Laavan (Full Video) Baba Beli | 2018 | Vasl Productions

Поділитися
Вставка
  • Опубліковано 2 гру 2024

КОМЕНТАРІ • 2,3 тис.

  • @gurdas_sandhu
    @gurdas_sandhu 6 років тому +6

    ਇਹਨਾਂ ਖ਼ੂਬਸੂਰਤ ਸ਼ਬਦਾਂ ਨੂੰ ਲੱਖ ਲੱਖ ਵਾਰ ਸਲਾਮ, ਪਿਆਰ, ਸਤਿਕਾਰ ।। #GurdasSandhu

  • @sukhuppal34022
    @sukhuppal34022 6 років тому +10

    ਬਾਬਾ ਬੇਲੀ ਨੂੰ ਸਲਾਮ ਸ਼ਬਦਾ ਨੂੰ ਕਿਵੇਂ ਵਰਤਣਾ ਬਾਬਾ ਬੇਲੀ ਤੋ ਵਧ ਕੇ ਸ਼ਾਇਦ ਕੋਈ ਜਾਣਦਾ ਹੋਵੇ ।। ਬਹੁਤ ਸੱਚੀ ਤੇ ਉੱਚੀ ਸੋਚ ਅਾ ਬਾਬਾ ਬੇਲੀ ਦੀ ❤ ਰੂਹਾਨੀਅਤ ਦਾ ਨਸ਼ਾ ਹੈ ਇਸ ਕਲਮ ਵਿੱਚ ❤❤

  • @sunilbains7855
    @sunilbains7855 4 роки тому +25

    ajj tak da sbb to badia song mai ae sunea yr...khus rehn rab ji sbb deyea maawa..... behna......te dheeha...rab ji mere umer be mere dono sister nu la dwe... yr bahot badda jegra krna penda sachi apni deeh behn de marrige kr ke kese nl torna...pr eh jgg reet aa nebohni he padi aa hr kese nu...

  • @vineetgarg0411
    @vineetgarg0411 6 років тому +40

    ਜੇ ਦੇਣੀ ਹੀ ਹੈ ਤੇ ਕਿਸੀ ਦੀ
    ਧੀ, ਭੈਣ ਨੂੰ ਇਜ਼ਤ ਦਵੋ,
    ਕਿਉਂਕਿ ਆਪਣੀ ਧੀ, ਭੈਣ ਨੂੰ ਇਜ਼ਤ
    ਹਰ ਕੋਈ ਦਿੰਦਾ ਹੈ ਪਰ ਬੇਗਾਨੀ ਨੂੰ ਨਹੀਂ🙏🙏
    Vineet garg......

  • @maanpunjabiblogger6138
    @maanpunjabiblogger6138 Рік тому +11

    ਰੋਣ ਲਾ ਦਿੱਤਾ ਗੀਤ ਨੇ ਕੋਈ ਸ਼ਬਦ ਨਹੀਂ ਅਨਮੋਲ ਬੋਲ ਤੇ ਅਨਮੋਲ ਅਵਾਜ਼ ਜਿਸਦੀ ਕੋਈ ਕੀਮਤ ਨਹੀਂ ਵਾਹਿਗੁਰੂ ਕਿਸੇ ਕਿਸੇ ਨੂੰ ਬਖਸ਼ਦਾ ਇਹੋ ਜਿਹੇ ਗੀਤ

  • @moneywithmanvir4655
    @moneywithmanvir4655 6 років тому +28

    ਇਹ ਗੀਤ ਬਹੁਤ ਵਿਆਹਾਂ ਦੀ ਮੂਵੀਆਂ ਦਾ ਸਿੰਗਾਰ ਬਣੂ👌👌👌👏👏👏👏👏
    ਬਾਬਾ ਬੇਲੀ ❤❤🎉🎉🎉

  • @LakhwinderSingh-xb4id
    @LakhwinderSingh-xb4id 2 роки тому +11

    ਵਾਹਿਗੁਰੂ ਜੀ ਸਾਰੀਆਂ ਧੀਆਂ ਨੂੰ ਹਮੇਸ਼ਾ ਖੁਸ਼ ਰੱਖਣਾ, ਸਲੂਟ ਹੈ ਇਸ ਕਲਾਕਾਰ ਵੀਰ ਨੂੰ, ਬਹੁਤ ਹੀ ਦਿਲ ਨੂੰ ਧੂਹ ਪਾਉਣ ਵਾਲਾ ਗੀਤ ਗਾਇਆ ਹੈ।

