'ਸੁਖਬੀਰ ਦੀ ਪੰਜਾਬ ਲਈ ਨਾ ਕੋਈ ਸੇਵਾ, ਨਾ ਕੁਰਬਾਨੀ; ਭ੍ਰਿਸ਼ਟਾਚਾਰ ਦੇ ਕੇਸ 'ਚ 8 ਦਿਨ ਜੇਲ੍ਹ ਕੱਟੀ, ਉੱਥੇ ਵੀ ਰੋਂਦਾ

Поділитися
Вставка
  • Опубліковано 27 жов 2024

КОМЕНТАРІ • 153

  • @paramjitsingh-vt5rp
    @paramjitsingh-vt5rp 2 місяці тому +5

    ਪੰਜੋਲੀ ਸਾਹਿਬ ਬਹੁਤ ਹੀ ਵਧੀਆ ਜਾਣਕਾਰੀ ਦਿਤੀ ਜੀ ਪੂਰੀ ਸਚਾਈ ਜਾਹਿਰ ਕਰ ਦਿਤੀ ਜੀ।very nice 🎉

  • @GurdevSingh-wt8wx
    @GurdevSingh-wt8wx 2 місяці тому +16

    ਪੰਜੋਲੀ ਸਾਬ ਸੂਝਵਾਨ ਤੇ ਬੇਦਾਗ ਬੇਬਾਕ ਸੱਚ ਬੋਲਣ ਵਾਲੇ ਪੰਥਕ ਲੀਡਰ ਹਨ। ਇਹਨਾਂ ਦੀਆਂ ਤੱਥਾਂ ਦੇ ਅਧਾਰ ਤੇ ਬਿਲਕੁਲ ਸਹੀ ਗੱਲਾਂ ਹਨ।

  • @raniya-wl2gy
    @raniya-wl2gy 2 місяці тому +13

    ਸਾਰੇ ਅਕਾਲੀਦਲ ਚੋ ਵਧੀਆ ਅਤੇ ਪੰਥ ਦਾ ਦਰਦ ਰੱਖਣ ਵਾਲਾ ਇਨਸਾਨ ਹੈ ਸਰਦਾਰ ਕਰਨੈਲ ਸਿੰਘ ਪੰਜੋਲੀ ਸਾਹਿਬ ਕਿਉਕੇ ਸਮੇਂ ਸਮੇਂ ਤੇ ਪੰਥਿਕ ਮੁੱਦੇ ਚੱਕਦੇ ਰਹੇ ਨੇ

  • @shamshersingh-d9g1m
    @shamshersingh-d9g1m 2 місяці тому +32

    ਜਥੇਦਾਰ ਪੰਜੌਲੀ ਬੇਦਾਗ਼ ਅਕਾਲੀ ਹੈ ਤੇ ਅਨੇਕਾਂ ਸਾਲ ਜੇਲ੍ਹ ਕੱਟ ਚੁੱਕਾ ਪਰ ਕਦੇ ਸਰਕਾਰ ਨਾਲ ਸਮਝੌਤਾ ਨਹੀਂ ਕੀਤਾ ਇਹਨਾਂ ਨੂੰ ਸਾਂਝੇ ਅਕਾਲੀ ਦਲ ਦਾ ਪ੍ਰਧਾਨ ਕਿਉਂ ਨਹੀਂ ਹੋਣਾ ਚਾਹੀਦਾ ਜੀ🙏

  • @SukhbirSingh-p3n
    @SukhbirSingh-p3n 2 місяці тому +7

    ਜਥੇਦਾਰ ਪੰਜੋਲੀ ਸਾਬ ਤੁਹਡੀ ਪਰਮਾਤਮਾ ਲੰਬੀ ਉਮਰ ਕਰੇ ਤੁਸੀ ਆਪਣੀਆਂ ਅੱਖਾ ਨਾਲ ਦੇਖਿਆ ਕੇ ਸੁਖਬੀਰ ਦੀ ਮਾ ਨੂੰ ਕਿਦਾ ਦੀ ਮੌਤ ਆਈ ਓਸ ਨਾਲੋ ਵੱਧ ਬਹੁਤ ਜਿਆਦਾ ਸੁਖਬੀਰ ਨੂੰ ਔਖੀ ਮੌਤ ਆਵੇਗੀ ਇਹ ਸੱਚ ਹੈ ਤੁਸੀ ਆਪਣੀ ਅੱਖਾ ਨਾਲ ਦੇਖੋ ਗੇ ਪਰਮਾਤਮਾ ਵਾਹਿਗੁਰੂ ਜੀ ਹੈ ਕਿਤੇ ਪੁਲੋਣਾ ਨਹੀਂ 🙏ਵਾਹਿਗੁਰੂ ਜੀ ਹਾਜਰ ਨਾਜਰ ਹੈ ਕਿਤੇ ਪੁਲੂ ਨਾ ਵਾਹਿਗੁਰੂ ਹੈ ਹਰ ਟੇਮ ਹੈ

  • @bootasidhuboota5664
    @bootasidhuboota5664 2 місяці тому +4

    ਬਹੁਤ ਵਧੀਆ ਗੱਲ

  • @GurjitSingh-b7q
    @GurjitSingh-b7q 2 місяці тому +14

    ਧੰਨ ਧੰਨ ਹਰਗੋਬਿੰਦ ਸਾਹਿਬ ਜੀ ਦੇ ਚਰਨਾ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਸਿੱਖ ਕੌਮ ਖਾਲਸਾ ਪੰਥ ਨੂੰ ਏਕਤਾ ਇਤਫਾਕ ਬਖਸੋ ਚੜਦੀ ਕਲਾ ਵਿੱਚ ਕਰੋ ਤਾਂ ਕਿ ਪੰਜਾਬ ਦੇ ਸਮੁੱਚੀ ਸਿੱਖ ਕੌਮ ਦੇ ਜੋ ਭਾਰਤ ਵਿੱਚ ਹੋਵੇ ਜਾਂ ਬਾਹਰ ਹੋਵੇ ਅਤੇ ਸਮੁੱਚੇ ਦੁਨੀਆ ਨੂੰ ਨਸਿਆਂ ਗੈਗਂਸਟਰਾ ਅਤੇ ਮਾੜੀਆ ਸਰਕਾਰਾਂ ਤੋ ਬਚਾਉ ਸਰਬੱਤ ਦਾ ਭਲਾ ਕਰਨਾ

