • @harneetkaur17
      @harneetkaur17 2 роки тому +1

      🙏

    • @HarpreetSingh-fg3ri
      @HarpreetSingh-fg3ri 2 роки тому +1

      Waheguru ji

    • @Punjabisnotindia-1984
      @Punjabisnotindia-1984 9 місяців тому +2

      ਵਾਹਿਗੁਰੂ ਜੀ 🙏 ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ✍️🚩⚔️

  • @binnudigoh
    @binnudigoh 3 роки тому +6

    🌸ਵਾਹਿਗੁਰੂ ਜੀ ਕਾ ਖਾਲਸਾ 🌸 🌸ਵਾਹਿਗੁਰੂ ਜੀ ਕੀ ਫਤਹਿ ਜੀ🌸 🙏

  • @balkrishan2607
    @balkrishan2607 4 роки тому +57

    🏵ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 🏵
    🏵ਜਿਸ ਡਿੱਠੇ ਸਭ ਦੁੱਖ ਜਾਏ🏵🌷ਵਾਹਿਗੁਰੂ ਜੀ 🌷

  • @sskamboj7551
    @sskamboj7551 3 роки тому +6

    Sab nu Guru Harkrishan Bala pritam ji agge prayer karni chaidi h..
    Taki covid to muktii mile
    Guru sahib ji bas tera hi sahara h..
    Aap ji baksh lyo..
    Dhan Bala sahib ji..

  • @indersingh71472
    @indersingh71472 2 роки тому +10

    🙏🏼🌼ਸਤਿਨਾਮੁ ਸ਼੍ਰੀ ਵਾਹਿਗੁਰੂ ਜੀ🌼❤️

  • @MalkeetSingh-hf4hi
    @MalkeetSingh-hf4hi 8 місяців тому +10

    ਧਾਨ ਧਾਨ ਪੰਜੌਖਰਾ ਸਾਹਿਬ ਵਾਲੇ ਬਾਬਾ ਸੀ੍ ਹਰਿ ਕਿ੍ਸਨ ਸਾਹਿਬ ਜੀ

  • @uttamsingh-sj7bx
    @uttamsingh-sj7bx 6 років тому +53

    kirtan ohe
    jis nu sun ke maan nu pure tra shanti mil jaave
    waheguru

  • @mansisharma5050
    @mansisharma5050 3 роки тому +9

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ♥️🙏🏻❤️✨✨

  • @राजस्थानी-ल8ठ
    @राजस्थानी-ल8ठ 4 роки тому +80

    ਵਾਹਿਗੁਰੂ ਜੀ ਆਪ ਜੀ ਕਿ੍ਰਪਾ ਕਰੋਂ ਸਾਡੇ ਹਿਰਦੇ ਵਿਚ ਬਾਣੀ ਵੱਸ ਜਾਵੇ ਜੀ ਅਸੀਂ ਡੋਲਿਏ ਨਾ ,‌🙏🙏🙏🌹🌹🌺🌼🌻💐📿📿🌹🌹🌹🌹

    • @prabhjotsodhi8659
      @prabhjotsodhi8659 2 роки тому +1

      Waheguru ji aap apni kirpa kro ji

    • @sujotsingh4278
      @sujotsingh4278 2 роки тому

      It is not a song it is a shabad

    • @kanwalpreet7215
      @kanwalpreet7215 Рік тому

      Waheguru ji aap ji kirpa karo saade hriday vich baani bas jaawe ji assi doliye naa 🙏🙏

  • @gaggidehar2346
    @gaggidehar2346 2 роки тому +10

    ਵਾਹਿਗੁਰੂ ਜੀ👏 ❣️🙏

  • @Ghtc6thto10th12
    @Ghtc6thto10th12 4 роки тому +158

    ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਦਿੱਲੀ ਵਿੱਚ ਮਹਾਮਾਰੀ ਨੂੰ ਖਤਮ ਕੀਤਾ ਸੀ ਉਸੇ ਤਰ੍ਹਾਂ ਕੋਰੋਨਾ ਦੀ ਮਹਾਮਾਰੀ ਨੂੰ ਵੀ ਖਤਮ ਕਰ ਦਿੳ।

  • @narindersingh-mk2cw
    @narindersingh-mk2cw 2 роки тому +10

    ਅੱਠਵੇਂ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਸਾਰੀਆਂ ਨੂੰ 🙏😇

  • @saibabakijai9237
    @saibabakijai9237 3 роки тому +12

    Maharaji , plz save from evil powers around me. And put me on right path . Dhan satguru ji

  • @multi-genre-artist3308
    @multi-genre-artist3308 2 роки тому +8

    💖🙏🏼Shree Guru Harkrishan ji de Prakash Purab diyan lakh vadhaiyaann saareyanu 💖🙏🏼

