ਹਾਲੈਂਡ ਦੇਸ਼ ਵਿੱਚ ਤੁਹਾਡਾ ਸਵਾਗਤ ਹੈ Welcome to Holland | Punjabi Travel Couple | Ripan Khushi

Поділитися
Вставка
  • Опубліковано 22 гру 2024

КОМЕНТАРІ • 264

  • @JagtarSingh-wg1wy
    @JagtarSingh-wg1wy 5 місяців тому +18

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਨੀਦਰਲੈਂਡ ਦੀ ਸੈਰ ਕਰਵਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @MajorSingh-po6xd
    @MajorSingh-po6xd 5 місяців тому +10

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਨੀਦਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @Eastwestpunjabicooking
    @Eastwestpunjabicooking 5 місяців тому +3

    ਵਾਹਿਗੁਰੂ ਜੀ ਮੇਹਰ ਕਰਨ ਕਿ ਘਰ ਬੈਠੇ ਸਾਰੇ ਦੇਸ਼ ਖਾਣਾ ਪੀਣਾ ਰਹਿਣ ਸਹਿਣ ਕਿਵੇਂ ਗੇ ਸਭ ਵਿਖਾ ਦਿੱਤਾ।

  • @GurmeetSingh-vw8pi
    @GurmeetSingh-vw8pi 5 місяців тому +25

    ਬਾਈ ਕਦੇ ਮਨੁੱਖਤਾ ਦੀ ਸੇਵਾ ਵੀ ਜਾਉ
    ਪੈਸਾ ਸੱਭ ਕੁੱਝ ਨੀ ਹੁੰਦਾ।

    • @sherabhangu7291
      @sherabhangu7291 5 місяців тому +7

      Oo virr ki aa ae plz yrr ana vadya work kri jande aa aa Sawa to khat aa kite virr asi apne country to bharr ni Jaa sakde just money karke asi bi ji de vlogg dhakh dhakh hr country dhakh liya baki parvachan oo logga nu dhao jo kise de hakk marde aa but tusi oo loggaa agge ni bolde kioke oo logga to dharde oo tusi

    • @pek1240
      @pek1240 5 місяців тому +2

      bai g tusi hai ta sahi sewa layi sarian de hisse ni aundi eh sewa baki appreciate karna sikhiye na ke updesh dene tusi sewa kar ke videos pao lokan layi chanan munara bano baki sab appe tuhanu follow kar lainge aven ni har tha apna updesh jhadi da ki pata oh jande hon sewa karde hon baki dunia vi ta chal rahi aa apni chal so agge tuhadi marzi

