Powerful food & speed work | bazi jand

Поділитися
Вставка
  • Опубліковано 10 січ 2025

КОМЕНТАРІ • 109

  • @sukhsukhvirsingh1043
    @sukhsukhvirsingh1043 9 місяців тому +4

    ਬੁਹਤ ਵਧੀਆ ਜੀ ਮੇਹਰ ਕਰਨ ਸਭਨਾਂ ਨੂੰ ਜੀ ਵਾਹਿਗੁਰੂ ਜੀ

  • @parmarrajput4430
    @parmarrajput4430 10 місяців тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਖਾਲਸੇ ਦੀ ਹਰ ਮੈਦਾਨ ਫਤਹਿ❤

  • @tsgkarn4284
    @tsgkarn4284 9 місяців тому +2

    ਬਹੁਤ ਵਧੀਆ ਸੋਚ ਬਾਈ ਜੰਡ ਵਾਲੇ ਦੀ ਨਵੀਂ ਪੀੜ੍ਹੀ ਨੂੰ ਚੰਗੀ ਸੇਧ ਦੇ ਰਹਿ god bless you ❤❤❤🎉🎉🎉💚💚 💚 🌹 🌹🌹

  • @GurjitSingh-tj2wg
    @GurjitSingh-tj2wg 10 місяців тому +5

    Waheguru ji ka Khalsa waheguru ji ki Fateh

  • @bittitalwandisabo5343
    @bittitalwandisabo5343 10 місяців тому +3

    ਬਹੁਤ ਚੰਗੀ ਸੇਧ ਦੇ ਰਹੇ ਹੋ ਤੁਸੀਂ ਬਾਈ ਜੀ ਨਵੀਂ ਪੀੜ੍ਹੀ ਨੂੰ
    ਜਿਉਂਦੇ ਵੱਸਦੇ ਰਹੋ

  • @jasvirmokha4130
    @jasvirmokha4130 10 місяців тому +1

    Baji BHA bhoot badiya sweet fruit ha phans

  • @gurkirtsingh682
    @gurkirtsingh682 9 місяців тому

    Bht chngi soch bai jand di .. youth nu bht sohni seht de re ne 🙏🙏

  • @Ik_VAAR_HOR
    @Ik_VAAR_HOR 10 місяців тому +2

    ਬਾਜ਼ੀ ਬਾਈ ਬਿੱਲਾਂ ਗਿੱਲ ਦੀਨੇ ਵਾਲਾ ਬਾਈ ਵੀ ਸੀਰਾ ਬੰਦਾ ਏ❤❤❤❤❤❤❤❤❤❤❤❤

  • @ਖੇਤੀ
    @ਖੇਤੀ 10 місяців тому +1

    ਬਹੁਤ ਵਧੀਆ ਬਾਜ਼ੀ ਬਾਈ ਜੀ

  • @noname-sx5xi
    @noname-sx5xi 10 місяців тому +1

    keep doing hard work guys >CANADA>

  • @ਰਾਜਕਰੇਗਾਖਾਲਸਾ-ਸ4ਡ

    ਹੈਲੋ ਬਾਜ਼ੀ ਮੈਂ ਤੁਹਾਡੀ ਵੀਡੀਓ ਕਦੇ ਕਦੇ ਵੇਖਦਾ ਹੁੰਦਾ
    ਜਿਉਂਦੇ ਵਸਦੇ ਰਹੋ ਭਰਾ ,,🙏

  • @krishanahuja3606
    @krishanahuja3606 10 місяців тому +1

    Really I am happy about your doing wonderful work for the society. God bless you🙏🙏

