Bhawanigarh News | ਨਸ਼ੇ ਨੇ ਖਾ ਲਈ ਦੋ ਨੌਜਵਾਨਾਂ ਦੀ ਜ਼ਿੰਦਗੀ, ਇਕੱਠਿਆਂ ਨੇ ਕੀਤਾ ਸੀ ਨਸ਼ੇ ਦਾ ਸੇਵਨ |

Поділитися
Вставка
  • Опубліковано 4 лют 2025

КОМЕНТАРІ • 11

  • @gurarpansingh3475
    @gurarpansingh3475 6 місяців тому

    ਸਰਕਾਰਾਂ ਨਸ਼ੇ ਬੰਦ ਨਹੀਂ ਕਰਦੀਆਂ ਸ਼ਰਮ ਤਾਂ ਸਾਡੇ ਬੱਚਿਆਂ ਨੂੰ ਆਉਣੀ ਚਾਹੀਦੀ ਨਸਾਂ ਖਾਣ ਲੱਗ ਜਾਂਦੇ ਫਿਰ ਛੱਡਣ ਦਾ ਨਾਂ ਨਹੀਂ ਲੈਦੇ ਮਾਪਿਆਂ ਦੀ ਕਿਸਮਤ ਮਾੜੀ ਦੀਆਂ ਗੱਲਾਂ ਨਸ਼ੇੜੀਆਂ ਨੂੰ ਵਾਹਿਗੁਰੂ ਜੀ ਕਦੋਂ ਮੱਤ ਆਉ

  • @Gurjeetkandiara
    @Gurjeetkandiara 6 місяців тому +1

    ਨਸਾ ਕਰਨ ਵਾਲੇ ਕਦੇ ਬੁੱਢੇ ਨਹੀਂ ਹੁੰਦੇ, ਕਿਓਂਕਿ ਉਹ ਜਵਾਨੀ ਵਿੱਚ ਹੀ ਮਰ ਜਾਂਦੇ ਨੇ ❤

  • @dkkhalsa1551
    @dkkhalsa1551 6 місяців тому +3

    ਵਿਹਲੜ ਮੰਤਰੀਆਂ ਦਾ ਕੰਗਾਲ ਦੇਸ਼ ਕੰਮ ਕੋਈ ਹੈ ਨਹੀਂ ਚਾਹ ਵੇਚਣ ਵਾਲੇ ਨੂੰ ਭੰਡ ਮਰਾਸੀ ਨੀ ਬੁੱਚੜਾਂ ਨੂੰ ਹੋਰ ਵੋਟ ਪਾਓ ਇੱਕ ਵਾਰ ,ਫੇਰ ਤੁਸੀ ਵੀ ਮਰੋਗੀਆਂ ਨਸ਼ਾ ਖਾ ਕੇ,ਆਵਦੇ ਬਣਦੇ ਬਚਾਉਣੇ ਨੇ ਤਾਂ ਥਾਣੇ ਵਿੱਚ ਮਰੋ ਜਾਕੇ ਘੇਰਾ ਪਾਈ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਨੂੰ ਬਾਹਰ ਲਿਆਓ ਨਹੀਂ ਤਾਂ ਏਦਾ ਹੀ ਦਿੱਲੀ ਦੇ ਚੂਹੇ ਬਣ ਕੇ ਮਰੋ

  • @BalwinderKaur-mu9zb
    @BalwinderKaur-mu9zb 6 місяців тому +1

    ਉਏ ਵੀਰੋ ਕਿਉਂ ਕਰਦੇ ਹੋ ਨਸ਼ਾ ? ਕਿਉਂ ਅਪਣੀ ਜਾਨ ਦੇ ਦੁਸ਼ਮਣ ਬਣੇ ਹੋਏ ਹੋ ? ਪਿੱਛੇ ਪਰਿਵਾਰਾਂ ਦਾ ਹਾਲ ਦੇਖੋ ਕੀ ਹੋ ਰਿਹਾ ਹੈ 😭

  • @gulshanchandi2860
    @gulshanchandi2860 6 місяців тому

    ਇਹ ਮਾਵਾ ਭੈਣਾਂ ਦੀਆ ਚੀਕਾਂ ਦੀਆ ਵੀਡਿਉ , screena ਲਾ ਕੇ ਦਿਖਾਈਆਂ ਜਾਇਆ ਕਰਨ ਹਰ ਮੁਹੱਲੇ, ਪਿੰਡ ਵਿੱਚ

  • @SunitaRani-v6s
    @SunitaRani-v6s 6 місяців тому +1

    O loko time nal hi bacche roko dukh bahut hunda

  • @jaswindersingh-ov3bi
    @jaswindersingh-ov3bi 6 місяців тому

    oho bai 😢

  • @Meet-s9j
    @Meet-s9j 6 місяців тому

    Hun pehli baar ta chita layen ni hona inha ne mout no inha ne khud chunyan hai Apne Akal naal ...

  • @rinkuchumberrinku1952
    @rinkuchumberrinku1952 6 місяців тому

    Hr cheez bikdi hai,,khreedna saddi marzi aa,,amlian da koi ilaaj ni,,j na mileya ghar de ni bachne,,