    • @Aman_bhatti-07
      @Aman_bhatti-07 5 місяців тому +1

      ਨਾ ਜਲੀਆ ਕਰੋ

    • @SATVIRSingh-ve6ui
      @SATVIRSingh-ve6ui 5 місяців тому

      Tu kinna k gea

  • @mohindersinghkangkang9604
    @mohindersinghkangkang9604 5 місяців тому +2

    ਬਾਈ ਅਸੀ 1970 ਮਾਡਲ ਓਰਸਸ URSUS ਨਵਾਂ ਟਰੈਕਟਰ ਜੋ ਹਾਲੈਂਡ ਤੋ ਬਣਿਆ ਸੀ 1970 ਮਾਡਲ ਓਰਸਸ URSUS ਨਵਾਂ ਟਰੈਕਟਰ 37000 ਦਾ ਖਰੀਦਿਆ ਸੀ। ਉਸ ਵਿੱਚ ਹਵਾ ਭਰਨ ਵਾਲਾ ਕਮਪਰੈਸ਼ਰ,, ਜੈਕ,, ਗਰੀਸ ਗੰਨ,, ਬਹੁਤ ਸਾਰੀਆਂ ਚਾਬੀਆਂ ਅਤੇ ਹੋਰ ਬਹੁਤ ਸਮਾਨ ਸੀ।
    ਉਸ ਦਾ ਵਜਨ 9 ਕੁਵਿੰਟਲ 70 ਕਿਲੋ ਸੀ। ਲੋਹਾ ਐਨਾਂ ਵਧੀਆ ਸੀ ਕਦੇ ਵੀ ਉਸ ਨੂੰ ਜੰਗਾਲ ਨਹੀ ਲੱਗਿਆ ਨਾ ਹੀ ਕਦੇ ਵੈਲਡਿੰਗ ਹੋਈ। URSUS ਓਰਸਸ ਟਰੈਕਟਰ ਬਹੁਤ ਲੱਕੀ ਸੀ 1970 ਤੋਂ 2000 ਤੱਕ 40 ਏਕੜ ਦੀ ਖੇਤੀ ਕੀਤੀ। 2000 ਸੰਨ ਵਿੱਚ ਵੇਚ ਕੇ ਬਹੁਤ ਪਛਤਾਵਾ ਹੋਇਆ। ਦੁਬਾਰਾ ਖਰੀਦਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਗੇ ਤੋਂ ਅੱਗੇ ਵੇਚਣ ਕਰਕੇ ਲਾਸਟ ਵਾਲੇ ਖਰੀਦਦਾਰ ਤੋਂ ਐਕਸੀਡੈਂਟ ਹੋ ਗਿਆ ਉਸ ਨੇ ਕਵਾੜੀਆ ਨੂੰ ਵੇਚ ਦਿੱਤਾ। ਅੱਜ ਵੀ 24 ਸਾਲ ਬਾਅਦ ਹਾਲੈਂਡ ਦਾ ਬਣਿਆ URSUD ਓਰਸਸ ਟਰੈਕਟਰ ਵੇਚਣ ਦਾ ਅਤੇ ਦੁਬਾਰਾ ਨਾਂ ਖਰੀਦਣ ਦਾ ਬਹੁਤ ਦੁੱਖ ਹੈ ਕਿਉਂਕਿ ਬਹੁਤ ਭਾਗਾਂ ਵਾਲਾ ਟਰੈਕਟਰ ਸੀ ਹਾਲੈਂਡ ਦਾ ਬਣਿਆ 1970 ਮਾਡਲ ਜਲੰਧਰ ਦਾ ਨੰਬਰ PUJ - 7057 ਸੀ 37000 ਵਿੱਚ ਖਰੀਦਿਆ ਸੀ।
    ਸਰਪੰਚ ਮਹਿੰਦਰ ਸਿੰਘ ਕੰਗ
    ਪਿੰਡ - ਕੂੰਭੇਵਾਲ ਡਾ ਖਾ - ਨੂਰਪੁਰ ਬੇਦੀ
    ਤਹਿਸੀਲ - ਸ਼ੀ੍ ਅਨੰਦਪੁਰ ਸਾਹਿਬ
    ਜ਼ਿਲ੍ਹਾ - ਰੂਪਨਗਰ ( 140117 )

  • @SukhwinderSingh-wq5ip
    @SukhwinderSingh-wq5ip 5 місяців тому +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @darshangill26
    @darshangill26 5 місяців тому

    ਰਿਪਨ ਤੇਖੁਸ਼ੀ ਬੀਬਾ। ਬਹੁਤ ਬਹੁਤ। ਧੰਨਵਾਦ। ਹੋਲੋਨ। ਪਹੁੰਚ। ਤੇ। ਰਿਪਨ। ਮੈਨੂੰ। ਬੜੀ। ਖੁਸ਼ੀ। ਹੋਈ। ਜਦੋਂ। ਬੇਬੇ। ਲਫਜ। ਮਾ। ਲਈ। ਵਰਤਿਆ। ਕਈ। ਤਾਂ। ਕਿਤੇ। ਦੋ। ਚਾਰ। ਦਿਨ। ਕਿਸੇ। ਦੂਜੇ। ਮੁਲਕ। ਜਾ। ਆਉਣ। ਤਾਂ। ਮੈਨੂੰ। ਡੈਡ। ਬੋਲਣ। ਲੱਗ। ਜਾਦੇ। ਬਹੁਤ ਹੀ ਵਧੀਆ। ਲੱਗਾ। ਸਾਡੀ। ਠੇਠ। ਬੋਲ। ਸੁਣਕੇ। ਵਾਹਿਗੁਰੂ ਜੀ। ਚੜਦੀ। ਕਲਾ। ਰੱਖੇ