  • @rajveergamingplanet5827
    @rajveergamingplanet5827 10 місяців тому +2

    Love and support from Canada 🇨🇦🇨🇦

  • @shammirajput9979
    @shammirajput9979 10 місяців тому +3

    Waheguru ji Khalsa waheguru Fateh

  • @WonderfulPeonyFlower-er6ji
    @WonderfulPeonyFlower-er6ji 6 місяців тому

    ਬਾਜੀ ਬਾਈ 🌹💐🙏💐🙏💐💐

  • @punjabiculturesoultouch9025
    @punjabiculturesoultouch9025 9 місяців тому

    waah bai

  • @ਮਾਹਲਾਕਬੱਡੀਬੇਰੀਗੇਟਸੁਰਸਿੰਘ

    ਬਾਜੀ ਬਾੲਈ ਆਪਣਾ ਭਾਣਜਾ ਤੇਰੇ ਕੋਲ ਆਇਆ ਤਲਵੰਡੀ ਲੁਧਿਆਣਾ ਤੋ ਖਿਆਲ ਰੱਖਿੳ ਜੀ

  • @PrabhVirdi-uj2sv
    @PrabhVirdi-uj2sv 8 місяців тому

    Wah sir ❤

  • @Jaggi01999
    @Jaggi01999 2 місяці тому

    9:58😢waheguru Ji

  • @parmeetsinghsaini7378
    @parmeetsinghsaini7378 9 місяців тому

    Nice 👍

  • @surjitrai4038
    @surjitrai4038 10 місяців тому +1

    God bless you paji❤

  • @deepsidhudeep6948
    @deepsidhudeep6948 9 місяців тому

    Sirra veer ji

  • @HarjinderSingh-s4w
    @HarjinderSingh-s4w 7 місяців тому

    ਮੈਂ ਵੀ ਬਣਾਇਆ ਸੀ ਬਹੁਤ ਵਧੀਆ ਬਣਦਾ ਬਾਈ ਜੀ

  • @herbalpath...
    @herbalpath... 10 місяців тому

    Nice to see ur cooking job

  • @gurditsingh1792
    @gurditsingh1792 10 місяців тому +1

    ਬਾਜ਼ੀ ਭਾਅ ਆਹ ਤੁਹਾਡੀ ਮੈਰੀ ਵਰਗਾ ਜਾਨਵਰ ਮੇਰੇ ਕੋਲ ਵੀ ਹੈ ਲਾਲ ਰੰਗ ਦਾ
    ਮੈਨੂੰ ਉਹ ਮਾਂ ਸਮਝਦਾ ਨਿੱਪਲ ਨਾਲ ਪਾਲਿਆ ਪਰ ਹੁਣ ਸੰਭਾਲਣਾ ਔਖਾ ਹੋਇਆ ਪਿਆ
    ਬਹੁਤ ਜਾਨ ਇਹਨਾਂ ਜਾਨਵਰਾਂ ਵਿੱਚ

