ਹੋਗੀ ਦਾਇਰ ਚਾਰਜਸ਼ੀਟ ਵਧਗੀ ਮੁਸ਼ਕਲ ਪ੍ਰਧਾਨ ਦੀ! ਵੱਡੀ ਰਾਹਤ ਪੰਜਾਬ ਸਰਕਾਰ ਨੂੰ... Punjab Television

Поділитися
Вставка
  • Опубліковано 17 жов 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 95

  • @narinderpalsingh5349
    @narinderpalsingh5349 Годину тому +9

    ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਕੀਤੀ ਗਈ ਵਲਟੋਹੇ ਦੀ ਘਟੀਆ ਬਿਆਨਬਾਜ਼ੀ ਅਕਾਲੀ ਦਲ ਬਾਦਲ ਨੂੰ ਬਹੁਤ ਹੀ ਮਹਿੰਗੀ ਪਵੇਗੀ ਕਿਉਂਕਿ ਕੌਮ ਸਮਝਦੀ ਹੈ ਕਿ ਵਲਟੋਹੇ ਪਿੱਛੇ ਬਾਦਲ ਦਲ ਹੀ ਹੈ

  • @deepbrar.
    @deepbrar. 2 години тому +16

    ਇੱਕ ਸਮਾਂ ਆਉਂਦਾ ਭਾਈ ਵੀ ਸਾਥ ਛੱਡ ਜਾਂਦਾ
    *ਪਰ ਸ਼ਾਸਤਰ ਕਦੇ ਸਾਥ ਨਹੀਂ ਛੱਡਦੇ*

  • @deepbrar.
    @deepbrar. 2 години тому +11

    ਗੁਰਬਤ ਨਾ ਦੇ ਸਕੀ ਮੇਰੇ ਜ਼ਮੀਰ ਨੂੰ ਸ਼ਿਕਸਤ
    *ਝੁੱਕ ਕੇ ਕਿਸੇ ਆਕੜਖੋਰ ਨਾਲ ਮਿਲਦਾ ਨਹੀਂ ਹਾਂ ਮੈਂ*
    ਸਿੰਘ ਸਾਹਿਬ ਜੀ ਨੂੰ ਸਮਰਪਿਤ 😍😍

  • @deepbrar.
    @deepbrar. 2 години тому +11

    ਭਰੋਸਾ ਰੱਖੋ ਕੀ ਪਤਾ ਗੁਰੂ ਰਾਮਦਾਸ ਸਾਹਿਬ ਜੀ ਦੀ ਕਲਮ
    *ਉਹ ਨਸੀਬ ਲਿਖ ਦੇਵੇ ਜਿਸ ਤੇ ਤੁਸੀਂ ਹਿੰਮਤ ਹਾਰੀ ਬੈਠੇ ਹੋ*
    ਬਾਦਲ ਸਾਹਿਬ ਕੁਝ ਤਾਂ ਤਰਸ ਕਰੋ ਪੰਜਾਬ ਤੇ

  • @baljitsingh6957
    @baljitsingh6957 Годину тому +6

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ। ਅੱਜ ਸੌਦਾ ਸਾਧ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਜੋ ਫੈਸਲਾ ਦਿੱਤਾ ਹੈ ਉਹ ਸਿੱਖ ਕੌਮ ਲਈ ਰਾਹਤ ਭਰਿਆ ਹੈ।

    • @onkarsahota1677
      @onkarsahota1677 52 хвилини тому

      ਭਾਰਤੀ ਏਜੰਸੀਆਂ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਮਾਰ ਰਹਿਆਂ ਹਨ ਪੰਜਾਬ ਦਾ ਮਿਡੀਆ ਸਿੱਖ ਬੁੱਧੀਜੀਵੀ ਚੁੱਪ ਕਿਉਂ ਹਨ??? ਲੀਡਰਸ਼ਿਪ ਵੀ ਚੁੱਪ ਹਨ।

