ਮੇਰੇ ਹੱਕ ਦਾ ਪਾਣੀ (ਭਾਗ-9)Mare Hakk da Pani (The End)New Latest Punjabi Movie 2024! Dhillon mansa wala

Поділитися
Вставка
  • Опубліковано 5 вер 2024
  • Mare Hakk da Pani (The End) New Latest Punjabi Movie 2024 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    ***************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    ***************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Video***
    Mare hakk da pani (Ep-1)
    • ਮੇਰੇ ਹੱਕ ਦਾ ਪਾਣੀ !! Ma...
    Mare hakk da pani (Ep-2)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-3)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-4)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-5)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-6)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-7)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-8)
    • ਮੇਰ ਹੱਕ ਦਾ ਪਾਣੀ (ਭਾਗ-8...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏

КОМЕНТАРІ • 376

  • @amandhillon
    @amandhillon 2 місяці тому +26

    ਸਤਿ ਸ੍ਰੀ ਆਕਾਲ ਜੀ ਆਪਣੀ ਨਵੀਂ ਵੀਡੀਓ ਕਿਵੇਂ ਲੱਗੀ ਕੂਮੈਂਟ ਕਰਕੇ ਜਰੂਰ ਦੱਸੋ ਵਧੀਆ ਲੱਗੇ ਸ਼ੇਅਰ ਜਰੂਰ ਕਰਦੋ ਜੀ ਧੰਨਵਾਦ 🙏

  • @rajsingh2776
    @rajsingh2776 2 місяці тому +18

    ਬਹੁਤ ਵਧੀਆ ਸਟੋਰੀ ਬਹੁਤ ਵਧੀਆ ਨਤੀਜਾ ਪਰ ਇੱਕ ਗੱਲ ਹੈ ਰਾਜ ਇੱਕ ਫੌਜੀ ਸੀ ਉਸਨੇ ਬਦਲਾ ਲਿਆ ਪਰ ਕਤਲ ਕਰਨ ਵੇਲੇ ਉਸਦੇ ਹੱਥ ਵਿੱਚ ਰਿਵਾਲਵਰ ਫੜਿਆ ਸੀ ਉਸਦੇ ਹੱਥ ਕੰਬ ਰਹੇ ਸੀ ਰਿਵਾਲਵਰ ਰਾਈਫਲ ਫੌਜੀ ਲਈ ਖਿਡੌਣਾ ਹੁੰਦੇ ਹਨ ਪਰ ਦੁਸਮਣੀ ਅਵੀ ਨਾਲ ਵੀਸੀ ਉਹ ਤਾਂ ਪਹਿਲਾਂ ਹੀ ਕਹਿਦਾ ਸੀ ਹਰਜੀਤ ਨੂੰ ਮਾਰਣ ਲਈ ਭਾਵੇਂ ਉਸਤੋਂ ਉਹਲਾ ਰੱਖਿਆ ਗਿਆ ਸੀਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @DhandeepSingh-en2vl
    @DhandeepSingh-en2vl 2 місяці тому +16

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ।
    ਇਸ ਕਹਾਣੀ ਦੇ ਸਾਰੇ ਭਾਗ ਦੇਖੇ ਅਤੇ ਬਹੁਤ ਹੀ ਵਧੀਆ ਲੱਗੇ ਅਤੇ ਐਂਡ ਵੀ ਬਹੁਤ ਹੀ ਵਧੀਆ ਹੋਇਆ, ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏 ਸਾਰਿਆਂ ਨੂੰ

  • @kuldipkaur5688
    @kuldipkaur5688 2 місяці тому +7

    ਬਹੁਤ ਸਿੱਖਿਆਦਾਇਕ ਵੀਡੀਓ ਹੈ ਜੀ ਇਸਦੇ ਸਾਰੇ ਭਾਗ ਬਹੁਤ ਹੀ ਤਾਰੀਕੇ ਨਾਲ ਬਣਾਏ ਗਏ ਨੇ ਸਾਰੇ ਮੈਂਬਰਜ਼ ਦੀ ਐਕਟਿੰਗ ਬਾਕਮਾਲ ਸੀ ਰਾਜ ਵੀਰ ਜੀ ਬਹੁਤ ਬਹਾਦਰ ਨਿਕਲੇ।

