Kaash Mein v es school vich Padeya hunda...ajj Kirtan kar sakda.. Menu Bohat zaada Shaunk hai Kirtan Sikhan te karan da ....Dhan Guru Dhan Guru Pyaare... Guru Maharaj Mehar Karan
Waheguru ji ka khalsa, waheguru ji ki fateh ji 🙏 Blessed are all the souls whose lives are touched by Bhai Kulbir Singh ji, as you all have been living as per discipline and conduct taught and guided by Bhai sahib, kindly share videos or such things for others too, I will feel blessed if I could gain some extract of this Love from the learnings.. A humble request, plz share if there is someone suffering from chronic illness, what paath and how to do the paaths for Taras of Guru Sahib ji as He is the One who can remove all such illness and fill a soul with Naam rang... Looking forward for reply and guidance on this... 🙏🙏 Waheguru ji ka khalsa, waheguru ji ki fateh ji.. 🙏
I miss bhai kulbir singh ji i am hindu but i used to watch his videos
ਹਰਿਹਰਿਸਜਣੁਮੇਰਾਪ੍ਰੀਤਮੁਰਾਇਆ॥
ਕੋਈਆਣਿਮਿਲਾਵੈਮੇਰੇਪ੍ਰਾਣਜੀਵਾਇਆ॥
ਹਉਰਹਿਨਸਕਾਬਿਨੁਦੇਖੇਪ੍ਰੀਤਮਾਮੈਨੀਰੁਵਹੇਵਹਿਚਲੈਜੀਉ।।
😭😭😭😭❤️❤️🙏🙏
I wish I could meet Bhai Shaib 🥺,
thank you for sharing and waiting for the next part ji 💙
waheguru ... ਨਮਸ਼ਕਾਰ ਗੁਰਮੁਖ ਪਿਆਰੇ ਨੂੰ
Dhan Vaho Guru Pyareo atey Vaho Bhai Kulbir Singh Ji🙏
i cant believe he's gone in such a short period, god may rest his soul in peace...
Waheguru ji Dhan hai Dhan hai tere gursikh pyare🙏🙏🙏🌾🌾🌷🌷💐💐🌿⚘️🌹🌾🌾🌷💐🌿⚘️🌹
My inspiration 💜🙏
ਗੁਰਬਾਣੀ ਚ ਬਾਬਾ ਸੁੰਦਰ ਜੀ ਰਾਮਕਲੀ ਸਦੁ ਵਿੱਚ ਸਭ ਕੁੱਝ ਦੱਸ ਰਹੇ ਹਨ ਜੀ
ਧੰਨ ਗੁਰੂ ਧੰਨ ਗੁਰੂ ਪਿਆਰੇ
ਜਿਨਹਰਿਮਨਿਵਸਿਆਸੇਦਰਿਸਾਚੇਦਰਿਸਾਚੈਸਚਿਆਰਾ॥
ਓਨਾਦੀਸੋਭਾਜੁਗਿਜੁਗਿਹੋਈਕੋਇਨਮੇਟਣਹਾਰਾ।।
ਨਾਨਕਤਿਨਕੈਸਦਬਲਿਹਾਰੈਜਿਨਹਰਿਰਾਖਿਆਉਰਿਧਾਰਾ
॥੮॥੧॥
🙏🙏🙏🙏🙏
Waheguru...Boht wadia uprala ....God bless you
ਕੋਈ ਸ਼ੱਕ ਨਹੀਂ ਆਪਣੇ ਨਿਕਟਵਰਤੀਆਂ ਨੂੰ ਯਾਦ ਕਰਨ ਦਾ ਉਪਰਾਲਾ ਕਰ ਸਕਦੇ ਹਾਂ ਪਰ ਰੱਬ ਦੇ ਪਿਆਰੇ ਆਪਣੇ ਆਪ ਨੂੰ ਯਾਦ ਕਰਨ ਦੀ ਬਜਾਏ ਸ਼ਬਦ ਨੂੰ ਯਾਦ ਰੱਖਣ ਨੂੰ ਤਰਜੀਹ ਦਿੰਦੇ ਹਨ।
ਭਾਈ ਸਾਹਿਬ ਰਣਧੀਰ ਸਿੰਘ ਜੀ ਤੋਂ ਵਧ ਸਿਆਣੇ ਨਹੀਂ ਆਪਾਂ।
ਓਹਨਾ ਨੇ ਰੰਗਲੇ ਸਜਣ ਕਿਤਾਬ ਕਿਉਂ ਲਿਖੀ?
