💎 ਗੋਰਾ ਮੁਖੜਾ ਸੰਧੂਰੀ ਅੰਬ ਵਰਗਾ 💎 Deut Songs [ HARCHARAN GREWAL & SURINDER KAUR ](1) By: ਹੱਨੀ ਦੁੱੜਕਾ

Поділитися
Вставка
  • Опубліковано 8 вер 2024
  • ਪਿੰਡ ਦੇਇਆ ਸਰਪੰਚਾ ਕੀ ਮਰਜੀ ਤੇਰੀ I
    ਸਾਨੂੰ ਮਿਲਦੀ ਗਿਲਦੀ ਰਹਿ I
    ਗੋਰਾ ਮੁਖੜਾ ਸੰਧੂਰੀ ਅੰਬ ਵਰਗਾ I [By:Honey Durka ]

КОМЕНТАРІ • 189

  • @raspalsinghpalsingh917
    @raspalsinghpalsingh917 Рік тому +7

    Nice buht ghaint

  • @lalsingh2724
    @lalsingh2724 3 місяці тому +7

    ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਜੀ ਦਾ ਕੋਈ ਮੁਕਾਬਲਾ ਨਹੀ

  • @zaildarcheema106
    @zaildarcheema106 Рік тому +7

    ਵਾਹ ਜੀ ਵਾਹ ਕਿਆ ਬਾਤ ਹੈ ਓਲੱਡ ਇਜ ਗੋਲਡ ਪੁਰਾਣੀਆਂ ਯਾਦਾਂ ਤਾਜ਼ਾ ਕਰਵਾਤੀਆ ਗੁੱਡ

  • @niranjansinghjhinjer1370
    @niranjansinghjhinjer1370 3 роки тому +11

    Naa bhullan wale geet
    Purana jamana Dobara ni aana

  • @lalsingh2724
    @lalsingh2724 11 місяців тому +5

    ਚੜਦੀ ਜਵਾਨੀ ਵੇਲੇ ਸੁਣਦੇ ਹੁੰਦੇ ਸੀ ਗਰੇਵਾਲ ਨੂੰ

  • @gajjansingh356
    @gajjansingh356 Рік тому +4

    Great Mr. Mann murada wala

  • @rachhpalsingh6091
    @rachhpalsingh6091 Рік тому +7

    👍❤️👍ਮਹਿਲਾ ਟੀਮਾਂ ਦੇ ਵਿਚ ਵੀਰ ਜੀ ਲੱਕੜ ਦੇ ਦਰਵਾਜੇ ਬੜੇ ਮਸ਼ਹੂਰ 👍❤️👍 ਹੁੰਦੇ ਸੀ

  • @chamkaursingh8688
    @chamkaursingh8688 2 роки тому +15

    ਉਹਨਾਂ ਦਿਨਾਂ ਵਿੱਚ ਦਰਵਾਜ਼ੇ ਬੜੇ ਮਸ਼ਹੂਰ ਹੁੰਦੇ

  • @roshanpaul5564
    @roshanpaul5564 3 роки тому +10

    Sade zamane da pyara geet.thanks

  • @b.s.bstudio0783
    @b.s.bstudio0783 3 роки тому +6

    👌👌

  • @daljitsingh1684
    @daljitsingh1684 3 роки тому +13

    ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ

  • @majorsingh6259
    @majorsingh6259 2 роки тому +3

    Sada fresh rehn..wale duet

  • @bhinderduhewala2853
    @bhinderduhewala2853 Рік тому +12

    ਏ ਗੀਤ ਬੇਹੱਦ ਪਸੰਦ ਕੀਤੇ ਗੲੇ ਜੀ ਬਹੁਤ ਬਹੁਤ ਧੰਨਵਾਦ ਜੀ

  • @NarinderSingh-oi2rw
    @NarinderSingh-oi2rw 2 роки тому +2

    Ajj de singran nalo vadiya

  • @manjitSingh-xj6qr
    @manjitSingh-xj6qr 3 роки тому +7

    45 year yad aa gaya

  • @AvtarSingh-mc8en
    @AvtarSingh-mc8en Рік тому +2

    Eh time old song singer kya baat vaps nahi auna eh singer v rabb nu pyare ho gye hone ji

  • @SurinderSingh-z5n
    @SurinderSingh-z5n Місяць тому +2

    ਗਰੇਵਾਲ ਸਾਹਿਬ ਦੇ ਗਾਣੇਅਾ ਦਾ ਕੋੲੀ ਮੁਕਾਬਲਾ ਨਹੀ ਮੰਗਲੀ ੳੁੱਚੀ

  • @bahadursingh9718
    @bahadursingh9718 Рік тому +2

    Harcharan garewal te biba surinder Kaur de purane git bahut hi achha te vadhiya hai.

