BABAJI को GURDWARE के अंदर क्या बोल गया ये बेवकूफ DEKHO ! अपनी ही बेज़ती कर ली

Поділитися
Вставка
  • Опубліковано 22 жов 2024

КОМЕНТАРІ • 1,1 тис.

  • @GSingh-ct5cv
    @GSingh-ct5cv 2 місяці тому +111

    2:27 " ਨਿੰਦਾ ਭਲੀ ਕਿਸੀ ਕੀ ਨਾਹੀਂ ,
    ਮਨਮੁਖ ਮੁਗਧ ਕਰੰਨ ।।
    ਮੂੰਹ ਕਾਲੇ ਤਿਨ ਨਿੰਦਕਾਂ ,
    ਨਰਕਿ ਘੋਰ ਪਵੰਨ ।। "
    ਇਹਨੂੰ ਪੁੱਛਿਓ.. ਕਿ ਇਸਦਾ ਕੀ ਮਤਲਬ ਹੈ ?
    ਮਾਂ ਨਾ ਮਰਗੀ ਇਸਦੀ, ਤਾਂ ਆਖਿਓ ...
    ਖਾ ਖਾ ਕੇ ਪਰਾਇਆ ਧਨ ਅਤੇ ਪਰਾਇਆ ਅੰਨ
    ਮਤ ਤੇ ਪੜਦਾ ਪੈ ਗਿਆ ਹੈ ਜਿੰਨਾ ਦੇ , ਫਿਰ ਉਹਨਾਂ ਅਵਾ ਤਵਾ ਹੀ ਬੋਲਣਾ... ਕਿਉਂ ਕਿ ਬੁੱਧ ਤਾਂ ਭ੍ਰਿਸ਼ਟ ਹੋ ਚੁੱਕੀ ਹੈ ਇਹਨਾਂ ਦੀ 👏👏👏

    • @lakhwindernaturefriendly6136
      @lakhwindernaturefriendly6136 2 місяці тому +5

      Radha Soami Ji Mere Kulmalik Hazoor Mere God G Mere Sohne Sardaar Sachi Sarkar Mere Sohne Murshad Mere Sohne Mehboob Satguru Piyare Pita Ji Maharaj Ji 🙏🙏🙏🙏🙏🙏🙏🙏🙏🙏🙏

    • @gobindphotographyamritsar5687
      @gobindphotographyamritsar5687 2 місяці тому +1

      Jhut

    • @LONDEBAAZ-x8y
      @LONDEBAAZ-x8y 2 місяці тому

      ਇਹ ਦਾਦੂ ਹੋਣੀ ਸਭ ਚੇਲੇ ਆ ਤੇਰੇ ਰਾਹਾਂ ਦੇ ਸੁਆਮੀ ਦੇ ਪਰ ਅਸੀਂ ਨਹੀਂ

    • @slicegamernk560
      @slicegamernk560 2 місяці тому

      ​@@LONDEBAAZ-x8yto bhai fir chup rh

    • @joginderkaur4692
      @joginderkaur4692 2 місяці тому

      Ehna nu bhut taklif a kyon ki gurdwarexa ch sangat ght di ka rhi hai lok samajhdar ne lhin sb nu pta chal gya hai guru Ghar diya golkan ehna nu vhahidiya ne jutio juti hunde ne pagga lah dende ne ek duje diya sirf golak vaste. Guru sangat ne Manya a tuhanu ki taklif a tusin manno Radha. Swami tuhaade to jyada. Guru granth nu mande ne tusin tabiyat baith k duniyavi gl krde ho buraeya krde ho kis guru sahib ne burae krn lye keha hai guru sahebana ne kdi kise di buraye kiti

  • @mynanogarden6842
    @mynanogarden6842 2 місяці тому +43

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਮੇਹਰ ਕਰਿਊ ਜੀ ਸਭਨਾਂ ਜੀਆਂ ਤੇ ਗੁਰੂਦਵਾਰੇ ਵਿੱਚ ਬੈਠ ਕੇ ਝੂਠ ਬੋਲਣ ਵਾਲੇ ਨੂੰ ਸੁਮੱਤ ਬਖਸ਼ਣਾ ਜੀ

  • @anjalibains5484
    @anjalibains5484 2 місяці тому +91

    ਵੀਰ ਜੀ ਇਸ ਦਾ ਪਤਾ ਕਰੋ ਜੋ ਸਾਡੇ ਪੂਰੇ ਗੁਰੂ ਵਾਰੇ ਇਸ ਤਰ੍ਹਾਂ ਬੋਲ ਰਿਹਾ ਹੈ ਸਾਡੇ ਕੁਲ ਮਾਲਕ ਦੀ ਇੰਨੀ ਵਡਿਆਈ ਹੋ ਰਹੀ ਹੈ ਇਹ ਤਰਾਂ ਦੇ ਲੋਕਾ ਨੂੰ ਕੀ ਪਤਾ ਇਸ ਤਰ੍ਹਾਂ ਦੇ ਮੂਰਖ ਲੋਕ ਪ੍ਰਚਾਰ ਕਰਨ ਲਈ ਆਉਂਦੇ ਹਨ ਇਨ੍ਹਾਂ ਮੂਰਖਾਂ ਨੂੰ ਤੇ ਗੂਰੂ ਗ੍ਰੰਥ ਸਾਹਿਬ ਵਾਰੇ ਵੀ ਕੁਝ ਪਤਾ ਨਹੀਂ ਹੋਣਾ ਇਹ ਦੋ ਕੌੜੀ ਦੇ ਬੰਦੇ ਆਪਣੀ ਜ਼ਿੰਦਗੀ ਨੂੰ ਭੰਗਾਂ ਭਾੜੇ ਗੁਆਨ ਲੱਗੇ ਹੋਏ ਹਨ ਮੇਰੇ ਮੁਰਸ਼ਦ ਨੂੰ ਇਹੋ ਜਿਹੇ ਅੰਨ੍ਹੇ ਲੋਕਾਂ ਦੇ ਕਹਿਣ ਤੇ ਕੋਈ ਫ਼ਰਕ ਨਹੀਂ ਪੈਂਦਾ ਸਾਡੇ ਬਾਬਾ ਜੀ ਜੀ ਦੀ ਵਡਿਆਈ ਕਰਨ ਲਈ ਉਸ ਦੀ ਸੰਗਤ ਬਹੁਤ ਹੈ ਨਰਕੀ ਸੁਣ ਲੈ ਕੰਨ ਖੋਲ੍ਹ ਕੇ

    • @SukhchanSingh-ng8kg
      @SukhchanSingh-ng8kg 2 місяці тому +3

      Bhed.chal.mgr.khooh.vich.dig.rhe.,sb pnkhndia.de.chele.

    • @JugrajSingh-jy9mu
      @JugrajSingh-jy9mu 2 місяці тому

      @@anjalibains5484 our Guru s brightness is more than corers kohenoor 💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎

    • @LabhKaur-w5r
      @LabhKaur-w5r 2 місяці тому +1

      Tusi v khu ch dig pvo ki PTA rabb tuhanu akl bhaksh deve tere vrge guru granth sahib nu v ni kush smjde hone

    • @bakhshishsingh3582
      @bakhshishsingh3582 2 місяці тому +1

      ​@@SukhchanSingh-ng8kgਬਕਵਾਸ।

    • @gharg2309
      @gharg2309 2 місяці тому +2

      ਭਾਈ ਸਾਹਿਬ ਜੀ ਆਪਾਂ ਸਾਰੇ ਹੀ ਆਪਸ ਵਿੱਚ ਨਾ ਉਲਝੀਏ, ਜੋ ਕੁੱਝ ਇਹ ਸਿੰਘ ਬੋਲ ਰਿਹਾ ਹੈ ਇਹ ਖਾਸ ਗ਼ਲਤ ਨਹੀਂ ਹੈ, ਜਦੋਂ ਰਾਧਾਸੁਆਮੀ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਬਹੁਤ ਧੀਰਜ ਨਾਲ ਦੇ ਰਹੇ ਹਨ ਤਾਂ ਆਪਾਂ ਆਪਸ ਵਿੱਚ ਵਿਰੋਧ ਨਾ ਕਰੀਏ।

  • @pushwindersingh4009
    @pushwindersingh4009 2 місяці тому +54

    ਇਹੋ ਜਿਹਾ ਨਿੰਦਕ ਜ਼ੋ ਮਹਾਰਾਜ ਦੀ ਹਜ਼ੂਰੀ ਚ ਬੈਠ ਕੇ ਕਿਸੇ ਦੀ ਨਿਦਿਆ ਕਰਦੇ ਹਨ ਇਹਨਾਂ ਦਾ ਤਾਂ ਮੂੰਹ ਦੇਖਣਾ ਵਿ ਪਾਪ ਹੈ। ਵਿਚਾਰ ਸੁਣ ਨੇ ਤਾਂ ਘੋਰ ਪਾਪ ਅੰਧਾਰ ਹੈ

  • @JugrajSingh-jy9mu
    @JugrajSingh-jy9mu 2 місяці тому +91

    ਸ਼ਾਂਤੀ ਦੀ ਮੂਰਤ ਨੇ ਸਾਡੇ ਬਾਬਾ ਜੀ ਰਾਧਾਸੁਆਮੀ ਜੀ

    • @vickybadhan669
      @vickybadhan669 2 місяці тому +2

      Radha Soami Ji 👏

    • @JugrajSingh-jy9mu
      @JugrajSingh-jy9mu 2 місяці тому

      Radha Soami ji ❤❤❤​@@vickybadhan669

    • @sewakpoorwal3814
      @sewakpoorwal3814 2 місяці тому +1

      Baki de kii ashantii moorat ne

    • @JugrajSingh-jy9mu
      @JugrajSingh-jy9mu 2 місяці тому

      Nahi veer ji main eas Taran nahi kahe reha baba ji Kahan da han ka kisi nal bahes nahi kar ne jo Manu bad kahanda kahen davo bass ladna nahi​@@sewakpoorwal3814

    • @jassisaini240
      @jassisaini240 2 місяці тому +2

      @@sewakpoorwal3814 usne kithi Ida likhya v hor koi ni ha ....