  • @shivdevsingh4287
    @shivdevsingh4287 Годину тому +1

    ਬਹੁਤ ਬਹੁਤ ਧੰਨਵਾਦ ਜੀ, ਵਿਦਵਾਨਾਂ ਦੀ ਤਿੱਕੜੀ ਦਾ।

  • @gurmitsingh3286
    @gurmitsingh3286 Годину тому +3

    ਨਿਹੰਗ ਫੌਜ਼ਾਂ ਦੀ ਗੱਲ ਬਿਲਕੁਲ ਠੀਕ ਹੈ ਕਿ ਜੇ ਹੁਕਮ ਹੋਵੇ ਤਾਂ ਬੰਨ ਕੇ ਲੈ ਆਵਾਂਗੇ।

    • @balbirsingh8172
      @balbirsingh8172 Годину тому +1

      Sirse saad de virudh hukm de k dekh lvo niang singha nu

  • @deepbrar.
    @deepbrar. 2 години тому +5

    ਸਿਰਫ ਕੱਪੜੇ ਹੀ ਨਹੀਂ
    *ਸੋਚ ਵੀ ਬ੍ਰੈਂਡਡ ਹੋਣੀ ਚਾਹੀਦੀ ਹੈ*
    ਬਾਦਲ ਸਾਹਿਬ 😮

  • @baljitsingh6957
    @baljitsingh6957 2 години тому +4

    ਸਾਡੇ ਦੇਸ਼ ਵਿੱਚ ਤਾਂ ਇੱਥੋਂ ਦੇ ਬਸਿੰਦੇ ਵੀ ਸੁਰੱਖਿਅਤ ਨਹੀਂ ਹਨ। ਪੱਛਮੀ ਦੇਸ਼ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਬਹੁਤ ਗੰਭੀਰ ਹੁੰਦੇ ਹਨ।

  • @ShubegSingh-d2b
    @ShubegSingh-d2b Годину тому +1

    ਉਪਰੋਕਤ ਤਿੰਨੇ ਸਾਹਿਬ ਫਤਿਹ ਪਰਵਾਨ ਕਰਨੀ ਬਹੁਤ ਗੰਭੀਰ ਮਾਮਲਾ ਤੁਸੀ ਲੈ ਰਹੇ ਹੋ ਕਿਰਪਾ ਕਰਕੇ ਦਸਿਆ ਪੰਜਾਬੀਆਂ ਤੇ ਕੋਈ ਖਾਸ ਅਸਰ ਬਾਰੇ ਗਲ ਕਰੋ

  • @KuldeepSingh-gn7dt
    @KuldeepSingh-gn7dt Годину тому +2

    ਸ ਹਮੀਰ ਸਿੰਘ ਜੀ
    ਦਿੱਲੀ ਵਿੱਚ ਕੇਜਰੀਵਾਲ ਨੇ ਭਾਵੇ ਕੁਰਸੀ ਛੱਡ ਦਿੱਤੀ ਹੈ। ਪਰ ਆਤਿਸੀ ਨੂੰ ਉਸ ਕੁਰਸੀ ਤੇ ਬੈਠਣ ਦਾ ਅਧਿਕਾਰ ਨਹੀਂ।

  • @baljitsingh6957
    @baljitsingh6957 Годину тому +8

    ਬਿਲਕੁੱਲ ਸਹੀ ਕਿਹਾ ਜਗਤਾਰ ਸਿੰਘ ਜੀ ਨੇ, ਸੁਖਬੀਰ ਨੇ ਕਦੇ ਵੀ ਪ੍ਰਧਾਨਗੀ ਛੱਡਣ ਲਈ ਤਿਆਰ ਨਹੀਂ ਹੋਏ।ਉਹ ਸਭ ਡਰਾਮੇਬਾਜ਼ੀ ਕਰ ਰਿਹਾ ਹੈ।

  • @ShubegSingh-d2b
    @ShubegSingh-d2b Годину тому +4

    ਸੁਧਾਰ ਲਹਿਰ ਞਾਲੇ ਹੋਰਨਾਂ ਕੰਮਾਂ ਦੇ ਨਾਲ ਆਪ ਵੀ ਸੁਧਰ ਜਾਣ ਵਰਨਾ ਉਹਨਾਂ ਨਾਲ ਇਸਤੋ ਵੀ ਵੱਧ ਮਾੜੀ ਹੋ ਸਕਦੀ ਹੈ ਉਹਨਾਂ ਲਈ ਵੀ ਸਭ ਠੀਕ ਨਹੀਂ ਲੋਕ ਦੇਖ ਰਹੇ ਹਨ

  • @paramjitdhamrait5185
    @paramjitdhamrait5185 16 хвилин тому +1

    Waheguru ji bless you all.