  • @lakhasingh9665
    @lakhasingh9665 3 роки тому +11

    ਬਹੁਤ ਹੀ ਖੂਬਸੂਰਤ ਗੀਤ ਹੈ ਵੈਰੀ ਨਾਈਸ

  • @gurmukhkahlon7138
    @gurmukhkahlon7138 3 роки тому +8

    👌👌👌👌👌👌

  • @chamkaursingh8688
    @chamkaursingh8688 2 роки тому +5

    ਗਰੇਵਾਲ 🙏

  • @BalbirMaan-se7jb
    @BalbirMaan-se7jb 3 роки тому +12

    Old.is.gold.song.
    Gurcharn.grewal.
    Dy.gud.song.c.
    22g.dey.love.all😃🤣😚😑😍😚😅😀😚😚

  • @NarinderSingh-oi2rw
    @NarinderSingh-oi2rw 2 роки тому +2

    Ih dubara kithe milne

  • @kamalchaudhary9654
    @kamalchaudhary9654 Рік тому +3

    Bahut vadhia ji congratulations

  • @kewaldass3742
    @kewaldass3742 3 роки тому +9

    Bahut vadhia uprala ,purane Geeta varga njaara ajjkall kithhe?tuhada channel bahut vadhia hai.

  • @brarmoga5759
    @brarmoga5759 Рік тому +3

    ਬਹੁਤ ਸੁਣੇ ਪੁਰਾਣੇ ਗੀਤ।

  • @jaswinderlal2041
    @jaswinderlal2041 3 роки тому +14

    Very nice Old is Gold

  • @kajaljaswal418
    @kajaljaswal418 3 роки тому +9

    👍👍

  • @gotasingh3500
    @gotasingh3500 Рік тому +7

    ਵਾਕਿਆ ਹੀ ਸੁਰਿੰਦਰ ਕੌਰ ਪੰਜਾਬ ਦੀ ਕੋਇਲ ਸੀ

  • @jaishivshankarjaimaakali
    @jaishivshankarjaimaakali 3 роки тому +7

    Number one johdi

  • @rameshpalta4656
    @rameshpalta4656 Рік тому +2

    Bai najara e geet Grewal surinder kaur ji

  • @JoginderSingh-up5lw
    @JoginderSingh-up5lw 3 роки тому +4

    ਹੈ ਭੈ ਐੌਓ

  • @sikandersinghsidhu-ti1ce
    @sikandersinghsidhu-ti1ce Рік тому +1

    A lot thanks i saw mr grewal when iwas student of 5th class since1970

  • @subasingh7926
    @subasingh7926 3 роки тому +6

    Super hit all song

  • @singhpavitar8109
    @singhpavitar8109 3 роки тому +6

    very good brather

    • @honeydurka
      @honeydurka  2 роки тому

      ਵੀਰੇ ਥੈਂਕਸ ਸਤਿ ਸ਼੍ਰੀ ਅਕਾਲ

  • @ajmersingh5681
    @ajmersingh5681 2 роки тому +2

    Sada bahar geet

  • @RajinderKumar-kv5ep
    @RajinderKumar-kv5ep Рік тому +4

    ਬਹੁਤ ਵਧੀਆ ਗਾਣੇ ਨੇ

  • @spritpal248
    @spritpal248 3 роки тому +13

    ਬਹੁਤ ਵਧੀਆ ਦੋਗਾਣੇ ਨੇ ਗਰੇਵਾਲ ਜੀ ਅਤੇ ਸੁਰਿੰਦਰ ਕੌਰ ਜੀ ਦੇ ,ਬਾਕਮਾਲ ।

  • @V..SHAHZADI.
    @V..SHAHZADI. 2 роки тому +2

    Mera taya g di marriage te aya c

  • @sukhchainsinghjanagal830
    @sukhchainsinghjanagal830 3 роки тому +5

    👌👌👌👍👍👍

  • @AvtarSingh-ko9dc
    @AvtarSingh-ko9dc 7 місяців тому +1

    Bahut hi badhiya purane geet

  • @gajjansingh356
    @gajjansingh356 Рік тому +2

    Greater my sister Surinder and both

  • @sukhpalchahal5871
    @sukhpalchahal5871 Рік тому +2

    ਬਹੁਤ ਵਧੀਆ ਜੀ

  • @RAJKUMAR-vx9wi
    @RAJKUMAR-vx9wi 3 роки тому +8

    Parnam ...itney sunder singra nu

  • @chamkaursingh8688
    @chamkaursingh8688 2 роки тому +13

    ਕਿਆ ਬਾਤਾਂ ਨੇ ਪੰਜਾਬ ਦੀ ਕੋਇਲ 🙏

  • @NarinderSingh-oi2rw
    @NarinderSingh-oi2rw 2 роки тому +2

    Ihna de ganne sun ke mobile bhe changa lagda

  • @baldevsinghvirk5230
    @baldevsinghvirk5230 Рік тому +1

    old is gold but now no geet no sangeet sara din suni jao band akda thakda hi nhi

  • @tirloksingh3239
    @tirloksingh3239 3 роки тому +6

    Very.sog.HARCHARN.GREWAL

  • @sukhvindersingh5638
    @sukhvindersingh5638 3 роки тому +9

    Very good song

  • @palsingh3455
    @palsingh3455 3 роки тому +9

    Right punjabi culture songs

  • @jagsheersingh7728
    @jagsheersingh7728 3 роки тому +5

    Punjab di koyal amar rahe

  • @sikandersinghsidhu-ti1ce
    @sikandersinghsidhu-ti1ce 7 місяців тому

    Hi ਓਹੇ ਮੁੰਡਿਆ ਤੂੰ ਹੀ ਹੈ ਜੱਟ ਗਰੇਵਾਲ voice quality।।।।।ever green singer died at the ਅੱਗੇ of 51yrs only

  • @ManjitSingh-gt2yx
    @ManjitSingh-gt2yx 3 роки тому +6

    V good

  • @naharsingh5885
    @naharsingh5885 2 роки тому +1

    Y g menu nahi c pta udo v gaun wala kaun.. Par os wele bahut vadhia lagde c. Es kar K hun sundey han.. Hun pta lag gaya kaun h. Hun hor v sundey ha.nn...👌👌🙏