  • @meetokaur6000
    @meetokaur6000 2 місяці тому +10

    ਕਰਮਾਂ ਤੇ ਉਸਦਾ ਵੱਡਾ ਨੇ ਕਾਤਲ ਕੀਤਾ ਬਹੁਤ ਹੀ ਭੀਰੇ ਜੀਹਲ ਦੋਨਾਂ ਭਰਾਵਾਂ ਨੂੰ ਹੋਣੀ ਚਾਹੀਦਾ ਸੋਨੀਆ ਤੈਨੂੰ ਕਿਸੇ ਗੱਲ ਨਹੀਂ ਪਤਾ 🌹🙏 ਐਜਲੀ ਤੇਰੇ ਭਰਾ ਝੂਠ ਬਹੁਤ ਬੋਲਦੇ ਰਾਜ ਤੁਹਾਡਾ ਪਰਿਵਾਰ ਬਹੁਤ ਸਚ ਤੇ ਚਲਦਾ

  • @Maninder_brar
    @Maninder_brar 2 місяці тому +24

    ਹੰਕਾਰ ਦਾ ਸਿਰ ਨੀਵਾਂ ਹੁੰਦਾ ਹੀ ਆ ਕੀ ਮਿਲਿਆ ਸਿੱਬੋ ਨੂੰ ਦੋ ਘਰ ਬਰਬਾਦ ਕਰ ਦਿੱਤੇ,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤

  • @ManjitKaur-lu7oy
    @ManjitKaur-lu7oy 2 місяці тому +5

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ ਐਡ ਤੇ 09ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।❤❤❤❤❤❤❤❤

  • @user-gz9jt1eh1w
    @user-gz9jt1eh1w 2 місяці тому +5

    ਹੰਕਾਰ ਦਾ ਸਿਰ ਨੀਵਾਂ ਹੁੰਦਾ ਸੀਬੇ ਕਰਮੇਂ ਤੇ ਨਿਹਾਲ ਨੇ ਕੀ ਖੱਟਿਆ ਦੁਸ਼ਮਣੀ ਵਿੱਚ ਦੋ ਘਰ ਬਰਬਾਦ ਕਰ ਦਿੱਤੇ ਰਾਜ ਬਾਈ ਬਹੂਤ ਵਧੀਆ ਕੀਤਾ ਅਮਨ ਦੀਦੀ ਰਾਜ ਬਾਈ ਸਾਥ ਦੇਣ ਲਾਈ ਧੰਨਵਾਦ❤❤❤❤❤

  • @Virk-2022
    @Virk-2022 2 місяці тому +12

    ਸੀਬੋ ਨੇ ਦੋ ਘਰ ਬਰਬਾਦ ਕਰਤੇ 😢😢
    ਹੁਣ ਮਾਰਲਾ ਦੁਹਾਤੜਾ ਬੈਠ ਕੇ ।

  • @user-hx4zy3mv7i
    @user-hx4zy3mv7i 2 місяці тому +114

    ਬਹੁਤ ਬੁਰੀ ਮੌਤ ਮਰੋਗੇ ਪਾਪੀਓ ਉਹਦਾ ਭਰਾ ਵੀ ਜਿਊਂਦਾ ਏ ਸਜ਼ਾ ਜ਼ਰੂਰ ਦਿਉ, ਬਾਕੀ ਵਾਹਿਗੁਰੂ ਸਭ ਦੇਖਦੈ ਜ਼ਰੂਰ ਇਨਸਾਫ਼ ਕਰੂ🙏🙏