  • @GurnekSingh-l6c
    @GurnekSingh-l6c 46 хвилин тому

    💚🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ। ਬਹੁਤ ਵਧੀਆ ਪ੍ਰੋਗਰਾਮ ਹੁੰਦਾ ਐ ਜੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️💯

  • @charanjitsingh2720
    @charanjitsingh2720 19 хвилин тому

    Thanks!

  • @balwindersidhusidhu6932
    @balwindersidhusidhu6932 Годину тому +1

    ਜਥੇਦਾਰ ਹਰਪ੍ਰੀਤ ਸਿੰਘ ਜੀ ਸਿੱਖ ਕੌਮ ਦੇ ਮਹਾਨ ਨੇਤਾ ਤੇ ਮਾਰਗਦਰਸ਼ਨ ਨੇ

  • @gknasr
    @gknasr Годину тому +2

    ਸ ਜਗਤਾਰ ਸਿੰਘ ਜੀ, "ਜੱਟ ਸੁਹਾਗੇ ਤੇ ਚੜਿਆ ਮਾਣ ਨਹੀਂ ਹੁੰਦਾ " ਇਹ ਗਲ ਪ੍ਰਕਾਸ਼ ਸਿੰਘ ਬਾਦਲ ਨੇ ਨਹੀ ਸ ਪ੍ਰਤਾਪ ਸਿੰਘ ਕੈਰੋਂ ਨੇ ਬਾਬਾ ਬਕਾਲਾ ਰੱਖੜ ਪੁਨਿਆਂ ਦੇ ਮੇਲੇ ਮੌਕੇ ਆਖੀ ਸੀ ।

  • @baljitsingh6957
    @baljitsingh6957 Годину тому +1

    ਪ੍ਰਕਾਸ਼ ਬਾਦਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵੇਲੇ ਹਰ ਸਾਲ ਸ਼੍ਰੋਮਣੀ ਕਮੇਟੀ ਦੇ ਲੋਕਾਂ ਦੁਆਰਾ ਚੁਣੇ ਗਏ ਮੈਂਬਰਾਂ ਦੀਆਂ ਭਾਵਨਾਵਾਂ ਦਾ ਖਿਲਵਾੜ ਕਰਦੇ ਰਹੇ ਹਨ। ਕਿਉਂਕਿ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਜਾਕੇ ਆਪਣੀ ਰਾਜਨੀਤਕ ਇੱਛਾ ਨੂੰ ਪੂਰਾ ਕਰਨ ਲਈ ਆਪਣੀ ਮਰਜ਼ੀ ਅਨੁਸਾਰ ਪ੍ਰਧਾਨ ਨਿਯੁਕਤ ਕਰਦਾ ਰਿਹਾ ਹੈ।

  • @coemsmafaka3883
    @coemsmafaka3883 14 хвилин тому

    Great

  • @satinderpalsingh4151
    @satinderpalsingh4151 Годину тому

    Nice and beautiful analysis

  • @harnekmalhans7783
    @harnekmalhans7783 42 хвилини тому

    S S A to all the three wise mature journalists

  • @Ranjeetdaliwal-kz2nc
    @Ranjeetdaliwal-kz2nc Годину тому +1

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @sadhusingh2685
    @sadhusingh2685 59 хвилин тому

    Sat Shri Akal Randhawa ji,Hamir singh ji atey Jagtar singh ji,taza halat sabhadhi bahut vadiya charcha,thank you.

  • @jagjitsingh5212
    @jagjitsingh5212 29 хвилин тому

    Good news and views thanks Randhawa saab Hamir saab and jagtar saab ❤🙏🏻🙏🏻🙏🏻

  • @peterhundal8108
    @peterhundal8108 27 хвилин тому

    ਸਤਿਕਾਰ ਯੋਗ ਜਗਤਾਰ ਸਿੰਘ ਜੀ ਆਪ ਜੀ ਵਾਰ ਵਾਰ ਤਨਖ਼ਾਹੀਏ ਨੂੰ ਜੀ ਜੀ ਕਹਿ ਰਹੇ ਹੋ

  • @jagtarbirdi3295
    @jagtarbirdi3295 8 хвилин тому

    ਰੰਧਾਵਾ ਸਾਹਿਬ ਜਗਤਾਰ ਸਿੰਘ ਨਿਰਪੱਖ ਨਹੀਂ
    ਬਾਦਲ ਪਰਿਵਾਰ ਪ੍ਰਤੀ ਜਗਤਾਰ ਸਿੰਘ ਦਾ ਪ੍ਰੇਮ
    ਕੁਸ਼ ਜ਼ਿਆਦਾ ਹੀ ਲੱਗਦਾ ਜਦੋਂ ਇਹ ਕਹਿਣਾ ਕਿ
    ਇਹ ਟੱਬਰ ਲਾਲਚੀ ਹੈ ਸਰਦਾਰ ਹਮੀਰ ਸਿੰਘ ਜੀ
    ਨੇ ਵਧੀਆ ਕਊਂਟਰ ਕੀਤਾ

