ਸਿਫ਼ਤਾਂ |Dhadi Jatha Fauja Singh Faqir | Official Video | 2024
Вставка
- Опубліковано 4 січ 2024
- Label ➤ @Gun Gawan Records
Song ➤ ਸਿਫ਼ਤਾਂ
Singer ➤ Dhadi Jatha Fauja Singh Faqir , Dildar Singh Preet Jarnail Singh Heera ( 98721-84917, 88474-85966 )
Sarangi Master - Mukhtiar Singh Meet ( Ludhine Wale )
Lyrics ➤ Surinder Shergill ( USA )
Music ➤ Pritam Stuidoz
Director ➤ Harpreet Singh Walia
Editor ➤ Jagdeep Kanojia
Producer ➤ Jaswinder Singh Walia
For regular updates do join us/subscribe at:
UA-cam - tinyurl.com/yyuep6vu
Facebook - / gun-gawan-records-2924...
------
"SUBSCRIBE and press the bell icon for all notifications of our regular Shabad-Kirtan-Simran uploads by renowned and new talented Ragi Jathas at Gun Gawan Records: Gurbani Shabad Kirtan
#shabadgurbani #gurbani #hazuriragi #newshabads #pritam #studio #Jaswinder #singh #walia #preeti #walia #Jaspreet#walia #Surinder#shergill ll#usa #Harpreet#walia #2024 #hd #official
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਮੇਰੇ ਗੁਰੂਨਾਨਕ ਨੇ ਆਖਿਆ ਕੀਰਤ ਕਰੋ ਵੰਡ ਕੇ ਛਕੋ ਆਪਸ ਵਿਚ ਲਾੜੀਓ ਨਾ ਵਾਹਿਗੁਰੂ ਜੀ ❤️❤️
Dhan dhan satguru tera hai ji God bless you all ❤️❤️❤️❤️
ਪਾਪ ਵੀ ਤੂੰ ਹੈ, ਪੁੰਨ ਵੀ ਤੂੰ ਹੈਂ, ਸਰਗੁਨ ਤੂੰ, ਨਿਰਗੁਨ ਵੀ ਤੂੰ ਹੈਂ, ਬਲਿਹਾਰੇ ਤੇਰੀ ਕੁਦਰਤ ਸਤਿਗੁਰ , ਵਾਹ ਗੁਰੂ ਦੀ ਧੁਨ ਵੀ ਤੂੰ ਹੈਂ ਵਾਹ ਗੁਰੂ ਵਾਹ ਵਾਹ ਗੁਰੂ 🙏🙏
ਮੇਰੇ ਵਾਗ ਰਾਤ ਨੂੰ ਸੌਣ ਤੋਂ ਪਹਿਲਾਂ ਸਵੇਰੇ ਉੱਠਣ ਤੋਂ ਬਾਦ ਸੁਣਨ ਵਾਲੇ ਕੌਣ ਕੌਣ???