    • @ANU3319
      @ANU3319 10 місяців тому

      Veere pics bhej deyo mai laina bai

    • @joharrobin9738
      @joharrobin9738 10 місяців тому

      Veer devi na kesi nu bacheya vang paleya hoeya davi na bachi he hundi apni ahi

    • @ANU3319
      @ANU3319 10 місяців тому

      Bai mai bi putta trah rakho gha bai

    • @ANU3319
      @ANU3319 10 місяців тому

      Mainu bahut psnd dog bai bahut pyar

  • @lakhvirchand357
    @lakhvirchand357 8 місяців тому +1

    ਹਾਂ ਜੀ ਉਸਤਾਦ ਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਰ ਨਾਲੇ ਆ ਨਾ ਜਦੋਂ ਤੁਸੀਂ ਕਟਲ ਵੱਢਦੇ ਆ ਨਾ ਤਾਂ ਤੁਸੀਂ ਲਿਫਾਫੇ ਹੱਥਾਂ ਤੇ ਦੋਨਾਂ ਸਾਈਡਾਂ ਤੇ ਪਾ ਲਿਆ ਕਰੋ ਜਾਂ ਫਿਰ ਉਹ ਪਤਲੇ ਵਾਲੇ ਗਾਲੱਬਜ ਜਿਹੜੇ ਆਉਂਦੇ ਆ ਨਾ ਹੋਸਪਿਟਲ ਵਾਲੇ ਜਾਂ ਉਹ ਪਾ ਲਿਆ ਕਰੋ ਤਾਂ ਕਦੇ ਵੀ ਹੱਥ ਖਰਾਬ ਨਹੀਂ ਹੋਣਗੇ ਫਿਰ ਤੁਸੀਂ ਆਸਾਨੀ ਨਾਲ ਕੰਮ ਕਰ ਸਕਦੇ ਹੋ ਬਾਕੀ ਜਿਹੜੀ ਤੁਹਾਡੇ ਆ ਅੰਗੂਠੇ ਤੇ ਕਰਦ ਲੱਗੀ ਹੈ ਨਾ ,ਤੇ ਉਹਦੇ ਲਈ ਇਹ ਹੈ ਕਿ ਤੁਸੀਂ ਡੈਸ਼ਬੋਰਡ ਰੱਖੋ ਇੱਕ ਜਰੂਰ ਪਲਾਸਟਿਕ ਦੀ ਆਉਂਦੀ ਆ ਉਹ ਸਮਾਨ ਕੱਟਣ ਵਾਸਤੇ ਨਾਲੇ ਤੁਹਾਡਾ ਤੇ ਕੰਮ ਹਮੇਸ਼ਾ ਹੀ ਚੱਲਦਾ ਰਹਿਣਾ ਹ ਨਾ ਖਾਣ ਪੀਣ ਵਾਸਤੇ ਬਣਾਉਂਦੇ ਰਹਿਣਾ ਕੋਈ ਕੋਈ ਤਾਂ ਜਰੂਰੀ ਆ ਉਹ ਲਿਆ ਕੇ ਰੱਖੋ
    ਔਰ ਵਧੀਆ ਤੁਸੀਂ ਮੈਂ ਤੁਹਾਡੀ ਵੀਡੀਓ ਦੇਖਦੇ ਰਹਿਣਾ ਬਹੁਤ ਤੁਸੀਂ ਵਧੀਆ ਸਿਹਤ ਲਈ ਖਿਆਲ ਰੱਖਦੇ ਬੱਚਿਆਂ ਦਾ,ਅਤੇ ਬਹੁਤ ਵਧੀਆ ਵੀਰ ਆ ਸਾਰੇ
    ਮੈਂ ਤੁਹਾਡੀਆਂ ਵੀਡੀਓ ਦੇਖਦਾ ਰਹਿੰਦਾ ਆ ਮੈਂ ਵੀ ਸਰ ਕੋਈ ਨਸ਼ਾ ਨਹੀਂ ਕਰਦਾ ਹੈਗਾ ,ਨਾ ਕਦੇ ਵੀ ਚਾਹ ਪੀਂਦਾ ਹਾਂ 25 ਸਾਲ ਤੋਂ
    ਬਸ ਮਜਾ ਆ ਜਾਂਦਾ ਤੁਹਾਡੀ ਵੀਡੀਓ ਦੇਖ ਕੇ ਤ ਕੁਝ ਮਾੜੀ ਮੋਟੀ ਮੈਂ ਵੀ ਡਾਇਟ ਸ਼ੁਰੂ ਕੀਤੀ
    ਮੈਂ ਵੀ ਥੋੜੀ ਬਹੁਤੀ ਐਕਸਰਸਾਈਜ ਲਾ ਲੀ ਦੀ ਮਾੜੀ ਮੋਟੀ
    ਬਾਕੀ ਸਾਡਾ ਕੰਮ ਟਾਇਲ ਪੱਥਰ ਦਾ ਜੋਰ ਦਾ ਕੰਮ ਹੈ
    ਠੀਕ ਹ ਸਤਿ ਸ਼੍ਰੀ ਅਕਾਲ ਜੀ

  • @manpreetgill3970
    @manpreetgill3970 9 місяців тому +1

    Bhai g takkaaa k takkaa k

  • @GorwinderSingh
    @GorwinderSingh 27 днів тому

    bai mitt wrgi sbji aa❤

  • @BolPunjabi.4803
    @BolPunjabi.4803 9 місяців тому

    Good job love from Pakistan 🇵🇰

  • @086wolf
    @086wolf 10 місяців тому +1

    22 punjab sarkara khideri tyar karan lyi lakh rupee kharch kardi private companies nu de ke.....Baazi jhand wargeya nu tyar karna chaida....,
    Ehna nu promote karo....