  • @harpsandhu37
    @harpsandhu37 2 місяці тому +5

    ਸੁਖਬੀਰ ਇੰਸਾ
    ਦੀ ਰਾਮ ਰਹੀਮ ਨਾਲ ਪੱਕੀ ਯਾਰੀ ਹੈ ||

  • @JarnailMaan-p8m
    @JarnailMaan-p8m 2 місяці тому +40

    ਪੰਜੋਲੀ ਸਾਹਬ ਦੀਆਂ ਗੱਲਾਂ ਸਹੀ ਹਨ ਬਾਦਲ ਕੌਮ ਦੇ ਗਦਾਰ ਹਨ

  • @baldeepsingh7523
    @baldeepsingh7523 2 місяці тому +5

    ਅਸੀ ਤੁਹਾਡੇ ਨਾਲ ਪੁਰਣ ਤੋਰ ਤੇ ਸਹਿਮਤ ਹਾਂ । ਸੁੱਖੇ ਨੇ ਅਕਾਲੀਦਲ ਨੂੰ ਕੰਪਨੀਆ ਵਾਂਗੂਂ ਵਰਤਿਆ ਹੈ ।

  • @GurmeetSingh-q7s
    @GurmeetSingh-q7s 2 місяці тому +7

    ਇਹੋਜੇਹੇ ਲਿਡਰ ਹੋਣੇ ਚਾਹੀਦੇ ਹਨ ! ਸੁਣ ਲਓ ਜੋ ਸੱਚ ਹੈ !

  • @gurmailkhangura1953
    @gurmailkhangura1953 2 місяці тому +9

    Panjoli Sahib you are 100% correct.

  • @gurvailsingh3849
    @gurvailsingh3849 2 місяці тому +6

    ਜਿੰਨਾ ਚਿਰ ਬਾਦਲ ਸਿੱਖਾਂ ਦੇ ਗਲੋਂ ਨਹੀਂ ਲਹਿੰਦੇ ਉਹਨਾਂ ਚਿਰ ਸਿੱਖਾਂ ਨਾਲ ਧੱਕਾ ਹੁੰਦਾ ਰਹਾਂਗਾ

  • @satpalsinghdhawan4804
    @satpalsinghdhawan4804 2 місяці тому +1

    Very good interview Panjali Sahab, God Bless You🙏.

  • @bahadursingh504
    @bahadursingh504 2 місяці тому +8

    1978 ਤੋਂ ਲੈਕੇ ਹੁਣ ਤੱਕ ਬਾਦਲਾਂ ਦੇ ਗੁਨਾਹ ਸਿੱਖ ਕੌਮ ਦੇ ਸਾਹਮਣੇ ਲਿਆਉਣ ਦੀ ਲੋੜ ਹੈ ਜੀ। ਬਾਦਲਾਂ ਦੇ ਗੁਨਾਹਾਂ ਬਾਰੇ ਕਿਤਾਬ ਛਾਪੀ ਜਾਵੇ ਜੀ।

  • @jaggasidhus123
    @jaggasidhus123 2 місяці тому +8

    ਗੁਰੂ ਗ੍ਰੰਥ ਸਾਹਿਬ ਜੀ ਨੇ ਤਾਂ ਸਜ਼ਾ ਖਾਲੀ ਦਲਾਂ ਨੂੰ ਦਿੱਤੀ ਹੀ ਹੈ ਇਸ ਵਿੱਚ ਸਪੋਕਸਮੈਨ ਨੇ ਵੀ ਪੂਰੀ ਸੇਵਾ ਨਿਭਾਈ ਹੈ ਧੰਨਵਾਦ ਜੀ

  • @BhagSingh-k2d
    @BhagSingh-k2d 2 місяці тому +2

    ਪੰਜੋਲੀ ਸਾਹਿਬ ਤੇ ਸੁਖਦੇਵ ਸਿੰਘ ਭੋਰ ਬਹੁਤ ਵਧੀਆ ਲੀਡਰਾਂ ਨੇ ਇਹਨਾਂ ਸਾਰਿਆਂ ਵਿੱਚੋਂ ਵਧੀਆ ਹਨ

  • @RamSingh-gg2no
    @RamSingh-gg2no 2 місяці тому +2

    ਬਹੁਤ ਖਰਾ ਆਗੂ ਹੈ ਕਰਨੈਲ ਸਿੰਘ ਪੰਜੋਲੀ।
    ਅੱਜ ਵੀ ਬਿਲਕੁਲ ਠੀਕ ਅਤੇ ਸਹੀ ਗੱਲਾਂ ਕਰ ਰਿਹਾ ਹੈ,ਬਾਦਲ ਕਿਆਂ ਪ੍ਤੀ ਜੋ ਬੋਲ ਰਿਹਾ ਹੈ।

  • @GurmeetSingh-fx1kc
    @GurmeetSingh-fx1kc 2 місяці тому +3

    Panjoli sahib is great person of Sikh kaum deserve leader of Sikh kaum

  • @manindersingh352
    @manindersingh352 2 місяці тому +28

    ਪਤਾ ਨਹੀ ਸਾਡੀ ਕੋਮ ਕਦੋ ਜਾਗੇ ਗਈ ਮਸਦਾ ਨੂੰ ਕਿਨਾ ਬਰਦਾਸਤ ਕਰਨ ਗੇ ਇਕਠੇ ਹੋਕੇ ਚੁਕ ਕੇ ਥਲੇ ਮਾਰੋ

    • @AmarjitSingh-eq3rl
      @AmarjitSingh-eq3rl 2 місяці тому

      ਸਿੱਖ ਕੌਮ ਦਾ ਝੁਕਾਅ ਕਾਂਗਰਸ ਵੱਲ ਹੈ ਲੋਕਸਭਾ ਚੋਣਾਂ ਨੇ ਇਹ ਸਿੱਧ ਕਰ ਦਿੱਤਾ ਹੈ

  • @JagdeepSingh-sd3de
    @JagdeepSingh-sd3de 2 місяці тому +1

    U r right ਪੰਜੋਲੀ ਜੀ

  • @RMNewton992
    @RMNewton992 2 місяці тому +11

    ਵੀਰ ਜੀ ਯਾਦ ਰੱਖੋ, ਜਿਸ ਕੌਮ ਦੇ ਲੀਡਰ ਜਾਗਦੇ ਨੇ, ਉਹ ਕੌਮ ਚੈਨ ਦੀ ਨੀਂਦ ਸੌੰਦੀ ਹੈ । ਜਿਸ ਕੌਮ ਦੇ ਲੀਡਰ ਸੁੱਤੇ ਹੁੰਦੇ ਹਨ ਉਸ ਕੌਮ ਨੂੰ ਜਾਗਣਾ ਪੈਂਦਾ ਹੈ । ਸਾਡੇ ਲੀਡਰ ਸੁੱਤੇ ਹੀ ਨਹੀ ਸਗੋਂ ਗੱਦਾਰ ਤੇ ਲਾਲਚੀ ਵੀ ਹਨ ।

