ਬੇਗਾਨਾ ਪਿੰਡ | Gurdial Singh's Punjabi Story BEGANA PIND | Life Changing True stories with real Moral

Поділитися
Вставка
  • Опубліковано 16 лис 2024

КОМЕНТАРІ • 499

  • @PunjabiSahitakManch
    @PunjabiSahitakManch  6 років тому +77

    ki haal a dosto... Kive Laggi Kahani ...? Minu te baut pasand aayi, baki tusi daso kithe kami reh gyi agli wari hor v vdhiya krange !!

  • @Rattniya-Lawyer
    @Rattniya-Lawyer 5 років тому +34

    ਯੂਟਿਊਬ ਯੁੱਗ ਵਿੱਚ ਸਾਹਿਤ ਨੂੰ ਲੋਕਾਂ ਤੱਕ ਲਿਆਉਣ ਦਾ ਬਹੁਤ ਵਧੀਆ ਉਪਰਾਲਾ। ਧੰਨਵਾਦ

  • @gurcharanbhinderchan4607
    @gurcharanbhinderchan4607 2 роки тому +10

    ਬਹੁਤ ਹੀ ਵਧੀਆ! ਗੁਰਦਿਆਲ ਸਿੰਘ ਵਰਗੇ ਜ਼ਮੀਨ ਨਾਲ ਜੁੜੇ ਲੇਖਕ ਕਦੇ ਕਦੇ ਹੀ ਪੈਦਾ ਹੁੰਦੇ ਹਨ ਅਤੇ ਉਸ ਉੱਪਰ ਤੁਹਾਡੀ ਆਵਾਜ਼ ਤੇ ਪੇਸ਼ਕਾਰੀ ! ਸੁਆਦ ਆ ਗਿਆ ,ਭਾਅ ਜੀ! ਅੱਗੇ ਤੋਂ ਵੀ ਇਹ ਉਪਰਾਲਾ ਜਾਰੀ ਰਹਿਣਾ ਚਾਹੀਦੈ।ਪੰਜਾਬੀ ਸਾਹਿਤ ਬਹੁਤ ਅਮੀਰ ਐ ਪਰ ਪਾਠਕ ਬਹੁਤ ਘੱਟ!

  • @crazychahal248
    @crazychahal248 4 роки тому +35

    ਬਹੁਤ ਸੋਹਣੀ ਕਹਾਣੀ ਤੇ ਤੁਹਾਡੇ ਬੋਲਣ ਦੇ ਤਰੀਕੇ ਨੇ ਹੀਰਿਆਂ ਚ ਜੜ ਕੇ ਰੱਖ ਦਿੱਤਾ, ਧੰਨਵਾਦ ਜੀ।

  • @parmjitgill4158
    @parmjitgill4158 4 місяці тому +1

    ਬਈ ਜੀ ਬਹੁਤ ਸੋਹਣੀ ਕਹਾਣੀ ਆ ਜਿਵੇਂ ਕ਼ਈ ਸਾਲ ਪਿੱਛੇ ਲੈ ਗਈ ਹੋਵੇ
    ਜਿਵੇ ਵਖਤ ਆਪਣੀ ਦੌੜ ਦਿਖਾ ਰਿਹਾ ਹੋਵੇਂ

  • @satwinderkaurchauhan7302
    @satwinderkaurchauhan7302 2 роки тому +4

    ਕਹਾਣੀ ਬਹੁਤ ਵਧੀਆ ਹੈ ਜੀ ਅਤੇ ਆਪ ਜੀ ਦਾ ਕਹਾਣੀ ਸੁਣਾਉਣ ਦਾ ਤਰੀਕਾ ਵੀ ਲਾਜਵਾਬ ਹੈ। ਅਵਾਜ਼ ਬਹੁਤ ਮਨਮੋਹਣੀ ਹੈ ਜਿਓਂਦੇ ਰਹੋ

