ਨਹਾਉਣ ਪਿੱਛੇ ਕਰ ਦਿੱਤਾ ਆਪਣੇ ਸਕੇ ਭਰਾ ਦਾ ਕ/ਤ/ਲ ਸੁਣ ਕੇ ਰੂਹ ਕੰਬ ਜਾਵੇਗੀ

Поділитися
Вставка
  • Опубліковано 18 гру 2024

КОМЕНТАРІ • 87

  • @RaghveerSingh-ur3ys
    @RaghveerSingh-ur3ys Місяць тому +35

    ਸਾਰੇ ਪਾਸੇ ਘਰ ਉੱਜੜ ਗਏ ਬਾਈ ਬੱਚੇ ਵੀ ਰੁੜ ਗਏ ਘਰੋਂ ਪਰਿਵਾਰ ਹੋਈ ਸਭ ਕੁਝ ਗਿਆ ਬਹੁਤ ਦੁੱਖ ਦੀ ਗੱਲ ਹੈ

  • @ParamjitKaur-f2o
    @ParamjitKaur-f2o 28 днів тому +4

    ਪੂਰਾ ਕਲਯੁਗ ਦਾ ਪਹਿਰਾ ਹੋਇਆ ਪਿਆ ਪੂਰਾ ਕਲਯੁਗ ਨੰਗਾ ਨੱਚ ਰਿਹਾ ਵਾਹਿਗੁਰੂ ਭਲਾ ਕਰ ਸਭ ਤੇ ਮਿਹਰ ਕਰ ਮੇਰੇ ਸੱਚੇ ਸਤਿਗੁਰੂ ਨਾਮ ਸਿਮਰਨ ਨਾਲ ਜੁੜੋ ਬਚਨਾ ਤੇ ਕ੍ਰੋਧ ਮਾਰੋ ਗੁੱਸੇ ਕਰੋਧ

  • @jagannath7801
    @jagannath7801 Місяць тому +29

    ਮਾਂ ਬਾਪ ਦੇ ਲਈ ਦੋਨੋ ਪੁੱਤ ਇਕੋ ਜਿਹੇ ਨੇ ਬਰਾਬਰ ਹੀ ਹੁੰਦੇ ਨੇ ਬਹੁਤ ਮਾੜਾ ਹੋਇਆ ਜੋ ਵੀ ਹੋਇਆ ਪਰ ਬੁਢਾਪੇ ਵਿੱਚ ਪਿਉ ਕਿੰਨੇ ਕੁ ਸਮੇਂ ਲਈ ਪੋਤੇ ਪੋਤੀਆਂ ਨੂੰ ਪਾਲੇਗਾ ਦਿੱਲ ਤੇ ਪੱਥਰ ਰੱਖ ਕੇ ਮਾਂ ਬਾਪ ਕੋਟ ਵਿੱਚ ਪੇਸ ਹੋ ਕੇ ਜਜ ਸਾਹਿਬ ਨੂੰ ਬਚਿਆ ਵਾਰੇ ਦਸ ਕੇ ਰਾਜ਼ੀਨਾਮਾ ਲਿੱਖ ਕੇ ਦੇ ਦੇਣ ਖੁਦ ਆਪਣੇ ਬਚਿਆਂ ਦਾ ਪਾਲਣ ਪੋਸ਼ਣ ਕਰ ਲਵੇ ਬਾਕੀ ਭਾਈ ਮਾਂ ਬਾਪ ਦੀ ਮਰਜੀ ਜਿਵੇਂ ਉਹਨਾਂ ਨੂੰ ਠੀਕ ਲੱਗੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ

  • @manjeetdevi543
    @manjeetdevi543 Місяць тому +19

    ਇਹਨਾਂ ਦੇ ਫ਼ੋਨ pye ਨੰਬਰ ਵੀ ਪਾਅ ਦੇਣਾ ਸੀ ਤਾਂ jo ਚਾਹਵਾਨ ਲ਼ੋਕ ਬੱਚਿਆਂ ਦੀ ਮਦੱਦ ਕਰ ਸਕਦੇ

  • @PunjabDaVinci
    @PunjabDaVinci Місяць тому +26

    ਨਸ਼ੇ ਨੇ ਕਿੰਨੇ ਘਰ ਉਜਾੜੇ, ਕਿੰਨੇ ਉਜਾੜ ਰਿਹਾ ਹੈ। ਸੱਚੇ ਪਾਤਸ਼ਾਹ ਹੀ ਜਾਣਦੇ ਹਨ, ਕਿ ਬਣੂ ਪੰਜਾਬ ਦਾ।