  • @dharmindersingh1523
    @dharmindersingh1523 5 місяців тому

    ਸਹੀ ਗੱਲ ਛੋਟੇ ਵੀਰ ਉਨੇ ਤੁਸੀ ਕੱਪੜੇ ਨੀ ਬਦਲ ਦੇ ਜਿਨੀ ਜਲਦੀ ਦੇਸ਼ ਬਦਲ ਦਿੰਦੇ ਹੋ ਤੇ ਸਾਨੂੰ ਵੀ ਆਪਣੇ ਨਾਲ ਅਗਲ ਅਗਲ ਦੁਨੀਆ ਦੀ ਸੈਰ ਕਰਵਾਉਦੇ ਹੋ ❤

  • @chamkaur_sher_gill
    @chamkaur_sher_gill 5 місяців тому +8

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉❤❤❤❤❤❤🎉🎉❤❤❤❤❤❤❤❤❤❤

  • @kanwarjeetsingh3495
    @kanwarjeetsingh3495 5 місяців тому

    Nice👌ਬਲੋਗ ਵਿੱਚ ਨੀਦਰਲੈਂਡ ਬਾਰੇ ਚੰਗੀ ਜਾਣਕਾਰੀ ਦਿੱਤੀ ।

  • @bharatsidhu1879
    @bharatsidhu1879 5 місяців тому

    ਰੀਪਨ ਬਾਈ ਜੀ ਅੱਤੇ ਖੁਸ਼ੀ ਭੈਣਜੀ ਤੁਹਾਡਾ ਬਹੁਤ - ਬਹੁਤ ਧੰਨਵਾਦ ਨੀਦਰਲੈਂਡ ਦੀ ਧਰਤੀ ਦਿਖਾਓਣ ਲਈ । ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @gurpalsingh7037
    @gurpalsingh7037 5 місяців тому

    ਬਹੁਤ ਵਧੀਆ ਜੀ ਤੁਸੀਂ ਹੌਲੈਂਡ ਦਿਖਾਣ ਦੇ ਨਾਲ ਜਾਣਕਾਰੀ ਵੀ ਦਿੰਦੇ ਹੋ, ਧੰਨਵਾਦ ਰਿਪਨ ਖ਼ੁਸ਼ੀ
    ਗੁਰਪਾਲ ਸਿੰਘ
    ਗੁਰਦਾਸਪੁਰ

  • @mohindersinghkangkang9604
    @mohindersinghkangkang9604 5 місяців тому +1

    ਬਾਈ ਅਸੀ 1970 ਮਾਡਲ ਟਰੈਕਟਰ ਜੋ ਹਾਲੈਂਡ ਤੋ ਬਣਿਆ ਸੀ 1970 ਵਿੱਚ URSUS ਟਰੈਕਟਰ 37000 ਦਾ ਲਿਆ।
    ਉਸ ਵਜਨ 9 ਕੁਵਿੰਟਲ 70 ਕਿਲੋ ਸੀ। ਲੋਹਾ ਐਨਾਂ ਵਧੀਆ ਸੀ ਕਦੇ ਵੀ ਉਸ ਨੂੰ ਜੰਗਾਲ ਨਹੀ ਲੱਗਿਆ ਨਾ ਹੀ ਕਦੇ ਵੈਲਡਿੰਗ ਹੋਈ।

  • @JasvirK-p8e
    @JasvirK-p8e 5 місяців тому +1

    ਵੀਰ ਜੀ ਤੁਸੀਂ ਗੀਥੂਨ ਪਿੰਡ ਜਰੂਰ ਜਾਇਓ ਬਹੁਤ ਸੋਹਣਾ

  • @RAJA_Singh4725
    @RAJA_Singh4725 5 місяців тому +3

    ਸਤਿ ਸ਼੍ਰੀ ਅਕਾਲ ਜੀ ਰਿਪਨ ਵੀਰ ਤੇ ਖ਼ੁਸੀ ਪੈਣੇ ਬਾਬਾ ਦੀਪ ਸਿੰਘ ਜੀ ਥੋਡੀ ਯਾਤਰਾ ਸਫ਼ਲ ਕਰਨ ਸਾਨੂੰ ਇੱਦਾਂ ਹੀ ਸਾਰੀ ਦੂਨੀਆ ਦਿਖਾਂਦੇ ਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ
    ਥੋਡਾ ਫ਼ੈਨ ਰਾਜਾ ਸਰਾਂ ਹਰਿਆਣਾ