  • @mynanogarden6842
    @mynanogarden6842 2 місяці тому +48

    ਭਾਈ ਜੀ ਵੜੇ ਮਹਾਰਾਜ ਚਰਨ ਸਿੰਘ ਜੀ ਵੀ ਗੁਰੂਦਵਾਰੇ ਆਉਂਦੇ ਸੀ ਸੰਤ ਕਾ ਨਿੰਦਕੁ ਮਹਾ ਹਤਿਆਰਾ ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ
    ਗੁਰਦੁਆਰਾ ਵਿੱਚ ਬੈਠ ਕੇ ਝੂਠ ਬੋਲ ਰਿਹਾ ਹੈ ਵੜੇ ਸ਼ਰਮ ਦੀ ਗੱਲ ਆ ਰਾਧਾ ਸੁਆਮੀ ਤਾਂ ਬਹੁਤ ਵਧੀਆ ਨੇ ਜੇੜ੍ਹੇ ਏਦਾਂ ਦਿਆਂ ਗੱਲਾਂ ਸੁਣ ਕੇ ਭੜਕੇ ਨਹੀਂ ਸਾਡੇ ਬਾਬਾ ਜੀ ਕੀ ਨੇ ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ
    ਬਾਬਾ ਜੀ ਦੀ ਸਾਰੀ ਸਾਧ ਸੰਗਤ ਜੀ ਨੂੰ ਪਿਆਰ ਭਰੀ ਰਾਧਾ ਸੁਆਮੀ ਜੀ 🙏

  • @ManjitKaur-bx7gs
    @ManjitKaur-bx7gs 2 місяці тому +80

    ਭਾਜੀ ਤੁਸੀਂ ਕੁਝ ਨਹੀਂ ਕਹਿਣਾ ਇਸ ਨੂੰ ਬਾਬਾ ਜੀ ਨੇ ਸਾਨੂੰ ਇਹ ਨਹੀਂ ਸਿਖਾਇਆ Radha Soami Ji😊

    • @SukhwinderSingh-y9w
      @SukhwinderSingh-y9w 2 місяці тому +3

      Ehnà nu jawaab dena jaroori hai veer ji

    • @BhupinderSinghDhaliwal-n5t
      @BhupinderSinghDhaliwal-n5t 2 місяці тому

      Khuh da daddo salle nu ki pta mola aadmi bn aaya

    • @brownmunda1305
      @brownmunda1305 2 місяці тому +4

      🙏 Aina 🙏 mat 🙏 nu 🙏 pta 🙏 nhi 🙏 ki 🙏 ho 🙏 giya 🙏 iss 🙏 nu 🙏 kalyug 🙏 khende 🙏 aa
      🙏 Rabb 🙏 jdo 🙏 Marda 🙏 bande 🙏 di 🙏 mat 🙏 maarda 🙏 ohi 🙏 hall 🙏 aa 🙏 pathi 🙏 ji 🙏 da 🙏 aa
      🙏 Fir 🙏 be 🙏 koi 🙏 na 🙏 baba 🙏 ji 🙏 duniya 🙏 de 🙏 kul 🙏 malik 🙏 aa 🙏 Radha 🙏 Soami 🙏 ji 🙏

    • @nareshkumarsharma4575
      @nareshkumarsharma4575 2 місяці тому

      Eh fuduyan ne theka liya bolan da eh sabh golak chor hai hor kush nahi

    • @Jinderpal-q9n
      @Jinderpal-q9n Місяць тому

      ਬਿਲਕੁਲ ਠੀਕ ਕਿਹਾ

  • @Human-Being98
    @Human-Being98 2 місяці тому +8

    ਆ ਪਿੱਛੇ ਜਿਹੀ ਇਕ ਬੰਦਾ ਦਰਬਾਰ ਸਾਹਿਬ ਵਿਚ ਲੰਗਰ ਹਾਲ ਵਿਚ ਕੜਾਹੇ ਵਿਚ ਡਿੱਗ ਗਿਆ ਸੀ ,ਉਸਦਾ 70 % ਪ੍ਰਤੀਸ਼ਤ ਸ਼ਰੀਰ ਜਲ ਗਿਆ ਸੀ ,ਇਲਾਜ ਵੀ ਹੋਇਆ ਪਰ ਉਹ ਬੰਦਾ ਮਰ ਗਿਆ ,ਜੇ ਬਿਮਾਰੀ,ਰੋਗ ਵਗੈਰਾ ਦਰਬਾਰ ਸਾਹਿਬ ਅੰਦਰ ਠੀਕ ਹੁੰਦੇ ਨੇ ਤਾਂ ਅੰਦਰੋਂ ਹੀ ਇਲਾਜ ਕਰਵਾ ਲੈਂਦੇ ,ਉਹ ਬੰਦਾ ਵੀ ਬਚ ਜਾਂਦਾ

  • @Deepakdhimaan11
    @Deepakdhimaan11 2 місяці тому +151

    आग लगी आकाश में झर झर झरे अंगार, संत न होते जगत में तो जल मरता संसार।

    • @Bombaydreams-t9t
      @Bombaydreams-t9t 2 місяці тому +5

      Right bro 😂😂❤❤

    • @kirtisiwach4316
      @kirtisiwach4316 2 місяці тому +3

      ❤❤❤🎉🎉

    • @narinderpalsingh8751
      @narinderpalsingh8751 2 місяці тому +1

      ਸੰਤ ਦੇ ਲੱਛਣ ਸ੍ਰੀ ਸੁਖਮਨੀ ਸਾਹਿਬ ਵਿਚੋਂ ਪੜ੍ਹੋ।

    • @jassisaini240
      @jassisaini240 2 місяці тому

      ​@@narinderpalsingh8751ura ki kr rhya jake pad le.... Kisi na rokya kya.......

    • @RamanpalSingh-h8l
      @RamanpalSingh-h8l 2 місяці тому

      ​@@narinderpalsingh8751guru nanak vele kise ne sant nai manya. Kise ne respect nai kiti. Ajj dekh lau.( ead to baad tamba fukna) khoj koi birla hi karda. Changa laga ta you tube te search kr ke dekh lau. Sant aam admi wang he dikh de Han.(jeode bap nu pani ni pushna marre de muh wich gheuo paodi Dunia.) Sada sarea da aehi hall aa. Afsos 😢😢

  • @TejinderSingh-tr2hf
    @TejinderSingh-tr2hf 2 місяці тому +82

    ਪਾਖੰਡੀ ਆਪਣੇ ਸਿੱਖਾ ਚ ਵੀ ਬਹੁਤ ਆ ਰਾਧਾ ਸੁਆਮੀ ਮਰਿਯਾਦਾ ਦੇ ਪੱਕੇ ਆ

    • @swagbaba69
      @swagbaba69 2 місяці тому +4

      Radha Swami koi new dharam nhi na hi dharam change krna penda Othe jaan vaste ,oh ta bas 1 guru ne ,,1 insan kise nu v guru mann skda

    • @TejinderSingh-tr2hf
      @TejinderSingh-tr2hf 2 місяці тому +4

      ਹਰ ਕੰਮ ਵਿਚ ਚੰਗੇ ਉਸਤਾਦ ਦੀ ਲੋੜ ਹੈ ਰੱਬ ਦੇ ਰਸਤੇ ਲਈ ਚੰਗੇ ਗਰੂ ਠੀਕ ਰਹਿਣ ਗੇ

    • @Sandeepsingh-uv4pt
      @Sandeepsingh-uv4pt 2 місяці тому

      ❤ 3:39

    • @gurilakhotra7135
      @gurilakhotra7135 Місяць тому

      Ryt broo 🙏💯

  • @pushwindersingh4009
    @pushwindersingh4009 2 місяці тому +32

    ਸਾਡਾ ਗੁਰੂ ਹੀ ਹਨ ਬਾਬਾ ਜੀ
    ਇਹ ਜ਼ੋ ਮਰਜੀ ਕਹੇ
    ਰੱਬ ਹਨ ਰੱਬ ਬਾਬਾ ਜੀ
    ਹਰਿਮੰਦਰ ਸਾਹਿਬ ਇਸ ਇਕੱਲੇ ਦੀ ਮਲਕੀਅਤ ਨਹੀਂ ਹੈ।
    ਗੁਰੂ ਰਾਮਦਾਸ ਜੀ ਤੇ ਗੁਰੂ ਗ੍ਰੰਥ ਸਹਿਬ ਜੀ ਵਿ ਕਿਸੇ ਇਕ ਦੇ ਗੁਰੂ ਨਹੀਂ ਹਨ। ਕੁਲ। ਆਲਮ।ਦੇ ਸਾਂਝੇ ਹਨ ਕੋਈ ਵੀ ਆ ਜਾ ਸਕਦਾ ਹੈ ਦਰਬਾਰ ਸਾਹਿਬ।ਕਿਸੇ ਨੂੰ ਕਿਸੇ ਗੁਰੂ ਸਾਹਿਬਾਨ ਨੇ ਪਾਬੰਦੀ ਨਹੀਂ ਲਗਾਈ

    • @shivanisharma5562
      @shivanisharma5562 2 місяці тому +1

      ਆਪ ਨੇ ਸ਼ਹੀ ਕਿਹਾ ਹੈ ਜੀ

    • @AshokKumar-rf8ld
      @AshokKumar-rf8ld 2 місяці тому +1

      😂

    • @shivanisharma5562
      @shivanisharma5562 2 місяці тому +1

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ

    • @SatnamSingh-jr7lk
      @SatnamSingh-jr7lk 2 місяці тому +1

      Je radha swami gurwinder dillon de hoshpital chalde oh greeba lei kyu nhi eh

    • @jassisaini240
      @jassisaini240 2 місяці тому

      @@SatnamSingh-jr7lk tu. Aa das pahla tu Amir ha ya grib jaldi das.....

  • @harjeetsinghkaler420
    @harjeetsinghkaler420 2 місяці тому +114

    ਉਹ ਸ਼ਰਮ ਕਰ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਬੈਠ ਕੇ ਝੂਠ ਬੋਲਣਾ ਪਿਆ😂😂😂

    • @BarindersinghENKM-iv9qs
      @BarindersinghENKM-iv9qs 2 місяці тому

      Sachi jhuth ni paglo

    • @slicegamernk560
      @slicegamernk560 2 місяці тому +3

      ​@@BarindersinghENKM-iv9qs bhaishab jhuth bol rha hai Jake daduwal ji ka interview suno

    • @GursewakSingh-ke1uh
      @GursewakSingh-ke1uh 2 місяці тому +1

      ਸਰਮ ਕਦੀ ਨਹੀਂ ਆ ਸਕਦੀ ਜੀ ਲੋਕਾ ਪੈਸਾ ਰਖਦੇ ਨੇ ਇਸ ਪੈਸੇ ਚਕ ਲੈਂਦੇ ਹਨ,

    • @HarjinderSingh-bf7kj
      @HarjinderSingh-bf7kj Місяць тому

      ਤੁਸੀਂ ਤਾਂ ਗੋਲਕ ਚੋਰ ਹੋ😂

    • @sukhsandesh8868
      @sukhsandesh8868 Місяць тому +1

      ਬਕਵਾਸ ਕਰਨ ਵਾਲਿਓ ਹੁਣ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਗੁਰਿੰਦਰ ਢਿਲੋਂ ਨੂੰ ਕੈਂਸਰ ਵੀ ਸੀ ਅਤੇ ਉਹ ਦਿਲ ਦਾ ਮਰੀਜ਼ ਵੀ ਆ। ਲਾਹਨਤੀਓ ਹੁਣ ਕੋਈ ਜੁਆਬ ਹੈ ਤੁਹਾਡੇ ਕੋਲ?