    • @rameshkumari9837
      @rameshkumari9837 2 місяці тому +20

      Raj bai officer ke paas pahuncha ke nhi

    • @CharanjeetKaur-sr3uo
      @CharanjeetKaur-sr3uo 2 місяці тому +6

      ਬਹੁਤ ਵਧੀਆ ਜੀ ਚਰਨਜੀਤ ਕੌਰ ਮੋਜੌ

    • @Reeta_Rani__
      @Reeta_Rani__ 2 місяці тому +1

      ਅੰਜਲੀ ਮਰਵਾਤਾ ਬੇਗਾਨਾ ਜਵਾਕ ਤਾਤਾ

    • @sukhwinderchahal3848
      @sukhwinderchahal3848 2 місяці тому

      ❤​@@rameshkumari9837

    • @CharanjitRai-yd2us
      @CharanjitRai-yd2us 2 місяці тому

      @@rameshkumari9837

  • @Kamaljitkaurwm5hg5sg4e
    @Kamaljitkaurwm5hg5sg4e 2 місяці тому +11

    ਮਜ਼ਾ ਆ ਗਿਆ ਰਾਜ ਦਾ fesla ਦੇਖ ਕੇ

  • @sanjeevsharma4454
    @sanjeevsharma4454 2 місяці тому +3

    Bohut hi badiya episode ji Abhi veer ji da act Bohut Bohut hi pyara lga ji

  • @baljitsingh4854
    @baljitsingh4854 2 місяці тому +5

    Raj bai amanji and all team very good massage God bless you all team members very good acting (from USA 🇺🇸 ❤

  • @gurdeeptejay7295
    @gurdeeptejay7295 2 місяці тому +3

    ਬਹੁਤ ਹੀ ਵਧੀਆ ਸਟੋਰੀ ਸੀ। ਬਹੁਤ ਵਧੀਆ ਵੀਡੀਓ। ਤੇ ਬਹੁਤ ਵਧੀਆ ਐਕਟਿੰਗ।Very Nice.👌👌👍👍🤝🤝✋✋👏🙏❤️❤️.

  • @msf5937
    @msf5937 2 місяці тому +5

    ਬਹੁਤ ਹੀ ਲੱਗੀ ਵੀਡੀਓ ਇਸ ਤਰ੍ਹਾਂ ਹਜ਼ਾਰਾ ਘਰ ਬਰਬਾਦ ਹੋਗੇ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @Harjinder_x01
    @Harjinder_x01 2 місяці тому +5

    Bahut sohni story c ji end v bahut vdiya kita

  • @MandeepKaur-nc5dm
    @MandeepKaur-nc5dm 2 місяці тому +6

    Bahut Vidya End keta aa g pappi loga nu sja De ke End keta g Aman dii I love your team ♥️ ❤️ 💖 💕 💗 💙 ♥️

  • @Khurmiclothhouse
    @Khurmiclothhouse 2 місяці тому +5

    Bahut vdia c sari story sari teem nu waheguru chaddi kla ch rakhe

  • @SukhwinderSingh-wq5ip
    @SukhwinderSingh-wq5ip 2 місяці тому +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @sidhu4385
    @sidhu4385 2 місяці тому +1

    Ik hor bhut hi vdia series da end hu gya Sare hi team members bhut sohni acting krde a❤❤❤

  • @meetokaur6000
    @meetokaur6000 2 місяці тому +2

    Nice ending ਬਿਲਕੁਲ ਸਹੀ ਦੁਸ਼ਮਣ ਨੀ ਵਿਚ ਕੁੱਛ ਨਹੀਂ ਕਦੇ ਹੁੰਦੇ ਹਕਾਰ ਸਾਰਾ ਕੁੱਛ ਬਰਬਾਦੀ ਕਰ ਦਿਦਾ uk 🌹🙏 ਸਾਰੇ ਭਾਗ ਬਹੁਤ ਹੀ ਸੋਹਣੇ ਸੀ thanks

  • @RajKumari10326
    @RajKumari10326 2 місяці тому +4

    Bahut ही बढ़िया जी all team members are very active God bless 🙌 your team

  • @user-wx5ru9jg4d
    @user-wx5ru9jg4d 2 місяці тому +3

    Very nice story God bless you harpreet Kaur sandoha

  • @user-dg4hr6tx6w
    @user-dg4hr6tx6w 2 місяці тому +4

    Very nice video ji Jassi kaur rangi bathinda ❤❤❤❤❤❤❤❤❤🎉🎉🎉🎉🎉🎉🎉

  • @user-ms4gp9cm6c
    @user-ms4gp9cm6c 2 місяці тому +3

    Same badsheer ji nice video mary grandmother thanu miss karda na 🙂🙂🙂🙂🙂🙂🙂🙂🙂❤️❤️❤️

  • @ridhi1161
    @ridhi1161 2 місяці тому +3

    bhut vdia story c ❤ Finally abhi nu youngster da role dita next video ch v plz abhi nu youngster da role dena te main character bnana abhi ji nu plz ❤ Mainu abhi ji bhut vdia lgde ne ❤ Acting bhut sohni krde ne abhi ❤