  • @harbhajansingh8872
    @harbhajansingh8872 5 місяців тому +1

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @OalakhNaranjan
    @OalakhNaranjan 5 місяців тому +1

    ਰਿਪਨ ਅਤੇ ਖੁਸ਼ੀ ਅਜ ਤੁਸੀਂ ਦਸਿਆ ਕਿ ਤੁਸੀ ਫਰਾਂਸ ਜਾਣਾ ਹੈ । ਫਰਾਂਸ ਵਿਚ ਇਕ ਸ਼ਹਿਰ ਹੈ Saint-Tropez ਜਿਥੇ ਕਿ ਸ਼ੇਰ-ਏ - ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁਤ statue ਲੱਗਿਆ ਹੋਇਆ ਹੈ । Saint- Tropez is in southern France . Statue was installed in September 2016 at Allard Square , Saint Tropez France .

  • @manjitsinghkandholavpobadh3753
    @manjitsinghkandholavpobadh3753 5 місяців тому

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @phulkaristudiomk1908
    @phulkaristudiomk1908 5 місяців тому +1

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ ਤੁਹਾਡਾ ਬਲੌਗ ਆਉਣ ਤੇ ਸਵਾਗਤ ਕਰਦੇ ਹਾਂ😍😍😍

  • @manjindersinghbhullar8221
    @manjindersinghbhullar8221 5 місяців тому +2

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਡਾ ਬਲੌਗ ਆਉਣ ਤੇ ਸਵਾਗਤ ਕਰਦੇ ਹਾਂ

  • @baljindersingh7802
    @baljindersingh7802 5 місяців тому +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @Aman_bhatti-07
    @Aman_bhatti-07 5 місяців тому

    ਨਾਸਤਿਕ ਲੋਕਾ ਦਾ ਦੇਸ਼ ਨੀਦਰਲੈਂਡ ਬਹੁਤ ਸੋਹਣਾ ਦੇਸ਼ ❤ ਹੈ

  • @JagdeepSingh-jo2dm
    @JagdeepSingh-jo2dm 5 місяців тому

    ਨੀਦਰਲੈਂਡ ਦਿਖਾਉਣ ਲਈ ਸ਼ੁਕਰੀਆ ਜੀ
    ਦਾਤੇਵਾਸ

  • @sushilgarggarg1478
    @sushilgarggarg1478 5 місяців тому +7

    Welcome 🙏 to New country Netherlands Holland 🇳🇱 😀 ❤️ ♥️ 😊 🙌 🇳🇱 😀 ❤️ ❤❤

  • @sukhjotdhillon3385
    @sukhjotdhillon3385 5 місяців тому

    ਧੰਨਵਾਦ ਜੀ ਬਹੁਤ ਹੀ ਵਧੀਆ ਹੈ ਪਰਮਾਤਮਾ ਖੁਸ ਰੱਖੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @KuldeepSingh-ug2di
    @KuldeepSingh-ug2di 5 місяців тому

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @_Lopon007
    @_Lopon007 5 місяців тому +1

    Brthr bhut vdhiaaa hunde ne vlog tuhade ❤ hasde wasde raho bai bhut khusi mildi aw tuhanu dekh k bakki brther ik request aw jyadatar gallan baata kreya kro background music ghat warteyaa kro ❤ vdhia lgda tuhada bhra galbaat jo krde o ohnu sunnna nikki nikki tuhadi gal ch bhut vdhia lgda bai. ਧੰਨਵਾਦ

  • @HarpalkaurRandhawa-n9o
    @HarpalkaurRandhawa-n9o 5 місяців тому +1

    Ripan ji sunia holland de lok bhoot sone hunde aa dudh (milk) bhoot pende ne dairy farming da come a ❤❤