  • @singhpavitar8109
    @singhpavitar8109 3 роки тому +4

    ਸਾ੍ਰਾ

  • @BalbirSingh-dr7op
    @BalbirSingh-dr7op 3 роки тому +4

    S2

  • @KulwinderSingh-zw5wr
    @KulwinderSingh-zw5wr 10 місяців тому +1

    ਸੁਰਿੰਦਰ ਕੌਰ ਜੀ ਪੰਜਾਬ ਸੁਪਰਹਿੱਟ ਗਾਇਕਾ ਤੇ ਪੰਜਾਬ ਦੀ ਕੋਇਲ❤❤❤

  • @satnamuppal7801
    @satnamuppal7801 3 роки тому +6

    Very nice 👌👍

  • @dsgrewal6523
    @dsgrewal6523 Рік тому +39

    ਬਹੁਤ ਵਧੀਆ ਗੀਤ ਨੇ ਗਰੇਵਾਲ ਸਾਹਿਬ ਦੇ ਸਦਾ ਬਹਾਰ ਨੇ

  • @SukhdevSingh-sm6cb
    @SukhdevSingh-sm6cb Рік тому +2

    Nice

  • @pushaulakh9089
    @pushaulakh9089 3 роки тому +7

    Good g

  • @harbasllal3037
    @harbasllal3037 3 роки тому +7

    Very good old song

  • @jagtarsingh910
    @jagtarsingh910 3 роки тому +5

    Vary.good.song.veer.g

  • @taharsaeed3746
    @taharsaeed3746 2 роки тому +1

    V v

  • @parkashchand8710
    @parkashchand8710 3 роки тому +6

    Baha so good song salte

    • @honeydurka
      @honeydurka  2 роки тому

      ਵੀਰੇ ਥੈਂਕਸ

  • @amritgogoani2612
    @amritgogoani2612 2 роки тому +2

    Very. God. Verg. Tanegh

  • @AmarNath-mm3gy
    @AmarNath-mm3gy 3 роки тому +4

    Good

  • @akashdeppgill2342
    @akashdeppgill2342 2 роки тому

    😍😍😍😍😍

  • @gajjansingh356
    @gajjansingh356 Рік тому +2

    Great zodi

  • @BalvirSingh-pl4zt
    @BalvirSingh-pl4zt 9 місяців тому +1

    VERY NICE SONG BHAI JI

  • @subhashchandlsubhashchand
    @subhashchandlsubhashchand 2 місяці тому

  • @indersidhu6999
    @indersidhu6999 2 роки тому +2

    Bhai purane to purane singer de gane upload kar y

  • @ramkaran4631
    @ramkaran4631 3 роки тому +5

    Ram karn

  • @ManmohanSingh-kr8bx
    @ManmohanSingh-kr8bx 2 роки тому +2

    ਤਵੀਆ,,ਲ਼ਾਲ,ਕਰਨ,ਵਾਲੇ,ਗੀਤ,ਸਗੀਤ,HMV