  • @prshtmch837
    @prshtmch837 2 місяці тому +22

    ਦੁਰ ਫਿੱਟੇ ਮੂੰਹ ਇਹਨਾਂ ਦੇ, ਰੱਬ ਕਰੇ ਕੀੜੇ ਪੈਣ ਇਹਨਾਂ ਦੀ ਜੁਬਾਨ ਚ, ਦਿਨ ਰਾਤ ਇਹਨਾਂ ਕਤੀੜਾਂ ਨੂੰ ਨਿੰਦਿਆ ਕਰਨ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਵੱਡੇ ਪੰਥ ਦੇ ਠੇਕੇਦਾਰ ਬਣਦੇ ਅੱਜ ਤੱਕ ਇਹ ਲੋਕ ਬਾਣੀ ਪੜ੍ਹਦੇ ਆਏ ਪਰ ਅਮਲ ਕਰਨ ਤੋਂ ਹੱਥ ਖੜੇ ਕਰ ਗਏ

  • @VarinderSingh-q6z
    @VarinderSingh-q6z 2 місяці тому +4

    ਭਾਈ ਸਾਬ ਜੀ ਮਨਘੜਤ ਕਹਾਣੀਆਂ ਬਣਾਉਣ ਤੇ ਕੋਈ ਜੋਰ ਨਹੀਂ ਲਗਦਾ ਕੋਈ ਵੀ ਬਣਾ ਸਕਦਾ ਹੈ, ਤੁਹਾਡੀਆਂ ਗੱਲਾਂ ਤੇ ਓਹੀ ਯਕੀਨ ਕਰ ਸਕਦਾ ਹੈ ਜੋ ਸਿਰਫ ਤੁਹਾਡੇ ਵਰਗਿਆਂ ਨੂੰ ਹੀ ਸੁਣਦਾ ਹੈ,
    ਭਾਈ ਸਾਬ ਪਹਿਲਾਂ ਡੇਰੇ ਦੀ ਸਿੱਖਿਆ ਤੇ ਅਸੂਲਾਂ ਨੂੰ ਚੰਗੀ ਤਰ੍ਹਾਂ ਸਮਝ ਲਵੋ ਫੇਰ ਕੋਈ ਕਹਾਣੀ ਘੜਨਾ,
    ਮਾਲਿਕ ਨੇ ਜੋ ਵੀ ਦਿੱਤਾ ਹੈ ਸੁ਼ਕਰ ਕਰਨਾ ਚਾਹੀਦਾ ਹੈ,ਹੁਕਮ ਵਿਚ ਰਹਿਣਾ ਚਾਹੀਦਾ ਹੈ, ਬਿਮਾਰੀਆਂ ਵਾਸਤੇ ਡਾਕਟਰ, ਹਕੀਮ ਹਨ,
    ਤੀਰਥਾਂ ਤੇ ਜਾਣ ਤੇ ਸਰੋਵਰਾਂ ਚ ਚੁੱਭੀਆਂ ਲਾਉਣ ਨਾਲ ਤਨ ਦੇ ਰੋਗ ਤੇ ਪਾਪਾਂ ਦਾ ਨਾਸ ਹੁੰਦਾ ਹੈ ਏ ਪ੍ਰਚਾਰ ਤੁਹਾਡੇ ਵਰਗੇ ਹੀ ਕਰਦੇ ਹਨ, ਜੋ ਤੁਸੀਂ ਆਪ ਕਰਦੇ ਹੋ ਓਹੋ ਜਿਹੀਆਂ ਤੋਹਮਤਾਂ ਦੂਜਿਆਂ ਤੇ ਲਾਉਂਦੇ ਹੋ,

  • @ManishKumar-qq6un
    @ManishKumar-qq6un 2 місяці тому +33

    ਇਹਨਾ ਦਾ ਕੰਮ ਪੋਕਣਾ ਹੀ ਹੈ ਆਦਤ ਹੈਗੀ ਇਹਨਾ ਲੋਕਾਂ ਨੂੰ

    • @sukhsandesh8868
      @sukhsandesh8868 2 місяці тому

      ਤੂੰ ਵੀ ਤਾਂ ਏਥੇ ਭੌਁਕ ਹੀ ਰਿਹਾ ਹੈਂ ਤੂੰ ਕਿਹੜਾ ਪਰਵਚਨ ਕਰ ਰਿਹਾ ਹੈ

    • @ManishKumar-qq6un
      @ManishKumar-qq6un 2 місяці тому

      @@sukhsandesh8868 ਪਰਵਚਨ ਵੀ ਕੋਈ ਚੱਜ ਦਾ ਕਰਲੇ ਤੈਨੂੰ ਬਹੁਤ ਅੱਗ ਲੱਗੀ

  • @DurgasinghDurgashingh
    @DurgasinghDurgashingh Місяць тому +3

    राधा स्वामी जी हमारे गुरु जैसा शायरी इस पूरे जहां में कोई

  • @CuteSami-dm1he
    @CuteSami-dm1he 2 місяці тому +12

    सरदार जी हम गुरूद्वारे जाते है ब्यास जाते हैं हम सबको जाते हैं आपकों हमारे गुरू को बुरा नहीं बोलना चाहिए

  • @Human-Being98
    @Human-Being98 2 місяці тому +21

    ਤੁਹਾਨੂੰ ਕਿਸਨੇ ਕਿਹਾ ਕੇ ਉਹ ਲੋਕ ਬਾਣੀ ਨੂੰ ਮੰਨਦੇ ਨੇ ? ਬਾਣੀ ਨੂੰ ਮੰਨਦੇ ਹੋਣ ਤੇ ਕਦੇ ਕਿਸੇ ਦੀ ਨਿੰਦਾ ਨਾ ਕਰਨ ,ਝੂਠ ਨਾ ਬੋਲਣ ..ਏਨੀ ਨਫ਼ਰਤ ਭਰੀ ਪਈ ਹੈ ਇਨ੍ਹਾਂ ਵਿਚ ,ਮਾਲਕ ਹੀ ਰਾਖਾ ਹੈ ਇੰਨਾ ਲੋਕਾਂ ਦਾ

  • @JatinderSingh-um7lm
    @JatinderSingh-um7lm 2 місяці тому +18

    ਇਸ ਦੁਨਿਆਵੀ ਮਨੁੱਖ ਨੂੰ ਇਹੈ ਨਹੀਂ ਪਤਾ ਜੌ ਪੂਰਨ ਸੰਤ ਮਹਾਤਮਾਂ ਹੁੰਦੇ ਹਨ ਓਹੋ ਇਸ ਨਸ਼ਵਰ ਸ਼ਰੀਰ ਅਤੇ ਮਾਤਲੋਕ ਤੋਂ ਬਹੁਤ ਉਪਰ ਉੱਠ ਜਾਂਦੇ ਹਣ,,, ਸੱਚ ਇੱਕ ਹੀ ਹੈ ਉਸ ਤੱਕ ਪਹੁੰਚਣ ਦੇ ਰਾਸਤੇ ਅਲੱਗ ਅਲੱਗ ਹਣ, ਸ਼ਿਖਰ ਇਕ ਹੀ ਹੈ, ਪਗਡੰਡੀਆਂ, ਬਹੁਤ ਹਣ, ਮਨੌਰਥ ਸਿਰਫ ਉਸ ਪਰਮ ਤੱਕ ਪਹੁੰਚਣਾ ਹੈ ਜੀ।
    ਮਾਫ਼ ਕਰਨਾ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੌਂਦ ਵਿੱਚ ਆਉਣ ਤੋਂ ਪਹਿਲਾਂ ਕੋਈ ਸੱਚ ਨੂੰ ਯਾਂ ਪਰਮਾਤਮਾ ਨੂੰ ਪ੍ਰਾਪਤ ਨਹੀਂ ਸੀ ਹੁੰਦਾ ।

    • @mynanogarden6842
      @mynanogarden6842 2 місяці тому +1

      ਬਿਲਕੁਲ ਸਹੀ ਕਿਹਾ ਵੀਰ ਜੀ 🙏

    • @PiaraLal-k2k
      @PiaraLal-k2k Місяць тому

      Jnana marji Parh low purn satguru to Bina sahaj Agatha nahi milne

  • @JaswantSingh-j3m
    @JaswantSingh-j3m 2 місяці тому +37

    Baba ji jaisa shayad hi koi is jahaan mai ho Radha swami ji to all sanghat from jammu

  • @sukhramrajpal8379
    @sukhramrajpal8379 2 місяці тому +16

    ਵੀਰ ਜੀ ਬਕਵਾਸ ਸੁਣਨੇ ਦੀ ਤਾਕਤ ਵੀ ਆਪਣੇ ਅੰਦਰ ਪੈਦਾ ਕਰੋ ।ਇਸ ਦੀ ਝੋਲੀ ਵਿੱਚ ਇਹੀ ਕੁਛ ਹੈ। ਤੇ ਵੰਡ ਰਿਹਾ ਹੈ। ਰਾਧਾ ਸੁਆਮੀ ਜੀ।

  • @CharanSingh-xl7jb
    @CharanSingh-xl7jb 2 місяці тому +14

    ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ

  • @TheArjunsinghchouhanblog1998
    @TheArjunsinghchouhanblog1998 2 місяці тому +10

    संतो का अपमान करने से भगवान कृष्ण क़े यदुवंश का नाश होगया
    तो ये तो गुरु ग्रंथ साहिब क़े पास बैठकर एक पूर्ण संत सतगुरु का अपमान कर रहा है इस मुर्ख को कौन बचाएगा

  • @ParamJit-e5v
    @ParamJit-e5v 2 місяці тому +26

    ਪਾਠੀ।ਕਿਹਣੇ।ਬਣਾਇਆ।ਵਕਵਾਸ।ਮਾਰੀ।ਜਾਦਾ

  • @gurbachansingh1697
    @gurbachansingh1697 2 місяці тому +13

    Very good excellent video singhvlog very thanks suker suker Hai Malik ka Radha soami g 👌 ❤❤❤❤❤❤❤❤❤❤🙏❤❤🙏🙏🙏🙏🙏🙏