  • @avtarsinghthind5775
    @avtarsinghthind5775 2 місяці тому +10

    ਸ ਕਰਨੈਲ ਸਿੰਘ ਪੰਜੋਲੀ ਸਾਹਿਬ ਨੇ ਬਾਦਲਾਂ ਦੀਆਂ ਪੰਜਾਬ ਪ੍ਤੀ ਕੋਝੀਆਂ ਹਰਕਤਾਂ ਦਾ ਖੁਲ੍ਹ ਕੇ ਵਿਖਿਆਨ ਕੀਤਾ। ਪੰਜੋਲੀ ਸਾਹਿਬ ਸਿਖ ਕੌਮ ਦੇ ਹੀਰਾ ਹਨ।

  • @Mannsingh-mv3un
    @Mannsingh-mv3un 2 місяці тому +28

    ਸਭ ਤੋਂ ਵੱਡਾ ਗੁਨਾਹ ਸੁਖਬੀਰ ਦਾ ਬੇਅਦਬੀ ਵਾਲਾ ਹੈ। ਇਹ ਗੁਨਾਹ ਮੁਆਫੀ ਯੋਗ ਨਹੀਂ ਹੈ।
    ਇਸ ਸੁਖਬੀਰ ਬੁਚੜ ਨੂੰ ਸੰਗਤ ਮੁਆਫ ਨਹੀਂ ਕਰੇਗੀ।

    • @romanasingh1914
      @romanasingh1914 2 місяці тому +1

      ਵੀਰ ਜੀ ਏ ਬਾਦਲ ਦਲੀਆ ਸਿਰਫ ਕੁਰਸੀ ਵਲ ਝਾਕਦਾ ਹੈ ਬਾਦਲ ਪਰਿਵਾਰ ਪਾਪੀ ਪਾਪੀ ਸੁਖਵੀਰ ਬਾਦਲ ਨੂੰ ਭਜਾਉਣਾ ਹੈ ਪੰਜਾਬ ਬਚਾਉਣ ਹੈ ਗੁਰੂ ਗ੍ਰੰਥ ਸਾਹਿਬ ਗਲੀਆ ਚੋ ਰੋਲ ਤਾ ਬਾਦਲ ਬਹੁਤ ਕੁਤੀਆ ਕਰਤੂਤਾਂ ਸਰਸਾ

  • @NirmalSingh-jp8le
    @NirmalSingh-jp8le 2 місяці тому +9

    Panjoli ji ne bahut khari gal kiti ha

  • @bsr840
    @bsr840 2 місяці тому +15

    ਗੱਲ ਤਾਂ ਸੱਚ ਹੈ ਤੁਹਾਡੀ ਭਾਈ ਸਾਹਿਬ ਜੀ ਪਰ ਕੁਝ ਪਾਗ਼ਲ ਲੋਕ ਅਜੇ ਵੀ ਬਾਦਲ ਬਾਦਲ ਕਰੀ ਜਾਂਦੇ ਨੇ।

  • @satrangisiyasat6034
    @satrangisiyasat6034 2 місяці тому +2

    ਸੁਖਬੀਰ ਬਾਦਲ ਤੋਂ ਇਲਾਵਾ ਹੋਰ ਕੋਈ ਵੀ ਪ੍ਰਧਾਨ ਬਣੇ ,ਕਿਸੇ ਨੂੰ ਕੋਈ ਇਤਰਾਜ ਨਹੀਂ ਹੋਵੇਗਾ।

  • @BhagSingh-k2d
    @BhagSingh-k2d 2 місяці тому +1

    ਪੰਜੋਲੀ ਸਾਹਿਬ ਫਤਿਹਗੜ੍ਹ ਸਾਹਿਬ ਸ਼ਹੀਦੀ ਕਾਨਫਰੰਸਾਂ ਬੰਦ ਕਰਤੀਆ ਉਹ ਜਰੂਰ ਕਰਿਆ ਕਰੋ ਤੁਸੀਂ ਧਾਰਮਿਕ ਮਸਲੇ ਤਾਂ ਹੀ ਹੱਲ ਹੋਣੇ

  • @JasvirSingh-v8c
    @JasvirSingh-v8c 2 місяці тому +1

    ਧੰਨ। 2। ਗੁਰੂ। ਰਾਮ। ਦਾਸ। ਜੀ। ਕੋਈ। ਸੱਚਾ। ਇਮਾਨਦਾਰ। ਲੀਡਰ। ਭੇਜੋ। ਜੀ

  • @RydhamYT
    @RydhamYT 2 місяці тому +3

    Right

  • @bhupindersinghsqngha5271
    @bhupindersinghsqngha5271 2 місяці тому +8

    ਬਾਦਲਾ ਕਿਆ ਨੇ ਪੰਜਾਬ ਵਰਵਾਦ ਕੀਤਾ ਸਿਰਫ ਆਪਣੀ ਜਾਇਆਦ ਬਣਾਈ ਜਾ ਚਿੱਟਾ ਲਿਆਦਾ ਪੰਜਾਬ ਦੀ ਜਵਾਨੀ ਖਤਮ ਕੀਤੀ

  • @satwindersingh7848
    @satwindersingh7848 2 місяці тому +1

    Good vicharPanjuli sahib

  • @harpreetagriinformation9862
    @harpreetagriinformation9862 2 місяці тому +4

    Imandar leader panjoli next president akali dal

  • @beantsingh9208
    @beantsingh9208 2 місяці тому +1

    ਕੌਮ ਪਰਸਤੀ ਦੇ ਨਾਲ ਨਾਲ ਅਕਾਲੀ ਲੀਡਰਾਂ ਵਿੱਚ ਸਿੱਖ ਵਿਚਾਰਧਾਰਾ ਦਾ ਪਰਪੱਕਤਾ ਹੋਣਾ ਜਰੂਰੀ ਹੈ। ਜੋ ਕਿ ਕਿਸੇ ਵਿਚ ਨਹੀਂ ਜਾਪਦੀ। ਪੰਜੋਲੀ ਸਾਹਿਬ ਪੰਥ ਨੂੰ ਅਜੋਕੇ ਹਾਲਤ ਵਿੱਚ ਅਗਵਾਈ ਦੇ ਸਕਦੇ ਹਨ।