ਗੁਰਮੁਖਾਂ ਭਗਤਾਂ ਦੀ ਸੋਭਾ ਅਕਾਲਪੁਰਖ ਆਪ ਕਰਵਾਉਂਦੇ । ਓਹਨਾ ਦੇ ਜੀਵਨ ਤੋਂ ਸਿਖਿਆ ਲਵੋ ਆਪ ਤੇ ਹੋਰਨਾਂ ਨੂੰ ਵੀ ਓਹਨਾ ਬਾਰੇ ਦੱਸਕੇ ਭਗਤੀ ਲਈ ਪ੍ਰੇਰੋ।
Kaash Mein v es school vich Padeya hunda...ajj Kirtan kar sakda.. Menu Bohat zaada Shaunk hai Kirtan Sikhan te karan da ....Dhan Guru Dhan Guru Pyaare... Guru Maharaj Mehar Karan
Toronto area vich rehnde ho ta Hun bi Sikh skde Bhai Sahib de bhujangi kirtan sikhaunde sunya hai
ਗੁਰਸਿੱਖ ਗੁਰੂ ਦਾ ਰੂਪ ਨੇ, ਧੰਨ ਗੁਰੂ ਨਾਨਕ ਦੇਵ ਜੀ
Talk to bhai gurmukh singh ji
Who's that?
At 1:24:02 can the Gursikh maryada be explained ji in a video..of when someone passes away.. 🙏🙏
ਇਸ ਵਿੱਚ ਕੋਈ ਸ਼ੱਕ ਨਹੀਂ ਰੱਬ ਦੇ ਪਿਆਰੇ ਸਰੀਰ ਚ ਰਹਿੰਦੇ ਹੋਏ ਆਪ ਵੀ ਗੁਰਬਾਣੀ ਨਾਲ ਜੁੜੇ ਹੁੰਦੇ ਹਨ ਤੇ ਹੋਰਨਾਂ ਨੂੰ ਵੀ ਗੁਰਬਾਣੀ ਨਾਲ ਜੋੜਦੇ ਹਨ
ਅਜਿਹੇ ਪਿਆਰਿਆਂ ਦੀਆਂ ਸਾਖੀਆਂ ਸੁਣਕੇ ਵਿਗਸੋ । Motivation ਮਿਲਦੀ ਭਗਤੀ ਲਈ ਗੁਰਮੁਖਾਂ ਦੇ ਜੀਵਨ ਤੋਂ🙏
Waheguru ji
ਵਾਹਿਗੁਰੂ ਜੀ
Dhan Gurmukh Piaarey
Waheguru ji apni Mehar kere
Is there a link to any Kirtan videos from bhai sahib?
Waheguru ji 🙏 Raj waheguru ji 🙏
🙏💙
Wah ji Wah waheguru ji 🙏
Waheguru waheguru waheguru waheguru waheguru 🙏🙏🌹🌹
I was really close with him
🙏🙏
❤❤
Waheguru ji ka khalsa, waheguru ji ki fateh ji 🙏
Blessed are all the souls whose lives are touched by Bhai Kulbir Singh ji, as you all have been living as per discipline and conduct taught and guided by Bhai sahib, kindly share videos or such things for others too, I will feel blessed if I could gain some extract of this Love from the learnings..