    • @LajpatLajpat-cv3iv
      @LajpatLajpat-cv3iv 2 місяці тому

      ❤❤❤❤❤❤🙏🙏🙏🩷🩷🩷🩷🩷

  • @khushveersingh7303
    @khushveersingh7303 2 місяці тому +29

    ਵੀਰ ਜੀ ਤੁਸੀਂ ਪਹਿਲਾਂ ਵਧੀਆ clips ਦਿਖਾਉਂਦੇ ਸੀ। ਹੁਣ ਪਤਾ ਨਹੀਂ ਤੁਸੀਂ ਕੀ ਕਰਨ ਲੱਗ ਪਏ ਹੋ। ਬਾਬਾ ਜੀ ਆਪਾਂ ਨੂੰ ਇਹ ਨਹੀਂ ਸਿਖਾਉਂਦੇ। ਆਪਾਂ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ। ਜੇ ਬਾਬਾ ਜੀ ਦੇ ਨੁਮਾਇੰਦੇ ਬਣਨਾ ਹੈ ਤਾਂ ਸਿਰਫ਼ ਪਿਆਰ ਵੰਡੋ। ਅਪਸ਼ਬਦ ਬੋਲਦੇ ਤੁਸੀਂ ਸੋਹਣੇ ਨਹੀਂ ਲੱਗਦੇ।

    • @eagle9313
      @eagle9313 2 місяці тому

      VEER JI EH KISE DI NINDYA NAHIN KARDE EH TAAN NINDYA KARAN WALYAN NU SAPASHTIKARAN DINDE NE HALAKE IS DEE VEE LORRNAHIN PAR SACHE SIKH TON RIHA NINJANDA

    • @satbir3719
      @satbir3719 2 місяці тому

      Eda dyia d ban v chodni chahidi.paji ina v loka to dhar k ni rahna chahida ta ki eda te hor v uthan te sanu tuhanu niva dakhon.sher bana chahida.te har var chup rah k dunia te gujarha ni.

    • @charnjitsingh3778
      @charnjitsingh3778 2 місяці тому

      Radha Soami Ji

    • @trawellingexplore
      @trawellingexplore 2 місяці тому +1

      Eh veer nu pehla chaida ehu jehi video na pawe ye ehnu trust h ta kyu ewe di video pande hu

    • @BaldevSingh-v1t
      @BaldevSingh-v1t 26 днів тому

      Reply v jaruri hunda hai

  • @Lavi-j1e
    @Lavi-j1e 2 місяці тому +8

    Guru granth sahib ve sadda
    Te baba ji ve sade ne ..❤❤

  • @harjeetsinghkaler420
    @harjeetsinghkaler420 2 місяці тому +24

    ਪਾਠੀ ਸਾਹਿਬ ਤੈਨੂੰ ਸੌ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਵਾਰ ਉਹ ਵੀਡੀਓ ਦਿਖਾ ਦੇ ਜਿਹੜੀ ਪੱਤਰਕਾਰ ਦੇ ਸਾਹਮਣੇ ਕਹੀ ਸੀ ਫਿਰ ਤੈਨੂੰ ਮੰਨੂ ਕੌਣ ਝੂਠਾ ਕੌਣ ਸੱਚਾ ਐਵੇਂ ਜਬਲੀਆਂ ਨਹੀਂ ਮਾਰੀ ਦੀਆਂ ਹੁੰਦੀਆਂ ਇਸੇ ਕਰਕੇ ਤੁਹਾਡੇ ਜੋ ਝੂਠ ਤੁਸੀਂ ਬੋਲਦੇ ਹੋ ਨਾ

    • @sukhsandesh8868
      @sukhsandesh8868 2 місяці тому

      ਤੈਨੂੰ ਗੁਰਿੰਦਰ ਢਿਲੋਂ ਦੀ ਸੁੰਹ ਲੱਗੇ ਤੂੰ ਉਸ ਨੂੰ ਪੁੁੱਛਲਾ ਏਥੇ ਬਕਵਾਸ ਕਰਨ ਦਾ ਤੈਨੂੰ ਕੁਝ ਨੀ ਮਿਲਣਾ

    • @joginderpaljoginderpal3500
      @joginderpaljoginderpal3500 2 місяці тому

      Tuvi ta pathi da da chela

    • @joginderpaljoginderpal3500
      @joginderpaljoginderpal3500 2 місяці тому

      Tattu pathi da

    • @sukhsandesh8868
      @sukhsandesh8868 2 місяці тому

      ਤੈਨੂੰ ਗੁਰਿੰਦਰ ਢਿਲੋਂ ਦੀ ਸੌਂਹ ਲੱਗੇ... ਤੂੰ ਸੱਚ ਦੱਸ ਕਿ ਤੈਨੂੰ ਨਾਮ ਕਿਹੜਾ ਦਿੱਤਾ ਹੈ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਚੋਰੀ ਕਰਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰਾਂ ਨੇ।

    • @harjeetsinghkaler420
      @harjeetsinghkaler420 2 місяці тому

      @@sukhsandesh8868 ਉਹ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹੋ ਪਰ ਹੈਗੀ ਤੁਹਾਨੂੰ ਧੇਲੇ ਦੀ ਅਕਲ ਨਹੀਂ ਹੈਗੀ ਨਾਮ ਨਾ ਤਾਂ ਦਿੱਤਾ ਜਾਂਦਾ ਨਾ ਲੈਤਾ ਪਹਿਲਾਂ ਚੱਜ ਨਾਲ ਤੂੰ ਆਪ ਪੜ੍ਹਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ ਸਮਝ ਲਾ ਫੇਰ ਕਿਸੇ ਤੇ ਉਂਗਲ ਕਰੀ

  • @DERABEAS995
    @DERABEAS995 2 місяці тому +32

    Radha Soami ji🙏🙏🙏❤❤❤

  • @harrywarval-321
    @harrywarval-321 2 місяці тому +14

    ਐ ਮਾਲਕਾ ਐ ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰਨ ਜੀ, ਬਖਸ਼ਿਸ਼ ਕਰਨ ਜੀ 🙏🧘

  • @gurdeepSingh-qz7ee
    @gurdeepSingh-qz7ee 2 місяці тому +9

    ਭਾਈ ਸਾਹਿਬ ਤੁਸੀਂ ਕਿਸੇ ਗੁਰਮਤ ਦੇ ਮੁਖੀ ਬਾਰੇ ਇਸ ਤਰਾਂ ਬੋਲ ਰਹੇ ਹੋ ਔਰ ਗੁਰੂ ਸਾਹਿਬ ਦੀ ਤਾਬਿਆ ਦੇ ਵਿੱਚ ਬੈਠ ਕੇ ਸਾਨੂੰ ਸਿੱਖਾਂ ਨੂੰ ਸਿੱਖਾਂ ਦੇ ਗੁਰੂਆਂ ਨੇ ਇਹ ਸਮਝਾਇਆ ਕਿ ਆਪਾਂ ਕਿਸੇ ਦਿਨ ਦੀਆਂ ਚੁਗਲੀ ਨਹੀਂ ਕਰਨੀ ਕਿਸੇ ਦੀ ਵਿਰੋਧਤਾ ਨਹੀਂ ਕਰਨੀ ਪਰ ਤੂੰ ਤਾਂ ਗੁਰੂ ਦੀ ਤਾਬਿਆ ਦੇ ਵਿੱਚ ਬੈਠ ਯੋਗ ਵੀ ਨਹੀਂ ਈਰਖਾ ਨਾਲ ਭਰਿਆ ਪਿਆ ਹੈ ਤੇਰੇ ਵਿੱਚ ਤਾਂ ਕੁੱਟ-ਕੁੱਟ ਕੇ ਈਰਖਾ ਭਰੀ ਹੋਈ ਹੈ ਤੂੰ ਕਿਸੇ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਜਿਹਦੇ ਵਿੱਚ ਇੰਨੀ ਅਕਲ ਵੀ ਨਹੀਂ ਕਿ ਗੁਰੂ ਸਾਹਿਬ ਦੀ ਤਾਬਿਆ ਦੇ ਵਿੱਚ ਬੈਠ ਕੇ ਕਿਸੇ ਗੁਰੂ ਘਰ ਆਏ ਨੂੰ ਮਾੜਾ ਨਹੀਂ ਬੋਲੀਦਾ।

  • @narinderpalsingh8751
    @narinderpalsingh8751 2 місяці тому +2

    ਮੇਰਾ ਰਾਧਾ ਸੁਆਮੀਆਂ ਨੂੰ ਇੱਕੋ ਹੀ ਸਵਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਕਤੀ ਦੱਸ ਦਿਉਂ ਜਿਸ ਵਿੱਚ ਕੰਨ ਵਿੱਚ ਫੂਕ ਮਾਰ ਕੇ ਸਬਦ ਦੀ ਪੰਕਤੀ ਰਾਹੀਂ ਨਾਮ ਦੇਣ ਦੀ ਸੇਧ ਹੋਵੇ। ਤੇ ਫੇਰ ਨਾਲ ਇਹ ਬੰਦਸ਼ ਲਾਉਣੀ ਕਿ ਇਹ ਨਾਮ ਸ਼ਬਦ ਕਿਸੇ ਨੂੰ ਦੱਸਣਾ ਨਹੀਂ?

    • @reetupawar
      @reetupawar 2 місяці тому +1

      ਰਾਧਾ ਸੁਆਮੀ ਕੰਨ ਵਿੱਚ ਫੂਕ ਮਾਰ ਕੇ ਨਾਮ ਸਬਦ ਦਿੰਦੇ ਆ ਇਹ ਤੁਸੀਂ ਕਿਥੋ ਸੁਣਿਆ?
      ਪੰਚ ਸਬਦ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਕੀਤਾ ਹੈ
      ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ।। ਪੰਚ ਸਬਦ ਧੁਨਿਕਾਰ ਧੁਨਿ ਤੇ ਬਾਜੈ ਸਬਦੁ ਨੀਸਾਣੁ ।।
      ਰਾਗੁ ਗਉੜੀ ਮਹਲਾ ੪
      ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕਿ ਜੋ ਆਪਿ ਜਪੈ ਅਵਰਾਹ ਨਾਮੁ ਜਪਾਵੈ।।
      ਅਵਹੁ ਕਲੂ ਆਇਓ ਰੇ ਇਕੁ ਨਾਮੁ ਬੋਵਹੁ ਬੋਵਹੁ।।
      ਆਪਣ ਲੀਆ ਜੇ ਮਿਲੇ ਵਿਛੁੜਿ ਕਿਉ ਰੋਵੰਨਿ ।।ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ।।

    • @jassisaini240
      @jassisaini240 2 місяці тому

      Tuhanu ki lena agle jo marji krn.....tuc swal krne wale kon hunda ho..... Kya tuc guru govind singh ji tan ni ho...... Swal tan oo pucha Jo ap sacha ..hova...... Chaj tan bola hi bola nale chalni v bola jis 3600 ched ne ..... 😂😂😂😂😂

    • @jassisaini240
      @jassisaini240 2 місяці тому

      ​@@reetupawarbhan kyu diwar nal tkra mar rhi ha...... Aa hnere ch ji rha ha......