  • @sidhugurmeet9063
    @sidhugurmeet9063 2 місяці тому

    ਬਹੁਤ ਖੂਬਸੂਰਤ ਕਹਾਣੀ।

  • @deep...4297
    @deep...4297 Рік тому

    ਬਹੁਤ ਵਧੀਆ ਕਹਾਣੀ ਅਤੇ ਥੋਡੇ ਬੋਲਣ ਦਾ ਤਰੀਕਾ ਵੀ ਅਤਿ ਸੁੰਦਰ,, ਵਾਹਿਗੁਰੂ ਥੋਨੂੰ ਤਰੱਕੀਆਂ ਬਖਸ਼ੇ

  • @kuldippurba2485
    @kuldippurba2485 3 роки тому +4

    ਬਹੁਤ ਹੀ ਖ਼ੂਬਸੂਰਤ ਕਹਾਣੀ ਅਤੇ ਉਸ ਤੋਂ ਵੀ ਖ਼ੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਗਿਆ।ਹੁਣ ਪੰਜਾਬੀ ਮਾਂ ਨੂੰ ਇਸ ਤਰਾਂ ਹੀ ਜਿਉਂਦੀ ਰੱਖ ਸਕਦੇ ਹੈ।

    • @PunjabiSahitakManch
      @PunjabiSahitakManch  3 роки тому

      ਸ਼ੁਕਰੀਆ ਜੀ 💐🙏

    • @arshdeepmand9700
      @arshdeepmand9700 3 роки тому

      @@PunjabiSahitakManch oom one nnñ mm mm mm mm nnjnnññmnmnñ mm mm ñ ok bbi BBBbobb b j nn nn jn nn nn nj nn nn ok jj nn jlkljjbnk nnjnnññmnmnñ m

  • @satnamkaur2407
    @satnamkaur2407 2 роки тому +1

    ਬਹੁਤ ਵਧੀਆ ਕਹਾਣੀਆਂ ਸੁਣਾਉਂਦੇ ਹੋ। ਧੰਨਵਾਦ ਹੈ ।

  • @virpalgill9886
    @virpalgill9886 Рік тому +1

    ਬਹੁਤ ਵਧੀਆ ਕਹਾਣੀ ਵੀਰ

  • @hafeezaamir5953
    @hafeezaamir5953 3 роки тому +1

    ਬਹੁਤ ਵਧੀਆ ਕਹਾਣੀ
    ਗੁਰਦਿਆਲ ਸਿੰਘ ਦੀ ਉੱਚ ਕੋਟੀ ਦੇ ਕਹਾਣੀਕਾਰ ਸਨ
    ਮੱੜੀ ਦਾ ਦੀਵਾ ਪੜ੍ਹਨ ਵਾਲਾ ਨਾਵਲ ਹੈ ਓਹਨਾਂ ਦਾ

  • @ramankailay7728
    @ramankailay7728 4 роки тому +3

    ਬਹੁਤ ਖੂਬਸੂਰਤ ਰਚਨਾ । ਸਤਿਕਾਰ ਯੋਗ ਰਚਨਹਾਰ ਜੀ ਤੇ ਪੇਸ਼ਕਾਰ ਸਾਹਿਬ ਜੀ ਨੂੰ ਦਿਲੋਂ ਸਤਿਕਾਰ । ਧੰਨਵਾਦ ਜੀ।।।।।

  • @hrjitsingh6304
    @hrjitsingh6304 2 роки тому +1

    Moral full story sir apna Punjabi clutcher ❤️❤️

  • @baljinderkaur1108
    @baljinderkaur1108 Рік тому +1

    ਗੁਰਦਿਆਲ ਜੀ, ਤੁਹਾਡਾ ਅੰਦਾਜ਼ ਬਹੁਤ ਵਧੀਆ ਜੇ ਕਹਾਣੀ ਸੁਨਾਉਣ ਦਾ 👍👍👍❤

  • @Trendingsong724
    @Trendingsong724 2 роки тому +2

    Wah veer mere

  • @iqbalsinghbali18
    @iqbalsinghbali18 7 місяців тому +1

    ਵੱਡੇ ਰਾਇਟਰ ਹਨ ਬਾਈ ਦੀਪ ਜੀ, ਪਰ ਕਹਾਣੀ ਬਹੁਤਾ ਮਤਲਬ ਜਿਹਾ ਨਹੀਂ ਨਿਕਲਿਆ । ਫਿਰ ਵੀ ਆਪ ਜੀ ਦਾ ਧੰਨਵਾਦ ।

