What a story.... very very nyc.... sahi keha insaan chahe tan ki nhi kr skda.... its osmmm👌👌... hr ik word nu eda represent kita jive eh kise d nhi sgo apni e story suna rahe hovo..... wonderful...👌👌👌 Bhut vdiya andaaz vch bolya ik ik word...
Bahut hi jyaadaa meaningful te sikhiaaa den waali story aa veeere e , sun k bahut kuj sikhn nu milliaa , i subscribed this channel or in future i am expecting to listen this type of stories , thanx brother .
Thanku baldeep ji... Hnji bilkul vdhiya stuff e milega sunna lai, poems stories hor v uploaded haigiya oh v sunniya🙏💐💐 Thanks for being with us, stay connected and keep sharing n supporting 💐
Bahut sundar khani ,dil bhar aya khani sun ke
ਸਹੀ ਗੱਲ ਏ ਵੀਰ ਜੀ
ਜ਼ਿੰਦਗੀ ਦੀ ਸੇਧ ਦੇਣ ਵਾਲੀ ਕਹਾਣੀ
ਬਹੁਤ ਹੀ ਜ਼ਿਆਦਾ ਸੇਧ ਦੇਣ ਵਾਲੀ ਕਹਾਣੀ, ਪਰਮਾਤਮਾ ਤਰੱਕੀਆਂ ਬਖਸ਼ੇ
Thanks ji
ਬਹੁਤ ਵਧੀਆ ਸਿੱਖਿਆਦਾਇਕ ਕਹਾਣੀ ਅਤੇ ਅਵਾਜ਼ ਵੀ ਬਹੁਤ ਖੂਬਸੂਰਤ ਜਿਸ ਨੇ ਕਹਾਣੀ ਨੂੰ ਹੋਰ ਵੀ ਚਾਰ ਚੰਨ ਲਾਏ ਬਹੁਤ ਬਹੁਤ ਧੰਨਵਾਦ ਜੀ
ਸ਼ੁਕਰੀਆ ਵੀਰ... ਖੁਸ਼ ਰਹੋ 💐🙏
ਉਏ ਮਰਦ ਕਦੇ ਵੀ ਢੇਰੀ ਨੀ ਢਾਉਦੇ !ਜਿਸ ਨੇ ਵਕਤ ਪਾਇਆ ਟਲਦਾ ਵੀ ਕਰੇਗਾ ਤੂੰ ਬਸ ਉੱਠ। Great Story waah
ਸਹੀ ਕਿਹਾ ਤੁਸੀਂ... 💐🙏
ਬੇਟਾ ਜੀ ਸਤਿ ਸ੍ਰੀ ਆਕਾਲ ਕਹਾਣੀ ਸੁਣਾਉਣ ਦਾ ਅੰਦਾਜ਼ ਬੜਾ ਵਧੀਆ ਹੈ
ਸ਼ੁਕਰੀਆ ਜੀ 🙏🙏
ਬਹੁਤ ਵਧੀਆ ਸੱਚੀ ਕਹਾਣੀ ,ਤੇ ਸੁਣਾਉਣ ਦਾਢੰਗ ਬਹੁਤ ਹੀ ਬਾ ਕਮਾਲ ਸਲਿਊਟ ਐ ਵੀਰ ਨੂੰ ।
thanks veer...god bless you
ਬਹੁਤ ਵਧੀਆ ਵਿਚਾਰ ਹੈ ਜੀ ਵਾਹਿਗੁਰੂ ਸਭ ਤੇ ਮਿਹਰਬਾਨ ਹੋਵੇ 🙏🙏
Thanks ji
Bahut vadia veer 👌 👌
Thanks ji
Very interesting thanks
Bht. Vadiya story. Thank u so much 😊😊
Thanks ji
Nice. Waheguru ji aap ky saath ho.
🙏🙏thanks
Very very inspirational story,great narration,👏👏👏
Thanks 🙏
Very nic veer g
Thanks ji
Very interested 👌😊
Thanks ji
Very nice video bot jada vadiya ji
💐🙏Thanku ji
Very very nice👍❤❤
Very nice.. story' really interested thanks sir.