  • @technicalkaran9095
    @technicalkaran9095 10 місяців тому +1

    Ubale toh ras nikal janda bai meri bebe bnodi aw bakre toh vi swad bnda 👌🏼

  • @dalbirsinghrana4425
    @dalbirsinghrana4425 9 місяців тому

    😮siraa sabgi

  • @karamjitsingh5650
    @karamjitsingh5650 9 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰਾ ਕੁੱਝ ਬਹੁਤ ਈ ਕਮਾਲ ਐ ਪਰ ਇੱਕ ਕੰਮ ਹੋਰ ਕਰ ਲਓ ਸਿਲਵਰ ਦੇ ਭਾਂਡੇ ਦੀ ਥਾਂ ਸਰਬਲੋਹ ਦਾ ਬਰਤਨ ਵਰਤਿਆ ਕਰੋ। ਧੰਨਵਾਦ ਜੀ। ਭਾਈ ਕਰਮਜੀਤ ਸਿੰਘ ਖੰਡੂਰ ਵਾਲੇ ਲਵਿੰਗਸਟਨ ਕੈਲੀਫੋਰਨੀਆ

  • @surdipkaur5909
    @surdipkaur5909 10 місяців тому

    Sat shri akal bhaji buhat testy sabji❤

  • @ਮਾਹਲਾਕਬੱਡੀਬੇਰੀਗੇਟਸੁਰਸਿੰਘ

    ਬਾਜੀ ਉਸਤਾਦ ਸਰਬ ਲੋਕੋ ਦੇ ਬਰਤਨ ਦਾ ਇਸਤੇਮਾਲ ਕਰੋ

  • @sikhboxingsikh3477
    @sikhboxingsikh3477 9 місяців тому

    What a great man warrior waheguru

  • @sukhdeepsinghladdisingh8038
    @sukhdeepsinghladdisingh8038 9 місяців тому

    ਬੱਕਰੇ ਵਾਂਗ ਲੱਗਦਾ ਜਵਾਂ ਬਾਈ❤

  • @GurpreetSingh-wm8sp
    @GurpreetSingh-wm8sp 10 місяців тому

    Jionde rho paji mange tanu pr ae chij da tyan rakheya kro katvadh da

  • @AmrikSingh-yb9bw
    @AmrikSingh-yb9bw 7 місяців тому

    Very good 22g

  • @AmanPreet-k9o
    @AmanPreet-k9o 5 місяців тому

    Buht vdia bandi. Ehh sabji but j fry krke bnonde ohda alag mja a

    • @Danverrr2
      @Danverrr2 5 місяців тому +2

      Fry ta theik aw veer par ode nal tat sare mach jande aw eh trika badiya os nalo❤

  • @dhalludarshan7959
    @dhalludarshan7959 9 місяців тому

    jiunda raih bai

  • @JashanSingh-dr7xu
    @JashanSingh-dr7xu 8 місяців тому

    Love you veer

  • @mastansinghshant4691
    @mastansinghshant4691 10 місяців тому

    Waheuru ji ki Fahte ji ❤️❤

  • @Sekhon95
    @Sekhon95 9 місяців тому

    Kathar bht swaad bndi like chicken

  • @jasbirsingh291
    @jasbirsingh291 10 місяців тому

    Waheguru ji Waheguru

  • @amit1002
    @amit1002 9 місяців тому +1

    राम राम भाई जी
    आप से विनती है खाना बनाने मे लोहे के बर्तन का प्रयोग करो
    खाने मे आयरन की मातरा बी बढ़ेगी ओर सवाद बी बढ़ेगा