  • @premjitbrar6454
    @premjitbrar6454 2 місяці тому +1

    ਜਥੇਦਾਰ ਸਾਹਿਬ ਜੀ ਤੁਸੀਂ ਸੱਚੀ ਗੱਲ ਕਰ ਰਹੇ ਹੋ

  • @SatnamSingh-ch4kd
    @SatnamSingh-ch4kd 2 місяці тому +1

    Very good interview panjoli sahib

  • @GurjitSingh-c2e
    @GurjitSingh-c2e 2 місяці тому +5

    ਸੁਖਬੀਰ ਬਾਦਲ ਦੀ ਸਟੇਜ, ਤੇ ਸਰਸੇ ਆਲੇ ਸਾਧ ਦੀ ਸਟੇਜ, ਇਕੁਈ ਗੱਲ ਹੈ,,,,
    ਜਿਹੜੇ ਸੁਖਬੀਰ ਬਾਦਲ ਦੀ ਸਟੇਜ ਤੋਂ ਬੋਲੇ ਉਹ ਸਮਝਲਉ ਸਰਸੇ ਆਲੇ ਦੀ ਸਟੇਜ ਤੋਂ ਬੋਲਣਾ ਹੀ ਹੈ,,,,,

  • @tejindersingh4588
    @tejindersingh4588 2 місяці тому +6

    WAHEGURU ji DHAN WAHEGURU ji....

  • @dalipsingh1507
    @dalipsingh1507 2 місяці тому +6

    Sat shri akal s ji realty speaking

  • @romanasingh1914
    @romanasingh1914 2 місяці тому +9

    ਵੀਰ ਜੀ ਵੱਡਾ ਪਾਪੀ ਰਘਬੀਰ ਸਿੰਘ ਜਥੇਦਾਰ ਭਰਧਾਨ ਹੈ ਪੁੱਛੋ ਪਾਪੀ ਸੁਖਵੀਰ ਬਾਦਲ ਨੂੰ ਭਜਾਉਣਾ ਹੈ ਪੰਜਾਬ ਬਚਾਉਣ

  • @kanwaljitsingh5734
    @kanwaljitsingh5734 2 місяці тому +22

    ਬਹੁਤੇ ਚਾਸ ਨੇ ਸੁਖਬੀਰ ਦੀ ਮਾਫ਼ੀ ਪੰਥ ਨੇ ਸੋਦਾ ਸਾਧ ਦੀ ਮਾਫ਼ੀ ਵਾਗ ਕਬੂਲ ਨਹੀਂ ਕਰਨੀ।।

    • @AmarjitSingh-eq3rl
      @AmarjitSingh-eq3rl 2 місяці тому

      ਸਿੱਖ ਪੰਥ ਦਾ ਝੁਕਾਅ ਕਾਂਗਰਸ ਵੱਲ ਹੈ ਲੋਕਸਭਾ ਵਿਚ ਜਿੱਤ ਦੇ ਕੀਹ ਸਿੱਧ ਕਰ ਦਿੱਤਾ ਹੈ

  • @swaransinghsekhon4836
    @swaransinghsekhon4836 2 місяці тому +3

    Good views thanks

  • @satrangisiyasat6034
    @satrangisiyasat6034 2 місяці тому +2

    ਬਾਦਲਾਂ ਤੇ ਕਿਸੇ ਵੀ ਪੰਥਕ ਤੇ ਅਕਾਲੀ ਦਲ ਦੀਆਂ ਗਤੀਵਿਧੀਆ ਚ ਭਾਗ ਲੈਣ ਤੇ ਪਾਬੰਦੀ ਲਗਾਈ ਜਾਵੇ।

  • @darshanjoga2038
    @darshanjoga2038 2 місяці тому +7

    ਹੁਣ ਸੋਚਣ ਵਾਲੀ ਗੱਲ ਆ ਕਿ ਇਹ ਲੀਡਰ ਭਾਵੇਂ ਬਾਗੀ ਅਖਵਾਉਣ ਲੱਗ ਪਏ ਜਦੋਂ ਵੀ ਕਿਸੇ ਲੂਡਰ ਨੂ ਪੁਛਿਆ ਜਾਦਾਂ ਕਿ ਹੁਣ ਕੌਣ ਹੋਵੇਗਾ ਤੁਹਾਡਾ ਪਰਧਾਨ ਤਾਂ ਇਹਨਾਂ ਦਾ ਜੁਆਬ ਹੁੰਦਾ ਕਿ ਕੋਈ ਦਿੱਸ ਹੀ ਨਹੀਂ ਰਿਹਾ ਪੰਥਪਰਸਤ ਲੀਡਰ। ਇਥੋਂ ਹੂ ਇੰਨਾ ਸਾਰਿਆਂ ਦਾ ਪਤਾ ਲਗਦਾ ਕਿ ਇਹ ਕਿੰਨੇ ਕੁ ਸਹੀ ਨੇ ਜਿਹੜੇ ਆਪਣੀ ਛਾਤੀ ਤੇ ਹੱਥ ਰੱਖਕੇ ਇਹ ਨਹੀਂ ਕਹਿ ਰਹੇ ਕਿ ਅਸੀਂ ਸਾਰੇ ਹੀ ਪੰਥ ਖਾਤਿਰ ਕੁਰਬਾਨੀ ਕਰਨ ਲਈ ਤਿਆਰ ਹਾਂ ਸਰਬਸੰਮਤੀ ਨਾਲ ਕੋਈ ਵੀ ਬਣ ਜਾਵੇ ਸਾਡੇ ਧੜੇ ਦਾ ਲੀਡਰ ਸਾਨੂੰ ਕੋਈ ਇਤਰਾਜ ਨਹੀਂ ਹੋਊ। ਪਰ ਇਨ੍ਹਾਂ ਨੂੰ ਪਤਾ ਕਿ ਅਸੀਂ ਵੀ ਕੀ ਕਰਦ ਰਹੇ ਹਾਂ ਅਸੀਂ ਲੋਕਾਂ ਵਿੱਚ ਨਹੀਂ ਜਾ ਸਕਦੇ ਜਦੋਂ ਅਸਲ ਵਿੱਚ ਜਦੋਂ ਇਹ ਲੋਕਾਂ ਵਿੱਚ ਵੋਟਾ ਮੰਗਣ ਆਉਣਗੇ ਤਾਂ ਉਦੋਂ ਪਤਾ ਲੱਗੂ ਕਿ ਕਿੰਨ ਕੁ ਪਸੰਦ ਕਰਦੇ ਨੇ ਲੋਕ ਇਹਨਾਂ ਨੂੰ।