  • @avtarcheema3253
    @avtarcheema3253 5 місяців тому +1

    ਇੱਕ ਹੋਰ ਨਵੇਂ ਦੇਸ਼ ਦੀ ਸੈਰ ਕਰਾਉਣ ਲਈ ਧੰਨਵਾਦ 👍🙏

  • @sikandershahi1526
    @sikandershahi1526 5 місяців тому +4

    ਪਿੰਡ ਹਰਰਾਣ ❤❤❤❤❤❤❤❤❤❤❤❤❤❤❤❤❤❤❤

  • @balbirkaur6014
    @balbirkaur6014 5 місяців тому

    Bhut sohna desh h Waheguru tohanu chaddi kala ch rakhe ji ❤❤

  • @jeetkaur7733
    @jeetkaur7733 5 місяців тому

    ਨਵੇਂ ਨਵੇਂ ਦੇਸ਼ ਦੇ ਦੀਦਾਰ ਕਰਵਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @mangalsingh8905
    @mangalsingh8905 5 місяців тому +1

    Kye baat he Puttar Ripan khusi
    Hamesha khus Raho

  • @muhammadmushtaq8966
    @muhammadmushtaq8966 5 місяців тому

    دونوں خوش رہو ڈھیر دعا دیتے اللہ دونو ں سلامت رکھے❤❤❤❤

    • @Aaj361
      @Aaj361 5 місяців тому

      Bhra ji panjabi ch likho

  • @KulwinderKaur-us9jy
    @KulwinderKaur-us9jy 5 місяців тому +2

    Waheguru ji tohada safar safla kare hamesha 🤗🤗🙌🙌

  • @AngrejSingh-d9b
    @AngrejSingh-d9b 5 місяців тому

    ਨੀਦਰਲੈਂਡ ਦੇ ਵਾਸੀ ਇਸ ਨੂੰ ਹਾਲੈਂਡ ਕਹਿਣਾ ਪਸੰਦ ਨਹੀਂ ਕਰਦੇ। ਇਹ ਦੇਸ਼ ਸਮੁੰਦਰ ਤਲ ਤੋਂ ਨੀਵਾਂ ਹੈ ,ਸਮੁੰਦਰ ਦੇ ਪਾਣੀ ਦੀ ਮਾਰ ਤੋਂ ਬਚਣ ਲਈ ਇੱਥੋਂ ਦੀ ਸਰਕਾਰ ਨੇ ਸਮੁੰਦਰ ਦੇ ਕਿਨਾਰੇ ਬੰਨ ਬਣਾਏ ਹੋਏ ਹਨ ਸੋ ਰਿਪਨ ਬਾਈ ਇਹ ਜਰੂਰ ਵਿਖਾਈ ਅਗਲੇ ਵਲੌਗ ਚ।

  • @JaspalSingh-vn8xo
    @JaspalSingh-vn8xo 5 місяців тому

    ਵਾਹਿਗੁਰੂ ਜੀ ਬਹੁਤ ਵਧੀਆ

  • @sandeepkumar-b8m3v
    @sandeepkumar-b8m3v 5 місяців тому +1

    Netherland Ireland Scotland England diya cricket teams best ne kyuki cricket etho start hoyiii aw ❤

  • @KuldeepSingh-xe5mr
    @KuldeepSingh-xe5mr 5 місяців тому +1

    ਬਹੁਤ ਵਧੀਆ👍💯👍💯👍💯

  • @balkarnsmagh5397
    @balkarnsmagh5397 5 місяців тому +1

    ਦੁਨੀਆਂ ਦੀ ਸਭ ਤੋਂ ਵੱਡੀ ਤਾਜ਼ੇ ਫੁੱਲਾਂ ਦੀ ਮਾਰਕੀਟ ( ਹਾਲੈਂਡ ਵਿੱਚ) ਵੀ ਦੇਖਕੇ ਆਇਓ।

  • @himmatgill2090
    @himmatgill2090 5 місяців тому

    bhut vadia lga bai ripan khusi sat shiri akal ji tusi chardicala ch rho bai ripan khusi tuhade volog dekh ke bhut maja anda hun niderland ch dekhnge

  • @rajinderrohi3847
    @rajinderrohi3847 5 місяців тому

    ਕਮਾਲ ਹੀ ਕਰੀ ਜਾਂਦੇ ਹੋ । ਪਰਮਾਤਮਾ ਤੁਹਾਨੂੰ ਹਮੇਸ਼ਾਂ ਖੁਸ਼ ਤੇ ਸੁਰੱਖਿਅਤ ਰਖੇ।

  • @Gaganjalaliya8080
    @Gaganjalaliya8080 5 місяців тому +2

    Waheguru ji 🙏 kirpa kare

  • @amardeepsinghbhattikala189
    @amardeepsinghbhattikala189 5 місяців тому +1

    Sat shri akal ji waheguru ji chardikla tandrusti wakshan te sarbat da bhla wakshan ehi ardas ha ji bohat dhanwad sukhria ji dunia darshan karwon lyi