  • @shayardildhillon9789
    @shayardildhillon9789 6 років тому +8

    ਮਿੱਠੀ ਆਵਾਜ਼ ਨੇ ਦਿਲ ਦੇ ਜਜ਼ਬਾਤਾਂ ਨੂੰ ਸਭਿਆਚਾਰਕ ਤਰੀਕੇ ਨਾਲ ਪੇਸ਼ ਕਰ ਕੇ ਇਕ ਸ਼ਲਾਘਾਯੋਗ ਕੰਮ ਕੀਤਾ ਹੈ। ਬਹੁਤ ਹੀ ਪਿਆਰਾ ਗੀਤ💖 👏👏👏👏👏👏

  • @satveerkaur2505
    @satveerkaur2505 4 роки тому +165

    ਦੁਨੀਆਂ ਦਾ ਸਭ ਤੋਂ ਸੋਹਣਾ ਗੀਤ ਹੈ ਜੀ ajj kal da pyar hasband lyi dase hai pr as song vich phela pyar ਬਾਪੂ ਜੀ ਲਈ ta busra pyar hasband lyi 🤗🤗🤗🙏🙏ikk kudi di zandgi vich Dona di ਬਹੁਤ ਜ਼ਿਆਦਾ ਇਹਤਿਆਤ ਹੁੰਦੀ ਹੈ ਜੀ hasband da ta ptaa ji Manu but ajyee tak ta I love my ਬਾਪੂ ਜੀ ਜਦੋਂ ਵੀ ਕਿਸੇ ਕੁੜੀ ਕਿਸੇ ਮੁੰਡੇ ਨਾਲ ਪਿਆਰ ਕਰਨ ਬਾਰੇ ਸੋਚੇ ਤਾਂ A song jarura son lyen Sare dukha door ho Jan gya😭😭😭😭😭😭😭😭😭😭I love you daddy ji

  • @manjinderbanger9062
    @manjinderbanger9062 4 місяці тому +4

    ਬਹੁਤ ਹੀ ਪਿਆਰਾ ਗਾਣਾ ਵੀਰ ਜੀ.❤ ਸਾਡੇ ਸਮਾਜ ਨੂੰ ਇਦਾ ਦੇ ਗਾਣੀਂਅਆ ਦੀ ਜਰੂਰਤ ਆ ਜੋ ਸਮਾਜ ਦਾ ਮਾਰਗ ਦਰਸ਼ਨ ਕਰ ਸਕਣ .

  • @BeHappy-ci6nl
    @BeHappy-ci6nl 4 роки тому +53

    ਇਹ ਹੁੰਦੇ ਨੇ ਗੀਤ,,, ਨਹੀਂ ਤਾਂ ਬਹੁਤੀਆਂ ਚਵਲਾਂ ਇਕੱਠੀਆਂ ਹੋਈਆਂ ਇੱਥੇ

  • @sahibpreetkaur4280
    @sahibpreetkaur4280 5 років тому +18

    ਬਹੁਤ ਵਧੀਆ ਗੀਤ ਗਾਇਆ ਤੇ ਲਿਖਿਆ ਵੀਰ ਜੀ 👌👌
    ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏🏻🙏🏻 ਤੇ ਲੰਬੀਆਂ ਉਮਰਾਂ ਬਖ਼ਸ਼ੇ।
    ਤੁਹਾਡਾ ਦਿਲੋਂ ਧੰਨਵਾਦ ਤੁਸੀਂ ਐਨਾ ਵਧੀਆ ਗੀਤ ਗਾਇਆ। ਮੈਨੂੰ ਇਸ ਗੱਲ ਤੇ ਮਾਣ ਹੈ ਕਿ ਪੰਜਾਬ ਵਿੱਚ ਅੱਜ ਵੀ ਕੋਈ ਅਜਿਹੀ ਸੋਚ ਰੱਖਦਾ ਹੈ।
    ਧੰਨਵਾਦ 🙏🏻🙏🏻