  • @subhashchandlsubhashchand
    @subhashchandlsubhashchand 2 місяці тому

    🎉

  • @gursewakc11sewak83
    @gursewakc11sewak83 3 роки тому +6

    Very. Sweet..song

  • @NarinderSingh-oi2rw
    @NarinderSingh-oi2rw 2 роки тому +2

    Very good veere

  • @manjindersingh6015
    @manjindersingh6015 3 роки тому +12

    Old is gold

  • @muhammadsaddique1864
    @muhammadsaddique1864 Місяць тому

    One of the best collection

  • @LaddiSingh-zu3yx
    @LaddiSingh-zu3yx 3 роки тому +10

    Good 22 g

  • @Jagdishkumar-lx8ox
    @Jagdishkumar-lx8ox 3 роки тому +9

    Very.good.song.jaga.gill.nathohari

  • @KulwinderSingh-dn4ps
    @KulwinderSingh-dn4ps Рік тому +1

    Nice songs👌

  • @nurmitke9324
    @nurmitke9324 3 роки тому +14

    1965,ਦੀ ਅਐਲਬਮ

  • @JagroopSingh-wx2cf
    @JagroopSingh-wx2cf 4 місяці тому

    ❤❤❤❤❤

  • @Mr051979
    @Mr051979 3 місяці тому

    👍👍👍👍👍👍

  • @nirmalchoudhary9190
    @nirmalchoudhary9190 Рік тому +3

    Sab ton ghumaundi gayak Sega ehh nal de sazendeyin nu tutta keh kaa bulaunda hunda see fair jadon waheguru sahib nae apna rang dekaya far Seema bhi Chad kaa chala gai

    • @nirmalchoudhary9190
      @nirmalchoudhary9190 Рік тому

      ਆਪਣੇ ਨਾਲ ਵਾਲੇ ਸਜਿੰਦਿਆਂ ਨੂੰ ਓਏ ਤਿੱਤਰਾ ਕਹਿ ਕੇ ਬੁਲਾਉਂਦਾ ਹੁੰਦਾ ਸੀ ਜੀ ਕਿਸੇ ਦੀ ਵੀ ਬੇਇਜ਼ਤੀ ਕਰ ਦਿੰਦਾ ਸੀ ਜੀ ।ਇੱਕ ਵਾਰ ਪ੍ਰੋਗਰਾਮ ਕਰਕੇ ਘਰ ਆਏ ਘਰਦੇ ਆਖਦੇ ਕਿੰਨੇ ਬੰਦੇ ਰੋਟੀ ਖਾਣ ਵਾਲੇ ਨੇ ਗਰੇਵਾਲ ਕਹਿੰਦਾ ਮੈਂ ਤੇ ਸੀਮਾ ਦੋ ਅਸੀਂ ਬੰਦੇ ਹਾਂ ਇੱਕ ਚਮਕੀਲਾ ਢੋਲਕੀ ਵਾਲਾ ਇੱਕ ਵਾਜੇ ਵਾਲਾ ਐ ਉਹ ਸਾਜੀਆਂ ਨੂੰ ਬੰਦੇ ਹੀ ਨਹੀਂ ਸਮਝਦਾ ਸੀ ਪਰ ਜਦੋਂ ਸੀਮਾ ਤੋੜ ਵਿਛੋੜਾ ਕਰ ਕੇ ਚਲਾ ਗਈ ਅਲੱਗ ਹੋ ਗੲਈ ਫੇਰ ਇਹੀ ਗਰੇਵਾਲ ਸੀਮਾਂ ਦੇ ਸੂਟਾਂ ਨੂੰ ਸਾੜੀਆਂ ਨੂੰ ਆਪਣੀ ਛਾਤੀ ਨਾਲ ਲਾ ਕੇ ਧਾਹਾਂ ਮਾਰਦਾ ਸੀ ਜੀ ਸਾਰਾ ਰੌਣਕ ਮੇਲਾ ਸੀਮਾ ਕਰਕੇ ਹੀ ਸੀ ਉਸ ਦੇ ਜਾਣ ਤੋਂ ਬਾਅਦ ਸਭ ਕੁਝ ਖਤਮ ਹੋ ਗਿਆ ਜੀ