A humble request, plz share if there is someone suffering from chronic illness, what paath and how to do the paaths for Taras of Guru Sahib ji as He is the One who can remove all such illness and fill a soul with Naam rang...
Looking forward for reply and guidance on this... 🙏🙏
Waheguru ji ka khalsa, waheguru ji ki fateh ji.. 🙏
🙏🏿🌷❤️
🙏
🙏🌹
ਸਰੀਰ ਚ ਰਹਿੰਦੇ ਹੋਏ ਉਨ੍ਹਾਂ ਨੂੰ ਪਤਾ ਹੁੰਦਾ ਇਹ ਸਰੀਰ ਨਾਸ਼ਵਾਨ ਹੈ ਤੇ ਇੱਕ ਦਿਨ ਇਸ ਨੇ ਨਾਸ਼ਵਾਨ ਵੀ ਹੋ ਜਾਣਾ ਹੈ ਜਿਉਂਦੇ ਜੀਅ ਆਪਣੀ ਪ੍ਰਸ਼ੰਸਾ ਤੇ ਕੀ ਕਰਨੀ ਸਰੀਰ ਛੱਡਣ ਤੋਂ ਬਾਅਦ ਤੇ ਕੀ ਆਪਣੀ ਪ੍ਰਸ਼ੰਸਾ ਕਰਵੳੁਣੀ। ਤੁਹਾਡੇ ਲਿੰਕ ਚ ਸੁਣਿਆ ਕੋਈ ਗੁਰਸਿੱਖ ਕਹਿ ਰਿਹਾ ਹੈ ਹੁਣ ਭਾਈ ਕੁਲਬੀਰ ਸਿੰਘ ਜੀ ਦੱਸਣਗੇ।ਭਾਈ ਸਾਹਿਬ ਕਹਿਣ ਲੱਗੇ ਅੱਗੇ ਤੋਂ ਨਾ ਇਸ ਤਰ੍ਹਾਂ ਕਹੀ ਮੇਰੇ ਕੋਲੋਂ ਬੋਲਿਆ ਨਹੀਂ ਜਾਣਾ।
ਮੂੰਹ ਤੇ ਪਹੁੰਚੇ ਹੋਏ ਗੁਰਮੁਖ ਆਪਣੀ ਸਿਫ਼ਤ ਜਾਂ ਉਸਤਤ ਨਹੀਂ ਕਰਾਉਂਦੇ ਇਹੀ ਨਿਸ਼ਾਨੀ ਓਹਨਾ ਦੀ ਉੱਚੀ ਅਵਸਥਾ ਦੀ। ਪਰ ਪਿੱਛੋਂ ਓਹਨਾ ਦੀ ਸੋਭਾ ਜੁਗਾਂ ਜੁਗਾਂ ਤਾਈਂ ਕਰਾਉਂਦੇ ਅਕਾਲਪੁਰਖ ਜੀ ਤੇ ਗੁਰਸਿੱਖ ਕਰਦੇ ਥਕਦੇ ਨਹੀਂ ਕਿਉਂਕਿ ਗੁਰਸਿੱਖ ਜੋ ਕਰਤੇ ਵਿਚ ਲੀਨ ਹੋ ਗਿਆ ਉਸਦੀ ਉਸਤਤ ਵਾਹਿਗੁਰੂ ਦੀ ਹੀ ਉਸਤਤ ਹੈ।
Wjkkwjkf how did he pass away? Could you please specify🙏?Love these videos. Please interview his immediate family as well.
ਗੁਰੂ ਸਾਹਿਬ ਦਾ ਅਟੱਲ ਭਾਣਾ ਸੀ ਜੀ
Immediate family is going through a tough time and it is hard for them to do this right now.
Mainu gussa bahut aata yah to make
Why?
ਵਾਹਿਗੁਰੂ ਜੀ 🙏
Waheguru ji
🙏🏻
❤️🌹
❤️🌹