ਕੈਲਾ ਬੁੜਾ ਨ+ਹਿਰ ਚ ਛਾ+ਲ ਮਾ+ਰਗਿਆ !! ਸਾਰਾ ਟੱਬਰ ਭੱਜਿਆ ਫਿਰਦਾ !! EP 191😝Latest Comedy Video 2024 UBHIA

Поділитися
Вставка
  • Опубліковано 12 лип 2024
  • www.instagram/.... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #comedy
  • Розваги

КОМЕНТАРІ • 169

  • @user-uz9xp5jz4t
    @user-uz9xp5jz4t Місяць тому +32

    ਬਾਪੂ ਜੀ ਪਿਆਰ ਹੈ ਗਗਨਦੀਪ ਸਿੰਘ ਜਲਵੇੜਾ ਬਾਪੂ ਜੀ ਰੱਬ ਹੈ ਪਿਆਰ ਨਾਲ ਇੱਕ ਰੱਬ ਹੈ

  • @sukhavirdi2040
    @sukhavirdi2040 Місяць тому +6

    ਵੈਰੀ ਨਾਇੱਸ ਵੀਡਿਓ ਬਾਈ ਜੀ ਵਾਹਿਗੁਰੂ ਹੋਰ ਤਰੱਕੀ ਬਖਸ਼ੇ

  • @gurjindersingh3638
    @gurjindersingh3638 Місяць тому +8

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਨੰਬਰਦਾਰ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਵੈਰੀ ਸਲੂਟ ਜੀ 🙏🌿💛🌿👌 ਯਮੂਨਾ ਨਗਰ

  • @satnamwaheguru3796
    @satnamwaheguru3796 Місяць тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਵਧੀਆ ਟੀਮ ਦ
    😂😂😂😂😂 ਹੈ ਸੋਡੀ

  • @kalwanumotionpictures8874
    @kalwanumotionpictures8874 Місяць тому +3

    ਵਾਹ ਜੀ ਵਾਹ, ਬਹੁਤ ਖੂਬਸੂਰਤ ਪੇਂਡੂ ਜੀਵਨ ਨੂੰ ਦਰਸਾਉਂਦੀ ਕਮੇਡੀ ਫਿਲਮ

  • @iqbalsingh8842
    @iqbalsingh8842 Місяць тому +6

    Sat Sri akal ji sareya nu bahot Sohni video g love you all Iqbal Singh Sidhu sahib Singh wala ganganagar rajsthan ❤❤

  • @DARKDEVIL94662
    @DARKDEVIL94662 Місяць тому +5

    Bhut vdiya bapuji Gurvinder singh patiala

  • @harpalrandhawarandhawa5303
    @harpalrandhawarandhawa5303 Місяць тому +7

    ਬਹੁਤ ਵਧੀਆ👍💯👍💯👍💯👍💯👍💯👍💯

  • @rachhpalsingh78466
    @rachhpalsingh78466 Місяць тому +6

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @inderkadyan8095
    @inderkadyan8095 Місяць тому +3

    Very nice video 📹 👍 👌 👏

  • @sarvansinghgill4702
    @sarvansinghgill4702 25 днів тому

    ਬਾਪੂ ਨੰਬਰਦਾਰ ਸਾਹਿਬ ਤੇ ਰੂਪਾ ਦੀ ਜੋੜੀ ਬਹੁਤ ਹੀ ਵਧੀਆ ਮੱਘਰ ਤੇ ਮੰਗੇ ਦੀ ਜੋੜੀ ਵੀ ਬਹੁਤ ਹੀ ਕਮਾਲ ਦੀ ਆ

  • @beetubeetu3797
    @beetubeetu3797 Місяць тому +8

    ਸਤਿ ਸ੍ਰੀ ਅਕਾਲ ਬਾਪੂ ਜੀ ਲਵ ਯੂ ਆਲ ਟੀਮ 🥰❤️ ਗੁਰਮੀਤ ਸਿੰਘ ਬਿੱਟੂ ਮੋਹਾਲੀ

  • @bhupinderkaur2704
    @bhupinderkaur2704 Місяць тому +17

    ਬਾਪੂ ਜੀ ਮੱਘਰ ਘੈਟ ਟੀਮ ਹੈ ਰਾਜ ਨੇ ਬਹੁਤ ਸੋਹਣਾ ਰੋਲ ਕੀਤਾ

  • @rachhpalsingh78466
    @rachhpalsingh78466 Місяць тому +3

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @officialRupinderchahal
    @officialRupinderchahal Місяць тому +2