  • @parmjeetsandhu3169
    @parmjeetsandhu3169 2 роки тому +1

    Bhut vdia lga

  • @amanpreet3592
    @amanpreet3592 Рік тому

    Bhut vadia kahani .. sunan da andaaz v ❤️

  • @swarnsinghajji1224
    @swarnsinghajji1224 3 роки тому +1

    Bhut vadea y ਜੀ ਜੀਓ

  • @charankaur4861
    @charankaur4861 6 років тому +44

    ਵਾਹ ‌ਵੀਰ ਜੀ ਸੱਚ-ਮੁੱਚ ਕਹਾਣੀ ਬਹੁਤ ਵਧੀਆ ਹੈ।ਬੋਲਣ‌ ਦਾ ਢੰਗ ਵੀ ਬਹੁਤ ਵਧੀਆ ਹੈ।

  • @jaswindermahla1979
    @jaswindermahla1979 3 роки тому +1

    ਬਹੁਤ ਹੀ ਵਧੀਆ ਰਚਨਾ ਹੈ

  • @ManjitChahal16
    @ManjitChahal16 3 роки тому +1

    ਜ਼ਿੰਦਗੀ ਦੇ ਰੰਗ ਸੱਜਣਾ..ਅਜ ਹੋਰ ਤੇ ਕਲ ਨੂੰ ਹੋਰ..

  • @ashishkhurmpur1847
    @ashishkhurmpur1847 2 роки тому

    Bahut khoob 👌👌

  • @rajadhaliwal7831
    @rajadhaliwal7831 2 роки тому

    ਬਹੁਤ ਵਧੀਆ ਜੀ

  • @moosevalafanclub6739
    @moosevalafanclub6739 4 роки тому +3

    ਰੱਬ ਤਰੱਕੀਆ ਬਖਸੇ ਤੁਹਾਨੂੰ

  • @amarbirsing6128
    @amarbirsing6128 2 роки тому +1

    Bhut Vdia Koshish kiti Veere tusi ajj de time vch Saanu Punjabi Sahit baare jaanu krwa rhe ho thada boln da trikka bhut vdia lgga

  • @shavetawadhwa4124
    @shavetawadhwa4124 6 років тому +9

    Exactly... bhut sohni story a... schi ch ajj kal eda da mahol e nhi reha... pind vch tan door hun de tym vch family de members e ik dusre to bhut door ho chukke ne... sunde hoye ethe v ik image bn rahi c jive sb kuch nal nal dekh v rahe aa... well done👌👌👍👍

    • @PunjabiSahitakManch
      @PunjabiSahitakManch  6 років тому +1

      💐💐🙏

    • @trendsetterpunjabi7594
      @trendsetterpunjabi7594 4 роки тому

      Trendsetter Punjabi
      ua-cam.com/video/n2STEOg0-64/v-deo.html
      Bachint kaur's Autobiography Pagdandiya on Trendsetter Punjabi, Must Watch videos...

  • @satveerkaur126
    @satveerkaur126 Рік тому +2

    ਹਾਏ ਓ ਪੁਰਾਣੇ ਟਾਈਮ ਮੇਰੀ ਰਹੂ ਤਰਸਦੀ ਉਸ ਟਾਈਮ ਲਈ ਐਵੇ ਲਗਦਾ ਜਿਵੇਂ ਮੇਰਾ ਪਿਛਲਾ ਜਨਮ ਹੋਵੇ

  • @MasterOfcraft-hu8zx
    @MasterOfcraft-hu8zx Рік тому

    Bhot vadia story a beer g

  • @virdi-xz2qo
    @virdi-xz2qo 2 роки тому

    Bhut soni story veere😊😊

  • @Ranadhaliwal123
    @Ranadhaliwal123 3 роки тому +1

    Bahut vadhiya ji swad aa gaya dhanwad bai ji

  • @gurwindermaan974
    @gurwindermaan974 2 роки тому

    Bhut vdia

  • @ravindermangat3170
    @ravindermangat3170 3 роки тому +1

    Story tan boht sohni aa. Sidha noohaan nu target krde ne lok ajj v. Jina ne seh lya ohna nu saureyan da pta