  • @sukhjindercheema3006
    @sukhjindercheema3006 4 роки тому +102

    🙏🙏🙏 ਕਿਰਪਾ ਕਰੋ 🙏🙏🙏ਸ੍ਰੀ ਗੁਰੂ ਹਰ ਕਿ੍ਸਨ ਸਾਹਿਬ ਮਹਾਰਾਜ ਜੀ🙏🙏🙏ਅਾਪ ਆਪਣਿਆਂ ਬੱਚਿਆਂ ਨੂੰ ਬਖਸ਼ ਲਵੋ 🙏🙏😥😥🙏🙏🙏ਰਹਿਮ ਕਰੋ । ਦਯਾ ਕਰੋ 🙏🙏😥😥

  • @gurbaazsingh5800
    @gurbaazsingh5800 2 роки тому +2

    🌹🙏ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ 🙏🌷

  • @kuldeepmann8459
    @kuldeepmann8459 4 роки тому +6

    🙏 ਵਾਹਿਗੁਰੂ ਜੀ

  • @ParminderSingh-du7ec
    @ParminderSingh-du7ec 3 роки тому +3

    Shabad sun k wakhra jiha feel hon lag janda WMK HAMESHA CHARDI KALA CH RAKHE 🙏

  • @paramjeetsinghparamparamje7887
    @paramjeetsinghparamparamje7887 4 роки тому +57

    मेरा वैद गूरु गोबिंदा काटे जम की फंदा धन धन गुरु श्री हर किशन महाराज,,,,,

    • @soniyakour3104
      @soniyakour3104 4 роки тому

      🙏🙏🙏🙏🕘🙏🙏🙏💝💝🏅🏅🥇🥇

    • @sai_decor11
      @sai_decor11 3 роки тому

      @@soniyakour3104 a zmm m m v .kyh yo . Z K K KK K K KKKIK ,ZXZZ SZ ZZZKVV VVVVVBV

    • @amandeepbal611
      @amandeepbal611 3 роки тому

      @@soniyakour3104 qaappqqpPpa11110111111111111111¹11

  • @jaipalsinghsingh177
    @jaipalsinghsingh177 5 місяців тому +2

    Dhan dhan Shri guru harkrishan sahib ji sari duniya de rog te sog katdo sahib ji apji de pavitar charana vich es neech di ardaas hai 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gudneetsinghpunjabi8586
    @gudneetsinghpunjabi8586 3 роки тому +4

    Waheguruj sabte mehar bharia haath rakho ji waheguru asa sabde dukhdur karo ji waheguru parivaar vich sukhshanti hove ji nanak Naam chardikala tere bhane sarbat da Bhala

  • @janakdevi-ff4ko
    @janakdevi-ff4ko 5 місяців тому +2

    Dhan Guru Nanak ji mereveerjigodblessyou dhan babadeepsinghji dhan Guru granthsahib ji dhan Guru ramdasji dhan Guru arjundassjidhanguruji very very sweet very very sweet very very sweet very very sweet voice dhan Guru harikrishndevji

  • @tejaswinikaursahni
    @tejaswinikaursahni 3 роки тому +20

    waheguruji please protect my mom dad sis.. sacche patsha waheguruji..

  • @ankushspal2030
    @ankushspal2030 9 місяців тому +3

    Dhan dhan shri Guru TeG Bahadur Sahib Ji ❤❤❤ waheguru jii❤️❤️❤️❤️💕❤️💕❤️💕❤️💕❤️✨💫✨💫✨❣️❣️❣️

  • @parveenkourkhalsa3
    @parveenkourkhalsa3 5 років тому +14

    Sri guru harkrishn ji mehar kro hi
    Apne bacheyan de sare dukh door krdo plz🙏🏻🙏🏻waheguru ji

    • @PrashantKumar-n9m
      @PrashantKumar-n9m Місяць тому

      Didi waahguru aapke sab dukhde doorkare satnaam waaheguru

  • @poonamsingh4999
    @poonamsingh4999 Рік тому +4

    Beyond the world..... Spiritual....vibes feels every time by listening . Waheguru