  • @INDnewsstories
    @INDnewsstories 10 місяців тому

    👍🙏🏼

  • @JagdishSingh-fk8oe
    @JagdishSingh-fk8oe 9 місяців тому

    Yes veer pak ke fruit hunda

  • @gurjantsingh1480
    @gurjantsingh1480 2 місяці тому

    Bhut khadi Bhi Ani v aukhi ni bandi na aukhi aa katan ch

  • @MandeepKaur-fc8mx
    @MandeepKaur-fc8mx 9 місяців тому

    🎉🎉🎉🎉❤❤

  • @NeerajYadav-m3s
    @NeerajYadav-m3s 10 місяців тому +1

    Jay yadav jay madhav ❤❤❤❤

  • @SoniMundi-c2r
    @SoniMundi-c2r 10 місяців тому +1

    Fried krke bnao is nu...bhut taste bndi

  • @Raman_Dhindsa_95
    @Raman_Dhindsa_95 9 місяців тому

    🙏🏻👍🏻❤

  • @BaggaSubh
    @BaggaSubh 24 дні тому

    Y sodi ik gl bahut vadya lagii a khan peen bare dsn di dit dsn di .. e ni dsda koi

  • @ashishahir1537
    @ashishahir1537 5 місяців тому

    Guruji....thoda ..Hindi ..me bhi ..bol do ...hamara bhi bhala ..ho jaega ....

  • @fatehjand1248
    @fatehjand1248 10 місяців тому +1

    🔥❤️

  • @ayushduggal3015
    @ayushduggal3015 10 місяців тому

    🔥🔥🔥🔥🔥

  • @RanjitSingh-kh4cm
    @RanjitSingh-kh4cm 10 місяців тому +13

    ਬਾਈ ਕਿੱਲੀ ਨੱਪ ਕੇ ਰੱਖ

  • @HappySingh-is2pw
    @HappySingh-is2pw 8 місяців тому

    22 Bam bhout kardaa jar

  • @bhullar8636
    @bhullar8636 10 місяців тому

    ❤❤
    ❤❤
    ❤❤

  • @philosophizer3002
    @philosophizer3002 10 місяців тому +1

    Guru ji garmi chal rahi a body ch jis kr k workout krn vich b dikkat ho rahi a. Ki kra dasso

  • @chachawoow5911
    @chachawoow5911 10 місяців тому

  • @harpreetbrar933
    @harpreetbrar933 7 місяців тому

    Bai. Ma jdo. Punjb. Aea. Thoda kol rhaka. Jana 2 days rab. De. Ghr. Wla. Km kr. Reha o. Bast. Of. Lock

  • @TalwinderSingh-b4r
    @TalwinderSingh-b4r 9 місяців тому

    🇺🇸

  • @Viratkohli18-j1n
    @Viratkohli18-j1n 10 місяців тому

    ਥੋੜਾ ਪਕਿਆ ਲਿਆ ਕਰੋ ਉਹਨੂੰ ਵਡਣ ਦੀ ਲੋੜ ਨਹੀ ਪੈਦੀ ਬਾਈ ਅਸਾਨੀ ਨਾਲ ਬੋਟੀਆਂ ਵਖ ਹੋ ਜਾਂਦੀਆਂ ਨਾਲੇ ਫਰਾਈ ਕਰਕੇ ਸਵਾਦ ਬਹੁਤ ਬਣਦਾ ਪਰ ਥੋਡੇ ਕੋਲ਼ੇ ਬੱਚੇ ਬਹੁਤ ਆ ਪੂਰਾ ਨਹੀਂ ਆਉਣਾਂ

  • @HarvinderSinghSingh-c1m
    @HarvinderSinghSingh-c1m 10 місяців тому

    Bji is nu sarso da Tel la k Kati da hatha nu ve sabji nu ve bazar ta kating Kar k dinde

  • @attar_sranvlogs7299
    @attar_sranvlogs7299 9 місяців тому

    Kaatahl

  • @taranjitsingh9362
    @taranjitsingh9362 10 місяців тому

    ❤❤❤❤❤

  • @punjabiganacollection4873
    @punjabiganacollection4873 10 місяців тому +2

    Bhai g malasiya vich a famous a durian namm a ida

  • @Sekhon95
    @Sekhon95 9 місяців тому

    Par utto shillar v laa deni fer bnoni sabji only white part

  • @chandbeerdhillon
    @chandbeerdhillon 10 місяців тому +1

    mai bnouna bai ghare munde jayda roti sohni bnounde aj kal jo bahar videsha ch rehnde kudiya hun rotiya bnouniya bhull rhiya jada tarr

