ਮੰਤਰੀ ਬਣਨ ਗਿਆ Dalvir Goldy ਟਿਕਟ ਤੋਂ ਵੀ ਰਹਿ ਗਿਆ ! ਕਾਂਗਰਸ ‘ਚ ਵਾਪਸੀ ਕਰੂ ਗੋਲਡੀ ? | Akhar

Поділитися
Вставка
  • Опубліковано 20 жов 2024
  • ਮੰਤਰੀ ਬਣਨ ਗਿਆ ਗੋਲਡੀ ਟਿਕਟ ਤੋਂ ਵੀ ਰਹਿ ਗਿਆ !
    ਕਾਂਗਰਸ ‘ਚ ਵਾਪਸੀ ਕਰੂ ਗੋਲਡੀ ? ਕੀ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ?
    ਗੋਲਡੀ ਦੇ ਖ਼ਾਸ ਯਾਰ ਬਰਿੰਦਰ ਢਿੱਲੋਂ ਤੋਂ ਸੁਣੋ
    #dalvirgoldy #akhar #brinderdhillon
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

КОМЕНТАРІ • 36

  • @HardeepSingh-py6ve
    @HardeepSingh-py6ve 7 годин тому +21

    ਗੋਲਡੀ ਦੀ ਕਾਂਗਰਸ ਚ ਡਿੰਪੀ ਢਿੱਲੋ ਦੀ ਸ਼੍ਰੋਮਣੀ ਅਕਾਲ ਦਲ ਚ ਜਿਹੜੀ ਇੱਜਤ ਸੀ ਮਾਨ ਸਨਮਾਨ ਸੀ ਪਾਰਟੀ ਜਾਂ ਬਦਲਣ ਕਰਕੇ ਸਾਰਾ ਖਤਮ ਹੋ ਗਿਆ

  • @darasingh3026
    @darasingh3026 6 годин тому +9

    ਹੁਣ ਜੋ ਹਾਲ ਇਸ ਪਾਰਟੀ ਨੇ ਸਰਪੰਚੀ ਇਲੈਕਸ਼ਨ ਵਿੱਚ ਕੀਤਾ ਇਸਦਾ ਜਵਾਬ ਹੁਣ 2027 ਦੀਆਂ ਚੋਣਾਂ ਵਿੱਚ ਹਰਿਆਣਾ ਨਾਲੋ ਵੀ ਬੁਰੀ ਹਾਲ ਹੋਵੇਗੀ ਅਸੀ ਖੁਦ ਪਛਤਾ ਰਹੇ ਹਾਂ ਝਾੜੂ ਵਾਲੀ ਪਾਰਟੀ ਨੂੰ ਵੋਟਾਂ ਪਾ ਕੇ

  • @AvtarSingh-pw7fv
    @AvtarSingh-pw7fv 6 годин тому +11

    ਗੋਲਡੀ ਨੇ ਸਰਕਾਰ ਵੇਲੇ ਬਥੇਰੀ ਲੁੱਟ ਮਚਾਈ ਸੀ ਤੇ ਉਸੇ ਲੁੱਟ ਦੀ ਜਾਂਚ ਤੋਂ ਡਰਦਾ ਝਾੜੂ ਵਾਲਿਆਂ ਵੱਲ ਭੱਜ ਗਿਆ ਸੀ

  • @sukhcharndhillon5797
    @sukhcharndhillon5797 5 годин тому +2

    ਗੋਲਡੀ ਇਲੈਕਸਨ ਦੇ ਵਿੱਚੋ ਭੱਜਿਆ ਵੀਰ

  • @Bajwa_91
    @Bajwa_91 7 годин тому +8

    ਭਗਵੰਤ ਮਾਨ ਜਲਦੀ ਜਾਵੇਗਾ ਬੀਜੇਪੀ ਚ

  • @soniabhatti6153
    @soniabhatti6153 5 годин тому

    Right

  • @worldnews5050
    @worldnews5050 7 годин тому +2

    ਗ੍ਰੇਟ ❤

  • @GurpreetSingh-b6d
    @GurpreetSingh-b6d 7 годин тому +7

    ਬੀਰਦਵਿੰਦਰ ਬਾਈ, ਮੈਨੂੰ ਬਹੁਤ ਵਧੀਆ ਬੰਦਾ ਲਗਦਾ,ਘੱਟੋ-ਘੱਟ ਬਾਕੀ ਲੀਡਰਾਂ ਵਾਂਗੂੰ ਗੱਪ ਤਾਂ ਨੀਂ ਮਾਰਦਾ, ਜਿੰਨੀ ਲੋੜ ਆ, ਓਨੀ ਹੀ ਗੱਲ ਕਰਦਾ 👍👍👍👍👍👍👍👍👍👍👍👍👍👍👍👍👍👍👍👍👍👍