  • @reetagil6219
    @reetagil6219 4 роки тому +58

    ਪ੍ਰਮਾਤਮਾ ਅੱਗੇ ਇਹ ਅਰਦਾਸ ਹਰੇਕ ਘਰ ਇਕ ਧੀ ਜਰੂਰ ਹੋਵੇ ਜੀ ਕਿਓ ਕਿ ਧੀਆ ਮਪਿਆ ਦੀ ਪ੍ਰਮਾਤਮਾ ਪਾਸੋ ਸੁਖ ਮੰਗਦੀਆ ਹਨ ਬਹੁਤ ਪਿਆਰਾ ਗੀਤ ਹੈ ਜੀ ਧੰਨਵਾਦ ਜੀ

  • @jassibhuller
    @jassibhuller 2 роки тому +19

    Jo dhee shi a usda ਸਸੁਰਾਲ ਕੋਈ ਨੀ ਬਣਦਾ ਜੇ ਸਸੁਰਾਲ ਸ਼ਹੀ ਤਾਂ ਨੂੰਹ ਧੀ ਨੀ ਬਣਦੀ

  • @Kahlon_Gurdaspuria
    @Kahlon_Gurdaspuria 2 роки тому +18

    Rabb sab di sukh rakhe
    Har kudi sohri sukhi wasse🙏

  • @HardeepSingh-dq9xm
    @HardeepSingh-dq9xm 6 років тому +13

    ਸੋਹਣੇ ਲਫ਼ਜ਼ ਤੇ ਸੋਹਣੇ ਅਹਿਸਾਸ💕

  • @gurmeetSingh-on7bw
    @gurmeetSingh-on7bw 5 років тому +6

    Siiirrrrrrrrrrrrrrraa veere 👌👌miss you Papa tera ghar bouth cathe aounda, nice songs rona aa gaya ਕੋਈ ਸ਼ਬਦ ਹੈਨੀ ਗਾਣੇ ਵਾਸਤੇ 😭😭😭😭

  • @kuljitkaur6142
    @kuljitkaur6142 4 роки тому +8

    Kaash duniya te sab di soch any sohni hoje..kise di dhee dukhi ni rehndi fir....bht sohna likhia g

  • @RamandeepKaur-w2i
    @RamandeepKaur-w2i 6 місяців тому +3

    ਮੈਂ ਇਸ ਗੀਤ ਨੂੰ ਬਹੁਤ ਲੱਭਿਆ ਪਰ ਮੈਨੂੰ ਮਿਲਿਆ ਨੀ.... ਅੱਜ spotify ਤੇ ਅਚਾਨਕ ਚੱਲ ਪਿਆ... ਬਹੁਤ ਖੁਸ਼ੀ ਹੋਈ 🥰🥰🥰ਬਹੁਤ ਪਿਆਰਾ ਗੀਤ....
    ਬਹੁਤ ਪਿਆਰੀ ਆਵਾਜ਼ ♥️♥️

  • @ravneeshsingh2276
    @ravneeshsingh2276 4 роки тому +19

    Har dhee nu hamesha sukh mile rabba

  • @sardarnidhaliwal4011
    @sardarnidhaliwal4011 4 роки тому +42

    Kenu kenu song best lage a like karke daso

  • @pindwalatv
    @pindwalatv 3 роки тому +7

    ਵਾਹ ਜੀ ਵਾਹ ਕਿਆ ਬਾਤ ਹੈ ਬਾ ਕਮਾਲ ਬੇ ਮਿਸਾਲ ਕੋਈ ਸ਼ਬਦ ਨਹੀਂ ਹੈ ਤਾਰੀਫ ਲਈ ਅੱਲਾ ਖੈਰ ਕਰੇ ਹਮੇਸ਼ਾ ਖੁਸ਼ ਰਖੇ ਚੜਦੀ ਕਲਾ ਵਿਚ ਰਖੇ

  • @babamangasinghmahma8776
    @babamangasinghmahma8776 2 роки тому +9

    Rab Lamiya umara dewe us sohne veer jis veer ne song likheya h

  • @akshiasharma1062
    @akshiasharma1062 Рік тому +10

    I Got engaged (completely arrange marriage)
    Fixed marriage on 6 feb 2024
    I listen this song and dont know why my heart is crying coz each and every line of this song seems to belong to me❤
    How many of you are going through the same feelings while listening this song??

    • @gurvinderkaur9017
      @gurvinderkaur9017 10 місяців тому +1

      Gone through the same once upon a time 😔
      Best Wishes for your New Life ahead 🤞🙏

  • @gurpalsingh3653
    @gurpalsingh3653 Рік тому +5

    That is the royalty of punjabi culture........., thanks to my forefathers to give me this royal culture.....