  • @rajwidersingh3641
    @rajwidersingh3641 2 місяці тому +11

    Hi made bandia nu hamesha rab dekhda hunda 😊😊😊 jis jis nu meri gal sahi lagi ta like kro 😊😊😊😊❤❤❤❤❤🤗🤗🙃🙃☺️☺️🙂🙂😊☺️

  • @SimranKaur-xp8xy
    @SimranKaur-xp8xy 2 місяці тому +3

    very nice god bless you team members 🙏🙏👌🏻👌🏻👍👍👍

  • @GurkeeratdhillonSaab
    @GurkeeratdhillonSaab 2 місяці тому +2

    ਵੀਡੀਓ ਦੇਖ ਕੇ ਇਹ ਨਤੀਜਾ ਮਿਲੀਆ ਕਈ ਲੋਕ ਆਪਣੇ ਸਵਾਰਥ ਲਈ ਕਿਸੇ ਦਾ ਕਤਲ ਵੀ ਕਰ ਸਕਦੇ ਨੇ ਆਪਣੇ ਵੇਲੇ ਰੋਦੇ ਨੇ ਪਿਆਰ ਨਾਲ ਰਹੋ ਜੀਉ ਤੇ ਜੀਣ ਦਿਉ

  • @babybansal7679
    @babybansal7679 2 місяці тому +4

    God bless you all team members

  • @user-en4no9vu4l
    @user-en4no9vu4l 2 місяці тому +4

    ਬਹੁਤ ਵਧੀਆ ਕਹਾਣੀ ਹੈ ਸਿਰਾ

  • @gurinderjitsingh8233
    @gurinderjitsingh8233 2 місяці тому +1

    Bought Soni video ji mera ta😢😢 a Gaya ji ❤❤ God bless you

  • @DimpleSharma-th6qo
    @DimpleSharma-th6qo 2 місяці тому +2

    ਸਾਨੂੰ ਤੁਹਾਡੀਆਂ ਸਾਰੀਆਂ video ਬਹੁਤ ਵਧੀਆ ਲਗਦੀਆਂ ਨੇ 😊

  • @user-cc4lu9fh2s
    @user-cc4lu9fh2s 2 місяці тому +1

    Sare part very nice good story 👍 jessi karni wessi bharni

  • @parmindermangat657
    @parmindermangat657 2 місяці тому +3

    Very nice video god bless you all family ❤❤🎉🎉

  • @sewaksinghmattu3468
    @sewaksinghmattu3468 2 місяці тому +3

    Very nice story God bless you all teem🌺🌺🌺🌺🌺🌺🌺🌺🌺

  • @KuldeepSingh-nr5ck
    @KuldeepSingh-nr5ck 2 місяці тому +4

    Bahut yadyia Aman sis and Raj bro ❤❤❤

  • @mandeepmann8730
    @mandeepmann8730 2 місяці тому +4

    Very very emotional video ji God bless you aman didi ji ❤❤❤❤

  • @palwinderkaur5461
    @palwinderkaur5461 2 місяці тому +3

    Awesome story ❤❤❤❤❤❤super super super super super super super super ❤❤❤❤❤

  • @manpreetkaurbrarbrar1264
    @manpreetkaurbrarbrar1264 2 місяці тому +3

    Very nice video aa sis and veerji god bless you 🙏👍❤️❤️❤️❤️

  • @ashwinder45
    @ashwinder45 2 місяці тому +4

    Brilliant keep it up God bless you always all team mambers.

  • @SonuSharma-to6tb
    @SonuSharma-to6tb 2 місяці тому +6

    Very nice video 👍👍👍👍God bless you all members

  • @baljitkaur6940
    @baljitkaur6940 2 місяці тому +4

    Heart touching very emotional story.video u are giving aa great msg through this video. Thanqq so much Aman Sis d Raj bai for amazing videos. Waiting for next new series like this .

  • @GurinderSingh-ow5wl
    @GurinderSingh-ow5wl 2 місяці тому +5

    JAI MATA DI..