  • @sukhwantsingh1999
    @sukhwantsingh1999 2 місяці тому +4

    ਸੁਖਬੀਰ ਬਾਦਲ ਨੂੰ ਚਾਹੀਦਾ ਪ੍ਰਧਾਨਗੀ ਸੋਧੇ ਸਾਧ ਨੂੰ ਦੇ ਦੇਵੇ।

  • @inderjitsingh5657
    @inderjitsingh5657 2 місяці тому +5

    Very good panjoly sahib

  • @bsr840
    @bsr840 2 місяці тому +16

    ਸੁਖਬੀਰ ਨਾਂ ਸਿੱਖ ਧਰਮ ਦਾ ਹੈ ਨਾਂ ਕੌਮ ਦਾ ਅਤੇ ਨਾ ਹੀ ਪਾਰਟੀ ਦਾ। ਇਹ ਗ਼ਦਾਰ ਹੈ।

  • @SurinderSingh-vp9gr
    @SurinderSingh-vp9gr 2 місяці тому +2

    100 % Right

  • @HarbhajanSinghSekhon-v7n
    @HarbhajanSinghSekhon-v7n 2 місяці тому +1

    SARDAR PANJOLY SAHIB HAS CLEARED THE WHOLE SITUATION AND HIS SUGGESTIONS ARE QUITE VALID AND VALUABLE

  • @SukhdevSidhu-xg9gy
    @SukhdevSidhu-xg9gy 2 місяці тому +5

    Very good panjoli saab bhout syane bande ne

  • @sukhwantsingh1999
    @sukhwantsingh1999 2 місяці тому +3

    ਜਥੇਦਾਰ ਸਾਹਿਬਾਨ ਵੀ ਸੁਖਬੀਰ ਬਾਦਲ ਦੇ ਕਹਿਣੇ ਤੋਂ ਬਾਹਰ ਨਹੀਂ ਹਨ।

  • @harjitsingh7956
    @harjitsingh7956 2 місяці тому +1

    Very good interpretation and suggestions. panth needs to take steps as per his observations and suggestions.👌👌🙏

  • @RavindraSingh-ff7nq
    @RavindraSingh-ff7nq 2 місяці тому +8

    Panjoli Saab jindabad

  • @SurjitSingh-ye2bt
    @SurjitSingh-ye2bt 2 місяці тому +1

    Panjoli sahb bilkul sahi keha ...

  • @gurdeepsidhu4216
    @gurdeepsidhu4216 2 місяці тому +1

    ਚੰਗੇ ਗੁਣਾਂ ਦੇ ਤੱਤ ਖਤਮ ਨਹੀਂ ਹੋਏ ਚੰਗੇ ਗੁਣ ਦੇ ਤੱਤ ਹੈ ਹੀ ਨਹੀਂ ਸਨ।

  • @satrangisiyasat6034
    @satrangisiyasat6034 2 місяці тому +1

    ਸ੍ਰ ਕਰਨੈਲ ਸਿੰਘ ਪੰਜੋਲੀ, ਸੁਖਦੇਵ ਸਿੰਘ ਭੌਰ, ਚਰਨਜੀਤ ਸਿੰਘ ਬਰਾੜ, ਸੰਤਾ ਸਿੰਘ ਉਮੈਦਪੁਰ, ਬਿਕਰਮਜੀਤ ਸਿੰਘ ਖਾਲਸਾ, ਆਦਿ ਚੰਗੇ ਲੀਡ੍ਰਰ ਵੀ ਹਨ।

  • @jjjsss4401
    @jjjsss4401 2 місяці тому +4

    Good g

  • @dharamsingh-wq8jj
    @dharamsingh-wq8jj 2 місяці тому +2

    ਪੰਜੋਲੀ ਸਾਹਿਬ ਬਿਲਕੁਲ ਸਹੀ ਆਖਿਆ, ਪਰ ਇਹ ਬਿਜਲੀ ਮੁਆਫ ਕਰਨ ਵਾਲਿਆਂ ਨੂੰ ਪੁੱਛੋ ਪੰਜ ਏਕੜ ਜ਼ਮੀਨ ਦੇ ਮਾਲਕਾਂ ਦੀ ਬਿਜਲੀ, ਦੂਜੇ ਪਾਸੇ ਹਜਾਰਾਂ ਏਕੜ ਜ਼ਮੀਨ ਦੇ ਮਾਲਕਾਂ ਦੇ ਬਿੱਲ ਦਾ ਕੀ ਮੁਕਾਬਲਾ ।ਇਹਨਾਂ ਨੇ ਕਿਸਾਨਾਂ ਨਾਲ ਸਭ ਤੋਂ ਵੱਡਾ ਧੋਖਾ
    ।।

  • @butasinghtohra9285
    @butasinghtohra9285 2 місяці тому +6

    Jathedar karnail Singh Panjoli jindabad

  • @gagankaur4209
    @gagankaur4209 2 місяці тому

    ਭਾਈ ਸਾਹਿਬ thik ਕਹਿ ਰਹੇ ਨੇ ਵਡੀ ਸਿੱਖ ਸੰਗਤ ਹੁਕਮ ਨਾਮੇ ਤੋਂ ਮਨੁੱਕਰ ਹਵੋਏਗੀ

  • @gurnamsingh-bc8oy
    @gurnamsingh-bc8oy 2 місяці тому +2

    ਜਦੋਂ ਇਹ ਮੁਲਾਕਾਤਾਂ ਹੁੰਦੀਆਂ ਸਨ, ਪ੍ਰਕਾਸ਼ ਸਿੰਘ ਬਾਦਲ ਜ਼ਿੰਦਾ ਸੀ, ਇਹ ਨਹੀਂ ਹੋ ਸਕਦਾ ਕੇ ਪ੍ਰਦੀਪ ਕਲੇਰ ਅਤੇ ਬਾਕੀ ਸਾਰੇ ਮਸਲਿਆਂ ਦੀ ਪ੍ਰਕਾਸ਼ ਸਿੰਘ ਬਾਦਲ ਨੂੰ ਜਾਣਕਾਰੀ ਨਾਂ ਹੋਵੇ
    ਮੁੱਖ ਦੋਸ਼ੀ ਪ੍ਰਕਾਸ਼ ਸਿੰਘ ਬਾਦਲ ਵੀ ਹੈ

  • @balbirsinghjmajra2523
    @balbirsinghjmajra2523 2 місяці тому +3

    Panjoli Saheb Imandar Gursikh he men te Hamesa Satkar Karda han

  • @chananrayat7267
    @chananrayat7267 2 місяці тому +1

    Sukhbir should expelled from panth for the whole life. Waheguru ji.

