Kakhan Di Pand (Part 2) Rajwinder Samrala | New Punjabi Movie | Latest Punjabi Film | Avtar Records

Поділитися
Вставка
  • Опубліковано 28 вер 2024
  • Avtar Records presents official punjabi film Kakhan Di Pand (Part 2).
    Part 2 is on the way. So stay connected with us.
    ================
    A Film by Rajwinder Samrala.
    Film- Kakhan Di Pand
    Story- Kang Barwali
    Concept/ Producer- Avtar Lakha
    DOP- Beli Balraj
    Music- AKS music
    Lyrics- Padam Shri DR.Surjit Patar
    Poster - Vinu Sam
    Editor- Narindera Films
    Assistant- Abdul Khan
    ScreenPlay/ Dialogues- Rajwinder Samrala
    Production- Udayveer
    MakeUp- Eve's Shine & Shape
    Costumes- Simar Kaur
    CAST- Kawaljit Kaur, Taran Banwait, Randeep Bhangu, Rajwinder Samrala, Prabh Simran, Avinder Raju, Aman Samana, Ravilal, Tarikjot, Deepak Chetal, Jatinder Virdi, Ravneet, Sukhveer, Jasvir Jassi, Jaswinder Singh, Ravijot, Deepak, Jasvir Dhillon, Amandeep.
    Team- Lopoke Brothers, Raman Moranwalia, Himannshu Jain.
    ================
    Enjoy & stay connected with us!
    ================
    #punjabimovie #punjabimovie2022
    #latestpunjabimovie2022
    #punjabimovies
    #newpunjabimovie #newpunjabimovie2022

КОМЕНТАРІ • 51

  • @teluramkohara5040
    @teluramkohara5040 2 роки тому +2

    ਕੱਖਾਂ ਦੀ ਪੰਡ ਫਿਲਮ ਦਾ ਦੂਜਾ ਭਾਗ ਦੇਖ ਕੇ ਲੱਗਿਆ ਤੁਹਾਡੀ ਟੀਮ ਪੰਜਾਬੀ ਲਘੂ ਫਿਲਮਾਂ ਦੇ ਮਿਆਰ ਨੂੰ ਬਹੁਤ ਉਚਾ ਲੈ ਗਈ।ਪਹਿਲੀ.ਮੁਬਾਰਕ ਕਹਾਣੀਕਾਰ ਗੁਰਦੀਪ ਕੰਗ ਜੀ ਨੂੰ ਦੂਜੀ ਮੁਬਾਰਕ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਜੀ ਨੂੰ ਜਿਹਨਾਂ ਨੇ ਕਹਾਣੀ ਨੂੰ ਕੈਮਰੇ ਰਾਹੀੰ ਪਰਦੇ ਤੇ ਪੇਸ਼ ਕਰਕੇ ਕਮਾਲ ਕਰ ਦਿੱਤੀ। ਮਿੰਦੋ ਦਾ ਰੋਲ਼ ਕਰਨ ਵਾਲੀ ਅਦਾਕਾਰਾ ਕੰਵਲਜੀਤ ਕੌਰ ਦਿਆਲਪੁਰਾ ਦਾ ਅਭਿਨੈ ਅਤੇ ਡਾਇਲਾਗ ਡਲਿਵਰੀ ਕਮਾਲ ਦੀ ਹੈ । ਉਸਦੇ ਪਤੀ ਦਾ ਰੋਲ ਕਰਨ ਵਾਲ਼ੇ ਕਲਾਕਾਰ ਤਰਨਵੀਰ ਵੀ ਸਿਰਾ ਹੀ ਲਾ ਗਿਆ।ਸਿੱਧ ਹੋ ਗਿਆ ਕਿ ਰਾਜਵਿੰਦਰ ਸਮਰਾਲਾ ਸਮਰੱਥ ਨਿਰਦੇਸ਼ਕ ਹੀ ਨਹੀੰ ਕਲਾਕਾਰ ਵੀ ਹੈ। ਬਾਲ ਕਲਾਕਾਰਾਂ ਦੇ ਨਾਲ ਤੁਸੀੰ ਸਾਰੇ ਕਲਾਕਾਰ ਅਤੇ ਪਿੱਠਵਰਤੀ ਆਵਾਜ਼ ਦੇਣ ਵਾਲੇ ਵਧਾਈ ਦੇ ਪਾਤਰ ਹੋ।

  • @amarjitsharma3539
    @amarjitsharma3539 2 роки тому +2

    Very Nice God Bless You Rajwinder Ji & Your team

  • @gurjantsingh3589
    @gurjantsingh3589 2 роки тому +2

    Awesome 👌 👏

  • @AmarjitSinghJagdeRaho
    @AmarjitSinghJagdeRaho 2 роки тому +2

    ਬਾ ਕਮਾਲ ਮੈਨੇਜਰ ਸਾਹਿਬ ਜੀ ਚੜਦੀਕਲਾ ਜੀ

  • @sukhwindersohi
    @sukhwindersohi 2 роки тому

    Rajwinder Samrala Bai ji bahut hi khoobsurat Film aa ji bakmaal sari team ne bahut Sohan kam kita Mubarakan ji bahut bahut