  • @pindwalatv
    @pindwalatv 3 роки тому +5

    ਬਾ ਕਮਾਲ ਬੇ ਮਿਸਾਲ ਕੋਈ ਸ਼ਬਦ ਨਹੀਂ ਹੈ ਤਾਰੀਫ ਲਈ ਅੱਲਾ ਖੈਰ ਕਰੇ ਹਮੇਸ਼ਾ ਖੁਸ਼ ਰਖੇ ਚੜਦੀ ਕਲਾ ਵਿਚ ਰਖੇ 💖💖🥰

  • @naveebudwal1762
    @naveebudwal1762 Рік тому +10

    Love this song. I wish mere ex husband ne lavan dhe lajj rakhe hundey 😢

    • @navjotsandhu848
      @navjotsandhu848 11 місяців тому

      ❤ dont worry....everything will be fine soon

  • @Navsarao-v3u
    @Navsarao-v3u 3 місяці тому +3

    Bht sohna geet aa ♥️♥️♥️ sari zindagi suni jana mai , such a “Pure” song

  • @manjinderbuttar3630
    @manjinderbuttar3630 6 років тому +15

    Kehdi kehdi kudi da fav song aw eh....

  • @manveerkaur1904
    @manveerkaur1904 4 роки тому +10

    Ruh khush ho jandi aw eh song sunke❤❤❤

  • @0007preet1
    @0007preet1 6 років тому +5

    ਵੀਰ ਬਹੁਤ ਹੀ ਸੋਣਾ ਗੀਤ ਆ ਅੱਜ ਕਲ ਦੇ ਟਾਈਮ ਚ ਇਹੋ ਜਿਹੇ ਗੀਤ ਬਹੁਤ ਘੱਟ ਆਉਂਦੇ ਨੇ ਏਦਾ ਦੇ ਗੀਤ ਗਾਉਂਦੇ ਰਹੋ ਪਰਮਤਾ ਤਰਕੀਆ ਬਖਸ਼ੇ ,,,, ਪ੍ਰੀਤ ਬਠਿੰਡਾ

    • @malkitkaur9308
      @malkitkaur9308 6 років тому

      😧😧😧😧😧😨😨😨😨

  • @jaywsingh1487
    @jaywsingh1487 6 років тому +5

    ਹੁਣ ਸਰੋਤੇ ਮਾੜੇ ਗੀਤ ਜਾਂ ਮਾੜੀ ਗਾਇਕੀ ਦਾ ਸ਼ਿਕਵਾ ਨਹੀਂ ਕਰ ਸਕਦੇ , ਜੀਓ ਟੀਮ

  • @truefacts2577
    @truefacts2577 4 роки тому +11

    ਅਸਲ ਵਿਰਸਾ ਅਸਲਾ ਗਾਈਕੀ ਵਾਹ ਕਮਾਲ ਹੈ। ਬਿਆਨ ਕਰਨਾ ਮੁਖਾਲਫ਼ਤ ਹੋਵੇ ਗੀ

    • @harpreetkaur5022
      @harpreetkaur5022 4 місяці тому

      ਬਿਲਕੁੱਲ ਸਹੀ 👍👍🙏

  • @deepsidhu4343
    @deepsidhu4343 4 місяці тому +5

    ਕੁੜੀਆਂ ਮਾਪਿਆਂ ਦਾ ਗਹਿਣਾ ❤

  • @ramandeol4081
    @ramandeol4081 5 років тому +2

    Jdo song sunde eda feel hunda k eh song khatam hi na howe.. 👌👌❤ bhot sohna geet.. eda da hor song likho te release kro #BABABELI... Rabb mehar bhrya hath rakhe hmesha 🙏

  • @GurpreetSingh-qf7nj
    @GurpreetSingh-qf7nj 5 років тому +6

    So ghaint song hr bnde nu es song to sikhna chahida hai ki ladies di respect kro te dhee nu doosre ghr torna kina aukha. So nice song god bless you bro

  • @rommysingh055
    @rommysingh055 2 роки тому +6

    Very emotional moment for every married girls this song is not a song this is expressed emotion of Girls very heart touching song

  • @amanpreet4796
    @amanpreet4796 3 роки тому +8

    Shame on you those people's dislike this video and song.. Onle father can feel the pain of daughter...