  • @ribandeepkaur5072
    @ribandeepkaur5072 4 роки тому +13

    Satnam sri waheguru g mehr kro and sabna da bhla kreo 🙏🙏

  • @pankajsilori1344
    @pankajsilori1344 Рік тому +8

    Bhagwaan aisa bhagt ko hamesa khus rakhna so nice bhajan sir 🙏🙏🙏🙏🕉🕉🕉🕉🕉🕉

    • @namank2738
      @namank2738 6 місяців тому

      Shabad*,not bhajan

  • @ChefMrSingh-ib9xw
    @ChefMrSingh-ib9xw 4 роки тому +72

    ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ 🙏

  • @GurmeetSingh-gy6yl
    @GurmeetSingh-gy6yl Рік тому +3

    Jis dithe sab dukh jaaey Shri harkrishan dhiyaiye 🙏🙏🥰😘

  • @प्रान्तीयव्यापारमंडलउत्तरप्रदे

    ਵਾਹਿਗੁਰੂ ਜੀ ਬਖਸ਼ਿਸ ਕਰੋ ਪਤਾ ਨਹੀਂ ਕਿੰਨੇ ਆਪਣੇ ਕਿੱਥੇ ਚਲੇ ਗਏ ਮਹਾਰਾਜ ਏਸ ਸਮਯ ਵਿੱਚ ਬਖਸ਼ਿਸ ਕਰੋ

  • @ramlal6451
    @ramlal6451 4 роки тому +10

    प्रेम , मिठास और धर्र्म का आत्मीयता से भरा भजन ।

  • @VishalSingh-vz3jh
    @VishalSingh-vz3jh 3 роки тому +105

    I'm corono positive and full confidence after Listening this 5..am❤️😍🙏🏻

  • @shindasingh9386
    @shindasingh9386 4 роки тому +13

    Prayer of god for world Protect of corana.God bless each day of your life with happiness.Shri Harkrishan dhiaya always ji.

  • @veersingh2730
    @veersingh2730 3 роки тому +12

    Dhanho Dhanho Gurugranthsahibji blessed all Sisters &brothers friends from Mauritius

  • @TheAasthamalik01
    @TheAasthamalik01 3 роки тому +7

    Baba ji sabke dukh khatam karo , yeh corona se mukht karo duniya ko 🙏🙏🙏

  • @PrinceSingh-ym8nk
    @PrinceSingh-ym8nk Рік тому +14

    Dhan Dhan Guru Harkishan Sahib Ji Maharaj ji ❤️🙏🙏❤️

  • @Peacefullsoul09
    @Peacefullsoul09 4 роки тому +13

    Waheguru ji khalsa ..
    Waheguru ji fateh...
    Ek onkar satnam karta purakh nibho nirbhay akaal Murat ajoni se bhaangh guru prasad jap aad sach jugaad sach hai bhi sach nanak hosi bhi sach🙏🙏🙏

  • @beantdhillon9600
    @beantdhillon9600 3 роки тому +4

    Hey God please mercy on your own people dhan dhan shri guru Harikrishn jio ji maharaj

  • @paramjeetsinghparamparamje7887
    @paramjeetsinghparamparamje7887 4 роки тому +29

    मेरे पात साह गुरु श्री हरकिशन मामराज जी दा आसिरवाद है

  • @gurpreetaulakh6881
    @gurpreetaulakh6881 4 місяці тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @happysaini2701
    @happysaini2701 7 років тому +6

    veru heart touching shabad

  • @ramandeep8801
    @ramandeep8801 2 роки тому +6

    Waheguru ji mehar rkhio🙏 tandursti bhkshio waheguru ji🙏 dukh dur krio sab de waheguru ji🙏

  • @Amandeepsingh-sk2fd
    @Amandeepsingh-sk2fd 6 років тому +6

    Satnaam shri waheguru dataji tuhadi ooat tuhada aasra 🙏🙏

  • @satwantsingh2494
    @satwantsingh2494 6 місяців тому +1

    DHAN DHAN SHRI GURU HARKRISHAN SAHIB JI MERE mummy da Rog dor kro,baba ji mere mummy thik ho apne Ghar jave apne privar vich baba ji kirpa kro

  • @bhupindergill7556
    @bhupindergill7556 4 роки тому +15

    Waheguru ji mehar kro sari duniya te bacha lvo is mahamari to 😢😢

  • @RanjitSingh-mg6xk
    @RanjitSingh-mg6xk 2 роки тому +6

    Guru ji ke gurpurab per sub ko lakh lakh badai ho 🙏🙏🙏 Dhan Dhan Guru harkishan ji

  • @gopaldastarwani6982
    @gopaldastarwani6982 3 роки тому +28

    Heart touching and relaxing shabad in very Melodius voice Karo kirpa Waheguruji

  • @ranibulani9956
    @ranibulani9956 2 роки тому +3

    So peaceful shabad by sweet voice of Satwinder ji
    After hearing this shabad at sleep tym ithink my each every sorrow dukh going on disappaering frm my life🌷🙏🌷

    • @Aniwtxh
      @Aniwtxh 2 роки тому

      Same mein bhi kisi dukh ki wajah se btw sun rha hu mujhe lga ki sirf isi ki wajah se hi mujhe or meri aatma ko shanti milegi taki achi neend le sku or meri family bhi 😌