    • @pritpalsingh9617
      @pritpalsingh9617 3 місяці тому

      ਤੁਹਾਡੇ ਸਾਹਮਣੇ ਧਾਹਾਂ ਮਾਰਦਾ ਹੁੰਦਾ ਸੀ । ਸੁਣੀ ਸੁਣਾਈ ਗੱਲ ਨੀ ਕਰ੍ਹੀਦੀ

  • @himatsingh6134
    @himatsingh6134 2 роки тому +15

    ਬਹੁਤ ਬਹੁਤ ਵਧੀਆ ਉਪਰਾਲਾ ਹੈ ਜੀ ਪੁਰਾਣੇ ਸਮਿਆਂ ਦੇ ਗੀਤ ਸੁਣ ਕੇ ਅਨੰਦ ਆ ਜਾਂਦਾ ਹੈ ਪਰ ਹਰਚਰਨ ਸਿੰਘ ਗਰੇਵਾਲ ਜੀ ਦੇ ਪਰਵਾਰ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ

    • @lovepreet1700
      @lovepreet1700 2 роки тому

      Ut4879p5e

    • @manmohanmangat2635
      @manmohanmangat2635 2 роки тому

      00⁰0⁰⁰0

    • @pritpalsingh9617
      @pritpalsingh9617 3 місяці тому

      ਗਰੇਵਾਲ ਦਾ ਪਿੰਡ ਜਮਾਲਪੁਰ ਲੁਧਿਆਣਾ ਲਾਗੇ ਹੈ। ਪਰ ਇਹ ਖੁਦ ਸਰਾਭਾ ਨਗਰ ਲੁਧਿਆਣਾ ਰਹਿੰਦਾ ਸੀ। ਸੀਮਾ ਨਾਲ ਇਹ ਨੇ ਦੂਜਾ ਵਿਆਹ ਕਰਵਾ ਲਿਆ ਸੀ । ਕੁਝ ਦੇਰ ਬਾਅਦ ਸੀਮਾ ਨੇ ਸੀਤਲ ਸਿੰਘ ਸੀਤਲ ਨਾਲ ਵਿਆਹ ਕਰਵਾ ਲਿਆ । ਗਰੇਵਾਲ ਸਾਹਿਬ ਯੂ ਪੀ ਚਲੇ ਗਏ । ਉਥੇ ਹੀ ਉਨ੍ਹਾਂ ਦੀ ੧੯੯੧ ਵਿਚ ਮੌਤ ਹੋ ਗਈ । ਵੈਸੇ ਸੁਰਿੰਦਰ ਸੀਮਾ ਨੇ ਆਪਣੀ ਜਿੰਦਗੀ ਚ ਪੰਜ ਵਿਆਹ ਕਰਵਾਏ ਸਨ।

  • @bittujassal6280
    @bittujassal6280 3 роки тому +4

    Nice g

  • @user-nm2qs2bu7t
    @user-nm2qs2bu7t Рік тому

    ❤very nice old songs of super hit punjabi singer duet fous jori of the past.

  • @SukhdevSingh-sm6cb
    @SukhdevSingh-sm6cb 18 днів тому

    Nice

  • @anthonyakash6530
    @anthonyakash6530 7 місяців тому

    Bachpan ka sunehra daur

  • @sikandersinghsidhu4327
    @sikandersinghsidhu4327 3 роки тому +10

    Very much good 👍👌💙❤️ from sikander Singh LEC econmics from Sardulgarh Mansa

  • @gursewakc11sewak83
    @gursewakc11sewak83 3 роки тому +6

    Very nice. Song

  • @MohanSingh-lv1sc
    @MohanSingh-lv1sc 2 роки тому +1

    Hit song

  • @sehajgaming3161
    @sehajgaming3161 3 роки тому +3

    Very very nice

  • @user-pj2fg9tl7d
    @user-pj2fg9tl7d 6 місяців тому

    unim

  • @ReshamSingh-m8v
    @ReshamSingh-m8v 16 днів тому

    Very nice

  • @gurcharansinghcheema7475
    @gurcharansinghcheema7475 3 роки тому +5

    Good work thanks

  • @fatesinghpadda6111
    @fatesinghpadda6111 2 роки тому

    G6

  • @bachandass9927
    @bachandass9927 2 роки тому +19

    Mr. Grewal is a good man and a great singer of punjab, congratulations.