673 Best Match | Khosa Kotla Vs Chohla Sahib | Khosa Kotla (Moga) Kabaddi Tournament 17 Mar 2019
Вставка
- Опубліковано 1 лис 2020
- Join this channel to get access to perks: bit.ly/3B5oHSA
673 Best Match | Khosa Kotla Vs Chohla Sahib | Khosa Kotla (Moga) Kabaddi Tournament 17 Mar 2019
Chohla Sahib Player : Arsh Chohla Sahib, Sodhi Ratangarh, Nirmal Lopoke, Bajju Bhalwan, Gurdeep Patti, Inderjeet
Khosa Kotla Player : Ravi Sahoke, Sandeep Doda, Rupinder Doda, Raju Khosa Kotla
👉Don't Forget to Like, Comment, Share and Subscribe to Kabaddi365.com UA-cam Channel
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f - Спорт
ਰਵੀ ਵੀਰ ਤੇ ਪੈਸਾ ਲਾਓ ਹਾਂ ਕਿੰਨੇ ਜਫੇ ਲਾਏ ਆ ਫਿਰ ਮੈਂ ਇਕ ਚੀਜ ਵੀਰ ਵਿਚ ਦੇਖੀ ਆ ਨਿਮਰਤਾ ਬਹੁਤ ਆ ਫੁਕਰਾ ਪਨ ਵੀ ਨੀ ਹੇਗਾ। ਖੁਸ਼ੀ ਤੇ ਪੈਸੇ ਲਾਈ ਜਨ ਗਏ ਫਿਰ ਓ ਇਕ ਜਫ਼ਾ ਲਾ ਕੇ ਫਿਰ ਫੁਕਰੀ ਜੀ ਮਾਰਨ ਲੱਗ ਜਾਂਦਾ । ਰਵੀ ਵੀਰ ਵੱਲ ਦੇਖੋ ਜਫ਼ਾ ਲਾ ਕੇ ਵੀ ਨੀਵੀ ਪਾ ਲੈਂਦਾ ਵਾਂ love you a💗 ਰਵੀ ਵੀਰ ਪਰਮਾਤਮਾ ਤੈਨੂੰ ਹੋਰ ਤਰੱਕੀ ਬਖਸ਼ੇ 🙏🙏
Sahi gal aa Fukra khushi
Saho wala mast bnda💪💪
100% shi gl aa bai.
Good
Ravi ta fakkar bnda bai ❣️
ਰਵੀ ਸਾਹੋਕੇ👌👌👌ਹੁਲੇ-ਹੁਲਾਰੇ👌🏼👌🏼👌🏼
🦅🦅🦅🦅
ਉੱਡਣਾ ਬਾਜ਼ 🦅🦅🦅ਕੱਬਡੀ ਦਾ 🦅🦅🦅
❣️❣️❣️❣️💯💯💯💯💯☝️☝️☝️☝️☝️
ਰਵੀ ਸੰਨਦੀਪ ਤੇ ਰੁਪਿੰਦਰ ਬਹੁਤ ਵਧੀਆ ਖਿਡਾਰੀ ਆ ਆਪਾਂ ਪੱਕੇ ਫ਼ੈਨ ਆ
Ravi sahoke 🔝🔝aa
Dode wale 🔚🔚aa
😍
Kon kon pyar krda ehna nu 😘
👇
👇
👇
ਰਵੀ ਪਤੰਦਰ ਧੌਣ ਤੇ ਹੱਥ ਰੱਖਕੇ ਪਿੱਥੋ ਅਾਲੇ ਦੀ ਯਾਦ ਦਵਾੳੁਦਾ
Pitho wala jatt jatt
Ravi Sahoke wale att
Ravi att a bai
Ravi bai endless krta aj ta
ਸਿਰਾ ਤਾ ਰਵੀ ਨੇ ਲਾੲਿਅਾ
Ravi ravi ravi ❤❤❤❤❤
ਰਵੀ ਨੇ ਲੁੰਬ ਮਰਾਤੀ ਰੇਡਰਾਂ ਦੀ
Ravi sahoke 👌👌👍👍👍
ਪਰਦੀਪ ਵੀਰ ਜੀ ਰਵੀ ਸਾਹੋਕੇ ਦੀ ਇੰਟਰਵਿਊ ਕਰੋ 🙏
Kro interview ravi di bro
Jihne sohne jaffe ravi de ohna hi neeva rehnda bai sirra banda ikk vaar mileya v a bai phora fukri ni bande ch down to earth person ravi sahoke att👌👌