Thanks ji
ਬਹੁਤ ਬਹੁਤ ਮਿਹਰਬਾਨੀ ਜੀ..ਸਾਂਝ ਬਣਾਉਣ ਲਈ..
Thanku veere....
💐🙏🙏
Boht vdia aa ji
Thanks ji
ਕਹਾਣੀ ਵਿੱਚਲਾ ਸੱਚ ਇੰਝ ਲੱਗ ਰਿਹਾ ਕਿ ਲੋਕ ਇਨਸਾਫ਼ ਵਾਸਤੇ ਬੋਲਦੇ ਨਹੀਂ ,ਸੱਚ ਵਾਸਤੇ ਪਹਿਰਾ ਦੇਣ ਵਾਲਾ ਵੀ ਦੁੱਧ ਚ ਪਾਣੀ ਪਾਕੇ ਆਪਣੀ ਘਰ ਦੀ ਹਾਲਤ ਵਧੀਆ ਬਣਾਉਂਦਾ ਦਿਖਾਈ ਦਿੱਤਾ ਗਿਆ ।
🙏🙏
Very nice story Veer ji
💐🙏
ਬਹੁਤ ਖੂਬ ਕਹਾਣੀ
💐🙏
What a story.... very very nyc.... sahi keha insaan chahe tan ki nhi kr skda.... its osmmm👌👌... hr ik word nu eda represent kita jive eh kise d nhi sgo apni e story suna rahe hovo..... wonderful...👌👌👌 Bhut vdiya andaaz vch bolya ik ik word...
💐🙏
Very nice story🙏🏽🙏🏽
Thanks ji
Good. Ji
Thanks
ਬੰਦਾ ਚਾਹੇ ਤਾਂ ਉਹ ਕੀ ਨਈ ਕਰ ਸਕਦਾ!!
ਕੀ ਹਾਲ ਹੈ ਮਿੱਤਰ ਪਿਆਰੇਓ..
ਕਿਵੇਂ ਲੱਗੀ ਕਹਾਣੀ!???
Thanks to Punjabi Literature Lovers all around the world!!
Exactly.... very very nyc
Thanks a lot dear
Motivational story 👌👌
Thanks ji
ਬਹੁਤ ਵਧੀਆ ਧੰਨਵਾਦ ਜੀ
ਬਹੁਤ ਵਧੀਆ ਮੈਸੇਜ ਜੀ
Thanks ji
Good bro Sade vich Navi chitena aa gi
Thanks ji
Seaani gll g
Thanks ji
Waaahhh
💐💐🙏
Good y g
Thanks brother 💐
Excellent
Thanks ji
Sirra bai g
💐🙏
Boht Sohni Jagdeep veere 😌😌👌👌
🙏💐
ਸਾਹਿਤਕ ਸੋਚਾਂ ਨਾਲ , ਕਲਪਨਾਵਾਂ ਦੇ ਪਰਦੇ ਹੇਠ ਲੋਕਾਂ ਦੀ ਗਲ ਕਰਨ ਵਾਲੇ , ਜ਼ਿਆਦਾਤਰ ਕਿਸਾਨ ਅਤੇ ਮਜ਼ਦੂਰ ਨੂੰ ਹੀ ਗਰੀਬ ਸਮਝਦੇ ਹਨ ? ਬਾਕੀ ਗਰੀਬੀ ਕਟ ਰਹੇ ਇਨਸਾਨ ਨਹੀਂ ਹਨ ??
