Very very good bro, chakk dey, dear bro i am from Jammu a biggest fan of Maanyog Chamkila sahab, mai 15 saal di umar ton ohnan dey geet sunda aaya han, ajj mainu 26 saal ho geya ohnan dey geet sundey, mere kol ajj v ohnan da har aik geet hai, God bless u bro, bahut vadhiya
Bai ਹੁਣ ਲੱਗਦਾ chamkila ਗਾ ਰਿਹਾ ਰੱਬ ਤੈਨੂੰ ਹੋਰ ਤਰੱਕੀ ਦੇਵੇ
ਵਾਹਿਗੁਰੂ ਜੀ ਜੈਮਨ ਵੀਰ ਨੂੰ ਚਮਕੀਲਾ ਜੀ ਵਾਗ ਤਰੱਕੀ ਆ ਬਖਸ਼ਨ
ਬਹੁਤ ਵਧੀਆ ਗਾ ਰਹੇ ਹੋ ਚਮਕੀਲਾ ਵਾਈ ਜੀ।
ਹੋਰ ਤਰੱਕੀ ਕਰੋ।
ਬਾਈ ਹੁਣ ਗੱਲ ਬਣਨ ਲੱਗੀ ਐ ਜੈਮਨ ਜੀ।
ਜਮਾ ਲੁੱਕ ਬਾਪੂ ਆਵਦੇ ਵਰਗੀ ਆ ਬਾਈ !
ਪੂਰਾ ਚਮਕੀਲਾ ਲੱਗਦਾ💓💓💓🔥
ਵਾਹਿਗੂਰੂ ਚੜਦੀ ਕਲੵਾ ਬੱਖ਼ਸ਼ੇ🙏🏻
ਹੁਣ ਪਹਿਲਾ ਨਾਲ਼ੋਂ ਵਧੀਆ ਗਾਉਣ ਲੱਗ ਪਿਆ ਜੈਮਲ
ਬਾਬਾ ਮੇਹਰ ਕਰੇ
ਅਵਾਜ ਚਮਕੀਲੇ ਵਾਲੀ ਏ ਵੀਰ ਜੀ ਜੇ ਸੌਗ ਚਮਕੀਲਾ ਸਾਬ ਦਾ ਗਾੳੁਣਾ ਹੁੰਦਾ ਤਾ ਗੀਤ ਸੇਮ ਗਾਇਅਾ ਕਰੋ ਤੋੜ ਕੇ ਜੇ ਨਾ ਗਾਇਅਾ ਕਰੋ ਸੇਮ ਗਾਇਅਾ ਕਰੋ ਜੀ ਹੈ ਤੇ ਹੋ ਸਬਦ िਜਅਾਦਾ ਵਰਤਦੇ ਸੀ ਚਮਕੀਲਾ ਸਾਬ ਵੀਰ ਜੀ ਸਾਨੂੰ ਮਾਣ ਤੁਸੀ ਤਰॅਕੀ ਜਰੂਰ ਕਰੋਗੇ ਪਰਮਾਤਮਾ ਜੀ ਜਰੂਰ ਮिਹਰ ਕਰਨਗੇ
ਧੰਨਵਾਦ ਜੀ
ਬਹੁਤ ਵਧੀਆ
ਬਹੁਤ ਬਹੁਤ ਬਹੁਤ ਬਹੁਤ ਹੀ ਵਧੀਆ ਪੁੱਤਰਾ ਡਟੇ ਰਹੋ ਪ੍ਰਮਾਤਮਾਂ ਕਰੂਗਾ ਕਿਰਪਾ 🙏🏻🙏🏻
ਬਹੁਤ ਵਧੀਆ ਅਵਾਜ ਆ ਤੁਹਾਡਾ ਬਾਈ ਜੀ ਬਹੁਤ ਵਧੀਆ ਗੀਤ ਗਾਉਂਦੇ ਓ ਪ੍ਰਮਾਤਮਾ ਅੱਗੇ ਅਰਦਾਸ ਆ ਤੁਹਾਡਾ ਵੀ ਤੁਹਾਡੇ ਪਿਤਾ ਦੇ ਤਰਾ ਨਾਮ ਹੋਵੇ ਅਮਰ ਸਿੰਘ ਚਮਕੀਲਾ ਜੀ ਦਾ ਫੈਨ ਗੁਰਪ੍ਰੀਤ ਭਵਾਨੀਗੜ੍ਹ ਤੋ
Good veer ji.