  • @harjinderkaur3978
    @harjinderkaur3978 2 години тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @MyPalwindersingh
    @MyPalwindersingh 52 хвилини тому

    ਗੈਂਗਸਟਰਾਂ ਦੀ ਲਿਸਟ ਐਡਵਾਂਸ ਵਿਚ ਕੈਨੇਡਾ ਨੂੰ ਦੇਣਾ ਵੀ ਸਾਜਿਸ਼ ਹੈ ਜਿਸ ਨੂੰ ਸਮਝਣ ਦੀ ਲੋੜ ਹੈ

  • @balwindersidhusidhu6932
    @balwindersidhusidhu6932 Годину тому

    ਚੰਨੀ ਸਾਹਿਬ ਸਾਡੀ ਕੌਮ ਦੇ ਮਹਾਨ ਨੇਤਾ ਨੇ

  • @gur9213
    @gur9213 11 хвилин тому

    V good job s Hamir Singh ji

  • @LakhwinderSingh-tp8oy
    @LakhwinderSingh-tp8oy 2 години тому

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤

  • @HsgiHsgill
    @HsgiHsgill 57 хвилин тому

    Domination ਤਾਂ ਬਾਦਲਾਂ ਨੇ ਅਕਾਲੀ ਦਲ ਨੂੰ ਤਬਾਹ ਕਰਨ ਲਈ ਪੂਰਾ ਜ਼ੋਰ ਲਾਇਆ ਹੈ.

  • @tarinder
    @tarinder Годину тому

    Badal and Jatt, nuke jhok bhohat badhaa lagi,keep it up.

  • @gurdeepsinghghuman3199
    @gurdeepsinghghuman3199 Годину тому

    🙏🏻

  • @ArvinderRandhawa-q9t
    @ArvinderRandhawa-q9t Годину тому

    🙏🏻🙏🏻

  • @majorvirk4171
    @majorvirk4171 Годину тому

    Very good information

  • @balwindersidhusidhu6932
    @balwindersidhusidhu6932 Годину тому +1

    ਇਸ ਵਾਰ ਹਰਿਆਣਾ ਚ ਚੁਟਾਲੇ ਨਹੀਂ ਮੋਦੀ ਹੋਰੀਂ ਆ

  • @dalipbhullar4821
    @dalipbhullar4821 Годину тому

    Nice dicusation

  • @zaid_playsgames5878
    @zaid_playsgames5878 2 години тому +1

    Sat shri akal ji

  • @bhupindergill203
    @bhupindergill203 Годину тому +2

    ਸਰਦਾਰ ਜਗਤਾਰ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕਰ ਦੇਣਾ ਚਾਹੀਦਾ । ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਕਾਲੀ ਦਲ ਦੇ ਆਗੂਆਂ ਨੂੰ ਕੁਝ ਲੋਕ ਪੰਥ ਦੇ ਦੁਸ਼ਮਣ ਸਮਝ ਰਹੇ ਹਨ ਇਹੋ ਜਿਹੇ ਸਮੇਂ ਵਿਚ ਧਾਰਮਿਕ ਪੰਥਕ ਪਾਰਟੀ ਹੋਣ ਦੀ ਬਜਾਇ ਪੰਜਾਬੀ ਪਾਰਟੀ ਹੋਣਾ ਚੰਗਾ ਹੈ

  • @Parmjitsingh-t3w4k
    @Parmjitsingh-t3w4k Годину тому +2

    ਸੁਖਬੀਰ ਅਸਤੀਫਾ ਲਿਖ ਦੇ ਦਿਉ ਨਾਲ ਦੀ ਨਾਲ ਆਪਣੇ ਚਮਚਿਆਂ ਨੈ ਕਹਿ ਦਿਉ ਮਨਜ਼ੂਰ ਨਾ ਕਰਿਓ।

  • @harpreetgrewal1358
    @harpreetgrewal1358 34 хвилини тому

    Oci card nu ta koi problem nahi please daso g

  • @surjeetsingh8809
    @surjeetsingh8809 Годину тому

    👍👍👍👌👌

  • @realsujansingh
    @realsujansingh Годину тому +2

    Prkash Insaa suke Insaa nu bhot pkki traah smjha ke gia hai ke putra
    Jinde jee SAD dee prdhangi nhi shdni
    Is laie suka insaa mrn tk Pb daa CM jaa fir SAD daa prdhangi nhi shdega