    ਪਾਣੀਂ ਗੋਡੇ ਗੋਡੇ ਆ ਮਰ ਨਾ ਜਾਣ 😂😂😂😂

  • @BalwinderSingh-jw5ws
    @BalwinderSingh-jw5ws Місяць тому +4

    ਨੰਬਰਦਾਰ ਦੇ ਛਾਲ ਵੀ ਮਾਰੀ ਉਹ ਵੀ ਸੂਏ ਵਿੱਚ 😂

  • @gurdeepaujla1442
    @gurdeepaujla1442 Місяць тому +4

    Very nice video

  • @prabhchahal2345
    @prabhchahal2345 Місяць тому +2

    Bhout soniaa ❤️ vedio acting also good of your all team of numberdar ubhia love you so much for your all team ❤❤❤🎉🎉🎉

  • @kuldeepmalhi2379
    @kuldeepmalhi2379 Місяць тому +3

    ਬਹੁਤ ਵਧੀਆ 😂😂😂😂😂😂

  • @user-mw3fh5qs3q
    @user-mw3fh5qs3q Місяць тому +2

    ਬਹੁਤ ਵਧੀਆ ਵੀਡੀਓ ਬਣਾਈ ਹੈ ਬਾਈ ਜੀ। ਚੜ੍ਹਦੀ ਕਲਾ ਰਹੇ

  • @GurpreetSingh-mi8jj
    @GurpreetSingh-mi8jj Місяць тому +2

    Vry funny and video veer ji 👍👍😂😆

  • @randhwa532
    @randhwa532 Місяць тому +2

    Bhut vadia ji 😅

  • @user-qd2jt4qq9k
    @user-qd2jt4qq9k Місяць тому +6

    ਬਹੁਤ ਵਧਿਆ ਟੀਮ ਕੰਮ। ਕਰਦੀ ਹੈ ਨੰਬਰਦਾਰ ਜੀਚੜਦੀ ਕਲਾ ਰੱਖੇ ਪਰਮਾਤਮਾ

  • @AvtarSingh-nc4hg
    @AvtarSingh-nc4hg Місяць тому +2

    Episode 191 ਬਹੁਤ ਵਧੀਆ

  • @barjindersivia133
    @barjindersivia133 Місяць тому +2

    ✅✅✅✅✅✅✅👌

  • @GurpreetSingh-mi8jj
    @GurpreetSingh-mi8jj Місяць тому +2

    Vry Good job veer ji 👍👍♥️♥️🥰😍👌👌👌👌😅😂

  • @user-pe1jl9pq2y
    @user-pe1jl9pq2y Місяць тому +4

    ਪਲਾਜੋ ਪਾ ਕੇ ਕੌਣ ਝਾੜੂ ਲਾਉਂਦਾ ਹੁੰਦਾ

  • @LovePreet-qj3zf
    @LovePreet-qj3zf Місяць тому +2

    👍👍👍👍

  • @sohansingh1544
    @sohansingh1544 Місяць тому +1

    Buhat sohani video ji❤

  • @MayaDevi-ow2ur
    @MayaDevi-ow2ur Місяць тому

    Babu ji aaj ta video dekh ke nazara hi aa gaya meri ta haas haas ke bakhiya hi tut gaiya tusi taa kamaal karde ho 😄😄😄😄😄😄😄👌👌👌👌👌👌👌👌👌👌👌👌👌👌👌

