Punjabi News Today । 18 May 2024 | Top News | Big News | ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV

Поділитися
Вставка
  • Опубліковано 17 тра 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

КОМЕНТАРІ • 44

  • @satgursingh4659
    @satgursingh4659 14 днів тому +7

    ਪਹਲੀ ਵਾਰ ਪੰਜਾਬ ਨੂੰ ਇਮਾਨਦਾਰ ਮੁੱਖਮੰਤਰੀ ਮਿਲੇਆ ਹੈ

    • @punjab535
      @punjab535 13 днів тому

      ਬਿਲਕੁੱਲ ਸੱਚ

  • @satgursingh4659
    @satgursingh4659 14 днів тому +4

    ਪੰਜਾਬੀਓ ਪੰਜਾਬ ਨੂੰ ਇਮਾਨਦਾਰ ਮੁੱਖਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਮਿਲੇਆ ਹੈ ਸਾਭ ਕੇ ਰੱਖਿਓ ਬਾਦ ਚ ਪਛਤਾਉਣ ਦਾ ਕੋਈ ਫਾਇਦਾ ਨਹੀਂ

  • @tarlochanbrar71
    @tarlochanbrar71 14 днів тому +6

    ਪੰਜਾਬ ਸਰਕਾਰ ਨੇ ਬਿਜਲੀ ਦੀ ਸਹੂਲਤ 600 ਯੂਨਿਟ ਤੱਕ 02 ਮਹੀਨਿਆ ਦੇ ਘਰਾ ਦਾ ਬਿੱਲ ਬਿਲਕੁਲ ਪੰਜਾਬ ਦੇ ਲੋਕਾਂ ਨੂੰ 0 ਆ ਰਿਹਾ ਹੈ ਇਹ ਸਹੂਲਤ ਦੀ ਜ਼ਰੂਰ ਸਲਐਤ ਕਰਨੀ ਬਣਦੀ ਹੈ ਗੁਰੂ ਫ਼ਤਹਿ ਜੀ।

  • @balwindersingh-nz2hm
    @balwindersingh-nz2hm 13 днів тому

    ਆਪ ਸਰਕਾਰ ਸਹੀ ਸਰਕਾਰ ਵਧੀਆ ਸਰਕਾਰ। ਇਮਾਨਦਾਰ ਮੁੱਖ ਮੰਤਰੀ। 5 ਸਾਲ ਵਿੱਚ ਆਪਾਂ ਸਾਰੇ ਸਰਕਾਰ ਨੂੰ ਸ਼ਾਬਾਸ਼ ਦਵਾਂ ਗੇ ਜੀ

  • @sukhwantsingh1999
    @sukhwantsingh1999 14 днів тому +1

    ਪੰਜਾਬ ਨੂੰ ਮਾਨ ਪਹਿਲੀ ਵਾਰ ਇਮਾਨਦਾਰ ਮੁੱਖ ਮੰਤਰੀ ਮਿਲਿਆ ਸੀ।

  • @user-ov5cy4dn3d
    @user-ov5cy4dn3d 14 днів тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਹਰਸ਼ਰਨ ਕੌਰ ਜੀ ❤❤❤❤

  • @MohinderSingh-kj4vo
    @MohinderSingh-kj4vo 14 днів тому +13

    ਸ਼ਰਾਬ ਦਾ ਤਾਂ ਹੜ ਆਇਆ ਹੋਣਾ ਹੈ ਪੰਜਾਬ ਵਿੱਚ ਦੋਸ਼ੀ ਜਰੂਰ ਪਕੜੇ ਜਾਣੇ ਚਾਹੀਦੇ ਹਨ।

  • @balwindersingh-nz2hm
    @balwindersingh-nz2hm 13 днів тому

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @GurmeetSingh-sc1od
    @GurmeetSingh-sc1od 14 днів тому +1

    gurmeet romanian kurail PB G00D ❤❤❤❤❤❤❤

  • @sukhwantsingh1999
    @sukhwantsingh1999 14 днів тому

    ਬੰਦੀ ਸਿੰਘਾਂ ਦੀ ਰਿਹਾਈ ਪਾਖੰਡ ਹੈ ਹੀ ਇੱਕ ਬੰਨੇ ਅੰਮ੍ਰਿਤਪਾਲ ਸਿੰਘ ਦੇ ਮੁਕਾਬਲੇ ਚੋਣ ਲੜ ਰਹੇ ਨੇ।