  • @Pbgamer05-b7x
    @Pbgamer05-b7x 4 роки тому +7

    Thanks ਏਨਾ ਸੋਹਣਾ ਗੀਤ ਗਾਉਣ ਲਈ

  • @promilabhagat5144
    @promilabhagat5144 5 років тому +10

    Bahut jada vadia wording a song di.... gaeeya v bahut sohna a singer ne. God bless both writer nd singer.

  • @sukhrajnahal5547
    @sukhrajnahal5547 4 роки тому +5

    Very heart touching song and voice. Dil nu shoo gai. In these days, it’s hard to find songs like this one. Please bring some more songs the ones that are close to our culture. It brings tear in my eyes as many times I listen to it. God bless you always.👌😢

  • @SANDEEPKUMAR-pd1rv
    @SANDEEPKUMAR-pd1rv 5 років тому +6

    Jug jug jiyo baba beli g
    punjabi culture nu sambn wale 2 4 e singer bche ne

  • @paramkaurmaan2916
    @paramkaurmaan2916 2 роки тому +10

    Laavan lyiyan di rakh layi tu laaj ve is every girl z expectation from his lyf partner .this song touching my soul really deserve appreciation 👏🏻

    • @chhinak892
      @chhinak892 2 роки тому

      Her lifepartner not his .........

  • @amansidhu5398
    @amansidhu5398 5 років тому +11

    Jd me dil dukhda eh song sun k mn hola ho jnda hr gl parents nu ds skdiya kaisi mjbori aa kudi hon di before mry m felt boys nd girls r equal bt now i find difference 😔😔😔

  • @MuhammadTahir-qv7wh
    @MuhammadTahir-qv7wh Рік тому +5

    From Pakistan ...bht pyara song lgta h ye...lyrics trz kmmal

  • @parkashbinning7152
    @parkashbinning7152 2 роки тому +7

    Jai ho..Baba Beli...what an amazing & heart touching song.

  • @sukhsandhu2858
    @sukhsandhu2858 5 років тому +17

    Kon kon sun reha song

  • @foodlovers71259
    @foodlovers71259 5 років тому +163

    Beautiful song has just Expressed all the emotions of a girl, getting married

  • @satnamsingh-ey4jx
    @satnamsingh-ey4jx 4 роки тому +6

    Koi shabad nai veer bahut bahut vadia lagea, dhur ander tak haloon dendi a veer d geetkari ,

  • @HarpreetKaurHarpreetKaur-x3s
    @HarpreetKaurHarpreetKaur-x3s 7 місяців тому +4

    Akhna bhar jndiya ne😢😢sukoon v bhut milda ❤❤

  • @jasvinderkaur1866
    @jasvinderkaur1866 6 років тому +4

    Any foreigner listening this beautiful song?? Now

  • @ManpreetKaur-lc4sj
    @ManpreetKaur-lc4sj 5 років тому +4

    Miss u papa .main boht Khush a tee eh menu Rania wangu rakhde a.thnx papa lvuuuuuuu

  • @MalkitSingh-rv3mb
    @MalkitSingh-rv3mb 5 років тому +9

    Aa line baali sohni a.... tera palla mere sir taj ni .. mere ghar challgu tera raj ni..☺☺☺😄👍👍👌👌👌

  • @AmarjitKumar-cl3dj
    @AmarjitKumar-cl3dj 5 років тому +5

    Thats songs which is mising in punjabi industry , just osm bro , All is gud , writen , singing , music just everthing is gud . Bahut cheer baad ek bahut sohna te dil nu shoun wala gaana suneya . Thanks from heart all team of this to giving us 😊 👌👌👌👌👌👌👌

  • @sukhpreetkaur8146
    @sukhpreetkaur8146 Місяць тому +2

    Kive ਬਿਆਨ ਕਰਾਂ ਮੈਂ ਕਿੰਨਾ ਸੋਹਣਾ ਗੀਤ ਆ❤

  • @sharonjassal
    @sharonjassal 4 роки тому +8

    SUCH A BEAUTIFUL SONGGGGGG💕

  • @rupinderdhaliwal4258
    @rupinderdhaliwal4258 Рік тому +4

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰ ਨੂੰ ਵਹਿਗੁਰੂ

  • @PreetVirk-v3q
    @PreetVirk-v3q Рік тому +4

    Bhut hi vadiya g 👌 waheguru g sarya di Jodi bnayi rkhe g🙏

  • @kamalmaan761
    @kamalmaan761 5 років тому +2

    Waao aah hunda punjabi culture te privaark songs ......A lot of stars nd best wishes to baba beli

