Punjabi News Today । 15 May 2024 | Top News | Big News | ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV
Вставка
- Опубліковано 14 тра 2024
- New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate
ਜਿਹੜੇ ਲੋਕ ਨਸ਼ਿਆਂ ਖ਼ਿਲਾਫ਼ ਲੜਣ ਵਾਲਿਆਂ ਦੀ ਮਦੱਦ ਨਹੀਂ ਕਰ ਸਕਦੇ ਕੀ
ਓਹ ਲੋਕ ਕਲ ਨੂੰ ਨਸ਼ਿਆਂ ਕਾਰਵਾਈ ਕਰਨਗੇ?
ਇਹੋ ਜਿਹਾ ਅਗਵਾਈ ਕਰਨ ਵਾਲਾ ਕਾਹਨੂੰ ਜੰਮੇ ਪੰਜਾਬ ਵਿੱਚ। ਗੁਰੂ ਸਾਹਿਬਾਨ ਦੀ ਪਵਿੱਤਰ ਧਰਤੀ ਤੇ ਘੋਰ ਜ਼ੁਲਮਾਂ ਵਿੱਚ ਔਰੰਗਜ਼ੇਬ ਅਬਦਾਲੀ ਜ਼ਕਰੀਆ ਖਾਨ ਨੂੰ ਮਾਤ ਪਾ ਦਿੱਤੀ। ਪੰਜਾਬੀਓ ਵੀਰੋ ਦੁਸਹਿਰੇ ਵਾਲੇ ਦਿਨ ਰਾਵਣ ਦੀ ਥਾਂ ਬਾਦਲ ਦੀ ਜ਼ਾਲਮ ਜੁੰਡਲੀ ਦੇ ਪੁਤਲੇ ਫੂਕਣੇ ਸ਼ੁਰੂ ਕਰੋ ਤਾਂ ਇਸ ਟੱਬਰ ਦੀ ਬਦੀ ਨੂੰ ਲਾਹਨਤਾਂ ਪੈਂਦੀਆਂ ਰਹਿਣ
ਬਾਦਲ ਕੇ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਕਹਿੰਦੇ ਸਨ। ਹੁਣ ਅੰਮ੍ਰਿਤਪਾਲ ਸਿੰਘ ਦੇ ਮੁਕਾਬਲੇ ਵਿਰੁੱਧ ਚੋਣ ਲੜ ਕੇ ਚਿਹਰਾ ਨੰਗਾ ਹੋ ਗਿਆ।
ਵਾਹਿਗੂਰੂ ਜੀ ਕਾ ਖਾਲਸ ਵਾਹਿਗੂਰੂ ਜੀ ਕੀ ਫਤਿਹ
20ਰੁਪਏ ਵਾਲੇ ਬੰਦੇ ਦਾ ਪਤਾ ਕਰਿਉ ਉਹ ਬਾਦਲ ਦਲ ਦਾ ਬੰਦਾ ਹੋ ਸਕਦਾ ਏ ਅਸੀ ਤਾ ਚਾਹੁੰਦੇ ਹਾ ਕਿਹੜਾ ਵੇਲਾ ਹੋਵੇ ਕਾਲੀ ਦਲ ਬਾਦਲ ਭਾਜਪਾ ਦਾ ਨਾਮ ਪੰਜਾਬ ਵਿੱਚੋ ਖਤਮ ਹੋ ਜਾਏ ਧੰਨਵਾਦ
ਮੋਦੀ ਸਵਾਮੀਨਾਥਨ ਨੂੰ ਭਾਰਤ ਰਤਨ ਤਾਂ ਦੇ ਸੱਕਦਾ ਹੈ
ਪਾਰ ਓਸ ਦੀਆਂ ਕਿਸਾਨਾਂ ਲਈ ਬਣਾਈਆਂ ਰੀਪੋਟਾ ਲਾਗੂ ਨੀ ਕਰ ਸੱਕਦਾ
Loko Badal lane Tha mouth band Kar devo
ਵਾਹਿਗੁਰੂ ਜੀ ਪਿਆਰੀ ਬੇਟੀ ਹਰਸ਼ਰਨ ਕੌਰ ਜੀ 🙏🙏👌👍❤️
After Decimal (.), it's Not 1.75, but 1. 7. 5. Or 3.85 is 3. 8 5.
Waheguru.ji Ka.Khalsa Waheguru.ji ki.Fateh
Waheguru ji tuhanu hamesha chardik kla ch rakhn 🙏🙏
Waheguru ji 🙏🙏🙏🕌💯🕌🙏🙏🙏
Valtoha good idea
20 ਰੁ ਦੀ ਅੱਜਤੱਕ ਦੀ ਸਬ ਤੋ ਵੱਡੀ ਕਮਾਈ 😂😂
35000 ਕਰੋੜ ਤੋ ਵੀ ਵੱਡੀ 😂😂😂😂 ਬਾਦਲ ਦੀ ਕਮਾਈ
ਰੋਟੀ ਵੀ
ਲੂ ਤਾਂ ਅਜ ਵੀ ਸੀ। ਬਰਨਾਲਾ ।
Waheguru ji
Sarkara da koei Din Dharm nahi
SSA ji
Msp ਤਾਂ ਮੋਦੀ ਖਾਗੇਆ
ਕਿਸਾਨਾਂ ਨਾਲ ਵਾਧਾ ਕਰਕੇ ਮੁਕਰ ਗੇਆ
Badia chanel Punjabi khabra
ਅਕਾਲੀ ਨੀ ਏ ਡੋਗਰੇ ਨੇ ਬਾਦਲ ਦਲੀਏ
Badal.sahib.20.Rs.da.zahar.badal.dal.nu.dedio.
Bhai amirtpal singh ji nu wahegur ji chardi akela rakhna
Jay haldiram biku Gatha India naal Dhokha karunga
🙏
Gs
Sat,shri,akal,g🙏🌹😊
🙏🙏🙏🙏
🎉
ਤੁਸੀਂ ਤੇ ਬੇਅਦਬੀ ਦੇ ਦੋਸ਼ੀ ਤੇ ਵਲਟੋਹਾ ਇੱਕ ਵੱਡਾ ਲਟੁਰੇ ਤੇ ਬਾਂਹਾਂ ਖੜੀਆਂ ਕਰਕੇ ਬਾਹਰ ਆਇਆ ਸੀ।
Shame on Parkash Chand Badal, who left the Harmander Sahib with his Raised Handed
Parkash sold his Sikhi to RSS during 1984 attack.
Shame on Badal Family, which Destroyed Punjab, Punjabi and Sikhi.
Hunn.kujh.ni.banna.
Mo
😂😊
Maddam gee appni Boli suddaro 😮 tussi derra bias di sangat nu chelley na aakkho sharddallu aakho
Chelley una nu khendey a Jehre Saad dhagey tweet te tanttar veddeya walle a unna nu chelley khendey aa 😮 Bolli ch suddar kro
ਬਹੁਤ ਵਧੀਆ ਅੰਦਾਜ਼ ਬੀਬਾ ਜੀ। ਧੰਨਵਾਦ ਜੀਓ