  • @bakarpursarkar776
    @bakarpursarkar776 2 роки тому +2

    bhoot sohana kam kita sare actors ne congratulation all team keep it up 💯💯💯💯🎉🎉💞💞💞

  • @lalitkauri1
    @lalitkauri1 2 роки тому +2

    Excellent work by team rajwinder samrala. Appreciable combination of storyline screenplay acting and background score. Lyrics of surjeet patar are bonus points

  • @pammihanspal3998
    @pammihanspal3998 2 роки тому +2

    Exellent work
    Congratulations Rajwinder bro.
    God bless to all team

  • @SandeepGill-um4iy
    @SandeepGill-um4iy 2 роки тому +1

    Boht ghaint movie god bless you all team❤️👌👌👍👍

  • @gurjantbrar9572
    @gurjantbrar9572 2 роки тому

    ਦੋਨੋਂ ਭਾਗ ਬਹੁਤ ਵਧੀਆ ਬਹੁਤ ਵਧੀਆ ਮੈਸੇਜ ਸਾਰੇ ਕਲਾਕਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਸਮਰਾਲਾ ਸਾਹਬ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

  • @sarbjitkaur5291
    @sarbjitkaur5291 2 роки тому +1

    God bless you all tea members

  • @sanjhamanch8984
    @sanjhamanch8984 2 роки тому

    ਖੂਬਸੁਰਤ ਕਹਾਣੀ ਸਾਨਦਾਰ ਐਕਟਿੰਗ । 👍 ਮੁਬਾਰਕਬਾਦ- ਬਲਵੰਤ ਮਾਂਗਟ

  • @NaveenKumar-oh1cz
    @NaveenKumar-oh1cz 2 роки тому +1

    Good act all and nice Cunsept 👍

  • @singhdhillon5292
    @singhdhillon5292 2 роки тому

    ਲਾਜਵਾਬ ਕਹਾਣੀ 👍

  • @hardeepbheoraphotography4621
    @hardeepbheoraphotography4621 2 роки тому

    ਬਹੁਤ ਸੋਹਣਾ ਕੰਮ👌👌👌💯💯

  • @rajpreet2626
    @rajpreet2626 2 роки тому

    Wonderful acting all artist ...Tanna veer 👌👌👌

  • @falakcreations1264
    @falakcreations1264 2 роки тому

    Nyc concept or story👌🏻 direction 👌🏻 act👌🏻👌🏻👌🏻

  • @pritpalkaurudasi9139
    @pritpalkaurudasi9139 2 роки тому +1

    🎉🎉🎉🎉🎉🎉🎉🎉🎉Congratulations 🎈 to you and all team members my dear brother RAJ. Samrala. CHARDI KALA. Mubark howe

  • @goldenwavestheatre2479
    @goldenwavestheatre2479 2 роки тому

    Rajwinder ji good job congratulation to all team

  • @dilawarsidhu5463
    @dilawarsidhu5463 2 роки тому

    pehla bhaag dekhde dekhde , riha na gia fer duja vi dekhya bahut kamaal da kamm kita sare hi artistan ne , aap sabh nu bahut bahut mubarkan , keep it up , lage raho mittro.... koi taan change vishe te kamm karda , baki taan tuhanu ptaa e aa ke ki kuchh chali janda you tube te

  • @baljinderuppal1326
    @baljinderuppal1326 2 роки тому +1

    Very nice

  • @tarsemsamrala2507
    @tarsemsamrala2507 2 роки тому +1

    Nice 👍👍👍

  • @p_kgaming6392
    @p_kgaming6392 2 роки тому

    Well done👏👍

  • @charanmps3276
    @charanmps3276 2 роки тому

    ♥️♥️♥️

  • @sohansinghdhunda
    @sohansinghdhunda 2 роки тому

    Very nice 👍 👌

  • @kanchankanu5115
    @kanchankanu5115 2 роки тому +3

    Congratulations 🎉🎉🎉🎉 sir bhuttt vdiya

  • @jptractormodel5310
    @jptractormodel5310 2 роки тому

    bhut khob kamaljit sona best actreress good joi ustad ji rajwinder bhaji kade sade warge non actor nu v muka devo overacting karan da weldone

  • @AMARJEETSINGH-gg8sv
    @AMARJEETSINGH-gg8sv 2 роки тому

    Nice

  • @SatnamSingh-vh4wu
    @SatnamSingh-vh4wu 2 роки тому

    💖💖💖💖💖💞💞💞✔️✔️✔️✔️

  • @pritpalkaurudasi9139
    @pritpalkaurudasi9139 2 роки тому +1

    ਕੰਮੀਆਂ ਦੀ ਜੀਤੋ ਦੇ ਨਾਂ ਲੱਗੀਆਂ ਨੇ ਤੀਆਂ,,,,,ਜੀਹਦੇ ਰਸ ਪੀ ਗਏ ਸੰਘਣੇ ਕਮਾਦ

  • @kewalkulewal2056
    @kewalkulewal2056 2 роки тому +2

    Congratulations Ji 🎉 Very Nice..End Tak Suspension.. Badhiya Sandesh.. best of luck 🤞🍀