  • @RandhawaacadamyjobGKRandhawa
    @RandhawaacadamyjobGKRandhawa 7 годин тому +4

    Goldy veer heera see ,haga ta rehuga

  • @satnamkahlon8398
    @satnamkahlon8398 4 години тому

    Congress shouldn't accept his request leave him alone he will be done from politics

  • @swindersingh5661
    @swindersingh5661 4 години тому

    Jehre aam party Cho tuhde Val gye ohna da ki kita tusi o vi khatam ho gye

  • @Rajdeeepsingh514
    @Rajdeeepsingh514 5 годин тому +2

    ਦਲਵੀਰ ਸਿੰਘ ਗੋਲਡੀ ਹੀਰਾ ਬੰਦਾ ਬਾਈ ਦਲਵੀਰ ਸਿੰਘ ਗੋਲਡੀ ਜ਼ਿੰਦਾਬਾਦ

  • @Jaspalsingh-sx9te
    @Jaspalsingh-sx9te 7 годин тому +2

    ਪਤਰਕਾਰ ਵੀਰ ਦੂਜੇ ਬੰਦੇ ਨੂੰ ਗੱਲ ਤਾ ਪੂਰੀ ਕਰ ਲੈਣ ਦੇ।

  • @PrinceKumar-cf7ek
    @PrinceKumar-cf7ek 7 годин тому +1

    🙏🏻💐💐💐💐💐🙏🏻😊

  • @ProGaming-yq7fe
    @ProGaming-yq7fe 5 годин тому +1

    Goldy. Great. Man

  • @sukhcharndhillon5797
    @sukhcharndhillon5797 5 годин тому

    ਟਿਕਟ ਮਿਲੀ ਨੀ ਵੀਰ

  • @swindersingh5661
    @swindersingh5661 4 години тому

    Bathinda rural vali bibi tuhde Val gye c MLA juman jabat ho gye c congress valo mla di elcetion lathi c

  • @inderjitsaini6112
    @inderjitsaini6112 3 години тому

    Legda 22 Tera no Lego 27 vich . Dekhi veer thali nu interview na dvi . No tera Pakka Ropar tu

  • @Aapkamboj
    @Aapkamboj 3 години тому

    Kakh ni hona ,,,,,goldy ni onda bhulja gyani hun,,,tu jrur congress cho jaenga

  • @jagdeepdhindsa7253
    @jagdeepdhindsa7253 6 годин тому

    Goldy come back congress 🎉🎉🎉 welcome

  • @sukhmandersingh590
    @sukhmandersingh590 7 годин тому +1

    Is tran day ledran da eh hi hal hovega

  • @majorsingh1900
    @majorsingh1900 6 годин тому +1

    Goldy khaira de har karn kar gea se

  • @amandeepsingh1918
    @amandeepsingh1918 7 годин тому

    Bai dheria Tara pala thale rehan gia😊

  • @gurwantkaler4781
    @gurwantkaler4781 5 годин тому

    Goldee 0 ho gia

  • @tarachandsharma6181
    @tarachandsharma6181 7 годин тому

    Dhillon goal gul naan kar bilkul vapas nahin laena chahida

  • @Sandeepsingh-px1nr
    @Sandeepsingh-px1nr 7 годин тому

    Bhai koi ni changa

  • @chandigarh2803
    @chandigarh2803 7 годин тому +2

    Goldy nu loly pop dita c

  • @sukhmandersingh590
    @sukhmandersingh590 7 годин тому +1

    Bhagwant nay madi keti us nal

  • @gurwantkaler4781
    @gurwantkaler4781 5 годин тому +1

    App 0 ho gaee