ਚਮਕੀਲੇ ਵਾਂਗੂ ਦੱਬ ਕੇ ਰਿਆਜ਼ ਕਰਿਆ ਕਰੋ ਜੀ, ਆਪਣੇ ਗਲ੍ਹ ਦਾ ਗਰਾਮ ਮੋਟਾ ਠੋਸ ਕਰਨ ਦੀ ਲੋੜ ਹੈ ਜੋ ਦੋਗਾਣਾ ਗਾਇਕੀ ਲਈ ਬਹੁਤ ਜ਼ਰੂਰੀ ਹੈ, ਤੁਸੀਂ ਚਮਕੀਲਾ ਸਾਬ੍ਹ ਦੇ ਸਹਿਬਜਾਦੇ ਹੋ, ਤੁਸੀਂ ਉਨ੍ਹਾਂ ਵਾਂਗੂੰ ਸਟੇਜ ਤੇ ਗੱਲਾਂ ਬਾਤਾਂ ਮਾਰਿਆ ਕਰੋ, ਬਾਕੀ ਰੱਬ ਨੇ ਆਪੇ ਮੇਹਰਾ ਕਰ ਦੇਣੀਆਂ
ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦਾ ਫਰਜ਼ੰਦ ਤਰੱਕੀ ਦੀਆਂ ਪੌੜੀਆਂ ਚੜ੍ਹਨ ਲੱਗ ਗਿਆ, ਵਾਹਿਗੁਰੂ ਜੀ ਮਿਹਰ ਕਰਨ
ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਬਖਸ਼ੇ।
Gayki vich nikhaar aa riha jiwe jiwe purane ho rhe keep it up veer good luck
Aap mai chamkila sir ki jhalak hai 🙏🙏❤❤
So sweet chamkile di kmi puri ho gai thanks God thanks
ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ਣ
ਜੈਮਨ ਜੀ ਗ੍ਰਾਮ ਸੁਰ ਦਾ ਵਧ ਤੋਂ ਵਧ ਰਿਆਜ਼ ਕਰੋ ਬਾਕੀ ਪਹਿਲਾਂ ਨਾਲੋਂ ਬਹੁਤ ਫਰਕ ਹੈ
jamun pahle kahana college Nashik layak Vidyalay la Chanda
Very nice bro ❤❤❤❤❤
ਕੋਸ਼ਿਸਾਂ ਯਾਰੀ ਰੱਖਿਓ ਬਹੁਤ ਵਧੀਆ ਜੀ
ਵਾਹਿਗੁਰੂ ਮੇਹਰ ਕਰੇ 22 ਤੇ
Full siraa hoya
Sirra he la ta jaiman 22
ਬਹੁਤ ਵਧੀਆ ਗਾਇਆ ਹੈ ਵਾਹਿਗੁਰੂ ਤੇਰੇ ਤੇ ਮਹਿਰ ਭਰਿਆ ਹੱਥ ਰੱਖਣ
Very Nice
Bhai Amar Singh chamkila Amar
Good 👍👍👍 video
Chamkila 💗
Zabrdast zabrdast
ਬਹੁਤ ਵਧੀਆ ਕੋਸ਼ਿਸ਼ ਹੈ ਜੀ , ਰਿਆਜ਼ ਤੇ ਥੋੜਾ ਜੋਰ ਦਿਓ , ਬਾਕੀ ਸਾਜਾਂ ਦੀ ਆਵਾਜ਼ ਵਿਚ ਆਵਾਜ਼ ਗੁੰਮ ਹੋ ਹੋ ਰਹੀ ਹੈ , 7/10
Good bless you brother ❤️❤️👍🏼
Waheguru ...jaiman chamkile nu chardi kalla ch rakheee
Very nice Jaiman chamkila riya sandhu 👍
Very good Jaiman chamkila ji or Ria Sandhu ji. Singh from Danmark.