  • @avtar209
    @avtar209 2 роки тому +2

    Must watch this 👌

  • @akashbhatia5827
    @akashbhatia5827 2 роки тому +2

    Acting 🔥🔥

  • @pritpalkaurudasi9139
    @pritpalkaurudasi9139 2 роки тому +1

    ਰੋਟੀ ਲੈਣ ਗਿਆ ਵੀਰਾ,,ਪੂੰਝਦਾ ਏ ਆਉਂਦਾ ਮਾਏ,,ਮੱਥੇ ਉੱਤੋਂ ਡਾਂਗਾਂ ਦਾ ਲਹੂ। ਰਾਠਾਂ ਦੀ ਹਵੇਲੀ ਵਿੱਚੋਂ ,,ਖੁੱਸਿਆ ਸਰੀਰ ਲੈਕੇ,,ਮੁੜੀ ਮੇਰੇ ਵੀਰ ਦੀ ਬਹੂ। ਪੱਥਰਾਂ ਨੂੰ ਤੋੜੇ ਬਿਨਾਂ ਅੱਗ ਨਾਂ ਇਜਾਦ ਹੋਣੀ,,ਕਿਹੜਾ ਭੋਲ਼ੇ ਬਾਪੂ ਨੂੰ ਕਹੇ। ਜੰਮੀਂ ਨਾਂ ਨੀ ਮਾਏ ਸਾਨੂੰ ਏਹੋ ਜਿਹੇ ਪਿੰਡ ਜਿੱਥੇ ਸੱਧਰਾਂ ਤੇ ਸੰਗਲ਼ ਰਵ੍ਹੇ। ਜਿੱਥੇ ਮੇਰੇ ਵੀਰ ਦੀਆਂ ਤੱਤੀਆਂ ਤਰੇਲ਼ੀਆਂ ਦਾ ਚੱਪਾ ਟੁੱਕ ਮੁੱਲ ਨਾਂ ਪਵੇ

  • @desfilmproduction9657
    @desfilmproduction9657 2 роки тому +2

    ਖੂਬਸੂਰਤ ਕਹਾਣੀ ਤੇ ਖ਼ੂਬਸੂਰਤ ਅਦਾਕਾਰੀ❤️❤️

  • @PardeepSingh-iu5jw
    @PardeepSingh-iu5jw 2 роки тому +1

    Bohot vadia y

  • @arshmalwa4311
    @arshmalwa4311 2 роки тому +1

    Bht sohna

  • @KambojPhotogallery
    @KambojPhotogallery Рік тому

    bhut nice move

  • @gurvarindergrewal
    @gurvarindergrewal 2 роки тому

    ਵਾਹ 👌, ਮਜ਼ਾ ਆ ਗਿਆ। ਰਾਜਵਿੰਦਰ ਸਮਰਾਲਾ ਭਾਜੀ ਅਤੇ ਮੈਡਮ ਕਮਲਜੀਤ ਕੌਰ ਦੀ ਅਦਾਕਾਰੀ ਕਮਾਲ 👌। ਸਾਰੀ ਟੀਮ ਨੂੰ ਮੁਬਾਰਕਾਂ 💐👏
    #ਗੁਰਵਰਿੰਦਰ #ਗਰੇਵਾਲ

  • @sukhwantharika6555
    @sukhwantharika6555 2 роки тому +1

    Awesome ❤

  • @rustamkhan6500
    @rustamkhan6500 2 роки тому

    ਬਹੁਤ ਵਧੀਆ web series

  • @veerpalkaurkamal1351
    @veerpalkaurkamal1351 2 роки тому

    👌👌👌👌

  • @singhdhillon5292
    @singhdhillon5292 2 роки тому

    Bhut hi vdia story Kang saab ji

  • @anuradhapal6631
    @anuradhapal6631 2 роки тому

    Female character is chak de ftte

  • @KunalSingh-to9uv
    @KunalSingh-to9uv 2 роки тому

    👌👌👌bhut bhut vadiya ji

  • @jagtarsinghbenipal594
    @jagtarsinghbenipal594 2 роки тому +3

    ਬਹੁਤ ਸੋਹਣੀ ਕਹਾਣੀ ਅਤੇ ਕਲਾਕਾਰਾਂ ਦੀ ਸ਼ਾਨਦਾਰ ਪੇਸ਼ਕਸ਼ ਪਹਿਲਾਂ ਦੂਜਾ ਭਾਗ ਦੋਵੇਂ ਬਾਕਮਾਲ ਬਹੁਤ ਬਹੁਤ ਮੁਬਾਰਕਾਂ ਮੁੰਡਿਓ

  • @kiranjeetkaur7728
    @kiranjeetkaur7728 2 роки тому

    👌👌👌👌👌

  • @harmindersingh6405
    @harmindersingh6405 2 роки тому

    Very nice ji

  • @PardeepSingh-iu5jw
    @PardeepSingh-iu5jw 2 роки тому

    Giant

  • @SandeepKaur-iq4vs
    @SandeepKaur-iq4vs 2 роки тому

    Nice