  • @sushilgarggarg1478
    @sushilgarggarg1478 5 місяців тому +3

    Iam always first looking daily vlog 8P.M.on you tube and 7A.M on face book 📖 ❤❤❤

  • @paramjitsinghsingh251
    @paramjitsinghsingh251 5 місяців тому +1

    ਬਹੁਤ ਵਧੀਆ ਜੀ ❤️❤️

  • @jasmersinghjassbrar3673
    @jasmersinghjassbrar3673 5 місяців тому

    ਏਨੀਆਂ ਨਦੀਆਂ ਤੇ ਏਨੇ ਪੁਲ ਕਿਵੇਂ ਮੇਨੇਜਮੈਂਟ ਕੀਤੀ ਹੋਊ ਕਿਸੇ ਨੇ ਸ਼ਹਿਰ ਦੀ ਕਿਵੇਂ ਵਸਦੇ ਹੋਣਗੇ ਲੋਕ ਇਥੋਂ ਦੇ ਵਿਖਾਉਣ ਲਈ ਧੰਨਵਾਦ l

  • @ramjoshi771
    @ramjoshi771 5 місяців тому

    Very nice trip to Holland..I think no Indian travel that much like you guys in young age. It is fantastic.

  • @arvinderkour3090
    @arvinderkour3090 5 місяців тому +1

    Ol the best 🎉🎉🎉🎉 waheguru ji 🙏🏻 mehar karna 🎉

  • @SurinderKaur-i8d
    @SurinderKaur-i8d 5 місяців тому +1

    Ripan veer ji and Khushi di SSA ji

  • @DarshanBrar-r7n
    @DarshanBrar-r7n 5 місяців тому

    Always Path Jaruur karia ji god bless you both

  • @santokhsingh2519
    @santokhsingh2519 5 місяців тому

    ਬਹੁਤ ਵਧੀਆ ਜੀ 👍🏻

  • @ravinderchopra7222
    @ravinderchopra7222 5 місяців тому

    Bhut Barish Ho Rahi hai kal Subha Devta hun by Jiyo Dill se Waheguru ji Mehar kare

  • @sarjitsinghgill3649
    @sarjitsinghgill3649 5 місяців тому +3

    Thanks from vill bukanwala Moga Punjab India

  • @GurpreetSingh-os4gn
    @GurpreetSingh-os4gn 5 місяців тому

    ਬਹੁਤ ਵਧੀਆ ਲੱਗਿਆ ਵੀਰ ਜੀ

  • @SatnamSingh-fe3tg
    @SatnamSingh-fe3tg 5 місяців тому +1

    Dhan Guru Nanak Dev g Chadikala Rakhna 🙏

  • @AliNawaz-bk8hv
    @AliNawaz-bk8hv 5 місяців тому +1

    ❤ wow aik aur naya desh

  • @ParamjitKaur-yr7dc
    @ParamjitKaur-yr7dc 5 місяців тому

    Very nice ❤❤❤🎉🎉🎉🎉 Siri chamkaur sahib ji

  • @DilbagSingh-xh8sd
    @DilbagSingh-xh8sd 5 місяців тому

    ❤❤😢🎉😮 ਧੰਨਵਾਦ ਹਾਲੈਂਡ ਦੇ ਦਰਸ਼ਨ ਕਰਾਉਣ ਲਈ❤❤

  • @hansaliwalapreet812
    @hansaliwalapreet812 5 місяців тому +1

    ❤❤❤❤❤❤lots lots love love to both of you ❤❤

  • @suchasing6624
    @suchasing6624 5 місяців тому +2

    Sucha Singh.khanna. Walo. We'ri NEIC ji.