    • @DavinderSingh021
      @DavinderSingh021 2 місяці тому

      ਗੁਪਤ ਨਾਮ ਵਰਤੇ ਵਿਚ ਕਲਜੁਗ.... ਸ੍ਰੀ ਗੁਰੂ ਅਮਰਦਾਸ ਜੀ...
      ਆਦਿ ਨਾਮ ਜੋ ਗੁਪਤ ਜਾਪੇ.... ਕਬੀਰ ਸਾਹਿਬ
      ਹੁਣ ਦਸੋ Narinderpal ji ਬਾਣੀ ਪੜੀ ਕਦੇ ਯਾ ਨਹੀਂ ??

    • @Human-Being98
      @Human-Being98 2 місяці тому

      ਆਜੋ ਵਿਚਾਰ ਕਰੀਏ ,ਉਪਰ ਤਾਂ ਵੈਸੇ ਤੁਹਾਨੂੰ ਜਵਾਬ ਮਿਲ ਗਏ ਹੋਣਗੇ ,ਹੁਣ ਤੁਸੀ ਮੇਰੇ ਸਵਾਲ ਦਾ ਜਵਾਬ ਦਿਓ ...ਬਾਣੀ ਵਿਚ ਗੁਰੂ ਸਾਹਿਬਾਨ ਨੇ ਕੇਹੜਾ ਨਾਮ ਜਪਣ ਲਈ ਕਿਹਾ ਹੈ ?

  • @shubhambansal6244
    @shubhambansal6244 2 місяці тому +15

    Babaji kise di v ninda na krde ne te n hi krn da updesh krde ne..eh veer Gurdwara Sahib vich Beth k hi ninda kr rahe ne

  • @dushalwalia8242
    @dushalwalia8242 2 місяці тому +3

    Radha Soami veer ji, it's my humble request please try to avoid such people. They will only disturb your mental peace. Such people can't understand. 🙏🙏🙏

  • @RohitKumar-qf5dh
    @RohitKumar-qf5dh 2 місяці тому +9

    Ye khud ko bahut bda gyaani samjh rha hai isko koi poochhe ki baani me Kahan likha hua hai ki kisi sant k baare me aise shabd bolne hai ya nhi ye khud bahut bda agyaani hai moorakh hai 🙏

  • @RamanKumar-uk5kx
    @RamanKumar-uk5kx 2 місяці тому +1

    ਇਹਨੇ ਕਿੰਨੇ ਗਲਤ ਸ਼ਬਦ ਵਰਤੇ ਨੇਂ ਇੱਕ ਜੀਵਤ ਸੰਤ ਦੇ ਲਈ ਪਰ ਓਹਨਾਂ ਦੇ ਕਿਸੇ ਵੀ ਪੈਰੋਕਾਰ ਨੇਂ ਅੱਗੋਂ ਕੋਈ react ਨਹੀਂ ਕੀਤਾ..... ਇਹਨਾਂ ਦੇ ਧਰਮ ਦੇ ਬਾਰੇ ਜੇ ਕੋਈ ਥੋੜਾ ਜਿਨ੍ਹਾਂ ਵੀ ਬੋਲ ਦੇਵੇ ਤਾਂ ਇਹੋ ਜਿਹੇ ਲੋਕ ਧਰਨੇ ਲਾ ਕੇ ਬਹਿ ਜਾਂਦੇ ਨੇਂ.... ਫੇਰ ਇਹਨਾਂ ਦੀਆਂ ਭਾਵਨਾਵਾਂ ਆਹਤ ਹੋ ਜਾਂਦੀਆਂ ਨੇਂ!!!!

  • @GurdyalSingh-m8u
    @GurdyalSingh-m8u 2 місяці тому +4

    ਇਕ ਇਕ ਗਲ। ਲੱਖ ਲੱਖ ਰੁਪਏ।ਦੀ।ਵੀਰ।ਜੀ।ਚੜਦੀ।ਕਲਾ।ਵਿਚ।ਰਹੋ

  • @amarjitsingh9214
    @amarjitsingh9214 2 місяці тому +1

    ਭਾਈ ਸਾਹਿਬ ਜੀ ਏਨਾ ਨੇ ਏਦਾਂ ਨਹੀਂ ਹਟਣਾ
    ਇਨਾਂ ਦੇ ਸ਼ਿੱਤਰ ਪੈਣਗੇ ਤਾਂ ਹਟਣਾ । ਏਦਾਂ ਦੇ ਬੰਦਿਆਂ ਦਾ ਇਹੀ ਇਲਾਜ ਹੈ । ਮਹਾਰਾਜ ਜੀ ਦੀ ਹਜੂਰੀ ਵਿੱਚ ਬੈਠ ਕੇ ਸਾਡੇ ਬਾਬਾ ਜੀ ਦੀ ਨਿੰਦਿਆ ਕਰ ਰਿਹਾ ਹੈ।

  • @dhruv2555
    @dhruv2555 2 місяці тому +5

    Kul Malik ne Sade Baba ji

  • @Darshdeepsingh-yu6xj
    @Darshdeepsingh-yu6xj 2 місяці тому +1

    ਪੂਜਾ ਅਕਾਲ ਕੀ ਪਰਚਾ ਸਬਦ ਕਾ ਦੀਦਾਰ ਖਾਲਸੇ ਕਾ

    • @Human-Being98
      @Human-Being98 2 місяці тому

      @@Darshdeepsingh-yu6xj ਮਤਲਬ ਵੀ ਸਮਝਾ ਦੋ ਜੀ

  • @rishabhnalwa2954
    @rishabhnalwa2954 2 місяці тому +14

    Baba ji warga koi ni❤

    • @ritathakur5159
      @ritathakur5159 2 місяці тому

      Sahi sade baba ji warga koi nahi ho sakda.

  • @rajinderpalaggarwal8455
    @rajinderpalaggarwal8455 2 місяці тому +1

    ਬਾਬਾ ਜੀ ਤਾਂ ਹਮੇਸ਼ਾ ਸਤਿਸੰਗਾਂ ਵਿੱਚ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ। ਜੋ ਸੰਗਤ ਇਸ ਭਾਈ ਸਾਹਿਬ ਨੂੰ ਸੁਣ ਰਹੀ ਹੈ ,ਹਥ ਜੋੜ ਕੇ ਬੇਨਤੀ ਹੈ ਕਿ ਉਚੇ ਸੁਚੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਐਸੀ ਜਹਿਰੀਲੀ ਭਾਸ਼ਾ ਦੀ ਵਰਤੋਂ ਨਾ ਕਰੀਏ ਨਾ ਸੁਣੀਏ, ਗੁਰਬਾਣੀ ਨੂੰ ਤਾਂ ਅਸੀਂ ਮਨ ਨੂੰ ਨੀਵਾਂ ਕਰਨ ਸੁਣਨਾ ਹੈ।

  • @BalbirsinghNain
    @BalbirsinghNain 2 місяці тому +3

    ਗੁਰੂ ਗ੍ਰੰਥ ਸਾਹਿਬ ਜੀ ਹੀ ਜ਼ਿੰਦਾ ਗੂਰੂ ਹਨ ਬਾਕੀ ਦੇਹਧਾਰੀ ਕੋਈ ਗੁਰੂ ਨਹੀਂ ਹੁੰਦਾ

    • @Human-Being98
      @Human-Being98 2 місяці тому +1

      ਅੱਛਾ ਜੀ 😂ਬਾਣੀ ਕਿਵੇਂ ਲਿਖੀ ਗਈ ਫੇਰ ? ਦੇਹ ਦੁਆਰਾ ਹੀ ਬਾਣੀ ਲਿਖੀ ਗਈ ਹੈ ,ਤੁਸੀ ਕਹਿੰਦੇ ਹੋ ਗੁਰੂ ਦੇਹ ਧਾਰੀ ਨਹੀਂ ਹੋ ਸਕਦਾ ,ਸੰਤਾ ਤੋਂ ਹੀ ਗਰੰਥ ਰਚੇ ਜਾਂਦੇ ਨੇ ਨਾ ਕੇ ਗ੍ਰੰਥਾ ਤੋਂ ਸੰਤ ਬੰਨਦੇ ਨੇ ..

    • @Human-Being98
      @Human-Being98 2 місяці тому +1

      ਵੀਰ ,ਦੇਹ ਦੁਆਰਾ ਹੀ ਗ੍ਰੰਥ ਲਿਖੇ ਗਏ ਨੇ ਤੇ ਹਮੇਸ਼ਾ ਹੀ ਸੰਤਾਂ ਤੋਂ ਹੀ ਗਰੰਥ ਰਚੇ ਜਾਂਦੇ ਨੇ ਨਾ ਕੇ ਗ੍ਰੰਥਾ ਤੋਂ ਸੰਤ ਬਣਦੇ ਨੇ

    • @Human-Being98
      @Human-Being98 2 місяці тому

      ਬਾਣੀ ਕਦੋ ਲਿਖੀ ਗਈ ਤੇ ਕਿਸਦੇ ਦੁਆਰਾ ਲਿਖੀ ਗਈ ? ਇਹ ਦੇਖੋ ,ਦੇਹ ਦੁਆਰਾ ਹੀ ਲਿਖੀ ਗਈ ਹੈ ਬਾਣੀ

    • @Human-Being98
      @Human-Being98 2 місяці тому

      ਸਕੂਲ ਵਿਚ ਵੀ ਦੇਹ ਵਿਚ ਗੁਰੂ ਹੀ ਪੜ੍ਹ ਕੇ ਸਮਝਾਉਂਦਾ ਹੈ ,ਤੁਸੀ ਖੁਦ ਨਹੀਂ ਪੜ੍ਹ ਕੇ ਸਮਝ ਲੈਂਦੇ

    • @SUKHWINDERKAUR-q7n
      @SUKHWINDERKAUR-q7n Місяць тому +1

      ​@@Human-Being98bilkul shi jwab dita TUC veere

  • @VijayKumar-o2f3e
    @VijayKumar-o2f3e 29 днів тому

    ਲਾਹਨਤ ਹੈ ਤੇਰੀ ਸੋਚ ਦੇ ਤੈਨੂੰ ਇਸਦਾ ਖਮਿਆਜ਼ਾ ਜਰੂਰ ਭੁਗਤਣਾ ਪਵੇਗਾ

  • @drroopsingh5287
    @drroopsingh5287 2 місяці тому +77

    ਤੁਸੀ ਲੋਕ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਨਹੀਂ ਦਿੱਤਾ ਗੁਰੂ ਗੋਬਿੰਦ ਸ਼ਾਹਨਸ਼ਾਹ ਸਾਹਿਬ ਹਰਮੰਦਰ ਨਹੀਂ ਆਏ

    • @VijayKumar-ox7zl
      @VijayKumar-ox7zl 2 місяці тому +4

      Sachi gal hain ji eh history vich likhya aiven ?