ਨਾ ਕੋ ਹਿੰਦੂ ਨਾ ਕੋ ਮੁਸਲਮਾਨ ਮੈਂ ਤਾਂ ਇੱਕ ਆਮ ਜਿਹਾ ਇਨਸਾਨ । ਬਾਬਾ ਨਾਨਕ 🙏
I am Hindu But I Love Waheguru ji ❤️❤️❤️❤️❤️❤️❤️❤️
ਵਾਹ ਗੁਰੂ ,ਵਾਹ ਵਾਹ ਗੁਰੂ, ਵਾਹ ਵਾਹ ਗੁਰੂ 🙏
Waheguru ji 🙏 waheguru ji 🙏🙏 🙇♂️🙇♂️ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਸਭ ਦਾ ਭਲਾ ਕਰਿਓ ਜੀ 🙏🙏
ਹਮੇਸਾ ਦੀ ਤਰਾ ਬਹੁਤ ਸੋਹਣਾ ਲਿਖੀਆਂ ਤੇ ਗਾਇਆ ਵੀਰ ਨੇ
Like karo g
👇
ਸਵੇਰੇ ਕੌਣ ਕੌਣ ਸੁਣਦਾ
ਵਾਹਿਗੁਰੂ 🥰🥰
ਬਹੁਤ ਵਡਿਆਈ ਜੀਉ ਮਨੁ ਸੁਖੁ ਮਿਲਦਾ ਹੈ ਉਹ ਗੁਰੂ ❤️🙏❤️
ਬਹੁਤ ਵਧੀਆ ਲੱਗਦਾ ਜਦੋਂ ਕੋਈ ਹੋਰ ਧਰਮ ਦਾ ਵਿਅਕਤੀ ਕਹਿੰਦਾ ਹੈ ਕਿ ਉਹ ਵਾਹਿਗੁਰੂ ਨੂੰ ਪਸੰਦ ਕਰਦਾ ਹੈ ❤️❤️
Jo like krega waheguru mehar karn ge
ਵਾਹ ਗੁਰੂ, ਵਾਹ-ਵਾਹ ਗੁਰੂ, ਵਾਹ-ਵਾਹ ਗੁਰੂ
ਕੀ ਵਡਿਆਈਆ ਮੇਰੇ ਸਤਿਗੁਰ ਜੀਓ 🙏🙏
ਬੜੇ ਦਿਨਾਂ ਬਾਅਦ ਦਿਲ ਨੂੰ ਸਕੂਨ ਮਿਲਿਆ।
I m muslim but I love waheguru ❤️❤️❤️
ਵਾਹਿਗੁਰੂ ਜੀ ਮਿਹਰ ਕਰਨੀ, ਸਭਨਾਂ ਨੂੰ ਨਾਮਦਾਨ,ਖੁਸ਼ੀਆਂ ਅਤੇ ਤੰਦਰੁਸਤੀ ਦੀਆਂ ਦਾਤਾਂ ਬਖ਼ਸ਼ਣਾ।💚
I am Hindu and I love waheguru ji
ਰੂਹ ਤੱਕ ਪਹੁੰਚ ਜਾਂਦਾ ਇੱਕ ਇੱਕ ਸ਼ਬਦ.......ਵਾਹ ਗੁਰੂ.....ਵਾਹ ਵਾਹ ਗੁਰੂ......ਆਵਾਜ਼ ਬਹੁਤ ਪਿਆਰੀ......ਉਹ ਵੀ ਬਖਸ਼ੀ ਵਾਹਿਗੁਰੂ ਨੇ....🙏🙏
Kon kon morning me sun rha hai Thoko like ❤️❤️❤️❤️❤️❤️❤️
I am Hindu
I love my wahguru
I love my Sikh brother and sister
ਜਿਨਾ ਦਾ ਕੋਈ ਨਹੀਂ ਓਨਾ ਦਾ ਸਤਿਗੁਰੂ h 🙏
ਸਤਨਾਮ ਸ਼੍ਰੀ ਵਾਹਿਗੁਰੂ ਜੀ
ਪੀਰਾਂ ਦਾ ਮਹਾਂ ਪੀਰ ਤੂੰ ਹੈ,
ਫੱਕਰ ਅੱਵਲ ਫ਼ਕੀਰ ਤੂੰ ਹੈ...
