Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਵਧੀਆ ਉਪਰਾਲਾ ਧੰਨਵਾਦ
ਬੋਹਤ ਵਧੀਆ ਬਾਈ ਜੀ 🙏🙏
ਬਹੁਤ ਵਧੀਆ ਮੇਰੇ ਵੀਰ
👍👍👍👍👍👍👍👍👍👌👌👌👌👌👌👌👌👌👌👌👌
Bahut vdia aa....
👌👌👌👌👌🙏🙏
Nice 👍👍
Bhai sahib you too good 👍
👍👍👍👌👌🙏
Very good 😊
Nice ji
ਪੁੱਤਰਾਂ ਦੀ ਅਣਗਹਿਲੀ,ਲਈ ਸਹਾਰ ਪੰਜਾਬੀ ਨੇ,ਜਿਨ੍ਹਾਂ ਤਾਂਈ ਕੀਤਾ ਸੀ ਕਦੇ,ਪਿਆਰ ਪੰਜਾਬੀ ਨੇ,ਠੇਡਾ ਲੱਗੇ ਪੁੱਤ ਨੂੰ ਫੜ,ਕਾਲਜਾ ਲੈਂਦੀ ਏ,ਪੁੱਤ ਵਾਸਤੇ ਦਿਲ ਚਿਰਾਇਆ,ਹਰ ਵਾਰ ਪੰਜਾਬੀ ਨੇ।ਸੁਣੋ ਪੁੱਤਰੋ! ਘੁੱਟ ਪਾਣੀ ਦੇਵੋ, 'ਵਾਜ਼ ਪੰਜਾਬੀ ਦੀ,ਹੌਲ਼ੀ ਹੌਲ਼ੀ ਤਿੜਕ ਰਹੀ ਏ,ਸਾਜ਼ ਪੰਜਾਬੀ ਦੀ,ਮਾਂ ਦੀ ਬੋਲੀ ਮਾਂ ਦੇ ਨਾਲ ਨਾ ,ਕਿਧਰੇ ਮਰ ਜਾਵੇ,ਖ਼ਬਰਦਾਰ ਹੋ ਪੁੱਤਰਾ,ਰੱਖੀਂ ਲਾਜ ਪੰਜਾਬੀ ਦੀ।ਸਿਰ ਨੂੰ ਉੱਚਾ ਕਰਕੇ ਕਰੀਏ,ਗੱਲ ਪੰਜਾਬੀ ਦੀ,ਨਾਂਵਾਂ ਨਾਲ ਲਗਾ ਦੇਈਏ, ਕੋਈ ਅੱਲ ਪੰਜਾਬੀ ਦੀ,ਪਿਆਰ ਦਾ ਸਾਗਰ ਦੋ ਮਾਵਾਂ, ਦੇ ਸੀਨੇ ਭਰਿਆ ਹੈ,ਜਦ ਵੀ ਆ ਕੇ ਵੱਜਦੀ ਕਿਧਰੇ, ਛੱਲ ਪੰਜਾਬੀ ਦੀ।ਵਿੱਚ ਪੰਜਾਬੀ ਲਿਖੀਏ,ਉੱਚੇ ਤੋਲ ਪੰਜਾਬੀ ਦੇ,ਰੱਬ ਕਰੇ ਸਦਾ ਅੰਬਰ ਗੂੰਜਣ, ਢੋਲ ਪੰਜਾਬੀ ਦੇ,'ਮਨਪ੍ਰੀਤ' ਦੇ ਸਿਵਿਆਂ ਤੀਕਰ,ਸਾਥ ਨਿਭਾਵੇਗੀ,ਜੇਕਰ ਕਿਧਰੇ ਭੁੱਲ ਨਾ ਜਾਵੇ,ਬੋਲ ਪੰਜਾਬੀ ਦੇ।ਮਨਪ੍ਰੀਤ ਸਿੰਘ ਬੋਤੀਆਂ ਵਾਲ਼ਾ
ਬਹੁਤ ਵਧੀਆ ਉਪਰਾਲਾ ਧੰਨਵਾਦ
ਬੋਹਤ ਵਧੀਆ ਬਾਈ ਜੀ 🙏🙏
ਬਹੁਤ ਵਧੀਆ ਮੇਰੇ ਵੀਰ
👍👍👍👍👍👍👍👍👍👌👌👌👌👌👌👌👌👌👌👌👌
Bahut vdia aa....