  • @dheersingh1811
    @dheersingh1811 2 години тому +4

    ਰੰਧਾਵਾ ਜੀ, ਸ਼੍ਰੋਮਣੀ ਕਮੇਟੀ ਨੇ ਇਸ ਚੋਣ ਤੋਂ ਬਾਅਦ ਆਰ ਐਸ ਐਸ ਦੇ ਕਬਜ਼ੇ ਵਿਚ ਚਲੇ ਆਣਾ ਹੈ, ਸੁਧਾਰਵਾਦੀ ਅਕਾਲੀ ਮਾਲੂਕਾ ਚੰਦੂਮਾਜਰਾ ਐਂਡ ਕੰਪਨੀ ਪਹਿਲਾਂ ਹੀ ਬੀ ਜੇ ਪੀ ਦੀ ਬੋਲੀ ਬੋਲ ਰਹੇ ਨੇ,ਬਾਦਲ ਦਲੀਏ ਵੀ ਤਾਂ ਪਹਿਲਾਂ ਤੋਂ ਹੀ ਭਗਵਿਆਂ ਦੇ ਪੈਰਾਂ ਵਿੱਚ ਨਮਸਤਕ ਹੋਣ ਲਈ ਪੱਬਾਂ ਭਾਰ ਹੋਏ ਫਿਰਦੇ ਨੇ।😊

  • @randhirsingh2559
    @randhirsingh2559 Годину тому

    ਸਾਰੇ ਧੱਤੂਰੇ ਦੀ ਜੱੜ ਵੱਡਾ ਚੱਵਲ ਏ ਕੌਮ ਹੀ ਆ

  • @Takdir-Singh_Gill
    @Takdir-Singh_Gill 2 години тому

    Nice discussion.

  • @manjitsinghmatharu
    @manjitsinghmatharu 2 години тому

    🙏🙏🙏

  • @nssingh4968
    @nssingh4968 Годину тому +1

    Sukhbir badal is not fit to lead Punjab he is half mad man

  • @gurmailsingh994
    @gurmailsingh994 2 години тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @tejindersingh5595
    @tejindersingh5595 Годину тому +2

    Guru nanak nam leva sangat nu SGPC members da gherao kar ke majbur karna chahida ke o badal de candidate nu vote na pan

  • @AmarjitSingh-he7vn
    @AmarjitSingh-he7vn 25 хвилин тому

    Bibi Jagir Kaur khilaf jo Akal Takhat Sahib kol complaint pending hai ki oh settl 4:17 e ho gai hai ki us da candidatue sahi kiha ja sakda

  • @HarjeetSingh-hc1iq
    @HarjeetSingh-hc1iq Годину тому

    🎉❤gt

  • @aviroopbrar7356
    @aviroopbrar7356 16 хвилин тому

    Most of Social media is only only interested for TRP, not for long effects of their policies.

  • @dalipbhullar4821
    @dalipbhullar4821 Годину тому +1

    Sat shri akal sukha amli 100 gandha ve khaga and 100 chittar ve khaga

  • @GurdeepSingh-tp7xg
    @GurdeepSingh-tp7xg 41 хвилина тому

    😢

  • @endicada9359
    @endicada9359 13 хвилин тому

    hamir ji is the best

  • @gsrandhawa558
    @gsrandhawa558 25 хвилин тому

    ਵੀਰ ਜੀ ਵਿਡਿੳ ਛੋਟੀ ਕਰੋ ।

  • @AmarjitSingh-he7vn
    @AmarjitSingh-he7vn Хвилина тому

    Randhawa ji pl stand by your chhanel and see your heading yesterday you said that he signed resignation S.Jagtar Singh is supposed to oppose Badal family

  • @dalipsingh1507
    @dalipsingh1507 Годину тому

    Sat shri akal allow you v intelligent anylsist

  • @HARJITSINGH-qo6pl
    @HARJITSINGH-qo6pl 35 хвилин тому

    It is good and democratic move that One section declare their SGPC president candidate. Why not Badal section declare their candidate in advance? Whether they want to promote democracy or dictatorship in SGPC?