ਪਰਦੀਪ ਜੀ ਮੈ ਚ ਬਹੁਤ ਵਧੀਆ ਸੀ ਮੈਚ ਵਿੱਚ ਰਵੀ,ਸੋਢੀ,ਅਰਸ਼ ਨੇ ਬਹੁਤ ਵਧੀਆ ਜੱਫੇ ਲਾਏ ।ਦੋਦੇ ਵਾਲੇ ਦੋਵਾਂ ਰੇਡਰਾ ਨੇ ਵਧੀਆ ਰੇਡਾ ਪਾਈਆਂ। ਅਮਰੀਕ ਜੀ ਦੀ ਕੁਮੈਂਟਰੀ ਵੀ ਕਮਾਲ ਦੀ ਸੀ। ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ 🙏🙏🙏
Allows favorite sukhmanarsh chola sahib waheguru ji Meri v Umar la den jattt nu koi ni taker da arsh di kabbdi vich wmk 🙏
Right veer
Ravi sahoke Wale ne ta raidera da dhuaan kd ta yr sirrraa jafi aa 7 tuch 6 jaffe wooow end krati 👌👌👌👌 god bless you Ravi vire
Ravi sahoke fav player plz interview kro ravi di
Ravi sahoke sirra jaffe
ਰਵੀ ਠੱਠ ਬੰਨ੍ਹ ਦਿੰਦਾ 🥳👌
Ravi sahok sirra lagya Sara match ikale ne jitta ta 7 touch 6 jaffe att
Ravi good
Hun ta pado Ravi sahoke de top 5 jaffe video
Sandeep doda wala taj rader a
Sahoke aala 👌👌
Arsh 💪💪💪🔥🔥🔥👍😍🌹💖🙏
ਸਾਰੇ ਰਾਹ ਬੰਦ ਕਰਦਾ ਚੋਹਲੇ ਆਲਾ DTO
Very good 👍 match
My favorite 💪Arsh Chohla Saab
I love kabaddi . Ghotna bOyZ,
Kisaan majdoor eikta jindabaad ........
Ravi sahoke wala att stopper aa...
🦅❣️Dode ala❣️ 🦅
Sandeep Ravi arsh❤️💪
Sandeep Doda
Ravi sahoke 💪💪💪💪💪💪💪
Bhot vadiya match ci.... Mera Best arsh cholha sahib.... Majhe da jatt... 👌👌👌😍😍😍
ਸੰਦੀਪ ਦੋਦਾ ਦੇ ਫੈਨ ਲਾਇਕਸ 👏👏👏👏👏👏👏
Very nice match and best player sandeep doda
Sandeep and rupinder doda 🥰😘
ਰਵੀ ਸਾਹੋਕੇ
Ravi sahoka best player
ਅਰਸ਼ 👌👌👌💪💪💪💪
Ravi sahoke sirra babe 👌👌🔥🔥
ਰਵੀ ਸਾਹੋਕੇ👌👌👌
ਰਵੀ ਸਾਹੋਕੇ ਵਾਲੇ ਕੱਲੇ ਨੇ ਹੀ ਨਾਸ ਮਾਰਤਾ ਮਾਝੇ ਵਾਲਿਆਂ ਦਾ
Ravi end a bai fan appa os bnde de ❤️
Ravi sirra kra gya
Ravi 💥💥
ਰਵੀ ਸਾਹੋ ਆਲਾ ❤🔥
Sandeep doda siraaa
Dto last te sirra kra gea .(dto saab)
ਰਵੀ sahoke gud stopr
ਸਤਵਿੰਦਰ ਕੋਰ ਜੀ ਢਿੱਲੋ ਜੱਟੀ ਦਾ ਚੈਲਜ ਮਨਜੂਰ ਕਰ ਤੇ ਕੁਸਤੀ ਜਾ ਫਾਇੰਟ ਜਾ ਰੈਡ ਪਾਕੇ ਦੇਖ ਕੇ ਡਿਰਪੋਕ ਹੈ ਤੂੰ ਮੇਰਾ ਵਲੋ ਖੁਲਾ ਸੱਦਾ okkk jiii