  • @NirmalGaur-fr5qu
    @NirmalGaur-fr5qu Місяць тому +1

    Bot sunder bapu ji Nirmal gour Dillhi

  • @barjindersivia133
    @barjindersivia133 Місяць тому +2

    👍

  • @Basra4458
    @Basra4458 Місяць тому +3

    Last seen ch Raj ਨੇ ਸਿਰਾ ਕਰਾ ਤਾ

  • @barjindersivia133
    @barjindersivia133 Місяць тому +2

    ❤❤❤❤❤❤❤

  • @Basra4458
    @Basra4458 Місяць тому +2

    27.40 😂😂😂😂

  • @amarjitgill5385
    @amarjitgill5385 Місяць тому +2

    Very nice ji

  • @tarsembrar9375
    @tarsembrar9375 26 днів тому

    ਅੱਜ ਤਾਂ ਕਮਾਲ ਕਰਤੀ ਦੋ ਫੁੱਟ ਪਾਣੀ ਵਿੱਚ ਸਾਰਾ ਟੱਬਰ ਹੀ ਡੁੱਬਦੇ ਫਿਰਦੇ ਹਨ

  • @LakhwinderKaur-lp4bk
    @LakhwinderKaur-lp4bk Місяць тому +2

    Very nice video veer ji

  • @LaxmanDas-xe8qv
    @LaxmanDas-xe8qv Місяць тому +2

    Verygood

  • @rachhpalsingh78466
    @rachhpalsingh78466 Місяць тому +7

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @user-nl9ex4fp5n
    @user-nl9ex4fp5n 25 днів тому

    ਸਿਰਾ ਮੂਵੀ ਜੀ ਥੈਕਯੂ। ਜੀ🌴🪸🌴🪸🌴🪸🌴🪸🌴🪸🌴🪸🌴🪸🌴🪸🌴🪸🌴🪸🌴🪸🌴🪸🌴🪸🌴🪸🌴🪸🌴

  • @NeelamSharma-uw9zx
    @NeelamSharma-uw9zx Місяць тому +1

    Bapu ji bhut khoob video hai

  • @gurjinderdhillon9841
    @gurjinderdhillon9841 Місяць тому +4

    ਸਤਿ ਸੀ੍ ਅਕਾਲ ਬਾਪੂ ਜੀ

  • @randeepsidhu987
    @randeepsidhu987 Місяць тому

    ਨੰਬੜਦਾਰ ਜੀ ਤੁਹਾਡੀ ਹਰ ਇੱਕ ਵੀਡੀਓ ਵਧਿਆ ਹੁੰਦੀ ਹੈ ਤੁਹਾਡੀ ਪੂਰੀ ਟੀਮ ਬਹੁਤ ਵਧਿਆ ਕੰਮ ਕਰ ਰਹੀ