  • @JapneetkaurGill
    @JapneetkaurGill 5 місяців тому

    Ik var historic iconic pic ho
    Jawe shahrukh kajol nal in
    Reality 😊

  • @SatinderKaur-vp1zk
    @SatinderKaur-vp1zk 5 місяців тому +1

    Nice vlog waheguru ji mehar kran ji

  • @D_Singh1313
    @D_Singh1313 5 місяців тому +1

    Very beautiful Holland country ❤

  • @pek1240
    @pek1240 5 місяців тому

    kismat wale o kam da kam fun da fun baba mehar kare aven ghumde ghumande raho hasde vasde raho

  • @naibsingh3021
    @naibsingh3021 5 місяців тому +2

    ਨੀਦਰਲੈਂਡ ਦੀ ਹਾਕੀ ਟੀਮ ਦਾ ਨਾਮ ਵਧੀਆ ਟੀਮ ਵਿੱਚ ਸ਼ੁਮਾਰ ਹੁੰਦਾ

    • @pek1240
      @pek1240 5 місяців тому

      hanji bilkul top dian teams vichon ik aa

    • @dhaliwalstarstudio22
      @dhaliwalstarstudio22 5 місяців тому

      Vndij k football player 🤳🏻🚩

  • @HarpreetSingh-wt6df
    @HarpreetSingh-wt6df 5 місяців тому

    Veerji Ssa ji bhot sohniya videos ne tuhadiya .bs ek request h veerji Taxi costly h ya nai ah kehna chaddo . Tusi bus Lao train Lao ta rikshaw sanu koi dikaat ni .. Tuhadiya videos dekhde rahangey bs Taxi ala content na layo dubara request . Hopefully tusi understand karonge

  • @sushilgarggarg1478
    @sushilgarggarg1478 5 місяців тому +2

    Satnam wahaguru ji 🙏 ❤❤❤❤❤

  • @ajaibsinghpanesarCanada
    @ajaibsinghpanesarCanada 5 місяців тому

    S S A 🙏🙏 Ripan and Khushi ji

  • @RajKumar-tl1ov
    @RajKumar-tl1ov 5 місяців тому

    Parmatma aap jian de hr kdm ang sang sahai hove Netherlands di yatra tuhade nal nal krange dhanbad Raj Joga

  • @rishavNaik-un7vp
    @rishavNaik-un7vp 5 місяців тому

    Watching from Holland Rotterdam ❤

  • @mangakakru1861
    @mangakakru1861 5 місяців тому

    Bohat.sara.pyar🤗🙏💖💞👌

  • @sahilpreetsingh7133
    @sahilpreetsingh7133 5 місяців тому +1

    rippan and Khushi ji sat Sri akal

  • @reshamsingh7609
    @reshamsingh7609 5 місяців тому +1

    Nice.... Bahut badhiya.... God bless both of you... Khush raho abaad raho....

  • @PreetDhaliwal-xh6dm
    @PreetDhaliwal-xh6dm 5 місяців тому +1

    Good and game city Manchester thanks ❤😊💕🙏

  • @jasbirrai8072
    @jasbirrai8072 5 місяців тому +1

    ਰਿਪਨ ਹਿਟਲਰ ਦੇ contentration camp ਦਿਖਾਉ

    • @pek1240
      @pek1240 5 місяців тому

      mainu lagda ji oh camp austria, germany, poland te czech republic ne, shaid holland vich vi hove koi, mere dhian ch nahi aunda mai kafi movies dekhian world war 2 dian te documentaries vi

  • @AmritpalSingh-qv4gg
    @AmritpalSingh-qv4gg 5 місяців тому

    Very nice music. Har valog nal share krya kro

  • @tejpalpannu2293
    @tejpalpannu2293 5 місяців тому

    Waheguru ji 🙏🙏🙏🇮🇳💯🇮🇳🙏🙏🙏

  • @jasbirkaur8274
    @jasbirkaur8274 5 місяців тому +2

    Have a entertaining nd safe tour ahead❤

  • @BalkarSingh-dc1oq
    @BalkarSingh-dc1oq 5 місяців тому

    ਬਹੁਤ ਹੀ ਵਧੀਆ

  • @GurtejDhillonGurtejkhalsa
    @GurtejDhillonGurtejkhalsa 5 місяців тому

    ਬਾਈ ਜੀ ਸਤਿ ਸ੍ਰੀ ਅਕਾਲ 🙏🏻🙏🏻🙏🏻
    ਬਾਈ ਜੀ ਘੁਮਣ ਫਿਰਨ ਲਈ ਪੈਸਾ ਬਹੁਤ ਖਰਚ ਹੁੰਦਾ ਤੇ ਕਿਵੇਂ ਪੈਸੇ ਕਮਾਉਦੇ ਹੋ ਜਰੂਰ ਇੱਕ ਵਲੌਗ ਚ ੱਲ ਬਾਤ ਕਰੋ