Waheguru ji 🙏🙏 wmk kro ji 🙏
Thanks
👍👍
ਪੂੰਜੀਵਾਦੀ ਯੁਗ ਨੇ ਸਭ ਕੁਛ ਤਾਰ-ਤਾਰ ਕਰ ਦਿਤਾ ਕੰਵਲ ਨੇ ਜੋ ਲਿਖਿਆ ਉਹ ਸਾਇਦ ਅੱਜ ਜਿਆਦਾ ਸੱਚ ਲੱਗ ਰਿਹਾ ਜੱਟ ਨੂੰ ਸਰਮ ਮਾਰ ਦਿੰਦੀ ਏ ਪੀੜੀ ਦਰ ਪੀੜੀ ਇਹੀ ਚਲਦਾ ਹਰ ਜੱਟ ਦੀ ਜਵਾਨੀ ਏਦਾਂ ਹੀ ਰੁਲਦੀ ਏ ਤੇ ਬਿਹਾਰੀ ਇਥੇ ਆ ਕੇ ਕਿੰਨੀ ਮਿਹਨਤ ਕਰਦੇ ਆ ਉਹ ਸਫਲ ਵੀ ਹੋ ਰਹੇ ਆ । ਜੋ ਜਵਾਨੀ ਸੰਭਾਲ ਲੈਂਦਾ ਉਹ ਕਦੇ ਮੁਸ਼ਿਕਲਾ ਦਾ ਸਾਹਮਣਾ ਨਹੀ ਕਰਦਾ। ਮੁਸ਼ਕਿਲਾਂ ਇਨਸਾਨ ਨੂੰ ਵੱਡਿਆਂ ਕਰ ਦਿੰਦੀ ਏ ਮੈਂ ਸੋਚ ਰਿਹਾ ਕਹਾਣੀ ਸੁਣਦੇ ਕਿਵੇਂ ਇਨਸਾਨ ਤੇ ਦੌਰ ਬਦਲਦੇ ਆ ਉਹ ਕਿਵੇਂ ਬੇਈਮਾਨ ਵੀ ਬਣਦਾ ਸਾਇਦ ਲੋੜਾਂ ਹੀ ਮਨੁੱਖ ਨੂੰ ਕਿਸੇ ਕਿਨਾਰੇ ਲਗਾ ਸਕਦੀਆ ਪਰ ਜਰੂਰਤ ਜਨੂੰਨ ਦੀ ਆ ਤੇ ਔਰਤ-ਮਰਦ ਦੀ ਤਾਕਤ ਹੁੰਦੀ ਏ ਗੱਲ ਸਮਝਣ ਦੀ ਆ ।
ਬਿੱਲਕੁਲ ਸਹੀ ਕਿਹਾ ਵੀਰ...
ਗੱਲ ਸੋਚ ਤੇ ਆ ਕੇ ਖੜ ਜਾਂਦੀ ਐ!!
💐🙏🙏
@@PunjabiSahitakManch ਸੋਚ ਬਦਲਣ ਲਈ ਵੀ ਦੀਪ ਔਰਤ ਨੂੰ ਆਪਣੇ ਵਿਚਾਰ ਬਦਲਣੇ ਪੈਣਗੇ 9 ਮਹੀਨੇ ਦਾ ਅਸਰ ਬੱਚੇ ਤੇ ਪੈਂਦਾ ਤੇ ਹਰ ਮਾਂ ਨੂੰ ਵਿਚਾਰਾਂ ਚ ਮਜਬੂਤੀ ਲੈ ਕੇ ਆਉਣੀ ਪਵੇਗੀ
Hmm.. Eh v sai a
+Punjabi Sahitak Manch - ਪੰਜਾਬੀ ਸਾਹਿਤਕ ਮੰਚ Nice
Thanku ji💐🙏
Good very good
Thanks ji
Waah kya likha hai
Thanks ji
@@PunjabiSahitakManch ok g
Nice nagam veer ji
💐🙏
Superb... your way to represent 🌻
thanks alot dear
@@PunjabiSahitakManch . Kmm
This is very amazing story and very high thought
Thanks ji
Bahut vadia story bai ji
Thanks brother
bhut vadia vedio
Thanks... 💐🙏
Baht vdhiya ji
💐🙏
ਬਹੁਤ ਖੂਬ ਕਹਾਣੀ 👌😊
💐🙏
❤✅✅
Dil nu choon vali khaani h ji 🙏😢😳💔
Thanks
Waheguru ji MAHER Karo
💐🙏
Very nice
Thanks
Bahut hi jyaadaa meaningful te sikhiaaa den waali story aa veeere e , sun k bahut kuj sikhn nu milliaa , i subscribed this channel or in future i am expecting to listen this type of stories , thanx brother .