  • @gurmukhsingh9717
    @gurmukhsingh9717 Місяць тому +14

    ਗਰਮ ਪਾਣੀ ਨਾਲ ਨਹਾਉਣ ਕਰਕੇ ਭਰਾਂ ਨੇ ਆਪਣੇ ਭਰਾ ਨੂੰ ਮਾਰ ਦਿੱਤਾ ਬਹੁਤ ਮਾੜਾ ਕੰਮ ਕੀਤਾ ਭਰਾਂ ਨੇ ਆਪਣੇ ਨਿੱਕੇ ਭਰਾ ਨੂੰ ਮਾਰ ਦਿੱਤਾ ਬਹੁਤ ਮਾੜਾ ਕੰਮ ਕੀਤਾ ਹੁਣ ਇਸ ਭਰਾ ਨੂੰ ਸਜ਼ਾ ਹੋਣੀ ਚਾਹੀਦੀ

  • @JaswinderSingh-lq6zj
    @JaswinderSingh-lq6zj 29 днів тому +2

    Waheguru ji Mehar kario iss parvar te ji 🙏

  • @RaghveerSingh-ur3ys
    @RaghveerSingh-ur3ys Місяць тому +29

    ਮਾਂ ਬਾਪ ਨੂੰ ਬਹੁਤ ਔਖਾ ਹੋ ਗਿਆ ਆਹ ਇਹ ਬੱਚਿਆਂ ਦਾ ਕੀ ਬਣੂ ਆਹ ਜਵਾਕੜੀ ਬੈਠੀ ਦੇਖਦੇ ਆਂ ਤੇ ਘਰਵਾਲੀ ਦਾ ਕੀ ਹਾਲ ਬਣੂ

  • @Inderjit-c9h
    @Inderjit-c9h Місяць тому +6

    Wahagurujii

  • @baljinderkaler1713
    @baljinderkaler1713 Місяць тому +2

    Buhat Dukh lga Bapu ji Bete de tur jan da Waheguru ji Bete di rooh nu Shanti devi

  • @KulwinderSingh-c7n
    @KulwinderSingh-c7n Місяць тому +14

    ਸਮਤ ਬਖ਼ਸ਼ੀ ਮਾਲਕਾ ਪੰਜਾਬ ਜਵਾਨੀ ਨੂੰ, ਕੀ ਬਣੂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਸੋਚ ਕੇ ਰੂਹ ਕੰਬ ਜਾਂਦੀ

    • @FRESHYHOOD
      @FRESHYHOOD Місяць тому

      Vadde bhra aun wala time bahut hi burra ayega kalyug sikhra te aa

  • @mehra6889
    @mehra6889 Місяць тому +1

    ਕੀ ਬਨੁ ਦੁਨੀਆ ਦਾ ਜਰ ਕਲਜੁਗ ਆਇਆ ਪਿਆ ਹੱਥ ਨੂੰ ਹੱਥ ਖਾਵੇਗਾ

  • @123nah45
    @123nah45 Місяць тому +9

    ਕੀ ਹੋਇਆ, ਸਾਡੇ ਪੰਜਾਬ ਦੇ ਲੋਕਾ ਨੂੰ ਵਾਹਿਗੁਰੂ ਜੀ ਮਿਹਰ ਕਰਨ

  • @RachhpalKaur-fw7dz
    @RachhpalKaur-fw7dz 23 дні тому

    ਕਾਰਣ ਚਿਟਾ ਹੈ

  • @gurlalsinghgurlalbhullar8085
    @gurlalsinghgurlalbhullar8085 Місяць тому +2

    Waheguru g kirpa kro Punjab ty

  • @swarnswarnjeetsingh5790
    @swarnswarnjeetsingh5790 21 день тому

    Jaito di a g

  • @jagdeepsingh-gx3cb
    @jagdeepsingh-gx3cb 29 днів тому +1

    Saade punjabi nu kee ho gya kehde Raaste peh gye BaBa nanka smut BAKASH VERY VELL SAID

  • @swarnswarnjeetsingh5790
    @swarnswarnjeetsingh5790 21 день тому

    Hji Sade pind di khabar a sach a g😭

  • @paramdhillon-bk5de
    @paramdhillon-bk5de Місяць тому +2

    Waheguru g mehr kro g plz🙏🙏🥲

  • @SimranjeetSingh-d1d
    @SimranjeetSingh-d1d Місяць тому

    Waheguru ji waheguru ji Meher karo ji Punjab te bahut hi mada ho raha hai sare theek rahn😢😢