Bohat vadia ji
Sirra bai
Nice. From Danmark
Bahut vadia chamkila ji di yaad aa gayi miss you chamkila ji
Well done original voice like chamikla je
Well done original voice like chamikla je
lmbia,umra,bkse,Veer,waheguruji
Kya baat hai ji Biji shaadi tasvir very very very nice Akhada
Here after Chamkila movie✋
ਬਹੁਤ ਵਧੀਆ ਜੀ
ਚਮਕੀਲਾ ਜੀ ਦਾ ਭੁਲੇਖਾ ਪੈਦਾ
Amar Singh chamkila ji & Bibi Amarjot Kaur the soul and thoughts will live forever🙏
Bilkul chamkila singing snd standing style
We salute
Jamin r gao zabrdast
Love you bro chamkila amar rahe
ਪਹਿਲਾ ਨਾਲ਼ੋਂ ਫਰਕ ਆ
Jamin r bibi kon hai zabardadst awaz hai
Verygood very..good
Bhai bahut badhiya kalakar
Same father jaisa jaiman.. God bless u
love you brother
Very good Jodi ji
Bhut hi vadiya super,,,song
Chamkila best
nice jaman ji mai chmekeel ji da fan dohak to muktsar
Chamkila Saab lagda hai rab Maher kare
Baba chamkila ji zindabad
JAI CHAMKILA NAAM THEEK LGIA
Thanks. Sir.G
Nice dear 👌👌👌👌👌👌👌👌🙏💐💐💐💐💐💐💐💐💐💐💐💐💐
Chota chamkila full support for you brother
ਬਾਈ ਜੀ। ਜੇ ਚਮਕੀਲੇ ਦੇ ਗੀਤ ਗਾਉਣੇ ਨੇ ਬਹੋਤ ਤਿਆਰੀ ਕਰਨੀ ਪੈਣੀ ਤੁਹਾਨੂ।
It's so beautiful to see you carry your father's legacy❤
Good y ji
ਵਾ ਵਾਜੀ ਵਾ ਚਮਕੀਲਾ ਸਾਬ ਜੀ ਖੁਲਕੇ ਗਾਇਆ ਕਰੋ ਜੀ
Good
Good bless you
ਆਏ ਲਗਦਾ ਜਿਵੇ ਚਮਕੀਲਾ ਫਿਰਦਾ ਹੁੰਦਾ
V good
Wish you all the best.
ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,22,,ਚਮਕੀਲਾ
Very very good bro, chakk dey, dear bro i am from Jammu a biggest fan of Maanyog Chamkila sahab, mai 15 saal di umar ton ohnan dey geet sunda aaya han, ajj mainu 26 saal ho geya ohnan dey geet sundey, mere kol ajj v ohnan da har aik geet hai, God bless u bro, bahut vadhiya
Veer g m v chamkile di tumbi wajona please ik wari meri tumbi sun k dekho g please
ua-cam.com/channels/IhF_kDTEV5QYtXN_NzmM-Q.html
Good jaiman bhai god bless you
NICE jorhi Jatt fan chamkeele da
ਆਵਾਜ਼ ਚ, ਦਮ ਤੇ ਥੋੜੀ ਜਿਹੀ ਭਾਰੀ ਕਰੋ
God bless you jaman ji
Good 👍
Nice Jodi bless u both
I miss you chamkila ji 😢🙏🙏
Dammam Saudi 👍👍👍👍 ❤️❤️❤️❤️❤️❤️
✨JAIMAN CHAMKILA ✨
✨CHAMARA DA PUTT ✨
🪷PITA SHRI GURU RAVIDAAS JI MAHARAJ MEHAR KRAN BAI TE 🪷
Hnji bai jai bhim jai guru dev
Top.Hero. C.22.G.Chamkila. G
Jai chamkila ONLY
Very beautiful performance jaimen chemkila bro ,all party
ਚਮਕੀਲਾ ਅਤੇ ਅਮਰਜੋਤ ❤❤❤❤❤
I came here after watching ur father's movie on Netflix he was a legend n ur mother too ❤❤
She was his step-mother
No she was his reel mother step mother is still alive n living with her two daughters
Original singer
ਚਮਕੀਲੇ ਵਰਗੀ look h
Chmkila nu spot kro yr sare pls
Jaiman and riya didi nice 😊
God bless you
Very nice chamkila sahib ji
Dharmik song ga di sade wste ji
Veere bhot vdiya gaa rahe oo but chamkila nhe bniya jnaa kesi kolo ☹️
God bless both of you 🙏 what a nice performance
Hyyyyyyyyy chamkila r amarjot zabardadst zabardadst zabardadst zabardadst