  • @RUPINDERKAUR-wx5li
    @RUPINDERKAUR-wx5li 4 роки тому +8

    Perfect sir👌🏻👌🏻👌🏻👌🏻,,,,my most favourite song and closest to my heart....thanks for such a nice song

  • @kumarinimi_12
    @kumarinimi_12 3 роки тому +4

    Kina vdia song mai swer dii 5 varr song sun chuki so lovely song 😊😊😍😍😍😍😍

  • @amritakaur4388
    @amritakaur4388 6 років тому +4

    No words........full of true feeling of a girl's heart

  • @PBXPRO_OfficiXL
    @PBXPRO_OfficiXL 6 років тому +4

    bai bohtt shonaa song Aa yre jis ne v likheya Nd Gayea Nd Voice tone is so amazing 😍 u

  • @deepikasidhu3241
    @deepikasidhu3241 6 років тому +2

    kya baat aaa waheguru thnu bhot lambi umer bakshe ....eda de he song likho or gaunda rho... hun bhot lod aaa eda de virshe di..

  • @anmoljosan2772
    @anmoljosan2772 4 роки тому +6

    Meri bebe da fav. Song hai 💕

  • @GurpreetSingh-ex4ec
    @GurpreetSingh-ex4ec 2 роки тому +5

    No words to say about this song.
    Akhan ch paani aa jnda ae sunk

  • @alinakhan9211
    @alinakhan9211 2 роки тому +7

    Ehh time bhut aukha hunda kudiya lyi🥺🥺😭😭😭😭😭

  • @jashanvirk5966
    @jashanvirk5966 6 років тому +7

    Bada sohna gana aa Yr, sariya kudiya apne ghr nu chhad K andiya aa NE, kadar krni chhaiya DE ne

  • @sandhu400
    @sandhu400 5 років тому +2

    Va veer ji.... ਮਜਾ ਆ ਗਿਆ.... 100/100👌👌👌👌👌

  • @shivamsindhravlog6368
    @shivamsindhravlog6368 4 роки тому +6

    bhut vadyaa jaar wedding ch bhut km ayeaa eh song

  • @ranjodhsandhu6528
    @ranjodhsandhu6528 6 років тому +5

    Bhut hii sohna song aa veere ....
    Rabb mehar kre nd tuc awe de song sade lai lai k onde rho..gd luck g

  • @sukhjeetkaur6713
    @sukhjeetkaur6713 4 роки тому +5

    Dil krda eh song suni Java.. Rooh nu skoon milda aa

  • @JaspreetKaur-kn9gc
    @JaspreetKaur-kn9gc Рік тому +5

    Apni marriage te ahi song lvona me 🥰🥰🥰🥰🥰🥰❤️

  • @damansharma1575
    @damansharma1575 2 роки тому +2

    Boht Sohna Gana..
    Boht Sona Gaya..
    Te Music Vi Boht Sohna🙏🏼

  • @VaslProductions
    @VaslProductions  5 років тому +112

    For Live Shows of Baba Beli 98156-20862
    Thanks All. Be in Touch with Our Channel. Many more tracks are under process

  • @vlogger_2222
    @vlogger_2222 2 роки тому +4

    This song deserve more fame 🎉

  • @ManpreetKaur-mf7hu
    @ManpreetKaur-mf7hu 3 роки тому +5

    Beautiful song❤️❤️ with full of emotions ...No one can understand the pain of girls

    • @Rajwin_uk
      @Rajwin_uk 3 роки тому +1

      Only one person understand - Papa🙂

  • @MandeepKaur-ky6is
    @MandeepKaur-ky6is Рік тому +2

    Very touching lyrics. I'm listening this song on repeat mode.thank you for such a master piece

  • @RamPal-mh1ss
    @RamPal-mh1ss 4 роки тому +3

    l love Punjabi songs , Punjabi people and Punjabi bolli May God bless your channel.