  • @JaswantSingh-c9i
    @JaswantSingh-c9i 28 днів тому

    😢😢ਬੜੀ ਮਾੜੀ ਘੜੀ ਆ ਪਰਿਵਾਰ ਤੇ 😢😢

  • @manjitkaurkingra1696
    @manjitkaurkingra1696 Місяць тому +1

    Waheguru ji

  • @karamjeetkaurguddi4284
    @karamjeetkaurguddi4284 29 днів тому

    ਵਾਹਿਗੁਰੂ।ਜੀ😂😂😂😂ਵਾਹਿਗੁਰੂ।ਜੀ

  • @JasbirSingh-is5rl
    @JasbirSingh-is5rl 29 днів тому +1

    ਬਹੁਤ ਹੀ ਮਾੜਾ ਹੋਇਆ

  • @GuriSidhu-l8l
    @GuriSidhu-l8l 28 днів тому

    🙏🏻🙏🏻🙏🏻🙏🏻

  • @minturoomigill2997
    @minturoomigill2997 Місяць тому

    Waheguru Ji waheguru Ji maa peo ki karn Haye vechare

    • @palwindersingh3731
      @palwindersingh3731 26 днів тому

      BHUT HI JIADA MARRA HOYA. MAATA, PITTA TE TARAS AA RIHA HAI
      PATTARKAAR VEER BHUT SWAAL NA KARIA KARRO. OH TAA PEHLA HI DUKHI NE.

  • @MannuKhan-iw7nj
    @MannuKhan-iw7nj 29 днів тому +1

    Aa kis shar ja pind di gal aa

  • @GurwinderSingh-vg5fr
    @GurwinderSingh-vg5fr Місяць тому

    Wahegur ji

  • @KaranFreeFire09
    @KaranFreeFire09 Місяць тому

    Waheguru ji waheguru ji waheguru ji

  • @maanjashan901
    @maanjashan901 29 днів тому

    0:44

  • @JaspreetPunjabiboutique
    @JaspreetPunjabiboutique Місяць тому

    Waheguru ji waheguru ji

  • @maanjashan901
    @maanjashan901 29 днів тому

    😢😢😢

  • @pardeepkumarpassi7241
    @pardeepkumarpassi7241 Місяць тому

    So sad waheguru ji

  • @KewalSharma-wv2xy
    @KewalSharma-wv2xy Місяць тому +1

    Very.....sad

  • @Sukhwinderkaur-zi1dw
    @Sukhwinderkaur-zi1dw Місяць тому

    ❤🙏🙏

  • @nindabawa5716
    @nindabawa5716 Місяць тому +4

    Bohot Galat Kitta😮

  • @HarwinderSingh-sg9ep
    @HarwinderSingh-sg9ep Місяць тому +2

    Hun veer Sari umar nahauna zad rakhu ga

  • @jagwindersingh9660
    @jagwindersingh9660 Місяць тому +1

    Waheguru ji Maher Karen

  • @Arshu_sangrur231
    @Arshu_sangrur231 29 днів тому

    😥😢

  • @Surjeet-z5q
    @Surjeet-z5q Місяць тому +10

    ਜਿਹੜੇ ਨੇ ਮਾਰਿਆ ਓਨੇ ਗਲਤ ਛੱਕ ਦੇ ਚੱਕਰ ਵਿਚ ਮਾਰ ਦਿੱਤਾ 😢 ਕਿਉਕਿ ਛੋਟੇ ਦੇ ਘਰਵਾਲੀ ਚਲੀ ਗਈ ਆ ਇਹਨੂੰ ਇਹੋ ਚੱਕਰ ਹੋਣਾ ਕੇ ਹੁਣ ਇਹ ਮੇਰੇ ਘਰਵਾਲੀ ਤੇ ,,............ ਪਾਣੀ ਗਰਮ ਠੰਡੇ ਦੀ ਕੋਈ ਵੱਡੀ ਗੱਲ ਨਹੀਂ ਆ

    • @cmhappy170
      @cmhappy170 Місяць тому +1

      Hji smjh skdy a

    • @Dhillon-i7x
      @Dhillon-i7x Місяць тому +2

      Shayad

    • @manjeetdevi543
      @manjeetdevi543 Місяць тому +1

      ਕਿਸੇ ਤੇ ਇਲਜ਼ਾਮ ਲਗਾਉਣਾ ਠੀਕ ਨਹੀਂ

    • @gurjantsingh2020
      @gurjantsingh2020 Місяць тому +1

      Nasheedi admi da koi yakeen ,bharosa nhi hunda ,,shakki b jaurarat to jiyada hi hunde hn ,,eh chitte n kinne ghar barvad kar dite ,,