Thanku baldeep ji... Hnji bilkul vdhiya stuff e milega sunna lai, poems stories hor v uploaded haigiya oh v sunniya🙏💐💐
Thanks for being with us, stay connected and keep sharing n supporting 💐
Boht khoob
💐🙏
Thanks to punjabi literature
Thanks bai 💐🙏
Nice 👍
Thanks
Kaint
🙏💐💐
👌👌👌👌
Thanks ji
bohot sauni kahani
💐
Wahaguru jee.
💐🙏
Very nice story
💐🙏
Rab khanda tu hankar sad dy ma tary nal ha par j tu hankar nhi sadna ma tara intjaar karaga
Sahi kiha...
Very nice 👏
Thanks
Gud 🙏🙏
💐🙏
Shabash
💐🙏🙏ਦੁਆਵਾਂ ਜੀ
ਮੈ ਵੀ ਨਿਹਾਲ ਸਿੰਘ ਵਾਲੇ ਤੋਂ ਹਾ ਕਿਸਦੀ ਕਹਾਣੀ ਆਹ ਜੀ ਮੇਰਾ ਪਿੰਡ ਨਿਹਾਲ ਸਿੰਘ ਵਾਲੇ ਤੋ ਦੋ ਕਿਲੋਮੀਟਰ ਦੂਰ ਹੈ
Very good 👌👌👌👌
Thanks ji
Suprb osm no words
💐💐🙏
🙏🙏
💐🙏
Very nice khani
💐🙏🙏
100%Sahi
💐🙏
Very 💓 touching story
🙏💐
Very nice story 🙏🙏🙏🙏
💐🙏
Nyc
🙏💐
Nice sir 🙋 🙋
💐
Great story sir
🙏💐
Very nice ji
💐🙏🙏
Ok ji
Good story
💐🙏
great thoughts
💐🙏
👍
💐💐
Very nice 👏🏻
🙏💐
Good 22 gg 🙏❤
🙏🙏💐
Ene vdeya k words nh 👌👌👍
Thanku veere... Share krna ji 💐💐🙏
nice👌👌👌👌👌👌👌👌👌
🙏💐💐
Hor v stories uploaded ne jrur sunna ji 🙏💐
ਉੱਗਣ ਵਾਲੇ ਉੱਗ ਪੈਦੇ ਨੇ ਸਿਨਾ ਪਾੜ ਕੇ ਪੱਥਰਾਂ ਦਾ🙏
ਬਿਲਕੁਲ ਵੀਰ
ਪਾਣੀ ਦਾ ਰਜਲਟੱ ਤਾਂ ਦੱਸ ਦੇਣਾ ਸੀ
👍👍👌👌
💐🙏
No word for this 😢
🙏💐
🙁👌👌
💐 🙏
❤️
Thanks
Nice
🙏💐
✌👌👌👌👌👌👌
💐🙏
ਮੈਂ ਰਣਸੀਂਹ ਕਲਾਂ ਨਿਹਾਲ ਸਿੰਘ ਵਾਲਾ ਤੋਂ ਹਾਂ।ਇਹ ਕਹਾਣੀ ਕਿਸ ਪਿੰਡ ਦੀ ਹੈ।
Share your story 👍👍👍👍
Thanks ji
ਬਾ ਕਮਾਲ
💐🙏
Musik na lgao disturbing hundi hai
serra
💐🙏
Hello bro plz i need ur help
Hnji
@@PunjabiSahitakManch Tuc menu plz dass skde aa tuc kis software j app nal written text likhde ho plz mere educational channel hai ta mai pushdi a....
Mai sab nu pushdi a koi ni das da
akha khol ditiea
💐🙏
Very nice👍
Nice story
Thanks brother