  • @KuldeepSingh-gn7dt
    @KuldeepSingh-gn7dt 54 хвилини тому +1

    ਰੰਧਾਵਾ ਜੀ ,
    ਮੇਰਾ ਪਹਿਲਾਂ ਸਵਾਲ,
    ਕੀ ਵਲਟੋਹੇ ਨੂੰ ਅਕਾਲ ਤਖਤ ਦੇ ਹੁਕਮ ਨਾਮੇ ਦੀ ਪਾਲਣਾ ਹਿੱਤ ਕੋਈ ਫੈਸਲਾ ਬਾਦਲ ਪਾਰਟੀ ਨੇ ਲਿਆ ਹੈ ਜਾਂ ਨਹੀ
    ਮੇਰਾ ਦੂਜਾ ਸਵਾਲ,
    ਬਾਦਲ ਪਾਰਟੀ ਸਰਵਉੱਚ ਹੈ ਜਾਂ ਅਕਾਲ ਤਖਤ ਦੇ ਜਥੇਦਾਰ।

  • @dawindersingh7449
    @dawindersingh7449 2 години тому +2

    U s a knàda riet India galt

  • @GugCgg-x7v
    @GugCgg-x7v 47 хвилин тому

    SINGH SAHIB GIANI HARPRIT SINGH JI NU BAHUT JALALT DA SAHMNA KARNA PIA HAI HUN KIRPA KARKE MIDIA NU V KHEHRA SAD DENA CHAHIDA HAI

  • @jagdishpuri5366
    @jagdishpuri5366 Годину тому

    India de kine he wanted America canada england vich khileaam ghum fir rahe ne agar America da ek wanted india vich hove ga v te fer kera pahar tutan laga hai pata nai oh hega v hai k nai

  • @bachittersingh6444
    @bachittersingh6444 Годину тому

    Rakhre sewa bhut krde jdo USA jaea 😄

  • @gagasmalsar9404
    @gagasmalsar9404 Годину тому

    ਵਿਕਾਊ ਮੀਡੀਆ

  • @bachittersingh6444
    @bachittersingh6444 Годину тому

    Aj Sukhbir Badal da tva ghat rh gya 😂

  • @harbanssingh2167
    @harbanssingh2167 Годину тому

    Other channels say Bikram yadav

  • @nikdilse5897
    @nikdilse5897 Годину тому

    Kyu Canada de thalle laggi jande, punjabia nu bihari bna dita te bihariya nu Punjabi bna dita Canada ne

  • @yadwinder5407
    @yadwinder5407 Годину тому

    Randava.sab.tusi.loka.nu.mate.keda.de.sakde.ho.randave.to.bena.tusi.apne.app.nu.ki.samgde.ho.janta.nu.tusi.guru.gobind.sab.ne.apna.parivar.kurban.karva.detha....?

  • @balbirsingh8172
    @balbirsingh8172 Годину тому

    Randhawa ji jagtar ji badl badl de virudh aa koe puranhe dushmnhi kadhnha chahude aa

  • @SukhdevSingh-tm9qg
    @SukhdevSingh-tm9qg 45 хвилин тому

    ਕੀ ਤੁਸੀਂ ਤਿੰਨੋ ਜਾਣੈਂ ਨਿੱਜਰ ਦੇ ਕਤਲ ਨੂੰ ਜਾਇਜ਼ ਮੰਨਦੇ ਜੇ

  • @hardialsingh1
    @hardialsingh1 Годину тому

    Kade khush v ho jaio kro k koi Sikhan da sath de riha ! Sharm di gall ai. You can’t ignore small things like marriages landa social gatherings Visas. Etc ? Guru Sahib. Sacrificed all the family for human rights but you people on channels. Are so coward Can’t speak for SIKH FREEDOM AND HINDU RASHTER ‘s. Atrocities! Shame for so called Sikhs . Lahnat Lahnat vadde vidvan bne fired ne . Be brave and freedom fighters !

  • @surindersaluja253
    @surindersaluja253 Годину тому +1

    Jamantian jabat hoan gian 4seats ta badal dal diyan

  • @surindersaluja253
    @surindersaluja253 Годину тому

    Duaba ta majha da sgpc members tutan ga bibi ji naal auion ga Malwa da kujh ko vi bibi naal jaan ga