  • @sukhwantsingh1999
    @sukhwantsingh1999 14 днів тому +2

    ਸੁਖਬੀਰ ਬਾਦਲ ਦੱਸੇ ਬੀਬੀ ਜਗੀਰ ਕੌਰ ਨੇ ਹੱਸਦਿਆਂ ਮੂੰਹ ਤੇ ਚੰਨੀ ਤੋ ਹੱਥ ਲਵਾਇਆ। ਪਹਿਲਾਂ ਉਸ ਨੂੰ ਸਾਂਭੋ।

  • @MohinderSingh-kj4vo
    @MohinderSingh-kj4vo 14 днів тому +1

    ਚੰਗਾ ਕੀਤਾ ਹੈ ਮਲੂਕਾ ਸਾਹਿਬ ਨੇ।ਜੇ ਪਾਰਟੀ ਨਾਲ ਖੜਦੇ ਤਾਂ ਸੋਨੇ ਤੇ ਸੁਹਾਗਾ ਹੋਣਾ ਸੀ।

  • @sukhwantsingh1999
    @sukhwantsingh1999 14 днів тому +1

    ਮਜੀਠਾ ਝੂਠ ਬੋਲਦਾ, 50 ਹਜ਼ਾਰ ਦੇ ਲਾਗੇ ਬਿੱਲ ਇੰਨਾ ਦੀ ਸਰਕਾਰ ਵਿੱਚ ਆਉਂਦਾ ਸੀ।

  • @BudhSingh-tu8vt
    @BudhSingh-tu8vt 14 днів тому

    ਹਰਸ਼ਰਨ ਕੌਰ ਜੀ ਸਤਿ ਸ਼੍ਰੀ ਅਕਾਲ ਬੁੱਧ ਸਿੰਘ ਪਿੰਡ ਪਮਾਲ

  • @satpalsingh8770
    @satpalsingh8770 14 днів тому

    ਬਾਬਾ ਜੀ ਮੌਸਮ ਬਾਦ ਵਿੱਚ ਦਸਿਆ ਕਰੋ

  • @charnkaila5698
    @charnkaila5698 14 днів тому

    Kisan Mazdoor Zawan EKTA Zindabad ❤

  • @tejpalpannu2293
    @tejpalpannu2293 13 днів тому

    Waheguru ji 🙏🙏🙏🕌💯🕌🙏🙏🙏

  • @user-dq9lc2jf4x
    @user-dq9lc2jf4x 14 днів тому

    ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਤੁਸੀਂ ਵਧੀਆ ਤੇ ਬਹੁਤ ਸਚ ਵੀ ਬੋਲਦੇ ਹੋ ਤੁਹਾਡਾ ਬਹੁਤ ਧੰਨਵਾਦ

  • @MohinderSingh-kj4vo
    @MohinderSingh-kj4vo 14 днів тому

    ਮੈਨੀਫੈਸਟੋ ਨਹੀਂ ਹੁਣ ਹੁਣ ਐਫੀਡੈਵਿਟ ਨੋਟ ਹੋਣਾ ਚਾਹੀਦਾ ਹਰ ਪਾਰਟੀ।

  • @harjitsingh2437
    @harjitsingh2437 14 днів тому

    Waheguru ji

  • @manjitbedi5836
    @manjitbedi5836 14 днів тому

    It's not Shromni Akali Dal, but Badal Dal, which destroyed Punjab, Punjabi and Sikhi from Punjab.
    SUKHA & HIS DAL MUST BE OUT OF PUNJAB.