Sandeep dode wala is the best forever for me
Arsh fan like
Sahoke wala munda kya baat hay jafaya di 👍👍
DTO 💪💪💪💪💪💪💪💪
Sare player badhya si . Saho ke wale me pitho wale seere wangu jaffe laye
Ravi sahoke 👌👌👌👌💪💪💪💪💪
Sandeep dodda im bigg fen
Bhut vadea match c arsh chohla
Ravi very good
ravi na sirra karta
ਰਵੀ ਸਾਹੋਕੇ ਨੇ ਮੁਧੇ ਹੀ ਕਰਤੇ ਸਾਰੇ
ਰਵੀ ਸਾਹੋਕੇ ਵਾਲਾ ਤਾਂ ਸਿਰਾ ਕਰਦਾ
Ravi ta endddd krai janda 👌👌👌👌👌👌👌😍😍💪💪💪💪
Sandeep. Doda favorite. Ha. Ji
Very nice good video ji
Ravi bhi love you🌹
Ravi sahoke siraa jaafi a
ਸਰੇਆਮ ਮਿਕਸ ਹੈ
Ravi sirrrrrrrrrrrrra 👍
ਫਿਕਸ ਹੋਇਆ ਮੈਚ ਆ, ਜੋ ਵਾਰੋ ਵਾਰੀ ਜਿੱਤਦੇ, ਕੀਹਨੇ ਕੀਹਨੇ ਨੋਟ ਕੀਤਾ ਮੈਚ ਅੰਨਿਆਂ ਨੂੰ ਪਤਾ ਲੱਗ ਰਿਹਾ ਵੀ ਫਿਕਸ ਆ
Lgg riha c kyun majhe player v end aa eni jldi har nhi mande baki ravi good performance de gya bai
Ravi end
ਸਨਦੀਪ ਦੋਦਾ
ਅਰਸ਼ ਚੋਹਲਾ ਸਾਹਿਬ
Ravi end hi krai onda❤️
ਅਰਸ਼ ਚੋਹਲਾ ਸਾਹਿਬ
Vadia match.
Ravi srrrrrrr 👍👍👍
Ravi Sahoke Sandeep Dode Wala Ne Sira Karata
ਸੰਦੀਪ ਦੋਦਾ ਵਾਲਾ ਰੀਸ ਕੋਈ ਨਹੀਂ ਕਰ ਸਕਦਾ ਹੈ
Ravi sahoke te rupinder doda siraa. Veer
Rvi sahoke sira
Ravi sahoke di interview kro baii very good person Ravi
End saho ala Ravi
Arash love you brother
Your game.gbu
ravi super star
ravi sahokhe siraaa
Arsh Chohla attt jaffi
Ravi sahoke knt player
Ravi na siraa krta💕💪💪
ravi te raju end 💪🤘
Arsh chohla sahib,,,Ravi sahoke
Fol sera mach a 365 . Com da thanx
Sandeep doda ravi sahoka rupinder doda sirra na
. ਰਵੀ ਜੀ✅👍
Ravi sahoke and arsh chola sahiv
Ravi sahoke jaffi end a
ਰਵੀ ਦਾ ਵੀ ਕੋਈ ਤੋੜ ਨੀ ਯਰ ਜੱਟ ਦਾ ਕੱਲਾ ਮੈਚ ਦਾ ਪਾਸਾ ਪਲਟ ਦਿੰਦਾ,,
ਬਾਕੀ ਦੋਦੇ ਵਾਲੇ ਉੱਡਣੇ ਬਾਜਾਂ ਦਾ ਤਾਂ ਕਹਿਣਾ ਈ ਕੀ ਐ।
ਰਵੀ ਸਾਹੋਕੇ ਕਿਆਂ ਵਾਲਾ ਰੇਡਰਾਂ ਨੂੰ ਪਲਟਾ ਪਲਟਾ ਸੁੱਟਦਾ 💪💪💪💪
ਰਵੀ ਸਾਹੋਕੇ ਤੇ ਸੰਦੀਪ ਦੋਦਾ