    • @kuldeepsingh-yw6qf
      @kuldeepsingh-yw6qf 2 місяці тому +9

      ਜਦੋਂ ਗੁਰੂ ਜੀ ਦੇਹ ਵਿੱਚ ਸੀ ਉਸ ਸਮੇਂ ਕਿਸੇ ਨੇ ਗੁਰੂ ਨਹੀਂ ਮੰਨਿਆ ਸਭ ਨੇ ਵਿਰੋਧ ਹੀ ਕੀਤਾ ਸੀ

    • @sweetuvlogs7773
      @sweetuvlogs7773 2 місяці тому +2

      Bhayi ji baba ji ne aap ko nuksan punya jo app glt bol rhn hn

    • @LONDEBAAZ-x8y
      @LONDEBAAZ-x8y 2 місяці тому +1

      ਅੱਛਾ ਜੀ ਫਿਰ ਤੁਸੀਂ ਇਹ ਰਾਹਾਂ ਦੇ ਸੁਆਮੀ ਦਾ ਕੋਈ ਇਤਿਹਾਸ ਕੋਈ ਕੁਰਬਾਨੀ ਦਸੋ ਜਾ ਫਿਰ ਆਪਣੇ ਰਾਹਾਂ ਦੇ ਸੁਆਮੀ ਦੀ ਜੈ ਜੈ ਕਾਰ ਆਪ ਕਰੋ ਹੋਰਾਂ ਨੂੰ ਨਾਂ ਸਿਖਾਓ

    • @ManpreetSingh-p8m
      @ManpreetSingh-p8m 2 місяці тому

      ਵੀਰ ਜੀ ਚੱਲ ਰਹੇ ਸਮੇਂ ਦਾ ਇਤਿਹਾਸ ਬਣ ਰਿਹਾ ਹੁੰਦਾ ਜੋ 100,200 ਸਾਲ ਬਾਅਦ ਪਤਾ ਲੱਗਦਾ।

  • @BalbirsinghNain
    @BalbirsinghNain 2 місяці тому +2

    ਜੋ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕਿਸੇ ਹੋਰ ਅੱਗੇ ਸਿਰ ਝੁਕਾਉਂਦੇ ਹਨ ਉਹ ਗ਼ਦਾਰ ਹਨ

    • @Human-Being98
      @Human-Being98 2 місяці тому

      😂😂

    • @HarjinderSingh-bf7kj
      @HarjinderSingh-bf7kj Місяць тому

      ਗੁਦਾਰ ਤੁਸੀਂ ਸਾਲੇ ਵੱਡੇ ਗ੍ਰੰਥੀ ਬਣੇ ਹੋ

  • @sumitabairwal3755
    @sumitabairwal3755 2 місяці тому +5

    Good Job Ji 👍👍
    Radhaaasoami Jii
    ♥️♥️♥️♥️ 💯🙌

  • @jagwantsingh3659
    @jagwantsingh3659 2 місяці тому +2

    ਜੇ ਇਨਾ ਹੀ ਮੰਨਦੇ ਹਾਂ ਤਾਂ ਮਹਾਰਾਜ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਨੂੰ ਗੁਰੂ ਮੰਨਣਾ ਹੀ ਨਹੀਂ ਆਪਾਂ ਫਿਰ ਤੁਸੀਂ ਕਿੱਦਾਂ ਗੁਰੂ ਮੰਨੇ ਜਾਂਦੇ ਹ ਰਾਧਾ ਸੁਆਮੀ ਨੂੰ

    • @Human-Being98
      @Human-Being98 2 місяці тому

      ਬਾਣੀ ਵਿਚ ਕੀਤੇ ਵੀ ਨਹੀਂ ਲਿਖਿਆ ਜਾਂ ਕਿਹਾ ਹੋਵੇ ਗੁਰੂ ਮਾਨਿਓ ਗ੍ਰੰਥ

  • @stawinderkaur3122
    @stawinderkaur3122 2 місяці тому +9

    Radha soami paji

  • @SukhjeetKaur-w3k
    @SukhjeetKaur-w3k 2 місяці тому +7

    ਇਸ ਦਾ ਐਡਰੈੱਸ ਨੋਟ ਕਰੋ l ਅਸੀਂ ਇਸ ਦੀ ਖ਼ਬਰ ਲੈਣ ਚੱਲਾਂਗੇ l

    • @DiljitGill-v9z
      @DiljitGill-v9z 2 місяці тому

      @@SukhjeetKaur-w3k veer o news wale da vi pta krio ... ke patarkar kehda wW

  • @alicitic
    @alicitic 2 місяці тому +3

    हर एक इन्सान अपनी जुबान से अपना ज़र्फ़ ब्यान करता है किसी का किरदार नहीं
    साफ़ शीशे में कुछ देखोगे तो वही दिखेगा जो तुम्हारे बातिन में है
    अगर तुम्हारे अंदर पाखंड होगा तो शीशे को ही कोसोगे
    अगर पवित्रता होगी तो शीशे की महिमा करोगे

  • @AnilKumar-e3u1o
    @AnilKumar-e3u1o 2 місяці тому +6

    Sari duniya sutti c. guru nanak dev ji da hukam sirf beas bale santa ne maneya te karona ch sare satsang Pawan khol ke langar layaya. Ush time aa murkh banda kithe c

  • @AnilKumar-gj2hk
    @AnilKumar-gj2hk Місяць тому

    सिंह साहब आपकी बात बिल्कुल सही है जी

  • @Anshustories0
    @Anshustories0 2 місяці тому +2

    Radha Soami baba ji sukkar h sukkar h jo kahe kho baba ji ki sagantt ko koe aser nhi hota mere malik verga koi nahi ho sakta Radha Soami baba ji 🎉😂❤😢ese koi baath hoi hi nahi

  • @gurpritsingh9301
    @gurpritsingh9301 2 місяці тому +1

    ਨਿੰਦਿਆਂ ਨਹੀਂ ਤਾਂ ਉਸਤਤਿ ਵੀ ਕਿਉਂ ? ਮਸਤੂਆਣੇ, ਨੰਦ ਸਿੰਘ ਦਾ ਜ਼ਿਕਰ, ਕਲੇਰਾਂ ਵਾਲੇ ਦਾ ਜ਼ਿਕਰ ਟਕਸਾਲੀ ਗੁਰਬਚਨ ਸਿੰਘ ਤੇ ਕਰਤਾਰ ਸਿੰਘ ਦਾ ਜ਼ਿਕਰ ਵੀ ਕਿਉਂ ?

  • @amolwalia7054
    @amolwalia7054 2 місяці тому +3

    Babaji khud uss kulmalik uss nirankar ka roop hain
    Babaji ko vo bimari hmari wajah se hui thi
    Sangat ke karam itne bhaari the
    Ye bimari taqleed to bss duniya ko samjhane ke liye hain
    Asli main vo rabb hain ❤
    Aap Singh ji guru granth sahib ji ke saamne baithke kisi ki ninda kr re ho kya app sahi ho nhi bilkul.nahi
    Radha Soami Ji ❤

  • @RaviChand-f7u
    @RaviChand-f7u 2 місяці тому +1

    ਕਦੇ ਇਹਨਾਂ ਨੂੰ ਡੇਰਾ ਸੱਚਾ ਸੌਦਾ ਸਿਰਸਾ ਵਾਲੇ ਚੰਗੇ ਲੱਗਦੇ ਹੁਣ ਬਾਬਾ ਜੀ ਚੰਗੇ ਨਹੀਂ ਲੱਗਦੇ ੳਹੁ ਪਖੰਡੀ ਨਹੀਂ ਤੂਸੀਂ ਪਖੰਡੀ ਤੂਸੀਂ ਹੋ ਪਿਤਾ ਜੀ ਦੇ ਪਿਛੇ ਪੲਏ

  • @raghunath7274
    @raghunath7274 2 місяці тому +5

    Radha soami ji 🙏🙏🙏🙏❤️❤️

  • @manusingh5638
    @manusingh5638 Місяць тому

    वीर जी राधास्वामी जी
    वीर जी ऐसी वीडियो पर रिएक्शन देने की कोई जरूरत नही । वीर जी सूरज पर कोई जितनी मर्जी कालिख फेंक दे उस से सूरज की चमक पर कोई असर नही होता। वीर जी ऐसे बंदों को इग्नोर करना चाहिए।

  • @jasvirtoor1213
    @jasvirtoor1213 2 місяці тому +8

    Guru man dyy hee nhi oh kul malak ny....guru hee ny.. tuhandy wrgy ninda hee kr skdy hoo..... guru granth sahib d hajuri vch ਝੂਠ ni boli da... hun tu jthooth tan tu bol liya hun kity teri awaj hee na beh jawy.. rs ji... baba g bhakso Ida diya nu

  • @Bombaydreams-t9t
    @Bombaydreams-t9t 2 місяці тому +2

    ਰਾਧਾ ਸੁਆਮੀ ਸਾਧਸੰਗਤ ਜੀ❤❤

  • @pammadhamai2984
    @pammadhamai2984 2 місяці тому +5

    Radha Swami Baba ji

  • @sattakana1057
    @sattakana1057 Місяць тому

    ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੇ ਆਪ ਨੂੰ ਗੁਰੂ ਨਹੀਂ ਕਹਾਇਆ ਇਹ ਪੰਗਤੀ ਦੱਸਦੀ ਹੈ ਬਾਬਾ ਜੀ ਨੇ ਵੀ ਇਹੀ ਦਸਿਆ ਜੀ ਇਹਨਾਂ ਨੂੰ ਤਾਂ ਬਾਣੀ ਦੇ ਅਰਥਾਂ ਦਾ ਹੀ ਨਹੀਂ ਪਤਾ