  • @sunnylubana1238
    @sunnylubana1238 8 місяців тому

    Minu lgda c ungli vdani baji ne ohi km hoya pehla daat naal v Bach gya c hath

  • @GurkiratsinghDeol-w7c
    @GurkiratsinghDeol-w7c 5 місяців тому

    Saro da tale hatha nu lag k Katya Karo g

  • @ssspigeonloft932
    @ssspigeonloft932 10 місяців тому

    22 g ehh fruits category ch aonda khaa sakdey sidha v ehnu sidha v

  • @totakhan171
    @totakhan171 10 місяців тому

    🙏🙏🙏👌👌👌👍👍❤

  • @anukumar9940
    @anukumar9940 10 місяців тому

    🙏🙏🙏

  • @alamlohar4330
    @alamlohar4330 9 місяців тому

    bai zeyada work nal gode veenge ho Jan ge

  • @bablukhatkar8987
    @bablukhatkar8987 9 місяців тому

    Haryana se hu palwan ji

  • @Gurkirat9386
    @Gurkirat9386 9 місяців тому

    Jack fruit

  • @bollusingh
    @bollusingh 10 місяців тому

    Hello guru ji apki academy me kitne month fish hai

  • @HarpreetSingh-j1s7c
    @HarpreetSingh-j1s7c 9 місяців тому

    Veer. Ji. Mah. Ta. Khanda. Ni. C. Hun. Dakda. Kha. K. Veer. Ji

  • @MalkitDhami-uw5nn
    @MalkitDhami-uw5nn 9 місяців тому

    Up ch bht darakhat aa aede udr boht khande aa

  • @Gurwinde2000rmaan
    @Gurwinde2000rmaan 10 місяців тому +1

    ਬਾਈ ਇਸ ਸਬਜ਼ੀ ਦਾ ਅਸੀਂ ਸੂਣੀਆ ਅਚਾਰ ਵੀ ਪਿਹ ਜਾਹਦਾ

  • @BalrajSingh-pn6rn
    @BalrajSingh-pn6rn 10 місяців тому

    Bhai gussa na kareo vaise kaih rya odha baki tuhadi pyaaj jyada paya karo sabji vich te 🍅 v

  • @malaysiapunjabisingh
    @malaysiapunjabisingh 10 місяців тому +2

    ਬਾਈ ਇਹਨੂੰ ਉਬਾਲਾਨਾ ਨਹੀਂ ਚਾਹੀਦੀ ਦਾ ਸਰੋ ਦੇ ਤੇਲ ਵਿੱਚ ਫਰਾਈ ਕਰਕੇ ਫੇਰ ਇਹਨੂੰ ਗਰੇਬੀ ਵਿੱਚ ਪਾਓ ਫੇਰ ਸਹੀ ਬਨਦਾ

  • @honeygill4965
    @honeygill4965 10 місяців тому

    Wat is this called in English ?

  • @bablukhatkar8987
    @bablukhatkar8987 9 місяців тому

    Ladka rakhna h aapke pass

  • @gurivlogsshort6
    @gurivlogsshort6 10 місяців тому

    bai murga bechna

  • @bablukhatkar8987
    @bablukhatkar8987 9 місяців тому

    Palwan ji no send karo

  • @bablukhatkar8987
    @bablukhatkar8987 9 місяців тому

    No send karo palwan ji

  • @balkarchattha82
    @balkarchattha82 10 місяців тому

    Veer ji kathal nu kat ke halka bhun k brown karke fer tadke ch paio fer dekhio teste ehda safe ethe paonta saihb bahut darakhat ne bahut var banayea bahut vdia sabzi aa

  • @Jaskaransingh-wl7op
    @Jaskaransingh-wl7op 9 місяців тому

    ❤️❤️

  • @kuljeetkaur-xc8em
    @kuljeetkaur-xc8em 10 місяців тому

    ❤❤❤❤

  • @SukhchainmattuSekha
    @SukhchainmattuSekha 10 місяців тому

    ❤❤❤❤❤❤