ਦਿੱਲੀ ਬਾਡਰ ਤੇ ਜਾਕੇ | Delhi Border Te Jaa K | Sukhbir Singh | Rana Malupota | Vatan De Varris Present

Поділитися
Вставка
  • Опубліковано 5 лют 2025
  • Vatan De Varris Presents DELHI BORDER TE JAA K Punjabi Song by Sukhbir Singh
    Singer - Sukhbir Singh Khatkar (90415-50006)
    Music - Krantipal
    Lyrics - Rana Malupota (81468-18418)
    Video - Mehakpreet Khatkar
    Editor - Simran Singh Bhogal
    Presents--- Vatan de Varris
    Manager : Simran Singh Bhogal

КОМЕНТАРІ • 17

  • @rajkaur4606
    @rajkaur4606 Місяць тому +3

    True

  • @jashandhadwar6395
    @jashandhadwar6395 3 роки тому +3

    Waheguru waheguru ji very nice song 🙏🙏🙏

  • @mohangrewal3411
    @mohangrewal3411 Місяць тому +2

    waheguru ji

  • @jashandhadwar6395
    @jashandhadwar6395 3 роки тому +4

    Waheguru waheguru ji 🙏🙏🙏🙏🙏

  • @harmeshbharti6571
    @harmeshbharti6571 3 роки тому +3

    ਕਿਸਾਨੀ ਸੰਘਰਸ਼ ਦੇ ਯੋਧਿਆਂ ਨੂੰ ਸਲਾਮ ਹੈ। ਹੱਕ ਅਤੇ ਸੱਚ ਦੀ ਆਵਾਜ਼ ਨੂੰ ਦਵਾਉੱਣਾ ਕੁਦਰਤ ਦੇ ਨਿਯਮਾਂ ਦੇ ਖਿਲਾਫ ਹੁੰਦਾ ਹੈ। ਸ਼ਾਇਦ ਇਸੇ ਲਈ ਕਿਸਾਨਾਂ ਦੇ ਸੰਘਰਸ਼ ਨੂੰ ਬੂਰ ਪਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਝੁਕਣਾ ਪੈ ਗਿਆ। ਕਿਸਾਨਾਂ ਦੀਆਂ ਕੁਰਬਾਨੀਆਂ ਨੇ ਦਿੱਲੀ ਬਾਰਡਰਾਂ ਨੂੰ ਪਵਿੱਤਰ ਸਥਾਨ ਬਣਾ ਦਿੱਤਾ ਹੈ। ਸੱਚ ਮੁੱਚ ਹੀ ਇਹ ਧਰਤੀ ਸਿਰ ਝੁਕਾਉੰਣ ਦੇ ਯੋਗ ਹੈ। ਗਾਇਕ ਖਟਕੜ ਨੇ ਆਪਣੀ ਦਰਦ ਭਰੀ ਅਤੇ ਬੁਲੰਦ ਆਵਾਜ਼ ਨਾਲ ਇਸ ਗੀਤ ਨੂੰ ਗਾ ਕੇ ਲੋਕ ਦਿਲਾਂ 'ਤੇ ਗਹਿਰੀ ਛਾਪ ਛੱਡੀ ਹੈ। ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ।

  • @GaganDeep-bo4le
    @GaganDeep-bo4le 3 роки тому +3

    Very nyc song

  • @suchasinghnar
    @suchasinghnar 3 роки тому +4

    ਬਹੁਤ ਵਧੀਆ ਗੀਤ ਹੈ ਇਹ। ਇਹ ਸਾਰੇ ਦਿੱਲੀ ਦੇ ਬਾਰਡਰ ਕਿਸਾਨਾਂ/ਮਜਦੂਰਾਂ ਦੇ ਸੰਘਰਸ਼ ਅਤੇ ਉਨ੍ਹਾਂ ਦੀਆਂ ਸ਼ਹੀਦੀਆਂ ਨੇ ਪਵਿੱਤਰ ਅਸਥਾਨ ਬਣਾ ਦਿੱਤੇ ਹਨ। ਤਾਂ ਹੀ ਇੱਕ ਕਵੀ ਦੇ ਮਨ ਵਿੱਚ ਬਲਵਲੇ ਉੱਠਦੇ ਹਨ। ਅਤੇ ਉਨ੍ਹਾਂ ਬਲਵਲਿਆਂ ਨੂੰ ਗੀਤ ਦਾ ਰੂਪ ਦਿੱਤਾ ਹੈ। ਅਤੇ ਸੁਖਬੀਰ ਖਟਕੜ ਨੇ ਉਸ ਗੀਤ ਨੂੰ ਆਪਣੀ ਬਹੁਤ ਹੀ ਪਿਆਰੀ ਅਵਾਜ ਵਿਚ ਗਾਕੇ ਇਸ ਕਿਸਾਨੀ ਮੋਰਚੇ ਨੂੰ ਹੋਰ ਉਤਸ਼ਾਹਿਤ ਕੀਤਾ ਹੈ। ਬਹੁਤ ਬਹੁਤ ਵਧਾਈ ਹੋਵੇ ਲੇਖਕ ਅਤੇ ਸੰਗੀਤਕਾਰ ਨੂੰ।

  • @rajbirkaurgill4538
    @rajbirkaurgill4538 2 роки тому +3

    Nice big bro

  • @mehakpreetkhatkar5819
    @mehakpreetkhatkar5819 3 роки тому +3

    Very very nice song g

  • @shamapreetkhatkar-el2vm
    @shamapreetkhatkar-el2vm Рік тому +3

    Waheguru Waheguru ji nice song

  • @HarjinderSingh-gy1gg
    @HarjinderSingh-gy1gg 3 роки тому +3

    Salute...

  • @ਕ੍ਰਾਂਤੀਬਾਂਸਲ

    Wah

  • @sukhansamra5221
    @sukhansamra5221 3 роки тому +3

    Waheguru ji Nice song ❤️❤️

  • @rajkaur4606
    @rajkaur4606 3 роки тому +4

    Best

  • @sukhsekhon861
    @sukhsekhon861 3 роки тому +4

    👍🏻👍🏻

  • @rajkaur4606
    @rajkaur4606 3 роки тому +3

    Nice voice

  • @dilbarasingh3044
    @dilbarasingh3044 3 роки тому +4

    Best song