👌👌👌👌👌🙏🙏
Nice 👍👍
Bhai sahib you too good 👍
👍👍👍👌👌🙏
Very good 😊
Nice ji
ਪੁੱਤਰਾਂ ਦੀ ਅਣਗਹਿਲੀ,ਲਈ ਸਹਾਰ ਪੰਜਾਬੀ ਨੇ,
ਜਿਨ੍ਹਾਂ ਤਾਂਈ ਕੀਤਾ ਸੀ ਕਦੇ,ਪਿਆਰ ਪੰਜਾਬੀ ਨੇ,
ਠੇਡਾ ਲੱਗੇ ਪੁੱਤ ਨੂੰ ਫੜ,ਕਾਲਜਾ ਲੈਂਦੀ ਏ,
ਪੁੱਤ ਵਾਸਤੇ ਦਿਲ ਚਿਰਾਇਆ,ਹਰ ਵਾਰ ਪੰਜਾਬੀ ਨੇ।
ਸੁਣੋ ਪੁੱਤਰੋ! ਘੁੱਟ ਪਾਣੀ ਦੇਵੋ, 'ਵਾਜ਼ ਪੰਜਾਬੀ ਦੀ,
ਹੌਲ਼ੀ ਹੌਲ਼ੀ ਤਿੜਕ ਰਹੀ ਏ,ਸਾਜ਼ ਪੰਜਾਬੀ ਦੀ,
ਮਾਂ ਦੀ ਬੋਲੀ ਮਾਂ ਦੇ ਨਾਲ ਨਾ ,ਕਿਧਰੇ ਮਰ ਜਾਵੇ,
ਖ਼ਬਰਦਾਰ ਹੋ ਪੁੱਤਰਾ,ਰੱਖੀਂ ਲਾਜ ਪੰਜਾਬੀ ਦੀ।
ਸਿਰ ਨੂੰ ਉੱਚਾ ਕਰਕੇ ਕਰੀਏ,ਗੱਲ ਪੰਜਾਬੀ ਦੀ,
ਨਾਂਵਾਂ ਨਾਲ ਲਗਾ ਦੇਈਏ, ਕੋਈ ਅੱਲ ਪੰਜਾਬੀ ਦੀ,
ਪਿਆਰ ਦਾ ਸਾਗਰ ਦੋ ਮਾਵਾਂ, ਦੇ ਸੀਨੇ ਭਰਿਆ ਹੈ,
ਜਦ ਵੀ ਆ ਕੇ ਵੱਜਦੀ ਕਿਧਰੇ, ਛੱਲ ਪੰਜਾਬੀ ਦੀ।
ਵਿੱਚ ਪੰਜਾਬੀ ਲਿਖੀਏ,ਉੱਚੇ ਤੋਲ ਪੰਜਾਬੀ ਦੇ,
ਰੱਬ ਕਰੇ ਸਦਾ ਅੰਬਰ ਗੂੰਜਣ, ਢੋਲ ਪੰਜਾਬੀ ਦੇ,
'ਮਨਪ੍ਰੀਤ' ਦੇ ਸਿਵਿਆਂ ਤੀਕਰ,ਸਾਥ ਨਿਭਾਵੇਗੀ,
ਜੇਕਰ ਕਿਧਰੇ ਭੁੱਲ ਨਾ ਜਾਵੇ,ਬੋਲ ਪੰਜਾਬੀ ਦੇ।
ਮਨਪ੍ਰੀਤ ਸਿੰਘ ਬੋਤੀਆਂ ਵਾਲ਼ਾ