ਹਾਸਾ ਵੀ ਤੂੰ ਨੀਰ ਤੂੰ ਹੈ,
ਰੂਹ ਦਾ ਅਸਲ ਸਰੀਰ ਤੂੰ ਹੈ.. 👌👌
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏
Kon kon repeat sun reh hai LIKE karke dasso
👇
I am Muslim but I love wah wah guru
apni kripa banai rakhna sab te waheguru ji
ਵਾਹਿਗੁਰੂ ਜੀ
ਵਾਹਿਗੁਰੂ ਜੀ
ਮੇਹਰ ਕਰੋ ਮੇਰੇ ਬਾਬਾ ਨਾਨਕ ❤️🥰
ਵੀਰ ਜੀ ਕਿੰਨੀ ਪਿਆਰੀ ਆਵਾਜ਼ ਹੈ ਤੁਹਾਡੀ ਮੇਰੇ ਦਿਲ ਨੂੰ ਛੂ ਗਈ |
ਵਾਹਿਗੁਰੂ ਚੜਦੀ ਕਲਾ ਰੱਖੇ |
ਮੈ ਤਾਂ ਰੋ ਪਿਆ ਵੀਰ ਇਹ ਤੇਰੇ ਮਿੱਠੇ ਸ਼ਬਦ ਸੁਣ ਕੇ , ਕੁਝ ਸੱਚਾ ਜਾ ਮਹਿਸੂਸ ਹੋਇਆ ਮੈਨੂੰ , ਬਹੁਤ ਸੋਹਣਾ ਲਿਖਿਆ ਵੀਰ ਜਿਉਂਦਾ ਰਹਿ ,🙏🙏🙏🙏🙏🙏
A sun k kis kis nu skoon milda a
Satnam Wahaguruji ❤️❤️
ਵਾਹਿਗੁਰੂ ਜੀ ਕੀ ਫ਼ਤਹਿ ਬੋਲੇ ਜੀ ਸਾਰੇ 🙏🙏🙏
Baba ji Maher karyo sari duniya te🙏🙏
Waheguru ji waheguru ji waheguru ji sab ta kirpa krao
ਵੀਰ ਜੀ ਬੇਨਤੀ ਹੈ ਕਿ ਇਹੋ ਜਿਹੇ ਸ਼ਬਦ ਸੁਣਿਆ ਕਰੋ ਵਹਿਗੁਰੂ ਜੀ 💫🙏
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਮੇਹਰ ਕਰੋ ਜੀ
ਸਤਿਨਾਮ ਵਾਹਿਗੁਰੂ ਜੀ ❤️❤️❤️
ਸਤਿਨਾਮ ਵਾਹਿਗੁਰੂ ਜੀ ❤️❤️
I am sikh proud to be sikh waheguru ji sab duniya te apni
ਬ ਦਾ ਨਾਮ 🙏🙏🙏 ਪਰ ਐਥੇ ਵੀ ਲੋਕ ਹੈ ਨੇ ਜਿਹੜੇ ਡਿਸਲਾਇਕ ਕਰਦੇ ਪਏ ਨੇ ਵਾਹ ਜੀ ਵਾਹ ਤੂਹਾਡੇ ਡਿਸਲਾਇਕ ਵਾਲੇ ਓ
ਸਤਿਨਾਮ ਵਾਹਿਗੁਰੂ ਜੀ 🙇♂️❤️🙏
Nice song Waheguru ji
Wahagueru ji da khalsha Wahaguru ji di fatha🙏🙏
Waheguru ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Satnam shree waheguru ji
ਵਾਹਿਗੁਰੂ ਜੀ ❤️❤️❤️😊😊😊
ਬਹੁਤ ਵਧੀਆ ਬਾਈ ਰੱਬ ਤੈਨੂੰ ਖੁਸ ਰੱਖੇ
🌹ਜੋ ਜੋ ਇਹ ਸ਼ਬਦ ਸੁਣ िਰਹਾ... ਵਾिਹਗੁਰੂ ਉਹਨਾਂ ਦੇ ਪिਰਵਾਰ ਤੇ िਮਹਰ ਭिਰਆ ਹॅਥ ਰॅਖਣਾ ਜੀ ..🌹
🙏🙏🙏🙌🙌🙌
ਸ਼ੁਕਰ ਸ਼ੁਕਰ ਪਰਮਾਤਮਾ, ਸਭ ਦਾ ਭਲਾ ਕਰੀ 🙏🙏🙏
Very nice good job brother ji ਵਾਹਿਗੁਰੂ ਜੀ ਚੜਦੀ ਕਲਾ ਬੱਖਸੇ ਜੀ 🙏🙏
Wah ji wah ❤️,bhut sonaa ji
ਵਾਹਿਗੁਰੂ ਜੀ 🩷💚
ਵਾਹਿਗੁਰੂ ਜੀ 🙏🙇♂️💕🙌
Wahe guru ji da khalsa... Wahe guru ji ki fateh ❤️😊🙏
🙏Wehguru ji mehr kro sabb te🙏
ਵਾਹ ਗੁਰੂ 🥰
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