  • @godlybanana2756
    @godlybanana2756 6 років тому +3

    ਵਾਹ ਕਮਾਲ ਦੀ ਕਹਾਣੀ ਹੈ ਜੀ ਸੱਚੀ ਗੱਲ ਆ ਪਿੰਡਾਂ ਵਿੱਚ ਵੀ ਪਹਿਲਾ ਵਾਲੀ ਰੌਣਕ ਨਹੀਂ ਦਿਸਦੀ 👌👌👌👌👌

  • @maingalsingh3589
    @maingalsingh3589 3 роки тому +1

    Bahut vadia video bai ji

  • @parvindersinghsidhu485
    @parvindersinghsidhu485 3 роки тому +2

    Bhot bhot vadia a story heart touching nice superbh

  • @baljinderkaur1108
    @baljinderkaur1108 Рік тому +1

    ਮੈ ਤੇਰੇ ਪਿਓ ਦਾ ਵੀ ਤਾਇਆ ਤੇ ਤੇਰਾ ਵੀ ਤਾਇਆ ! ਆ ਸਕੀਰੀ ਕਿਥੋਂ ਭਾਲੀ ਆ ਓਏ 🤗🤗😍😍👍👍

  • @manpreetsidhu5749
    @manpreetsidhu5749 3 роки тому +3

    Such a amazing story..... Pinda di sachaai hai eh bilkul ... And jdo story sun rhe c tn ikk vdi e clear photo dimaag ch ban rhi c nal nal .... 🙏🙏

  • @Angad4352
    @Angad4352 2 роки тому +1

    Bahut vdiya kahani hai..asl vich ih ajj di asliyat hai...kahani nu bahut vdiya trike nal pesh kita hai..

  • @godlybanana2756
    @godlybanana2756 6 років тому +3

    ਬਿਲਕੱਲ ਓਸ ਸਾਰੇ ਵਾਰਤਾਲਾਪ ਦੀ ਤਸਵੀਰ ਅਤੇ ਰੰਗ ਚ ਗਵਾਚ ਗਏ ਜੀ ਬਹੁਤ ਵਧੀਆ ਢੰਗ ਸੀ ਬੋਲਣ ਦਾ 👌

    • @PunjabiSahitakManch
      @PunjabiSahitakManch  6 років тому

      Thanku ji...ਕੋਸ਼ਿਸ਼ ਕਰੀ ਦੀ ਐ ਜੀ, k ਤੁਹਾਨੂੰ ਚੰਗੀਆਂ ਗੱਲਾਂ ਸੁਣਾਈਆਂ ਜਾਣ ਤੇ ਸੁਣਨ ਨੂੰ ਵੀ ਵਧੀਆ ਲੱਗੇ 💐🙏🙏 ਸ਼ੁਕਰੀਆ ਜੀ ਹੌਸਲਾ ਦੇਣ ਲਈ... ਸਾਂਝ ਬਣੀ ਰਹੇ

    • @trendsetterpunjabi7594
      @trendsetterpunjabi7594 4 роки тому

      Trendsetter Punjabi
      ua-cam.com/video/n2STEOg0-64/v-deo.html
      Bachint kaur's Autobiography Pagdandiya on Trendsetter Punjabi, Must Watch videos...

  • @punjabi_wibes_07
    @punjabi_wibes_07 5 років тому +1

    ਬਹੁਤ ਸੋਹਣਾ ੳੁਪਰਾਲਾ ਵੀਰ ਜੀ ਧੰਨਵਾਦ ਤੁਹਾਡਾ ਦਿਲੋਂ

  • @shivdevkler4186
    @shivdevkler4186 3 роки тому +1

    Bahut vadhiya laggi 👍👍

  • @rajchouhan8837
    @rajchouhan8837 2 роки тому +1

    ਲਾਜਵਾਬ ਪੇਸ਼ਕਾਰੀ

  • @bindrasharma7722
    @bindrasharma7722 Рік тому

    Buhat vadiya kahani bai ji samma usnoo jade nahi samma dinda jo samme de kader noo mande nahi plz jaror sanayo