  • @GurvinderSingh-ug3xe
    @GurvinderSingh-ug3xe 2 місяці тому +1

    Badal ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ

  • @swaranjitgill9583
    @swaranjitgill9583 2 місяці тому +2

    NEW DUGRE BADAL TE SGPC DAMMI LANNA

  • @satrangisiyasat6034
    @satrangisiyasat6034 2 місяці тому

    ਅਕਾਲੀ ਦਲ ਦਾ ਪ੍ਰਧਾਨ ਗਿਆਨੀਂ ਕਰਤਾਰ ਸਿੰਘ, ਸਿਰਦਾਰ ਕਪੂਰ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਵਰਗਾ ਇਨਸਾਨ ਹੋਣਾਂ ਚਾਹੀਦਾ ਹੈ, ਖਾਲਸਾ ਜੀਉ।

  • @amrikwahla
    @amrikwahla 2 місяці тому +1

    Sukhbir Singh Badal has neither done any service for Sikh nor did any sacrifice for punjab and sikh. The SAD leaders have spoiled the punjab and no body like this party they should sit at home and take rest let other leaders come forward who have no self interest and only wanted service for sikh.

  • @daljitsingh3631
    @daljitsingh3631 2 місяці тому +20

    ਬਾਦਲਾਂ ਨੇ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ

  • @pashorasingh3251
    @pashorasingh3251 2 місяці тому +1

    ਸੁਖਬੀਰ ਬਾਦਲ ਨੇ ਪੰਥ ਦਰਦੀਆ ਅੱਗੇ ਨਹੀ ਆਉਣ ਦਿੱਤਾ ਸੁਖਬੀਰ ਬਾਦਲ ਨੇ ਅਜਿਹੇ ਗੁਨਾਹ ਕੀਤੇ ਹਨ ਜੋ ਮੁਆਫ਼ੀ ਯੋਗ ਨਹੀ ਹਨ

  • @jaswantsekhon2083
    @jaswantsekhon2083 2 місяці тому +1

    ਜਦ ਸੋਮ ਨਾਥ ਦੇ ਮੰਦਰ ਨੇੜੇ ਸਮੁੰਦਰ ਦੇ ਕੰਢੇ ਿਕ੍ਰਸ਼ਨ ਭਗਵਾਨ ਸਮੇਤ ਯਾਦਵ ਕੁੱਲ ਦਾ ਨਾਸ ਹੋਗਿਅਾ ਸੀ । ਿਕ੍ਰਸ਼ਨ ਭਗਵਾਨ ਦੀ ਬੰਸਰੀ ਫਿਰ ਵੀ ਵੱਜਦੀ ਰਹੀ ਭਾਵ ਹਵਾ ਨਾਲ ਹੀ ਵੱਜਦੀ ਰਹੀ , ਸੋ ਪ੍ਰਧਾਨ ਸੈ'ਕੜੈ ਪੈਦਾ ਹੋ ਸਕਦੇ ਹਨ । ਭਲੀ ਤੋ ਭਲੀ ਕਾਬਲੀਅਤ ਪੲੀ ਹੈ ਪੰਜਾਬ ਵਿੱਚ ॥

  • @sukhmindersinghshahbanddeh543
    @sukhmindersinghshahbanddeh543 2 місяці тому

    Good Panjoly shaib ji

  • @AvtaarsinghToorbanjara
    @AvtaarsinghToorbanjara 2 місяці тому +7

    ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਬਲਦੇਵ ਸਿੰਘ ਮਾਨ ਨੂੰ ਬਣਾਉਣ ਚਾਹੀਦਾ ਹੈ ਜੀ

  • @amarjitkaur3694
    @amarjitkaur3694 2 місяці тому +1

    ਵਿਰਸਾ ਬੋਲਣ ਤੇਰਖਿਅਆ ਕਹਿੰਦਾ ਬੀਬੀਆ ਦੇਕਛਿਹਰੇਖਟੜਾਲਾੳਉਦਾਸੀ

  • @singhkarnail3953
    @singhkarnail3953 2 місяці тому +2

    VEER JI AKAL TAKHAT SAHIB TON KOI V INSAAF NAHIN MIL SAKDA KYONKE JAD TAK SIKHA GAPPI IKK PASSE NAHIN KAR DINDE

  • @KULWANTSINGH-kc2lu
    @KULWANTSINGH-kc2lu 2 місяці тому +4

    Sukhbir ji tuhadi SAD nu ki den hai te ki kurbani hai

  • @SukhdevSidhu-xg9gy
    @SukhdevSidhu-xg9gy 2 місяці тому +3

    Sardar sucha singh chottepur saab nu akali dal pardahan banvo pantkhak leader ne te emandar v ne

  • @RajinderSingh-gu9wr
    @RajinderSingh-gu9wr 2 місяці тому +3

    Panjoli Sahib ne Gobind Ram da bi 1992 ch Virodh kiya si

  • @bholasingh9912
    @bholasingh9912 2 місяці тому +2

    Jad tak jatt bad nahe khatam nahe hunda tad tak Kom is Tara rulde rahuge

  • @baldevsinghgill3132
    @baldevsinghgill3132 2 місяці тому +2

    SUKHBIR-NU-PANTH-VICHO-SARE-UMER-LAE-SEK-DENA-CHAHEDA-THANK

  • @JagjitSingh-mn4wv
    @JagjitSingh-mn4wv Місяць тому

    ਜਿੱਦਾਂ ਇਹਨਾਂ ਲੋਕਾਂ ਨੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਰੋਲਿਆ ਨਾ ਇਦਾਂ ਹੀ ਇਹਨਾਂ ਲੋਕਾਂ ਨੇ ਰੁਲਣਾ ਤੁਹਾਡੇ ਸਾਹਮਣੇ ਵੇਖਿਓ ਤੁਸੀਂ