  • @harminderkaur1524
    @harminderkaur1524 2 місяці тому +3

    Radha Soami Baba ji❤🙏🙏🙏🙏🙏

  • @Darshdeepsingh-yu6xj
    @Darshdeepsingh-yu6xj 2 місяці тому +2

    ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

  • @rooplal4975
    @rooplal4975 2 місяці тому +4

    Eh lok nindak ne ...Hankari ne veer ....Baba Nanak Bakhshe Ehna nu ...vaheguru

  • @gurwinderkaur3863
    @gurwinderkaur3863 2 місяці тому +4

    Radha soami baba ji mehar kro sb sangat te ❤❤🙏🙏🙏

  • @bhupindersinghmarwah4857
    @bhupindersinghmarwah4857 2 місяці тому

    ਜਿਸ ਖਾਲਸਾ ਕੌਮ ਕੋਲ ਪੂਰੀ ਦੁਨੀਆ ਉਤੇ ਖਾਲਸ ਰਾਜ ਮਤਲਬ ਬੇਗਮਪੁਰਾ ਸ਼ਹਿਰ ਦੇ ਸਿਧਾਂਤਾਂ ਤੇ ਰਾਜ ਕਰਨ ਦੀ ਗੁਰੁ ਸਾਹਿਬਾਨਾਂ ਨੇ ਇਤਨੀ ਤਾਕਤ ਬਖਸ਼ੀ ਹੋਵੇ ਉਥੇ ਇਸ ਤਰ੍ਹਾ ਦੇ ਮੁੱਦੇ ਨਹੀਂ ਉਠਾਂਦੇ । ਰਾਜ ਸ਼ਕਤੀ ਲਈ ਤਗੜੀ _ਸਿੱਖ ਜਨ ਸ਼ਕਤੀ_ ਹੋਣੀ ਪਹਿਲੀ ਜਰੂਰਤ ਹੈ ਜੇ ਇਸ ਤਰ੍ਹਾ ਹੀ ਆਪਣੀ ਡਫਲੀ ਆਪਣਾ ਰਾਗ ਤੇ ਆਪਾਂ ਚਲ ਪਏ ਤਾਂ ਫਿਰ ਰੱਬ ਹੀ ਰਾਖਾ _ ਸਿੱਖੀ ਹੋਰ ਤਾਕਤਹੀਣ ਹੋਊ ਗੀ ਸਿੱਖੀ ਸਾਡਾ ਮੂਲ ਧਰਮ ਹੈ ਉਸਤੋਂ ਟੁੱਟ ਕੇ ਸਾਡੀ ਕੋਈ ਕੀਮਤ ਨਹੀਂ ਇਸ ਸਮੁੱਚੇ ਤੱਪਦੇ ਜਗਤ ਅੰਦਰ। ਅੱਜ ਤੋਂ 550 ਸਾਲ ਪਹਿਲਾਂ ਦੀ ਤਰ੍ਹਾਂ ਅੱਜ ਫਿਰ ਸਿੱਖੀ ਦੇ ਦੋਖੀ ਆਪਣੇ ਮੂੰਹ ਅੱਡੀ ਬੈਠੇ ਨੇ ਤੁਹਾਨੂੰ ਆਪਣੇ ਅੰਦਰ ਜਜਬ ਕਰਨ ਲਈ। ਗੁਰੂਪੰਥ ਤੋਂ ਟੁੱਟ ਚੁੱਕੇ ਸਭ ਡੇਰੇ ਦੇ ਸਿੱਖੋ ____ਆਓ ਮੁੜ ਆਓ ਵਾਪਿਸ ਸਿੱਖੀ ਵੱਲ ਤੇ ਆਪਸ ਵਿਚ ਮਿਲ ਬੈਠ ਕੇ ਛੋਟੇ ਮੋਟੇ ਮਸਲਿਆਂ ਦਾ ਹਲ ਲੱਭੀਏ ਜੀ। ਗੁਰੂ ਗਰੰਥ ਸਾਹਿਬ ਪਰਗਟ ਗੁਰਾਂ ( ਸਭ ਗੁਰੂਆਂ ਦੀ ) ਦੀ ਦੇਹ ਹੈ ਇਸ ਦੇ ਸਭ ਅੰਗਾਂ ਨੂੰ ਇਕੋ ਜਗ੍ਹਾ ਤੇ ਸਾਂਭ ਕੇ ਰੱਖੀਏ ਨ ਕਿ ਆਪਣੇ ਆਪਣੇ ਅੰਗ ਸਮਜ ਕੇ ਉਨ੍ਹਾਂ ਨੂੰ ਕੱਢਣਾ ਸ਼ੁਰੂ ਕਰ ਦੇਈਏ। ਇਸ ਨਾਲ ਸਿੱਖੀ ਦੀ ਵਿਸ਼ਾਲ ਤਾਕਤ ਘਟਨੀ ਸ਼ੁਰੂ ਹੋ ਜਾਵੇਗੀ। ਇਕਠੇ ਮਿਲ ਕੇ ਰਹੀਐ। ਜਦ ਸਿੱਖੀ ਦੀ ਤਾਕਤ ਵਧੇਗੀ ਤਾਂ ਦੁਨੀਆ ਵੇਖੇਗੀ ਆਪਣੇ ਸਾਮ੍ਹਣੇ ਬੇਗਮਪੁਰਾ ਸਹਰ ਮਤਲਬ ਖਾਲਸ ਰਾਜ।।

  • @JaswinderKaur-rh8ri
    @JaswinderKaur-rh8ri 2 місяці тому +4

    ਭਾਜੀ ਆਪਣੀ ਸ਼ਬਦਾਵਲੀ ਠੀਕ ਕਰੋ । ਇੱਜ਼ਤ ਕਰਨੀ ਸਿੱਖੋ । ਬਾਬਾ ਜੀ ਵੀ ਕਹਿੰਦੇ ਹਨ ਰੱਬ ਸ਼ਬਦ ਸਰੂਪ ਹੈ 🙏🏻🙏🏻👏

    • @manpreet8698
      @manpreet8698 2 місяці тому

      ਇਜਤ ਦੇ ਲਾਈਕ ਨਹੀਂ ਉਹ

    • @brownmunda1305
      @brownmunda1305 2 місяці тому

      Baba ji bhala Karu aape

    • @JaswinderKaur-rh8ri
      @JaswinderKaur-rh8ri 2 місяці тому +1

      @@manpreet8698ਫਾਲਤੂ ਬੋਲਣ ਨਾਲ ਭਾਈ ਸਾਹਿਬ ਕਰਮ ਬਣਦੇ ਹਨ . ਅੱਗੇ ਹੀ ਸਖ਼ਤ ਕਰਮ ਹਨ🙏🏻ਮੇਹਰਬਾਨੀ ਕੀ 🙏🏻👏

  • @herryromantic3941
    @herryromantic3941 2 місяці тому +4

    Singh ji Radha Soami ji

  • @japplayzz31
    @japplayzz31 2 місяці тому +1

    ਇਹ ਤਾਂ ਵਿਚਾਰੇ ਰਾਹ ਦੇ ਦੇ ਸਵਾਮੀ ਨੇ
    ਦਰਗਾਹ ਦੇ ਸਵਾਮੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ
    ਰਾਹ ਸੁਆਮੀਆ ਨੂੰ ਕੀ ਪਤਾ ਵਿਚਾਰਿਆ ਨੂੰ😂😂😂😂😂😂

  • @kishanpal6490
    @kishanpal6490 2 місяці тому +5

    Radha Soami ji
    Baba ji bhala Krna
    ❤❤❤❤❤
    Kp

  • @paras5723
    @paras5723 2 місяці тому

    ਪਰਮਾਤਮਾ ਅੱਗੇ ਇਹੀ ਅਰਦਾਸ ਹੈ ਜੀ ਕਿ ਇਹੋ ਜਿਹੇ ਲੋਕਾਂ ਨੂੰ ਪਰਮਾਤਮਾ ਸੁਮੱਤ ਬਖਸ਼ੇ ਰਾਧਾ ਸੁਆਮੀ ਜੀ

  • @shivanisharma5562
    @shivanisharma5562 2 місяці тому +6

    ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @brownmunda1305
      @brownmunda1305 2 місяці тому

      Tuci kehna ki chounde o Jo main bahut jagha dekhya tuci aahi msg karde o ki matlab iss da

    • @shivanisharma5562
      @shivanisharma5562 2 місяці тому +1

      72117

    • @shivanisharma5562
      @shivanisharma5562 2 місяці тому +1

      8295672117ਇਹਨੰਬਰ ਫ਼ਰਾਡ ਹੈ ਲੋਕਾਂ ਤੋਂ ਊਟੀ ਪੀ ਮੰਗ ਕੇ ਪੈਸੇ ਲੁਟਦਾ ਹੈ

  • @SomNath-v4j
    @SomNath-v4j 2 місяці тому +1

    ਵੀਰ ਜੀ ਤੁਸੀਂ ਇਸ ਨੂੰ ਕੁਝ ਨਹੀਂ ਕਹਿਣਾ ਇਹਨਾਂ ਨੂੰ ਆਪੇ ਹੀ ਸਜ਼ਾ ਮਿਲ ਜਾਓ ਰਾਧਾ ਸੁਆਮੀ ਜੀ

  • @yogiji6887
    @yogiji6887 2 місяці тому +3

    निंदक जीवे जुगन जुग काम हमारा होए.
    सिंह साहब हमारा सौभाग्य है कि हम बाबा जी की शरण में है Don't mind.
    "इक नाम बिना सारी गल्ला होंछिया "
    राधा स्वामी जी

  • @BodhRaj-xl9sm
    @BodhRaj-xl9sm 2 місяці тому +2

    Radha soami baba ji❤❤❤ aap jaisa naa koi ha aur naa koi hona .. Apne kbhi bhi hme kisi ki nindya krna nhi sikhaya rabb g iss bnde ko budhi bakshe aur achi soch daale

  • @jasvirtoor1213
    @jasvirtoor1213 2 місяці тому +6

    Iss nu pushu k tu oh video dehka jdo baba g ny ini gal kahi c.... esnu pushu eh nal c... Ina ਝੂਠ hjuri vch... papi lok ny

  • @kaur_aussie
    @kaur_aussie 2 місяці тому +1

    Actually these people dn’t knw Wt exactly they are talking about… our master knew each nd every thing 😇🙏

  • @pardeepdhull5474
    @pardeepdhull5474 2 місяці тому +3

    जितनी अक्ल होती है बंदा उसी स्तर की बात करता है।ये समाज में ज़हर घोलने का काम करते हैं।

  • @manvirkaur6718
    @manvirkaur6718 2 місяці тому

    ਇਸ ਤਰ੍ਹਾਂ ਦੇ ਬੰਦੇ ਬਹੁਤ ਕੁਝ ਬੋਲਦੇ ਰਹਿੰਦੇ ਆ ਸਾਡੇ ਬਾਬਾ ਜੀ ਤਾਂ ਸ਼ਾਂਤੀ ਦੀ ਮੂਰਤ ਨੇ , ਰਾਧਾ ਸੁਆਮੀ ਜੀ 🙏

  • @GurpreetSingh-ul5cw
    @GurpreetSingh-ul5cw 2 місяці тому +5

    Radha swami ji🙏

  • @RaniDevi-dj9kp
    @RaniDevi-dj9kp Місяць тому

    Ye dikh dekhi tushi Galt bol rahe Sade baba jesa guru koe nhi hai guruo me guru h to Radha Soami Radha Soami baba ji 🎉🎉🎉❤❤❤