  • @user-cz3ib4bq9m
    @user-cz3ib4bq9m 2 місяці тому +8

    ਅਮਨ ਬੇਟੇ ਰਾਜ ਦਾ ਸੀਨ ਬਹੁਤ ਹੀ ਵਧੀਆ ਲਗਿਆ ਪਾਰਟ ਤਾਂ ਸਾਰੇ ਹੀ ਵਧੀਆ ਸੀ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @Harvinder1105
    @Harvinder1105 2 місяці тому +1

    Foji foji foji foji foji da roll 💣💣💣💣💣💣💣💣

  • @shaminderkaursandhu9747
    @shaminderkaursandhu9747 2 місяці тому +3

    Very good video aa nice story aa good message all people good job all team members gbu all ❤❤

  • @sukhrajkaurgrewal3782
    @sukhrajkaurgrewal3782 2 місяці тому +4

    ਜੈਸੀ ਕਰਨੀ ਬੈਲੀ ਭਰਨੀ

  • @AvtarSingh-cs9nd
    @AvtarSingh-cs9nd 2 місяці тому +2

    Vert nice VDO All parts. ABI veer ❤ you

  • @ManjitKaur-bf2jw
    @ManjitKaur-bf2jw 2 місяці тому +3

    Buhat h vadiya massage dita aaj kal buhat h katle ho rahe ne iho ankh krke

  • @sukhpreetbhatia8095
    @sukhpreetbhatia8095 2 місяці тому +6

    Ajj sonia didi da suit boht boht wadiya hai

  • @jasjitkaur7475
    @jasjitkaur7475 2 місяці тому +3

    Very very nice video good massage God bless all team members 🌹 🌹🌹🌹🌹

  • @JagjeetSingh-bq4og
    @JagjeetSingh-bq4og 2 місяці тому +4

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @GurjantSingh-xt6pb
    @GurjantSingh-xt6pb 2 місяці тому +5

    ਬਹੁਤ ਵਧੀਆ

  • @bhupindergaddu4562
    @bhupindergaddu4562 2 місяці тому +4

    Very good ending to story!!!!!! But I really don't understand why people carry so much hunker with them around, at the end of the day we have the right to be living our lives just like the people with lot's of money and land!!!! Very good 👍 story team🎉🎉🎉🎉🎉🎉

  • @sarabjeetkaur-rd8kd
    @sarabjeetkaur-rd8kd 2 місяці тому +2

    ਸੀਬੋ ਹੁਣ ਕਿਉਂ ਕਾਲਜਾਂ ਫੜ ਦੀ ਐ ਹੁਣ ਪਤਾ ਲੱਗਦੈ ਆਪ ਦੀ ਧੀ ਤੇ ਗੱਲ ਆਈ ਤਾਂ ਕਿਵੇਂ ਕਾਲਜੇ ਨੂੰ ਅੱਗ ਲੱਗੀ ਆਪ ਦੀ ਧੀ ਨੂੰ ਮਾਰੋ ਬਰਾਬਰ ਸਵਾਲ ਤਾਂ ਫਿਰ ਆਉਗਾ ਲੰਬੀ ਸੀਬੋ

  • @GurinderSingh-ow5wl
    @GurinderSingh-ow5wl 2 місяці тому +3

    WAHEGURU JI .

  • @RajdeepGill-zl3ox
    @RajdeepGill-zl3ox 2 місяці тому +4

    ਬਹੁਤ ਵਧੀਆ ਜੀ

  • @sukhdeepsidhu2342
    @sukhdeepsidhu2342 2 місяці тому +3

    Very nice story, Rajveer Dhillon veer, Aman dhillon sister ji 👍👍

  • @user-hx4zy3mv7i
    @user-hx4zy3mv7i 2 місяці тому +9

    Very nice video a ji gulab dhillon Bathinda 🙏

  • @Karanaujlafan142
    @Karanaujlafan142 2 місяці тому +5

    ਬਹੁਤ ਵਧੀਆ ਜੀ ਅਮਨ‌ ਭੈਣਜੀ ਦੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਜੀ

  • @ParminderKaur-yr9ih
    @ParminderKaur-yr9ih 2 місяці тому

    ਅੱਤ ਰੱਬ ਦਾ ਵੈਰ ਸੱਚ ਹੀ ਕਿਹਾ ਸਿਆਣਿਆਂ ਨੇ ਸੀਬੋ ਦਾ ਆਪਣਾ ਵੀ ਘਰ ਬਰਬਾਦ ਹੋ ਗਿਆ

  • @jsa-bb2mf
    @jsa-bb2mf 2 місяці тому +11

    Vary vary vary nice video aman di 🎉🎉🎉🎉🎉

  • @Mandeep.maan21
    @Mandeep.maan21 2 місяці тому

    bhout vadia lga g raaz veer da ehh haq da badla lean wLa roop 🙏

  • @SandeepKaur-qf1xf
    @SandeepKaur-qf1xf 2 місяці тому +2

    Bht vdya video GBU all team always be happy ☺️❤

  • @babybansal7679
    @babybansal7679 2 місяці тому +1

    Bhut vadia video aa nest video jaldi to jaldi aawaye

  • @user-by2vv5jz9v
    @user-by2vv5jz9v 2 місяці тому +6

    Very nice sister Aman sdhilon

  • @kskaurkaur4692
    @kskaurkaur4692 2 місяці тому +1

    Very Very Very nice video God ❤❤karamjeet Sidhu

  • @user-eo4kk3dn1b
    @user-eo4kk3dn1b 2 місяці тому +3

    ਬਹੁਤ ਵਧੀਆ ਵੀਡੀਓ ਵੀਰ ਜੀ ❤❤

  • @vmix-ki3zs
    @vmix-ki3zs 2 місяці тому +2

    Ekta part hor Hoya chabida c Raj veer nu for Cho award milne chahida c Fer bhut vadiyalgna c

  • @AmandeepSingh-bu4wn
    @AmandeepSingh-bu4wn 2 місяці тому +4

    ਬਹੁਤ ਵਧੀਆ ਸਟੋਰੀ ਏ

  • @lakhvirsingh9614
    @lakhvirsingh9614 2 місяці тому +4

    ਸੀਬੋ nu apni kudi the fiker a per harjeet kisey the putt dee 😢😢

  • @AmritpalSingh-vt9sy
    @AmritpalSingh-vt9sy 2 місяці тому +5

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤

  • @gaganbilling5152
    @gaganbilling5152 2 місяці тому +5

    Very nice video ji 👍

  • @Karanaujlafan142
    @Karanaujlafan142 2 місяці тому +2

    Very nice ji video God bless you dear friend s very good 🎉🎉

  • @babybansal7679
    @babybansal7679 2 місяці тому +2

    Nest video jaldi to jaldi aawaye

  • @user-gk7kn6yh7c
    @user-gk7kn6yh7c 2 місяці тому +2

    ਕਰਮਾ ਡਰਾਮੇ ਬਾਜ ਆ ਸੋਨੀਆ ਨੂੰ ਤਾਂ ਭੌਂਦੂ ਬਣਾ ਦਿੰਦਾ

  • @kuljitsingh2620
    @kuljitsingh2620 Місяць тому

    ਬਹੁਤ ਵਧੀਆ ਵੀਡੀਓ ਬਣਾਈ ਹੈ ਅਮਨ ਬੇਟਾ

  • @harsimrankaursimran8262
    @harsimrankaursimran8262 2 місяці тому +2

    Very good all parts khush raho sara❤❤❤❤❤❤❤

  • @user-ur8kx6nr5y
    @user-ur8kx6nr5y 2 місяці тому +2

    ਮੰਜੇ ਤੇ ਬੈਠੀ ਸੀਬੋ ਜਿਵੇਂ ਨਾਲ਼ ਬਨ ਦਿੱਤੀ ਹੋਵੇ ਅੰਜਲੀ ਅਭੀ ਕੋਲਜ ਜਾਂਦਾ ਪਤਾ ਕਰ ਆਵੇ ਕਿੱਥੇ ਆ

  • @daljeetkaur7323
    @daljeetkaur7323 2 місяці тому +10

    Mm apko first video se dekh rahi

  • @PreetMandahar
    @PreetMandahar 2 місяці тому

    Very very nice video ❤❤❤❤❤❤God bless you all team 😊😊😊😊😊😊

  • @laddibieber9854
    @laddibieber9854 2 місяці тому +4

    ਗੁੱਡ ਅਮਨ ਬੇਟਾ

  • @jasmeenjasmeen137
    @jasmeenjasmeen137 2 місяці тому +3

    Right Janice vedio

  • @davinderdhillon7116
    @davinderdhillon7116 2 місяці тому

    ❤❤❤ very nice moral ❤❤❤❤❤ . People should live and let live others. Proud on your Team choosing very good chapters. ❤❤❤ God bless u all.