  • @LakhwinderSingh-pv1qi
    @LakhwinderSingh-pv1qi 3 роки тому +1

    ਬਹੁਤ ਵਧੀਆ ਬਾਈ

  • @gurdeepgrewal8848
    @gurdeepgrewal8848 9 місяців тому +1

    Very very good je

  • @ranjitazaadkanjhlaazaad6836
    @ranjitazaadkanjhlaazaad6836 4 роки тому +1

    ਬ.ਹੀ ਵਧੀਆ ਤੇ ਠੇਠ ਮਲਵਈ ਭਾਸ਼ਾ ਵਿਚ ਪੇਸ਼ ਕੀਤੀ ਕਹਾਣੀ ਉੱਚਪਾਏ ਦੀ ਕਿਰਤ ਹੈ ਪਿਆਰਿਉ ! - ਕਾਂਝਲਾ

  • @hoshiarjeetsingh6071
    @hoshiarjeetsingh6071 6 років тому +5

    ਗੁਰਦਿਅਾਲ ਸਿੰਘ ਨੂੰ ਸਲਾਮ

  • @ranjadhmander8743
    @ranjadhmander8743 3 роки тому +3

    ਪੁਰਾਣਾ ਟਾਇਮ ਯਾਦ ਆ ਗਿਆ ਵੀਰੇ

  • @amritbala9767
    @amritbala9767 5 місяців тому

    bahut vadhia kahani

  • @LovelySingh-lv8nn
    @LovelySingh-lv8nn 3 роки тому +1

    Kahani bahut good

  • @rajdavindersingh5422
    @rajdavindersingh5422 3 роки тому +1

    Bahut vadhia ji

  • @baljinderkaur1108
    @baljinderkaur1108 Рік тому +1

    ਨੂੰਹ ਸੋਹਰੇ ਦੀ ਸਾਲੀ ਤੇ ਬਾਬਾ ਪੋਤੀਆਂ ਦਾ ਮਾਸੜ .....ਵਾਹ ਜੀ ਵਾਹ 😍😍😍👍👍

  • @sattdeep1626
    @sattdeep1626 2 роки тому

    Verry nice veere

  • @jashanmamman4054
    @jashanmamman4054 3 роки тому +2

    ਬਚਪਨ ਯਾਦ ਆ ਗਿਆ ਵੀਰ ਜੀ

  • @Devpartap_PB05
    @Devpartap_PB05 Рік тому

    Very good story &Very nice voice

  • @ravaidakhan8949
    @ravaidakhan8949 3 роки тому +1

    ਬਹੁਤ ਵਧੀਆ ਕਹਾਣੀ ਬਾਈ ਜੀ

  • @worldlifestyle3837
    @worldlifestyle3837 3 роки тому +1

    vdia bai

  • @SatnamSingh-tn5md
    @SatnamSingh-tn5md 3 роки тому +1

    ਬਹੁਤ ਵਧੀਆ

  • @jinderpalasor3825
    @jinderpalasor3825 3 роки тому +1

    ਬੁਹਤ ਵਧੀਆ ਹੈ ਅਵਾਜ਼ ਹੋਰ ਵੀ ਵਧੀਆ ਜੀ

  • @AbdulAlvi-c5i
    @AbdulAlvi-c5i 5 місяців тому

    Perfect audio, it reminds me of my culture.