  • @maitabsingh4440
    @maitabsingh4440 2 роки тому +4

    No words to express views on this song 🥰❤️

  • @harpreetkaur5022
    @harpreetkaur5022 2 роки тому +6

    Heart touching song es tra de geet bhut ghat sunan nu milde ne

  • @harmaidaanfateh6945
    @harmaidaanfateh6945 5 років тому +6

    Jad song sunda va bahot rona va apni beti di marriage Wale din vare soch k vi sachi manu shad k chal jana va ik din haje 6 ku year di aaa fer ena dukh lgda dil ron to rukda ni jad doli ture gi lgda main sachi mar jana va us din q ki my daughter my soul I can’t live without her

    • @DeepSingh-qi2ly
      @DeepSingh-qi2ly 5 років тому +1

      har maidaan fateh te sir oda viah hi na karo. Eh ta purane riwaj chale a jehre asi akha band karke follow karde a. Tuc v ta sambh e sakde o apne dhee nu sari umar. Baki je odi wish hoye viah karon d munda v thade ghar reh sakda

    • @harmaidaanfateh6945
      @harmaidaanfateh6945 5 років тому

      Deep Singh sahi gal aaa

    • @jarmangill3816
      @jarmangill3816 5 років тому

      Sai gal aa g

  • @ShahidJutt
    @ShahidJutt 6 років тому +4

    Baba beli kamal da song aye love from Pakistan

  • @RamSingh-e4b9c
    @RamSingh-e4b9c Рік тому +6

    Bhut jaada sohna song a ji eh❤

  • @scarydadyt2255
    @scarydadyt2255 3 роки тому +4

    Very emotional song behan ki shaddi me rona aa jata hai 😭😭😭

  • @ekambatth5172
    @ekambatth5172 4 роки тому +13

    It is reality for girls when she leaves her house and family and has to go with the people whom she don't know many things come up in her mind

  • @shalukaur5466
    @shalukaur5466 3 роки тому +6

    ਬਹੁਤ ਸੋਹਣਾ ਗੀਤ ਆ😍😍😍😍

  • @navjeetghumanoffical9768
    @navjeetghumanoffical9768 5 років тому +4

    A song osnu nu psnd c jo mainu psnd c 😏😏

  • @bhupinderjeetkaur9523
    @bhupinderjeetkaur9523 5 років тому +3

    What a song it just touch to my heart and lovely song plz upload this song on television its a requst plz upload this ....... Who want to see this song on t.v.?

  • @Avleen786
    @Avleen786 Місяць тому +1

    Meri marriage aa nov. Ch mnu bara rona aayea eh song sun k ☹️😕😢

  • @kirandeepkaurjassal9180
    @kirandeepkaurjassal9180 5 років тому +6

    Wowwww amazing song and his voice, heart touching song

  • @goldysandhujagirdar8661
    @goldysandhujagirdar8661 4 роки тому +10

    Dislike vale fudu bande ne bahut sohna song

  • @ekampb3158
    @ekampb3158 5 років тому +4

    Nice song ਪੰਜਾਬੀ ਵਿਰਸ਼ਾ
    Sahi gal veer ji
    Aaj kal de munde ਕੁੜੀਆਂ da bura hal hai
    ਪੰਜਾਬੀ ਵਿਰਸਾ ਬਚਾ ਲੋ ਪੰਜਾਬੀਓ

  • @asghargujjar4152
    @asghargujjar4152 5 років тому +3

    Akhir kar chadi a
    اللّه سب بہنوں کے نصیب اچھے لکھے آمین

  • @jaswindersinghrandhawa3863
    @jaswindersinghrandhawa3863 6 днів тому

    Jis ne ih geet nahi sunia usne kujh sunia hi nahi 🙏🙏🙏🌺🌺

  • @makhanchand8194
    @makhanchand8194 4 роки тому +4

    Mere gharr chaluga tera raz ni....wah ji kyaa baat hai

  • @artandcraftpak3630
    @artandcraftpak3630 4 роки тому +6

    Love Punjab
    Punjabi Culture
    Love Punjabian

  • @sukhbeersingh6430
    @sukhbeersingh6430 4 роки тому +3

    Dis like krn wale v fuddu hi aa kina Vadia song ❤️❤️👌aa sale awe vehld dislike kri jaan gye jhede krne aa dislike oh krde ni

  • @chamkaursing411
    @chamkaursing411 Рік тому +2

    ਬਹੁਤ ਹੀ ਭਾਵਨਾ ਭਰਿਆ ਗੀਤ ਆ ਜੀ ਜਿਉਦੇ ਰਹੋ

  • @themianjunaid
    @themianjunaid Рік тому +1

    Betia bht pyari hoti hy Plz sab ki betio behto ki izzat kre . bht pyari hy betia Allah betio ke naseeb achay kre . ameen .