  • @jagdeepsingh2918
    @jagdeepsingh2918 2 місяці тому +3

    Very nice video Aman didi Raj veera 🎉🎉🎉🎉

  • @harjitpandher6416
    @harjitpandher6416 2 місяці тому

    ਕੋਈ ਪਾਪੀ ਅਜਿਹੇ ਹੁੰਦੇ ਕਿਸੇ ਦਾ ਹੱਕ ਖਾਕ ਕੇ ਨਹੀਂ ਟਿਕਦੇ

  • @boharsingh7725
    @boharsingh7725 2 місяці тому +3

    ਬਹੁਤ ਵਧੀਆ ਬਾਈ 👍👍👍👍👍

  • @babybansal7679
    @babybansal7679 2 місяці тому +2

    Waiting for nest video

  • @Ashu_sharma145
    @Ashu_sharma145 2 місяці тому +1

    Nice video ji

  • @SushilSharma-ee6sj
    @SushilSharma-ee6sj 2 місяці тому

    Video on good & meaningful subject & it conveys a outstanding message to the society. All team members performed well. Outstanding Video 👍👍

  • @ManjeetKaur-lf4ws
    @ManjeetKaur-lf4ws 2 місяці тому

    Very nice video. Sibo ne do ghar kharab kar ditte.Aman tuhadi video Vadhiya hai.

  • @kiranarora8354
    @kiranarora8354 2 місяці тому +2

    Very nice story god bless you raj brother ❤❤

  • @kuldeepsingh-pz4iv
    @kuldeepsingh-pz4iv 2 місяці тому +1

    Very nice video pind handiaya name harmail singh

  • @user-fr2sr7oe8h
    @user-fr2sr7oe8h 2 місяці тому +12

    Nice ❤ 1 first like

  • @gagandeepkaur-ll4hg
    @gagandeepkaur-ll4hg 2 місяці тому

    Buth vadia video a aman ਦੀਦੀ ji wmk ❤❤❤❤

  • @SandhuGora-wu7mc
    @SandhuGora-wu7mc 2 місяці тому +1

    Raj ne haneri liati 🎉end bhut vadia keeta 🎉🎉

  • @parminderbhullar998
    @parminderbhullar998 2 місяці тому +5

    Nice 👌 👌 👌 👌 🎉🎉❤❤😮😮😊😊

  • @satnamkaur2435
    @satnamkaur2435 2 місяці тому +11

    ਭਰਾਵਾਂ ਦੀ ਮੌਤ ਸੁਣਕੇ ਅੰਜਲੀ ਰੋਈ ਨੀ, ਹਰਜੀਤ ਦੀ ਮੌਤ ਸੁਣਕੇ ਰੋਣ ਲਗਪੀ

    • @user-gw5tb9bs4o
      @user-gw5tb9bs4o 2 місяці тому +1

      ਕਹਾਣੀ ਠੀਕ ਠਾਕ ਈ ਸੀ
      ਆਹ ਅੰਤ ਵੀ ਇਹਨਾਂ ਨੇ ਕਾਹਲੀ ਕਾਹਲੀ ਚ ਲਗਦਾ ਕਮੇਂਟ ਪੜ ਕੇ ਕਰ ਦਿੱਤਾ
      ਅੱਜ ਤਾਂ ਬੱਸ ਫਾਹਾ ਵੱਢਿਆ ਕਹਾਣੀ ਦਾ 😂😂😂😂😂

    • @karanvgaming2302
      @karanvgaming2302 Місяць тому

      I😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊❤​@@user-gw5tb9bs4o

  • @sarbjitkaur9202
    @sarbjitkaur9202 2 місяці тому +5

    Very nice God bless you 🙏🙏