Prime Mudda :- ਛੱਡ ਜਾਣਗੇ ਨਵਜੋਤ ਸਿੱਧੂ ? ਕਸਤਾ ਸ਼ਿਕੰਜਾ ED ਨੇ ਚੁੱਕੇ ਜਾਣਗੇ ਪੰਜਾਬ ਦਾ ਮੰਤਰੀ !

Поділитися
Вставка
  • Опубліковано 16 тра 2024
  • Prime Mudda :- ਛੱਡ ਜਾਣਗੇ ਨਵਜੋਤ ਸਿੱਧੂ ?
    ਕਸਤਾ ਸ਼ਿਕੰਜਾ ED ਨੇ
    ਚੁੱਕੇ ਜਾਣਗੇ ਪੰਜਾਬ ਦਾ ਮੰਤਰੀ !
    ਰੋਕਤਾ ਰਾਹ ਸੁਪਰੀਮੋ ਦਾ
    #RozanaLokNaadTv #LatestPunjabiNews #LatestNews2024
    For Advertising queries, please call on +91 7087641702

КОМЕНТАРІ • 33

  • @jatinderdeol6942
    @jatinderdeol6942 22 дні тому +9

    ਨਵਜੋਤ ਸਿੰਘ ਸਿੱਧੂ ਦਾ ਫੈਸਲਾ ਦਰੁਸਤ ਹੈ। ਖਾਸ ਆਦਮੀ ਪਾਰਟੀ ਚੋਰਾਂ ਅਤੇ ਗੁੰਡਿਆਂ ਦੀ ਪਾਰਟੀ ਹੈ। ਇਹ ਪਾਰਟੀ ਦੇ ਸਿਧਾਂਤਾਂ ਤੋਂ ਭੱਜ ਚੁੱਕੇ ਹਨ।

  • @vinodbhagsar5432
    @vinodbhagsar5432 22 дні тому +5

    ਆਹ ਸੁਣ ਕੇ ਨਜ਼ਾਰਾ ਆ ਜਾਂਦਾ ਏ ਕੀ ਆਮ ਆਦਮੀ ਪਾਰਟੀ ਗਹਿਰੇ ਸੰਕਟ ਵਿਚ ਏ

  • @Janti838
    @Janti838 22 дні тому +6

    Navjot Singh Sidhu imaandar leader sidhu zindabad

  • @kanwalpreets1181
    @kanwalpreets1181 21 день тому +2

    ਖਾਨ ਬਾਬੇ ਦੀ ਮਸ਼ਹੂਰੀ ਚਲਾਉਣ ਦਾ ਮਤਲਬ ਭਰਮ ਫੈਲਾਉਣਾ ਹੈ ਬਹੁਤ ਚੈਨਲ ਇਹੋ ਕੁਝ ਕਰ ਰਹੇ ਨੇ ਭੋਲ਼ੇ ਲੋਕਾਂ ਨੂ ਮੂਰਖ ਬਣਾ ਰਹੇ ਨੇ
    ਚੈਨਲ ਚੰਗਾ ਪਰ ਇਹ ਗਲਤ ਮਸ਼ਹੂਰੀ ਗਲਤ ਹੈ

  • @jaswindersandhu9462
    @jaswindersandhu9462 22 дні тому +3

    ਨਵਜੋਤ ਸਿੰਘ ਸਿੱਧੂ ਸਾਬ ਤੇ ਵੜਿੰਗ ਬਾਜਵਾ ਰਧਾਵਾ ਭਾਰੀ ਪੈ ਗਏ ਤਿੰਨਾਂ ਨੇ ਰਾਹੁਲ ਪ੍ਰਿਯੰਕਾ ਕੋਲ ਬਹੁਤ ਜਿਆਦਾ ਨਿੰਦਿਆ ਪਰ ਚੁਗਲਖੋਰ ਪੱਥਰ ਪਾੜ ਦਿਦਾ ਹੈ ।ਅਸਲ ਸਚਾਈ ਇਕ ਦਿਨ ਸਾਹਮਣੇ ਆ ਹੀ ਜਾਂਦੀ ਹੈ ।

  • @karpal_pannu_12
    @karpal_pannu_12 21 день тому

    ❤ VERY GOOD VERY GOOD 🌹🌹🌹🌹 MODI JE ZINDABAD ZINDABAD ZINDABAD

  • @parshansingh-vz8ci
    @parshansingh-vz8ci 22 дні тому +2

    PIAR BHARI SAT SHRI RAM JI AND GOOD NIGHT JI ❤️❤️❤️❤️

  • @NandKishor-bl8ls
    @NandKishor-bl8ls 22 дні тому +2

    Jai Shree Ram
    Very good analysis by Mr Bhatti

  • @neetakumar9208
    @neetakumar9208 22 дні тому +2

    I Love My Brother's

  • @Kkk19649
    @Kkk19649 22 дні тому +4

    ਪੰਜਾਬ ਦੇ ਕਾਂਗਰਸੀ ਮੰਤਰੀਆਂ, ਅਕਾਲੀ ਮੰਤਰੀਆਂ ਨੇ ਵੀ ਬੜੀ ਲੁੱਟ ਕੀਤੀ ਹੈ ਪੰਜਾਬ ਦੀ। ਇਸ ਤੋਂ ਇਲਾਵਾ ਅਫ਼ਸਰਸ਼ਾਹੀ ਨੇ ਵੀ। ਸੋ ਬਿਨਾਂ ਕਿਸੇ ਦੇਰੀ ED ਕਾਰਵਾਈ ਕਰੇ। ਨਹੀਂ ਤਾਂ ਲੋਕਾਂ ਦਾ ਵਿਸ਼ਵਾਸ ਟੁੱਟ ਜਾਵੇਗਾ।