Guru se bda is duniya mein koi nhi I love you Guru ji ❤️
Bahut hi sundar gurubani hai dil ko chu liya 👌👌😊😊
ਵਾਹਿਗੁਰੂ ਜੀ
ਸਾਨੂੰ ਇਹ ਬਾਨੀ ਹਰ ਰੋਜ ਸਵੇਰੇ ਸੁਣਨੀ ਚਾਹੀਦੀ ਹੈ ❤️❤️
Satnam shree waheguru ji🙏🙏
ਰਪੀਟ ਤੇ ਚੱਲਦਾ ਪਿਆ ਆ ਸਬਦ ❤️❤️🥰🥰 ਬੰਦ ਕਰਨ ਨੂੰ ਜੀ ਨੀ ਕਰਦਾ 🙏🙏
Satnam waheguru ❤️
ਵਾਹਿਗੁਰੂ 🙏🙏🙏🙏
Ye kirtan sunkar to muje aisa lagta h jaise guruji ke shree charno me.hi Aa gya hu 🙏🙏❤️❤️
☬ੴ ਵਾਹਿਗੁਰੂ ਜੀ ਕਾ ਖਾਲਸਾ ੴ☬
☬ੴ ਵਾਹਿਗੁਰੂ ਜੀ ਕੀ ਫਤਿਹੴ☬
Satnam shri waheguru ji mehar karo sab te ji
Waheguru ji me jado eh sabd sundi aa fr bohat relax feel kita waheguru waheguru ❤️❤️
Waheguru ji best song hindu waheguru... 🙏🙏🙏🥰🥰🥰
Jinha ne dislike Kita h aee shabad Waheguru meher kri Una te vi 🙏❤️
Waheguru mehar rakhi mere ghar te ta mere te
Waheguru ji
WAHEGURU JI
Iam also Sikh I proud of Guru Nanak ji
bahut sakun milda hai he shabad sun ke 🙏❤️🥰🌹
Kinni mnn nu shanti mildi aa sun k wahguru g 🙏
Satnaam waheguru ji ❤️🥰🙏
wah wah guru waheguru 🔥👌🥰😍❤️
I love waheguru 🙏🙏
WAHEGURU JI 🙏❤️
Sanatni = punjabi ❤️
Waheguru jeo mehar kareo sab ta pardesha vich rahda veera ta sukh Santi baksaho
Eh song nu sab to jyada million hone chahide c 🥰
Sun ke rooh nu skoon mil janda .
ਗੀਤ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ
Rooh nu sukhun mil janda e eda de shabad sun ke 🙏🙏
ek waar Waheguruji likhdo ji rabb sab thik kardega ❤️
Sach me man halka ho jata sunke
Bohot sukun milta hai ❤️🥰🌹
Waheguru ❤️❤️
ਨਿੱਤਨੇਮ ਚਾਬੀ ਏ ਖੁਸ਼ੀਆਂ ਦੇਹ ਜਿੰਦੇ ਦੀ 💯
Not a Sikh but loved this sir🙏
Waheguru 🙏
Kaash a khtm e na hunda 🙏 .. sukoon️ ❤️
Listening this is the best beginning of this year❤️💚
ਝੂਠੇ ਤੇਰੇ ਸੱਚੇ ਤੇਰੇ, ਸਾਨੂੰ ਪਾਰ ਲੰਘਾਅ ਦੳ ਸਤਿਗੁਰ ਅਸੀ ਅਣਜਾਣੇ ਬੱਚੇ ਤੇਰੇ, 🙏