  • @minturoomigill2997
    @minturoomigill2997 Місяць тому

    ਬਹੁਤ ਮਾੜਾ ਹੋਇਆ

  • @AmrinderSingh-zr4tf
    @AmrinderSingh-zr4tf Місяць тому +1

    Kis pind de gal aa

  • @PargatSingh-iu2du
    @PargatSingh-iu2du Місяць тому +1

    Koe jameen picha marda koe paropti picha lahu chitta hoga loka da pani picha apna bhai he Marta aa ke halat ho gae Punjab da privara da

  • @manjeetdevi543
    @manjeetdevi543 Місяць тому

    ਔਲਾਦ ਨਹੀਂ ਸੀ ਪਾਪ ਨੇ ਗੋਬਾਂ ਕੱਢੀਆਂ ਸੀ ਉਲਾਦ ਦੇ ਰੂਪ ਵਿੱਚ

  • @Laddidon302
    @Laddidon302 29 днів тому

    W.m.k

  • @Punjabiganimg307
    @Punjabiganimg307 Місяць тому

    Please request UA-cam to close this channel.

  • @BootaSingh-hd4cm
    @BootaSingh-hd4cm Місяць тому

    Sc comission kolo madad mango sarkar kol fand han

  • @Aman2111
    @Aman2111 Місяць тому +2

    Jail ch millu hunn maharaja suite

  • @HarjinderSingh-ul6lp
    @HarjinderSingh-ul6lp Місяць тому +1

    ਵਾਹਿਗੁਰੂ ਜੀ ਮਿਹਰ ਕਰੋ ਇਸ ਪਰਵਾਰ ਤੇ

  • @harmanbrar6045
    @harmanbrar6045 29 днів тому

    Sad😢😢😢😢

  • @SandeepSingh-g7d
    @SandeepSingh-g7d Місяць тому +2

    ਉਪਰ ਪਾ ਦੇਂਦੇ ਇਨ੍ਹਾਂ ਦੇ ਗੁੱਸਾ ਠੰਡਾ ਹੋ ਜਾਂਦਾ...

  • @RaghveerSingh-ur3ys
    @RaghveerSingh-ur3ys Місяць тому +1

    😂😂😂😂😂❤❤❤❤❤❤❤❤❤😂😂😂

    • @PunjabDaVinci
      @PunjabDaVinci Місяць тому +7

      Hassan wali kehadi gall e veer

    • @RanjitSinghSodhi-k4d
      @RanjitSinghSodhi-k4d Місяць тому +3

      Tere barge loka nal yad tak kudh nhi hundi tad tk dukh nhi lgda

    • @NavjeetSingh-e6v
      @NavjeetSingh-e6v Місяць тому +2

      Pagal hasan vali khedi gl aa. 😡😡😡

  • @JujharSingh-qu1be
    @JujharSingh-qu1be Місяць тому +2

    Bap te bouht changa aa kismett Mari time marra aa gea

  • @jamesbond7011
    @jamesbond7011 Місяць тому +4

    Es sarkar ne Punjab vich nasha hor vadha Dita kuj band nahi hoya gandi sarkar a eh v

  • @LabhSingh-o8e
    @LabhSingh-o8e Місяць тому +3

    Waheguru ji

  • @GuriSidhu-l8l
    @GuriSidhu-l8l 28 днів тому

    🙏🏻🙏🏻🙏🏻🙏🏻

  • @maanjashan901
    @maanjashan901 29 днів тому

    😢😢

  • @maanjashan901
    @maanjashan901 29 днів тому

    0:52

  • @harjindersandhu2433
    @harjindersandhu2433 Місяць тому +2

    Waheguru ji

  • @maanjashan901
    @maanjashan901 29 днів тому

    😢😢😢

  • @maanjashan901
    @maanjashan901 29 днів тому +1

    😢😢😢

  • @Mr.mrs_johal1
    @Mr.mrs_johal1 Місяць тому +2

    Waheguru ji

  • @maanjashan901
    @maanjashan901 29 днів тому +1

    😢😢😢

  • @gurtejkhangura3230
    @gurtejkhangura3230 29 днів тому

    Waheguru ji