  • @sharanjeetsinghbilling5332
    @sharanjeetsinghbilling5332 14 днів тому

    Majithiya ji Ki eh possible hai? computer mistake hai

  • @charnkaila5698
    @charnkaila5698 14 днів тому

    Navjot & Khaira & Gandhi Bains Sahib Zindabad ❤

  • @sewasingh5142
    @sewasingh5142 14 днів тому

    ਵਾਹਿਗੁਰੂ ਜੀ ਖੁਸ਼ ਰਹੁ ਬੇਟਾ 🙏🙏👌👍❤️❤️

  • @AvtarSingh-ox4lg
    @AvtarSingh-ox4lg 14 днів тому

    ਸੱਤਿ ਸ੍ਰੀ ਅਕਾਲ ਪੁੱਤ ਹਰਸ਼ਰਨ ਕੌਰ ਜੀ

  • @JashankharoudKharoud-ig2wn
    @JashankharoudKharoud-ig2wn 14 днів тому +2

    Weather 🌡️🌡️

  • @Dilbaghsingh-od5yf
    @Dilbaghsingh-od5yf 14 днів тому

    S.Bikram Singh Majithia ji, Sir, the reason of unexpected electricity bill may be fault in fitting. Please advise the effected family to check the fitting of that house.

  • @amritvirrai5084
    @amritvirrai5084 14 днів тому

    🙏🙏

  • @narindersandhar6746
    @narindersandhar6746 14 днів тому +2

    14:14 ਪਰਕਾਸ਼ ਸਿੰਘ ਬਾਦਲ ਦੇ ਸਮੇਂ ਅਕਾਲੀ ਦਲ ਸਹੀ ਸੀ ।ਹੁਣ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਸਹੀ ਹੈ ।ਕੀ ਤੁਸੀਂ ਸਹਿਮਤ ਹੋ????

  • @kuljinderpalsingh9468
    @kuljinderpalsingh9468 14 днів тому +1

    Plzee don't spread anti Mann (CM) news in society.. spread postive news like Amritpal news .Also you should spread those news in which Punjab govt gave govt jobs to our youngsters on merit bases etc

  • @GurmeetSingh-kz7nc
    @GurmeetSingh-kz7nc 14 днів тому +1

    Gs

  • @AmarjeetChatha-nz5qd
    @AmarjeetChatha-nz5qd 14 днів тому

    Sbhtovdakzrsukhabbadlhegdarrssorsirseealedapaltuvdarkatilgurutesikhadachutedablekiadlkhalixlhekhakichdiaealebadlgdarmurdabaadbadlsikhvbbiheakalidlbadlane94vichkbtmkrxitacakalixksikhadiparticnosbiteenusonugbinumonuakalinhicbuxebaadlrssdaoraniciadakutapaftihebadlsikhaxemeermnumurdabaadgdarazikbbadlmurdabaad

  • @kewalkrishan8729
    @kewalkrishan8729 14 днів тому

    Leave amlios

  • @user-hs2nu4mh2d
    @user-hs2nu4mh2d 14 днів тому

    ਵੀ ਨੂੰ ਜੋਰ ਦੇਕੇ ਵੀਹ ਬੋਲਦੇ ਹੋ।ਸੁਧਾਰ ਕਰੋ

  • @AmarjeetKaur-rd6qe
    @AmarjeetKaur-rd6qe 14 днів тому

    T

  • @MohinderSingh-kj4vo
    @MohinderSingh-kj4vo 14 днів тому

    ਕਿਸੇ ਲੀਡਰ ਦੀ ਗੱਲ ਨਹੀਂ ਪਰ ਅਕਾਲੀ ਦਲ ਤੋਂ ਬਿਨਾ ਕੋਈ ਵੀ ਪੰਜਾਬ ਦੇ ਹੱਕ ਨਹੀਂ ਬੋਲਦਾ।

  • @hardeepgill9584
    @hardeepgill9584 14 днів тому

    Bakbas Bakbas

  • @BalwinderSingh-ix7mf
    @BalwinderSingh-ix7mf 13 днів тому

    ਮਜੀਠੀਆ ਝੂਠ ਬੋਲਦਾ ਹੈ