  • @studywithfun4117
    @studywithfun4117 4 роки тому +4

    Boht badiya veer ji 1 line sabto mazedar hmri bahu kund nhi kdti 🤣🤣👍👍

  • @punjabi__junction3444
    @punjabi__junction3444 4 роки тому +3

    Wah Veer ji bahut hi vadhia tusi bahut hi vadhia bolde ho ,, very nice ji

  • @Will.emerging21
    @Will.emerging21 3 роки тому +2

    Nice verre🌈🌸

  • @veerpawar4845
    @veerpawar4845 4 роки тому +2

    boht vdia story veere

  • @jashannirman765
    @jashannirman765 5 років тому +4

    ਬਹੁਤ ਸਹੋਣੀ ਅਵਾਜ ਆ ਬਈ ਤੁਹਾਡੀ ਅਤੇ ਸੁਣਾਉਣ ਦਾ ਤਰੀਕਾ ਵੀ

  • @sandeepbhathal2753
    @sandeepbhathal2753 3 роки тому +2

    ਬਹੁਤ ਸੋਹਣੀ ਕਹਾਣੀ ਆ

  • @pooranpooran7525
    @pooranpooran7525 2 роки тому +3

    Very nice story 👌👌keep it up 👍👍🤟🤟

  • @amanmaan1413
    @amanmaan1413 2 роки тому

    Nice voice nice story

  • @jotboparai2980
    @jotboparai2980 3 роки тому +1

    Such a plesant voice ...veer g bhut vdiya story a ...😇😇

  • @SukhpreetKaur-fy7oy
    @SukhpreetKaur-fy7oy 3 роки тому +1

    Bahut vadia ji 🙏

  • @sevaksingh4411
    @sevaksingh4411 5 років тому +2

    Va veer ji ik ik gl dil nu chuu gai . Tuhadi kahani khatam ho gai dil hor sunan nu krda c 🙏🙏🙏

  • @SANDHU181
    @SANDHU181 6 років тому +17

    Nice,really it depicts a typical image of village. Well done sir ji

  • @garrysandhu7744
    @garrysandhu7744 3 роки тому +1

    Bhut sohni ji

  • @deepkamalsaroha4810
    @deepkamalsaroha4810 5 років тому +1

    boht vdiaa ji..Gurdiyal Singh ate nanak Singh punjabi sahit de munchi premchand ne

  • @bilusing921
    @bilusing921 3 роки тому +1

    nic video

  • @manntpb64wale96
    @manntpb64wale96 3 роки тому +1

    Bhut ਵਧੀਆ story hai ji ilove you soosweet saraaaa ji

  • @manpreetsirjagraon3328
    @manpreetsirjagraon3328 4 роки тому +3

    ਵੀਰ ਜੀ ਰੂਹ ਨਾਲ ਸੁਣੀ,, ਰੂਹ ਖੁਸ਼ ਹੋ ਗਈ

    • @PunjabiSahitakManch
      @PunjabiSahitakManch  4 роки тому +1

      ਸ਼ੁਕਰੀਆ ਵੀਰ..
      ਤਿੰਨ ਦਿਨ ਦਾ ਬੇਈਮਾਨ ਨਵੀਂ ਕਹਾਣੀ upload kri a ਜ਼ਰੂਰ ਸੁਣਨਾ

  • @sunnymalaysia2934
    @sunnymalaysia2934 5 років тому +1

    ਬਹੁਤ ਵਧੀਆ ਕਹਾਣੀ ਜੀ।

  • @7526-k6u
    @7526-k6u 4 роки тому +2

    ਵਾਹਿਗੁਰੂ ਜੀ

  • @arshubrarz241
    @arshubrarz241 4 роки тому +1

    Craa story bai

  • @moosevalafanclub6739
    @moosevalafanclub6739 4 роки тому +3

    ਤੁਹਾਡੀ ਆਵਾਜ਼ ਮੈਨੂੰ ਬਹੁਤ ਪਿਆਰੀ ਲਗਦੀ ਹੈ ਵੀਰ ਜੀ

  • @jagpreetwaraich9761
    @jagpreetwaraich9761 4 роки тому +1

    ਬਹੁਤ ਵਧਿਆ ਵੀਰ 👌🏻👌🏻👌🏻👌🏻

  • @gurpreetsinghbrar8207
    @gurpreetsinghbrar8207 6 років тому +1

    ਬਹੁਤ ਵਧੀਆ ਜੀ,ਪੂਰਾ ਰੰਗ ਬੰਨ੍ਹ ਦਿੱਤਾ ਕਹਾਣੀ ਚ ਉਸ ਸਮੇਂ ਦਾ ।।

    • @PunjabiSahitakManch
      @PunjabiSahitakManch  6 років тому +1

      Thanku Gurpreet veere... Please channel subscribe kr lio ji apna hor v baut kuj uploaded milega sunan lai 💐💐🙏🙏

    • @gurpreetsinghbrar8207
      @gurpreetsinghbrar8207 6 років тому +1

      @@PunjabiSahitakManch vir ji already subscribe kita hoea ae tuhada channel.. keep it up vire.

    • @PunjabiSahitakManch
      @PunjabiSahitakManch  6 років тому +1

      Thanku veere...