  • @RajKumar-qk6se
    @RajKumar-qk6se 2 місяці тому +4

    RadhaSoami ji

  • @Innovatorden
    @Innovatorden 2 місяці тому

    ਸ਼ਬਦ ਗਲਤ ਬੋਲ ਗਿਆ
    ਅਸਲ ਵਿੱਚ ਸ਼ਬਦ ਜਿਹੜਾ ਹੈਗਾ ਇਹ ਹੈ ਕਿ
    ਸਭ ਤੇ ਵੱਡਾ ਸਤਿਗੁਰੂ, ਨਾਨਕ ਜਿਨ ਕਰ ਰਾਖੀ ਮੇਰੀ

  • @DaljitKaur-o6c
    @DaljitKaur-o6c 2 місяці тому

    Kul मालिक ने ਸਾਡੇ baba ji 🙏

  • @rajsaini4717
    @rajsaini4717 2 місяці тому +1

    कया हुआ मेरे बाबा जी गए तो कूछ गलत तो नहीं बोला गलत तो नही किया मेरे बाबा जी ने राधा सवामी जी गुरू द्बारा जाना मथथा टेकना गलत नहीं सुकर है ऊस मालिक का जिसने मेरे बाबा जी की बिमारी ठीक की

  • @SukhMan-n9u
    @SukhMan-n9u 2 місяці тому +1

    ❤RSSB
    ❤❤❤
    ❤❤❤❤
    ❤❤❤❤❤
    ❤❤❤❤❤❤

  • @rakkarrakkar2981
    @rakkarrakkar2981 2 місяці тому +2

    ਰਾਜ ਕਰੇਗਾ ਖਾਲਸਾ khalistan ਜ਼ਿੰਦਾਬਾਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤❤❤❤

    • @good34237
      @good34237 2 місяці тому

      khalsa ohi jo Guru dai hukam vich rahe na ki hr koi

  • @sukhsandesh8868
    @sukhsandesh8868 2 місяці тому

    ਉਏ ਪਖੰਡੀ ਦੇ ਚੇਲਿਓ... ਦੱਸਦੇ ਨਹੀਂ ਓ ਉਏ ਤੁਸੀਂ... ਗੁਰਿੰਦਰ ਢਿਲੋਂ ਨੇ ਨਾਮ ਕਿਹੜਾ ਦਿੱਤਾ ਏ ਤੁਹਾਨੂੰ...

  • @vipankataria7140
    @vipankataria7140 2 місяці тому +1

    मूर्खो की कमी नही है, एक से बढ़कर एक मिलेगा। आप को Advice है कि Don't fall in controversy. यह कभी खत्म नही होगा। 9:18

  • @RajinderSingh-gq5st
    @RajinderSingh-gq5st 2 місяці тому

    ਰਾਧਾ ਸੁਆਮੀ ਬਾਬਾ ਜੀ ਆਪਣੀ ਉਲਟੀ ਗਿਣਤੀ ਸ਼ੁਰੂ ਕਰ ਦੇ ਭਾਈ ਹੁਣ ਤਾ ਤੈਨੂੰ ਉਹਨੇ ਵੀ ਨਹੀ ਬਖਸ਼ਣਾ ਜਿਸ ਦੀ ਹਜੂਰੀ ਵਿੱਚ ਬੈਠ ਕੇ ਨਿੰਦਿਆ ਕਰਨਡਿਆ ਸਾਡੇ ਬਾਬਾ ਜੀ ਵਰਗਾ ਇਸ ਜਗ ਤੇ ਕੋਈ ਭੀ ਨਹੀਂ

  • @siyasibanda5077
    @siyasibanda5077 2 місяці тому +1

    ਬਾਬਾ ਗੁਰਿੰਦਰ ਸਿੰਘ ਜੀ ਦਾ ਮੈ ਵੀ ਸਤਿਕਾਰ ਕਰਦਾ ਪਰ ਤੂੰ ਬਾਈ ਮੈਨੂੰ ਆਪ ਹੀ ਸਿਰੇ ਦਾ ਚਵਲ ਲੱਗਦਾ🤔

  • @nirmalbharta8583
    @nirmalbharta8583 2 місяці тому

    ਵੀਰ ਜੀ ਸਾਡੇ ਗੁਰੂ ਸਾਹਿਬਾਨ ਨੇ ਰੱਬ ਰਾਧਾ ਸੁਆਮੀ ਜੀ ਮਹਾਰਾਜ ਬਿਆਸ ਬਾਲੇ ਸੱਤਗੁਰੂ ਸ੍ਰੀ ਗੁਰਿੰਦਰ ਸਿੰਘ ਜੀ ਵੀਰ ਜੀ ਕੋਈ ਪਰਵਾਹ ਨਹੀਂ ਜਦੋਂ ਪਿੰਡ ਵਿੱਚੋਂ ਕੋਈ ਹਥੀ ਲੱਗਦਾ ਹੈ ਤਾਂ ਬਹੁਤ ਕੁੱਤੇ ਭੌਂਕਦੇ ਰਹਿੰਦੇ ਹਨ ਇਨ੍ਹਾਂ ਲੋਕਾਂ ਨੂੰ ਛਾਰਮ ਨਹੀਂ ਅਸਲ ਇਨ੍ਹਾਂ ਲੋਕਾਂ ਦਾ ਕੋਈ ਖਾਸਮ ਕਸਾਈ ਨਹੀਂ ਹੈ ਇਹ ਲੋਕ ਸ਼ਾਂਤੀ ਨਹੀਂ ਚਾਹੁੰਦੇ ਵੀਰ ਜੀ

  • @sukhsandesh8868
    @sukhsandesh8868 2 місяці тому +1

    ਉਏ ਅਕਿਰਤਘਣੋ... ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਭੁੱਲ ਕੇ ਪਖੰਡੀਆਂ ਨੂੰ ਮੰਨਣ ਵਾਲਿਓ ਲੱਖ ਲਾਹਨਤ ਆ ਤੁਹਾਡੇ ਤੇ ਅਤੇ ਤੁਹਾਨੂੰ ਜੰਮਣ ਵਾਲਿਆਂ ਤੇ।

    • @Human-Being98
      @Human-Being98 2 місяці тому

      @@sukhsandesh8868 ਫੋਟੋ ਹਟਾ ਕੇ ,ਆਪਣੀ ਔਕਾਤ ਵਿਚ ਆ ਗਏ ਹੋ 😂😂

  • @JanakChohan-k7b
    @JanakChohan-k7b 2 місяці тому

    ਇਹੋ ਜਿਹੇ ਗ੍ਰੰਥੀ ਸਿੰਘਾਂ ਕਰਕੇ ਲੋਕ ਸਿੱਖੀ ਤੋਂ ਟੁੱਟਦੇ ਜਾਂਦੇ ਨੇ ਪਹਿਲਾਂ ਸਾਡੇ ਬਾਬਾ ਜੀ ਦੇ ਦਿਲ ਤੋ ਦਰਸ਼ਨ ਕਰਕੇ ਦੇਖ ਫ਼ਿਰ ਤੈਨੂੰ ਪਤਾ ਲਗ ਜਾਵੇਗਾ ਕਿ ਬਾਬਾ ਜੀ ਕੀ ਨੇ

  • @charancharan2961
    @charancharan2961 2 місяці тому

    ਏਹ ਗੱਲਾਂ ਕਰਕੇ look ਗੁਰੁਦੁਵਾਰਆਰਾ ਸਾਹਿਬ ਨੀ ਜਾਂਦੇ ਬਸ ਨਿੰਦਿਆ ਹੀ ਕਰਨ ਤੇ ਲੱਗੇ ਆ ਬਾਬਾ g ਆਏ ਵੀ ਮੱਥਾ ਟੇਕਣ firr ਵੀ ਗਲਤ ਕਿਹਾ ਪ੍ਰਚਾਰਕ ਵੀ ਹੰਕਾਰੀ ਆ ਬਿਆਸ ਡੇਰੇ ਚ ਕਦੇ ਵੀ ਕਿਸੇ ਦੀ ਨਿਦੇਆ ni hundi ਇਹ ਪ੍ਰਚਾਰਕ ਲੜੋਣ ਤੇ ਲੱਗੇ ਆ ਬਸ ਪੱਲੇ ਕੁਸ਼ ਨੀ ਇਹਨਾਂ ਦੇ 🙏🙏🙏

  • @preetisaini8005
    @preetisaini8005 2 місяці тому

    ਰਾਧਾ ਸੁਆਮੀ ਜੀ ਬਾਬਾ ਜੀ ਨੂੰ ਸਮਝਣ ਦੀ ਲੋੜ ਹੈ ਬੋਲਣ ਦੀ ਲੋੜ ਨਹੀਂ ਹੈ

  • @jagdevchamkara2066
    @jagdevchamkara2066 2 місяці тому

    ਰਾਧਾ ਸੁਆਮੀ ਕਹਿੰਦੇ ਹੀ ਨਹੀਂ ਕਿ ਅਸੀਂ ਕਿਸੇ ਦੇ ਗੁਰੂ ਹਾਂ ਜਾਂ ਸਾਨੂੰ ਕੋਈ ਗੁਰੂ ਆਖੇ ਉਹ ਤਾਂ ਸ਼ਬਦ ਗੁਰੂ ਨੂੰ ਹੀ ਗੁਰੂ ਮੰਨਦੇ ਹਨ ਸ਼ਬਦ ਗੁਰੂ ਸੁਰਤਿ ਧੁਨਿ ਚੇਲਾ ,

  • @arshjoshi3237
    @arshjoshi3237 2 місяці тому

    Jdo crona aaya baba g ne all world dera Ghar khol dite khana sb pinda Shera ch milda rha dera beas da hospital 15km di doori chare pase de area ch free ilaj krde baba g tusi baba g nu jande hi nyi te guruduare ch chooth tufan Mari jande baba g di itni bhakti tanu te aah pta hi nyi ਕੈਂਸਰ ਬਾਬਾ g nu kive hoya kise bche da dukh ktiya baba g ne apne ਸਰੀਰ ਤੇ le liya te ush nu door krn lyi baba g nu guruduare Jaan di ki loar ਹਰਿਮੰਦਿਰ ਅ ਸਰੀਰ h gyaan ratan ਪਰਗਟ ਹੋਏ।ਬਾਣੀ ਕਹੈ ਰਹੀ ਜੋਂ ਬਾਬਾ g andro jhude ne guru granth Saab nal bahar Li ਅਵਸਥਾ ਕਰਨ ਦੀ ਕਿ ਲੋੜ c baba g nu❤