  • @gulbaharsingh6853
    @gulbaharsingh6853 16 днів тому

    ❤🎉

  • @darbarasinghbajwa3195
    @darbarasinghbajwa3195 22 дні тому +1

    Waheguru ji

  • @hardialsinghjanjua1402
    @hardialsinghjanjua1402 21 день тому

    Sidhu willnot compain in Punjab

  • @budhsingh2518
    @budhsingh2518 21 день тому

    Sidhu sahib kezriwal is fully responsible to beat the ladymaliwal

  • @gurdevsidhu8164
    @gurdevsidhu8164 21 день тому

    ਕੁਝ ਕੁ ਮੀਡੀਆ ਪੰਜਾਬ ਦੇ ਮੁੱਦਿਆਂ ਨੂੰ ਅਧਾਰ ਬਣਾ ਕਿ ਪ੍ਰੋਗਰਾਮ ਕਰਦਾ ਹੈ ਅਗਰ ਵੋਟਰ ਸਾਥ ਦੇਣ ਤਾਂ ਸ ਨਵਜੋਤ ਸਿੰਘ ਸਿੱਧੂ ਇਕ ਆਸ ਦੀ ਕਿਰਨ ਹੋ ਸਕਦੀ ਹੈ

  • @AbhijitSingh-zt1hb
    @AbhijitSingh-zt1hb 22 дні тому +1

    N sidhu apna app nu cm pm samjda akar vakho edi

  • @sukhjeetsingh3962
    @sukhjeetsingh3962 21 день тому +1

    Journalism is done on facts not assumptions. And sad you always assume.

  • @jaswantsingh9903
    @jaswantsingh9903 21 день тому

    Sare ander karo ji kise v mude te bolde nhi

  • @gulbaharsingh6853
    @gulbaharsingh6853 22 дні тому +1

    ❤❤😂🎉

  • @banarsidasssohal4757
    @banarsidasssohal4757 22 дні тому +1

    Sidhu navjot dy pera wich waty paun wich bjawa ty waring dono hun kursi da lalch dona dy sear char bol raha hi
    Kursi CM wali

  • @dravtarmahal8279
    @dravtarmahal8279 21 день тому

    Sheetan tan kd jange kion k hor koee heni Moore hindu edr jaooga kion k enu noo pb koee cheej ni

  • @RAJINDERSINGH-bw7hh
    @RAJINDERSINGH-bw7hh 22 дні тому

    Sukhwinder Singh please stop the misleading add like Khan Baba these all are fake people which is very unfortunate that your channel continuously showing it , it shows your channels intentions not for people but for money so please stop this add otherwise your channel will may face boycott from people who watch it

  • @satpalsingh-or4sq
    @satpalsingh-or4sq 22 дні тому +4

    ਸਿੱਧੂ ਨੂੰ ਪੰਜਾਬ ਕਾਂਗਰਸ ਤੋਂ ਬਾਹਰ ਕਰ ਦੇਣ ਚਾਹੀਦਾ ਕਿਉ ਕਿ ਸਿੱਧੂ ਆਪਣੇ ਨਾਲ ਲੀਡਰਾ ਨੂੰ ਰੱਖ ਨਹੀ ਸਕਦੇ ਕਿਉਕਿ ਉਹ ਆਪਣੇ ਤੋਂ ਬਿਨਾ ਕਿਸੇ ਨੂੰ ਕੁਝ ਨਹੀ ਸਮਝਦੇ ਇਹ ਸਭ ਤੋਂ ਨਿਗ ਟੇਵ ਪੁਇੰਟ ਹੈ ਸਿੱਧੂ ਦਾ ਉਹ ਜਿੱਥੇ ਮਰਜੀ ਚੱਲਿਆ ਜਾਵੇ ਹਰ ਜਗਾ ਇਸ ਦਾ ਇਹੀ ਹਾਲ ਹੋਵਾ

    • @sakinderkaur846
      @sakinderkaur846 22 дні тому

      Es ne cong week kr ditti .jdo da capt nu beijt krke kadhaya sidhu ne cong week hoe.

    • @Janti838
      @Janti838 22 дні тому +1

      Pardhaan Raja warring bus badiya chor daar Bikau pardhaan Sukhjinder Singh Randawa Durg Dillar jail rha sara Nasha jail vic becda ha partap Bajwa Retta chor sari nadiya ka gya ha sare darya ka gya sub chor tolla congress party vic ha

  • @user-wj2bj9xn4v
    @user-wj2bj9xn4v 21 день тому

    Sidhu ne party da beragarak kar dita party bhar kar do

  • @ranbirsingh2874
    @ranbirsingh2874 21 день тому

    Belagam Aadmi aa sidhu . Stage te bhaunkan lag jaande binna socche . Kise da vee sakka nahi .

  • @ArvindKumar-ht9fv
    @ArvindKumar-ht9fv 22 дні тому +1

    Sidhu da parchar nal cong da vote bank Kam hoga

  • @nirmaldhiman773
    @nirmaldhiman773 22 дні тому

    Bahut
    Vdhia
    Ho
    Gia
    Aut
    Chuki
    Is
    Parti
    Ne

  • @rameshdutta1687
    @rameshdutta1687 22 дні тому

    Sidhu di aukat nahin jo Punjab de bahar koi seat jiya sakta but he is aforce in Punjab.