  • @anitadua9371
    @anitadua9371 4 роки тому +25

    Very sweet voice. Wahe guruji mehar karo sab te

  • @gaganpreet3865
    @gaganpreet3865 2 роки тому +6

    Satnam shree waheguru sahib ji.🙏🏻🙏🏻

  • @BalwinderSingh-ll1yf
    @BalwinderSingh-ll1yf 6 років тому +12

    waheguru waheguru waheguru waheguru waheguru ji

  • @ParminderKaur-oi1gr
    @ParminderKaur-oi1gr 4 місяці тому +3

    Waheguru ji ka Khalsa waheguru ji ka khalsa waheguru ji ki fateh ji waheguru ji mehar kripa karo ji sarrian te aap ji waheguru ji ka Khalsa waheguru ji ki fateh ji

  • @rsaini4315
    @rsaini4315 7 років тому +12

    very enchanting n melodious shabad

  • @sardarni1111
    @sardarni1111 2 роки тому +8

    Waheguru jii boht aukha milya ehna di voice ch eh shabad beautiful 😍😍🙏

  • @japneetsimranjitkaur1988
    @japneetsimranjitkaur1988 2 роки тому +5

    Bhot sohna shabad. Waheguru ji mehar kro

  • @kiranjitkaur9285
    @kiranjitkaur9285 4 роки тому +13

    waheguru ji sab da bhala karo🙏🙏

  • @jagandeepsingh2930
    @jagandeepsingh2930 4 місяці тому +3

    Guru patshah mehar kro mann ch negativity control howwe🙏🏼

  • @ManjeetKaur-xk1xd
    @ManjeetKaur-xk1xd 7 років тому +13

    Wahe guru ji ka khalsa wahe guruji ki fateh

  • @AshwaniKumar-n6l
    @AshwaniKumar-n6l Рік тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏❤️🙏🌹🙏❤️🌹🙏❤️🌹🙏❤️🌹

  • @ghotrasaab5150
    @ghotrasaab5150 7 років тому +139

    its really work when u belive on Guru harkrishan ji then all of Your obstacles gone. shat shat naman Guru harikrishan ji da jihna ne ne sidhe rah paya minu

    • @pradeepchawla3202
      @pradeepchawla3202 5 років тому +11

      Aapne mere Dil ki baat bol di Veer Ji.Mein Hindu hoon par Jab bhi Hum Shri Guru Harkishan Dev Ji ko Dhyate hain sab dukh door ho jaate hain

    • @sukhvirkaur8466
      @sukhvirkaur8466 4 роки тому

      Waheguru ji 🙏🙏🙏🙏🙇‍♀️🙇‍♀️🙇‍♀️🙏

    • @gurpreetkaurdhillon4695
      @gurpreetkaurdhillon4695 4 роки тому

      Waheguru waheguru ji

    • @nk6777
      @nk6777 3 роки тому

      Waheguru ji 🙏

    • @riarsaab7838
      @riarsaab7838 3 роки тому

      Vrr ehh Sariya Da Bhala krda na

  • @kingrajput9406
    @kingrajput9406 6 років тому +12

    jai Krishna jai Govind girdhari Malik tu sabhi rup me kbhi Ram to kbhi krisan jai Hari om.

  • @mahinderkumarwadhwa3284
    @mahinderkumarwadhwa3284 3 роки тому +18

    Beautiful shabad , everyone should listen daily and get rid of all diseases......Wahe Guru Ji,🌹🌺🙏🙏🌺🌹❤️❤️Jai Jai Guru Ji I❤️❤️🌹🌺🙏🙏🌺🌹❤️❤️

    • @sh.hardipsinghchahal5130
      @sh.hardipsinghchahal5130 2 роки тому

      Beautiful Shabad. Waheguru. Ji.

    • @namank2738
      @namank2738 6 місяців тому

      Tumhare paas khud ke shabad nhi hai??, har sikh shabad ke neeche yehi likhte ho?

  • @Gurmeetsingh-oq1tc
    @Gurmeetsingh-oq1tc 4 роки тому +8

    Waheguru g sarbat da bhala karyo,,,,,,,....parmatma g sab de ser te mehar bharya hath rakhyo🙏🏻

  • @ParminderKaur-oi1gr
    @ParminderKaur-oi1gr 4 місяці тому +3

    Waheguru ji ka Khalsa waheguru ji ki fateh ji waheguru ji mehar kripa karo ji sarrian te aap ji 🎉🎉🎉 waheguru ji ka Khalsa waheguru ji ki fateh ji

  • @punjabupdates5551
    @punjabupdates5551 4 роки тому +12

    ਵਾਹਿਗੁਰੂ ਜੀ ਤੁਹਾਡੇ ਹੱਥ ਚ ਹੀ ਆ ਹੁਣ ਦੁਨੀਆਂ ਮੇਹਰ ਕਰੋ