ਸਮਾਰਟ ਸੀਡਰ ਨੂੰ ਵਰਤਣ ਲਈ ਨੁਕਤੇ (6.10.2023)

Поділитися
Вставка
  • Опубліковано 29 сер 2024

КОМЕНТАРІ • 31

  • @brarharmailsarpanchharaj6374
    @brarharmailsarpanchharaj6374 9 місяців тому +1

    ਕਲੋਰੋ ਕਿੰਨੀ ਲਾਉਣੀ ਆ ਜੀ 40 ਕਿਲੋ ਬੀਜ ਨੂੰ......20% ਵਾਲੀ ਲਾਉਣੀ ਆ ਜਾ ਫਿਰ 50% ਵਾਲੀ

  • @jatindervirk3802
    @jatindervirk3802 10 місяців тому

    Ehde pooran wale wheel bahut khulle aa mitti fasdi aa. J ehna di jagah superseeder valian tave hon fer bahut vadhia.

    • @khetimachineryindia
      @khetimachineryindia  10 місяців тому

      ਮਿੱਟੀ ਉਦੋਂ ਹੀ ਫਸ ਸਕਦੀ ਹੈ
      ੧. ਜੇਕਰ ਗਿੱਲ ਜਿਆਦਾ ਹੋਵੇ
      ੨. ਜੇਕਰ ਖੇਤ ਵਿੱਚ ਪਰਾਲੀ ਨਾ ਹੋਵੇ
      ੩. ਖੇਤ ਪੂਰਾ ਵਿਹਾਇਆ ਹੋਵੇ

    • @khetimachineryindia
      @khetimachineryindia  9 місяців тому +1

      ua-cam.com/video/B_B5embxOr4/v-deo.htmlsi=UIuOSCOZFIVqmPEb

    • @jatindervirk3802
      @jatindervirk3802 9 місяців тому

      Mai v pau ton lai k aaya es vaar, kanak da jamm bahut hi vadhia aa. But ehde vich thide sudharan di jaroorat aa mitti de hisab naal jo next year asi lya tan company ton karvawange

  • @sukhpreet9312
    @sukhpreet9312 10 місяців тому +1

    ਸਮਾਟਰ ਸੀਡਰ ਮਿਲ ਜੁ ਜੀ ਇੱਕ ਕੀਲਾ ਬੀਜ ਕੇ ਦੇਖਾਂਗੇ ਪਿੰਡ ਘਣਗਸ

  • @satvirsingh956
    @satvirsingh956 10 місяців тому

    ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਚ ਹੈ ਨਹੀਂ ਜੀ ਕਿਤੇ ਵੀ ਬੀਜਣ ਦੀ ਸਲਾਹ ਤਾਂ ਹੈ ਸੀ ਕੋਈ ਸੰਪਰਕ ਨੰਬਰ ਹੈ ਤਾ ਦੱਸਿਓ

    • @khetimachineryindia
      @khetimachineryindia  10 місяців тому

      Kvk faethgarh
      +918146570699 Dr Rampal

    • @satvirsingh956
      @satvirsingh956 10 місяців тому

      ਬਹੁਤ ਬਹੁਤ ਧੰਨਵਾਦ ਜੀ

    • @khetimachineryindia
      @khetimachineryindia  9 місяців тому

      ua-cam.com/video/B_B5embxOr4/v-deo.htmlsi=UIuOSCOZFIVqmPEb

  • @user-px7pt8wf9c
    @user-px7pt8wf9c 9 місяців тому

    😃👌👍

  • @indermaan8750
    @indermaan8750 7 місяців тому

    DSR b ho skda es machine naal tudi bnake ???

  • @user-ym5zf7qi7w
    @user-ym5zf7qi7w 9 місяців тому

    Ki price wa ji ki marcher ve maar ke samarat seedar chal skda hai

    • @khetimachineryindia
      @khetimachineryindia  9 місяців тому

      Mulcher ਮਾਰ ਕੇ ਚੱਲ ਜਾਂਦਾ ਪਰ ਕਿਉਂ ਖਰਚਾ ਵਧਾਉਣਾ..ਸਭ ਤੋ ਵਧੀਆਂ ਸੁਪਰ sms ਮਗਰੋਂ ਸਮਾਰਟ seeder chalo

  • @dirbewale6177
    @dirbewale6177 10 місяців тому

    ਦਿੜਬੇ ਵਿਚ ਬੀਜਣੀ ਆ ਬਾਈ ਕਿਸੇ ਕੋਲ ਹੋਵੇ ਤਾ ਅਸੀ ਬੀਜਣੀ ਆ ਜੀ

  • @ajaymaan5486
    @ajaymaan5486 8 місяців тому

    Moga dharmkot area ch hga kisw kol

    • @khetimachineryindia
      @khetimachineryindia  8 місяців тому

      Contact [Name] Farmer Satnam Singh
      [Mobile] +91 99144 66364

  • @SukhwinderS1ngh
    @SukhwinderS1ngh 10 місяців тому +1

    SMS KOI NI LOUNDA IS WWAR COMBINE NU

    • @khetimachineryindia
      @khetimachineryindia  10 місяців тому

      ਰੀਪਰ ਨੂੰ ਉੱਚਾ ਚੁੱਕ ਕੇ ਕੰਬਾਈਨ ਦੀ ਲੀਹਾਂ ਉਤੇ ਚਲਾਉ

    • @khetimachineryindia
      @khetimachineryindia  9 місяців тому

      ua-cam.com/video/B_B5embxOr4/v-deo.htmlsi=UIuOSCOZFIVqmPEb

  • @Rajbeersinghbhullar1715
    @Rajbeersinghbhullar1715 9 місяців тому

    Fazilka vich hai ta daso

    • @khetimachineryindia
      @khetimachineryindia  9 місяців тому

      ਫਾਜ਼ਿਲਕਾ ਵਿੱਚ ਨਹੀਂ ਹੈ ਲੁਧਿਆਣਾ ਤੋਂ ਮਸ਼ੀਨ ਲੈ ਜੋ ਚਲਾਉਣ ਲਈ