  • @gurcharansinghgill8521
    @gurcharansinghgill8521 2 місяці тому +3

    ਤੁਸੀਂ ਕਿੰਨਾ ਸਮਾਂ ਜੇਲ੍ਹ ਵਿੱਚ ਬੰਦ ਰਹੇ ਹੋ ਸਿੱਧੀ ਗੱਲ ਹੈ ਜਿਨ੍ਹਾਂ ਟਾਈਮ ਸਰਕਾਰ ਸੀ ਮੌਜਾਂ ਮਾਣਦੇ ਰਹੇ ਹੁਣ ਪਾਸੇ ਹੋ ਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲੱਗੇ ਹੋਏ ਹੋ ਜੇਕਰ ਤੁਸੀਂ ਸਹੀ ਹੁੰਦੇ ਤਾਂ 2015 ਵਿੱਚ ਅਸਤੀਫਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਸੀ

  • @vinodbagifaridkot158
    @vinodbagifaridkot158 2 місяці тому

    Pajoli sahib sacha sikh han ji

  • @amarjitkaur3694
    @amarjitkaur3694 2 місяці тому

    ਪਤਰਕਾਰ ਵੀਰ ਸਿਰ ਢਕ ਲਿਆ ਕਰੋ ਗੁਰਸਿੱਖ ਬੰਦਿਆ ਅਗੇ

  • @lovepreetkaur1173
    @lovepreetkaur1173 2 місяці тому

    Badal bhut wade ghar sikhi de Punjab de ihna nu Bahar kado

  • @jagjeetsingh9613
    @jagjeetsingh9613 2 місяці тому +2

    ਫਰੀਦਕੋਟ ਵਾਲਲੀਸੀਟਤੇਵੀ ਰਲਾ ਹੋਇਆ ਕਾਲੀਆਨਾਲ ਅਸੀਸਮਝ ਨੀ ਰਹੇ

  • @chananrayat7267
    @chananrayat7267 2 місяці тому

    Sukhbir think only about his business. He never bothered for sikhism and panth. Sukhbir need only business nothing else. Sukhbir himself should leave the Akali Dal Party. Waheguru ji.

  • @JasvinderSingh-dr7oi
    @JasvinderSingh-dr7oi 2 місяці тому

    Bussiness 1947 toup no any cm India compared rich

  • @surindersinghsidhamerimathohri
    @surindersinghsidhamerimathohri 2 місяці тому

    ਕਾਸ਼ ਪ੍ਰਕਾਸ਼ SIN ਬਾਦਲ ਨੂੰ ਪਤਾ ਹੁੰਦਾ ਕਿ ਸਭ ਕੁਝ ਇਥੇ ਹੀ ਰਹਿ ਜਾਣਾ ਹੈ??ਤੇ ਪੰਜਾਬ ਲਈ ਤੇ ਸਿੱਖਕੌਮ ਲਈ ਕੁਝ ਚੰਗਾ ਕੰਮ ਕਰ ਜਾਦਾ ਜਾ ਕਰਦਾ?? ਤੇ ਆਪਣੇ-ਆਪ ਦੇ ਪਰਿਵਾਰ ਲਈ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਨਾ ਕਰਦਾ।।
    ਇਕ ਸਮਾ ਸੀ ਜਦੋ ਇਸ ਦੀ ਘਰ ਵਾਲੀ ਕੋਲ ਲੋਕ ਪੈਸਿਆ ਦੇ ਸੂਟਕੇਸ ਲੈ ਕੇ ਜਾਦੇ ਹੁੰਦੇ ਸਨ??ਕੋਈ ਵੀ ਕੰਮ ਜਾ ਨੋਕਰੀ ਲਈ?? ਤੇ ਕੁਝ ਲੋਕਾ ਦੇ ਕੰਮ ਵੀ ਨਹੀ ਸੀ ਹੁੰਦੇ?ਤੇ ਉਹ ਨਰਕਾ ਨੂੰ ਜਾਦੇ ਸਮੇ ਸਭ ਕੁਝ ਇਥੇ ਹੀ ਛੱਡ ਗਈ????ਹੁਣ ਇਹ ਨਰਕੀਆ ਸ਼ਾਇਦ ਉਸ ਕੋਲ ਜਾ ਕੇ ਪਛਤਾਏ ਗਾ??ਕਿ ਸਾਨੂੰ ਦੋਵਾ ਨੂੰ ਰੱਬ ਨੇ ਚੰਗੇ ਕੰਮ ਕਰਨ ਦਾ ਮੌਕਾ ਦਿੱਤਾ ਸੀ ਪਰ ਅਸੀ??ਏਨੀ ਲੰਬੀ ਉਮਰ ਉਪ੍ਰੰਤ ਹੋਣ ਤੋ ਬਾਅਦ ਵੀ ਆਪਣੇ-ਆਪ ਦੇ ਪਰਿਵਾਰ ਦੇ ਸਵਾਰਥ ਲਈ?? ਰੱਬ ਤੇ ਸਿੱਖ ਕੌਮ ਤੇ ਪੰਜਾਬੀਆ ਦੇ ਗੁਨਾਹਗਾਰ ਬਨਣ ਤੋ ਸਿਵਾਏ ਹੋਰ ਕੁਝ ਨਹੀ ਕੀਤਾ??
    ਪੰਜਾਬ ਦੀ ਤ੍ਰਾਸਦੀ ਹੈ ਕੇ ਪੰਜਾਬ ਨੂੰ ਭੇਖੀ ਸਿੱਖ ਲੀਡਰਾ ਨੇ ਆਪਣੇ-ਆਪ ਦੇ ਪਰਿਵਾਰ ਤੇ ਚਮਚਿਆ ਲਈ??? ਨਾਸਮਝ ਤੇ ਬੇਵਕੂਫ ਸਿੱਖਾ ਨੂੰ ਹੋਰ ਬੇਵਕੂਫ ਬਣਾਇਆ ਤੇ ਪੰਜਾਬ ਤੇ ਪੰਜਾਬੀਅਤ ਤੇ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਕੀਤਾ।
    ਪੰਜਾਬ ਲਈ ਕਰਜਾ ਤੇ ਉਜਾੜਾ ਤੇ ਆਪਣੇ-ਆਪ ਤੇ ਆਪਣੇ-ਆਪ ਦੇ ਚਮਚਿਆ ਦੀ ਤਰੱਕੀ ਪੰਜਾਬ ਦੀ ਲੁੱਟ ਕਰ ਕਰ ਕਰ ਕੇ ।।
    ਸਿੱਖ ਸਿਧਾਂਤ ਤੇ ਸਿੱਖ ਕੌਮ ਦਾ ਘਾਣ ਕੁਰਸੀ ਦੇ ਕਰਕੇ RSS, BJP, ਦੇ ਹੱਥ ਠੋਕਾ ਬਣਕੇ।।
    RSS AND BJP ਦੇ ਹੱਥ ਠੋਕਾ ਬਣ ਕੇ ਸਿੱਖ ਸਿਧਾਂਤ ਦੇ ਉਲਟ ਕੰਮ ਕੀਤੇ ਤੇ ਇਸ ਨਰਕੀਏ ਨੇ ਸਾਰੀ ਉਮਰ ਸਿੱਖ ਕੌਮ ਦੇ ਨਾਸਮਝ ਤੇ ਬੇਵਕੂਫ ਸਿੱਖ ਲੋਕਾ ਨੂੰ ਬੇਵਕੂਫ ਬਣਾਇਆ ਤੇ ਸਿੱਖਾ ਦੀਆ ਉੱਚ ਸੰਸਥਾਵਾ ਤੇ ਕਬਜਾ ਕਰ ਕੇ ਲੁੱਟਿਆ ਤੇ ਸਿੱਖਾ ਲਈ ਉਸ ਪੈਸੇ ਨਾਲ ਕੁਝ ਚੰਗਾ ਨਹੀ ਕੀਤਾ??
    ਬਾਹਰੋ ਇਸਾਈ ਗੋਰਿਆ ਨੇ ਪੰਜਾਬ ਦਿਆ ਪਿੰਡਾ ਵਿੱਚ ਸਕੂਲ ਖੋਲ ਕੇ ਉਹਨਾ ਨੂੰ ਮੁਫਤ ਸਿੱਖਿਆ ਦੇ ਕੇ ਇਸਾਈ ਬਣਾਇਆ ਤੇ ਪਰ ਇਸ ਨਰਕੀਏ ਨੇ ਦਰਬਾਰ ਸਾਹਿਬ ਦਾ ਸਰਮਾਇਆ ਲੁੱਟਿਆ ਜੋ ਕਿ ਇਸ ਨੂੰ ਸਿੱਖ ਕੌਮ ਲਈ ਸਕੂਲ-ਕਾਲਜਾ ਤੇ ਹੋ ਮਨੁੱਖਤਾ ਲਈ ਵਰਤਣਾ ਚਾਹੀਦਾ ਸੀ??ਪਰ ਇਹ ਉਹ ਸਿੱਖ ਸੰਸਥਾਵਾ ਦਾ ਸਰਮਾਇਆ ਤੇ ਸਿਧਾਂਤ ਦਾ ਨਜਾਇਜ ਇਸਤੇਮਾਲ??ਆਖੌਤੀ ਜਥੇਦਾਰਾ ਰਾਹੀ ਕਰਦਾ ਰਿਹਾਅ???
    ਤੇ ਆਖਿਰ ਵਿੱਚ ਪੰਜਾਬ ਤੇ ਨਾਸਮਝ ਤੇ ਬੇਵਕੂਫ ਸਿੱਖਾ ਨੂੰ ਥੋੜੀ ਸਮਝ ਆਈ ਤੇ ਸਮਝਦਾਰੀ ਤੋ ਕੰਮ ਲੈ ਕੇ ਇਸ ਚੋਰ ਪਰਿਵਾਰ ਨੂੰ ਨਕਾਰਿਆ???
    ਹੁਣ ਇਹ ਨਰਕੀਆ ਦੋਵੇ ਹੱਥ ਝਾੜ ਕੇ ਨਰਕਾ ਵਿੱਚ ਆਪਣੀ ਘਰ ਵਾਲੀ ਕੋਲ ਨਰਕਾ ਵਿੱਚ ਸਿਆਸਤ ਕਰੇ ਗਾ???ਜੇ ਇਸ ਦਾ ਵੱਸ ਚੱਲਿਆ?