  • @navroopkaur1991
    @navroopkaur1991 5 місяців тому +1

    Waheguru ji🙏

  • @zahoorahmad456
    @zahoorahmad456 5 місяців тому

    Love 💕💕 you work bro thanks Love ❤ from Pakistan

  • @GurnamsinghSandhrah
    @GurnamsinghSandhrah 5 місяців тому

    Lucky.faimly.ripan.khushi

  • @PremSingh-ly7lx
    @PremSingh-ly7lx 5 місяців тому

    👍 👌 ❤sunam udham singh wala 22g sangrur 🎉Thanks

  • @sushilgarggarg1478
    @sushilgarggarg1478 5 місяців тому +2

    Best wishes for New Next country Netherlands Holland 🇳🇱 ♥️ 😀 👍 ❤️ 👌 🇳🇱 ♥️ 😀 👍 ❤️ 👌 🇳🇱 ♥️ 😀 👍 ❤️ 👌 🇳🇱 ♥️ 😀 👍 ❤️ 👌 🇳🇱 ♥️ 😀 👍 ❤️ 👌 🇳🇱 ♥️ 😀

  • @Atishgagan2
    @Atishgagan2 5 місяців тому +2

    ਕੌਣ ਕੌਣ wait ਕਰਦਾ ਵਲੋਗ ਦੀ ਸਾਰੇ ਦਸੋ

  • @mundasidhuada
    @mundasidhuada 5 місяців тому +3

    love u from samrala(ludhiana❤)

  • @sushilgarggarg1478
    @sushilgarggarg1478 5 місяців тому +2

    Country da weather and Temperature va dasaya karo

  • @naturespeaks_4259
    @naturespeaks_4259 5 місяців тому

    It’s beautiful country very neat and clean I hope you will like it . Welcome to our country Netherlands 🇳🇱 you should visit windmills, canals cheese 🧀 factories 🏭 Keukenhof, Lisse, Anne Frank House, Amsterdam/ Van Gogh Museum, Amsterdam/Cathedral Square, Utrecht ..Transport system is very good and easily available here you will enjoy here have a good time in 🇳🇱

  • @amitthakur8569
    @amitthakur8569 5 місяців тому +2

    Sat Shri Akal ji 🙏🙏

  • @ahluwaliavlogs5835
    @ahluwaliavlogs5835 5 місяців тому

    Bai computer ch ticket number pa k gate number pta lg jnda

  • @varinderkaur8657
    @varinderkaur8657 5 місяців тому

    Hello bhazi me Holland di a menu Bahut khusi a ki tusi ithe aye tusi mere ghar Jaroor ana plz den Haag which a

  • @jatindersingh1724
    @jatindersingh1724 5 місяців тому +2

    Best of Luck ❤

  • @SahilGill-kn7gf
    @SahilGill-kn7gf 5 місяців тому +1

    So beautiful 💕💕😍😍😍

  • @surjitpunia8262
    @surjitpunia8262 5 місяців тому

    Good information about Neather land

  • @amanpreet8258
    @amanpreet8258 5 місяців тому

    Veer pagg da end wala lar di kalgi bnaya karo pin 📌 la k bot Wadia lagu

  • @harsimrankaursimran8262
    @harsimrankaursimran8262 5 місяців тому

    Very nice bataGod bless u ❤❤❤❤❤❤❤

  • @toobaarshad3080
    @toobaarshad3080 5 місяців тому

    Hello Punjabi travel couple Khushi and ripan. Main tahada vlog bht soq Dy nal daikh Di hain. Main Scotland main rehti hon. JB ap dobara idhr aein tau main Milna chaho gi ap sy. Reply da wait raho ga. 0:09 0:11

  • @sarbjeet0404
    @sarbjeet0404 5 місяців тому

    ਕਦੇ ਦਾਰੂ ਦੇ ਦੇਸ ਕਦੇ ਟਰੈਕਟਰਾਂ ਦੇ ਦੇਸ !!