    • @SarojDevi-sy5km
      @SarojDevi-sy5km 2 роки тому +1

      @@PunjabiSahitakManch ਬਹੁਤ ਵਧੀਆ ਕਹਾਣੀਸੱਚਮੁਚ ਹੀ ਮੈਨੂੰ ਮੇਰਾ ਤਾਇਆ ਜੋ ਉਦੋ ਮੀਰਾਵ ਹੁੰਦਾਸੀ ਬਹੁਤ ਯਾਦ ਆਰਿਹਾ ਕਿਸੇ ਨੂੰ ਗਾਲ ਤੋ ਬਿਣਾ ਗੱਲ ਨਹੀ ਸੀ ਕਰਦਾ ਪਰ ਬਾਈ ਗਾਲਾਂ ਨਹੀ ਲੋਰੀਆ ਲਗਦੀਆ ਸਨ ਬਾਈਜੀ ਬਹੁਤ ਵਧੀਆ🙏🏾

    • @PunjabiSahitakManch
      @PunjabiSahitakManch  2 роки тому

      Stay blessed 💐

  • @divyadivyamahendru7743
    @divyadivyamahendru7743 6 років тому +2

    Very nice story ji

  • @vcrfilmytouch
    @vcrfilmytouch 11 днів тому

    ਸਤਿ ਸ੍ਰੀ ਆਕਾਲ ਬਾਈ ਜੀ 🙏 ਵੀਰ ਜੀ ਅਸੀਂ ਤੁਹਾਡੀਆਂ ਕਹਾਣੀਆਂ ਤੇ ਵੀਡੀਓ ਬਣਾ ਸਕਦੇ,, ਜਾਣੀਂ ਕੇ ਐਕਟਿੰਗ ਕਰਕੇ 🙏

  • @ParamjitKaur-nf6nm
    @ParamjitKaur-nf6nm 3 роки тому +1

    ssa ji story is very nice

  • @jorawarsingh7212
    @jorawarsingh7212 2 роки тому

    Nice. Kahani

  • @adsbhatia5549
    @adsbhatia5549 3 роки тому +1

    very good ji

  • @harmanjotkaur9867
    @harmanjotkaur9867 6 років тому +7

    these is very amazing video i love it

    • @PunjabiSahitakManch
      @PunjabiSahitakManch  6 років тому +1

      thanku harmanjot...please share it with your friends....god bless you

  • @mandeepbrar2955
    @mandeepbrar2955 3 роки тому +1

    Nice g

  • @Ssaj-t2u
    @Ssaj-t2u 4 місяці тому

    ਬਾਈ ਜੀ ਬਹੁਤ ਸੋਹਣੀ ਕਹਾਣੀ ਆ। ਤੁਹਾਡੇ ਚੈਨਲ ਦੀ ਕੈਟਾਗਰੀ ਕੀ ਹੈ ਮੈਂ ਵੀ ਇਸ ਤਰ੍ਹਾਂ ਦਾ ਚੈਨਲ ਬਣਉਣਾ ਹੈ। Ki category hai channel di

  • @sanjucena6362
    @sanjucena6362 Рік тому +1

    Bhaaji Tusi taa menu murh kitaabaan naa jorhta.... Sb kush akhaan agge chll peyaa

  • @dilpreetpandher34
    @dilpreetpandher34 Рік тому +1

    Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🇦🇺

  • @harmanbirsingh5956
    @harmanbirsingh5956 5 років тому +1

    bahut vdia bai ji

  • @preetkaur-zt2lj
    @preetkaur-zt2lj 4 роки тому +7

    Nce story nd nce voice sir👌👌

  • @dr.inderpalsingh5193
    @dr.inderpalsingh5193 6 років тому +4

    Bahut khoob... Well presented 👌👍👍

  • @SurinderSingh-iv2wi
    @SurinderSingh-iv2wi 3 роки тому

    Waheguruji waheguruji 🌹🎎🙏🎎🌹🙏🎎🌹🙏🎎🌹🙏🌲🌴🍁🍀🌸🌷🌲🌴🍁🍀🌸🌷🌲🌴🍁🍀🌸🌷verygood

  • @raviravan965
    @raviravan965 5 років тому +1

    Bahut sohni voies and stori aa