  • @manjitsinghplaha8893
    @manjitsinghplaha8893 2 місяці тому

    Badl kia ne Bijlee free kiti te Mulajm Bharti band karti, jehra Bijlee Bord Mulajma noo hr sal bonus dida hunda c oh karjai karta ji,

  • @bholasingh9912
    @bholasingh9912 2 місяці тому +1

    Koi be Punjab vich aakali phulla singh nahe hai guru ji bahut hai ji

  • @gurvinderpalsingh679
    @gurvinderpalsingh679 2 місяці тому

    1978 DI BAISAKHI WALA NIRANKARIA NE BEGUNAH SIKHA DA KATAL KEETA AKALIDAL NU VOTE NAHI PAI

  • @sukhmindersingh1806
    @sukhmindersingh1806 2 місяці тому

    Bhai. Sahb. Is no. Tan. Kalai. Pani. Bhajna. Chahida.

  • @bholasingh9912
    @bholasingh9912 2 місяці тому +1

    Gen sabeg de putta nu dane chahede kom de jimmubare ex army nu

  • @JaswinderSingh-w2k8y
    @JaswinderSingh-w2k8y 2 місяці тому

    Soptking company prèwat pand jeda deskt bathinda sir Punjab. Sirkar to mang kard h company the kar vi keti ja sir

  • @kulwantsinghmann4976
    @kulwantsinghmann4976 2 місяці тому

    Corruption de kese vich 8 den jail gia sukha jail vich rownda rehah sukhbir de koum layee koee kurbani nahi

  • @bholasingh9912
    @bholasingh9912 2 місяці тому +1

    Army bale be sikh be kom de sewa kar sakde ne

  • @BaldevSinghBssandhu
    @BaldevSinghBssandhu 2 місяці тому

    ਤੂੰ ਆਵਦੀ ਕੁਰਬਾਨੀ ਵੀ ਦੱਸ ਜਰਾ

  • @SIDHU.BANWALA
    @SIDHU.BANWALA 2 місяці тому

    ਸੁਖਵੀਰ ਬਾਦਲ ਤਾਂ ਅੱਜ ਵੀ ਸਭ ਤੋਂ ਅਮਿਰ‌ ਸਿਖ ਹੈ ਹੁਣ ਤੈਨੂੰ ਭਰਦਾਨ ਬਣਾ ਦੇਈਏ

  • @bholasingh9912
    @bholasingh9912 2 місяці тому +1

    Sadi Kom de aander jad vitkara khatm ho jayega us din kom ekkathi ho jayege kom nu ek ghand aur ek dada jatt bad ne Sadi Kom khatam khatam ho gai

  • @BhupinderSingh-jn5ej
    @BhupinderSingh-jn5ej 2 місяці тому +1

    Jathedar.sahib.nu.chhida.ha.ke.sukhe.de.gunah.nu.dekhde.hoye.sikh.panth.vicho.shekna
    .chihida.ha