  • @barjindersivia133
    @barjindersivia133 Місяць тому +2

    ❤❤❤❤🎉😂🙏🙏🙏🙏

  • @jaskarandhindsa6818
    @jaskarandhindsa6818 Місяць тому +2

    ❤❤❤

  • @CopycatX01
    @CopycatX01 Місяць тому +1

    ਬਾਧੁ ਜੀ ਸਾਰੀ ਟੀਮ ਦਾ ਤਨਵਾਦ ਸਾਰੇ ਨੂ ਇ ਲਵ ਯੂ ਗੁਲਾਬ ਸਿੰਘ ਸੈਣੀ ਰਤਿਆ ਫਤੇਵਾਦ

  • @DarshansinghUppal-df5kj
    @DarshansinghUppal-df5kj Місяць тому +2

    Very nice video Darshan Singh jhuner

  • @MalkitSingh-gz6zb
    @MalkitSingh-gz6zb Місяць тому

    Bahut Vadhiya Video

  • @user-tv3yo3fl6s
    @user-tv3yo3fl6s Місяць тому +3

    Bapu ji sat shri akal

  • @bhagwant-ek8vp6sn1b
    @bhagwant-ek8vp6sn1b Місяць тому +2

    ❤❤❤❤❤❤❤❤❤❤

  • @mashrafsaqi8360
    @mashrafsaqi8360 Місяць тому +1

    Very good
    Love you
    Chichawatni
    Pakistan ❤

  • @bhawanhans-dg8lc
    @bhawanhans-dg8lc Місяць тому +1

    👍👍👍👍👍

  • @manmohandhawan2773
    @manmohandhawan2773 Місяць тому +2

    Vhut vadhi ji Manmohan kumar dhawan

  • @harmindersingh142
    @harmindersingh142 Місяць тому +2

    ❤❤

  • @CharanjitMalarampura
    @CharanjitMalarampura Місяць тому +2

    Very very nice video ❤❤❤

  • @AbidKhan-nl8wc
    @AbidKhan-nl8wc Місяць тому +2

    Nice video

  • @user-ii8rk1dk8f
    @user-ii8rk1dk8f Місяць тому +2

    Nice good garet ❤❤😊❤😂

  • @rozikazmi7412
    @rozikazmi7412 Місяць тому +3

    Bapu ji

  • @user-py4lo1os3s
    @user-py4lo1os3s Місяць тому

    ਬਹੁਤ ਵਧੀਆ ਵੀਡੀਓ ਬਾਪੁਜੀ🎉🎉🎉

  • @user-nl9vb8db1y
    @user-nl9vb8db1y Місяць тому +1

    Good🎉🎉🎉🎉🎉

  • @RanaMudasir-px2rr
    @RanaMudasir-px2rr Місяць тому +2

    Good pk

  • @mandeepgosalmandeepgosal4839
    @mandeepgosalmandeepgosal4839 Місяць тому +1

    Very nice vdo a uncle ji

  • @jammudashingboy5475
    @jammudashingboy5475 Місяць тому +2

    Maaza aa ghar ji

  • @happybrar5825
    @happybrar5825 Місяць тому +2

    ਤੁਸੀਂ ਮੱਘਰ ਨੂੰ ਕਹਿ ਰਹੇ ਆ ਅੱਜ ਕਿਵੇਂ ਤਿਆਰ ਹੋਇਆ ਫਿਰਦਾ ਇੱਕ ਵਾਰ ਪਿਆਰੋ ਵੱਲ ਵੀ ਵੇਖ ਲੋ ਓਹ ਵੀ ਅੱਜ ਪੂਰੀ ਤਿਆਰ ਹੋਈ ਫਿਰਦੀ ਆ 😅😅😅😅😅😅😅😅

  • @manjitvirk8548
    @manjitvirk8548 Місяць тому

    ਸਤਿ ਸ਼੍ਰੀ ਅਕਾਲ ਬਾਪੂ ਜੀ ਬਹੁਤ ਵਧੀਆ ਵੀਡੀਓ ਆ ਜੀ ❤❤❤😂😂

  • @amandhiman4099
    @amandhiman4099 Місяць тому +1

    Bhut bhut vdia ji ❤️

  • @user-gz5sx7mt7j
    @user-gz5sx7mt7j Місяць тому +1

    ਵਾਹਿਗੁਰੂ ਜੀ🙏🙏🙏🙏

  • @soniuppal161
    @soniuppal161 Місяць тому +1

    Good video

  • @GurpreetSingh-fq7di
    @GurpreetSingh-fq7di Місяць тому

    Very nice video Bapu ji always your videos mind blowing keep it up 👍🌹❤️🙏🙏

  • @jagdevsingh8335
    @jagdevsingh8335 Місяць тому

    ਨੰਬਰਦਾਰ ਉਭਿਆ ਸਾਹਿਬ ਜੀ ਚੈਨਲ ਵਾਲਿਓ ਤੁਹਾਡੀ ਸਦਾ ਵਾਹਿਗੁਰੂ ਜੀ ਪਾਸੋਂ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਦੀ ਖੈਰ ਮੰਗਦਾਂ ਹਾਂ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਵੱਧ ਤੋਂ ਵੱਧ ਵੀਡੀਓ ਬਣਾ ਕੇ ਪੂਰੀ ਦੁਨੀਆਂ ਵਿੱਚ ਮਿਸਾਲ ਪੇਸ਼ ਕਰੋ ਹਸਦੇ ਵਸਦੇ ਰਹੋ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @RubiDhiman-hj2of
    @RubiDhiman-hj2of Місяць тому +2

    Ssa numberdar g😊

  • @KulwantSingh-dd4nc
    @KulwantSingh-dd4nc Місяць тому +1

    ❤❤❤❤❤❤❤❤❤❤❤❤❤

  • @Pardeepkumar-nu3zd
    @Pardeepkumar-nu3zd Місяць тому +1

    Numberdar ji satshiri akal .

  • @sarabjitkaur3367
    @sarabjitkaur3367 Місяць тому

    A te sera he karde jeoude rho bapu sari teem ❤❤❤🎉 italy

  • @IqbalSandhu-pb5cv
    @IqbalSandhu-pb5cv Місяць тому +2

    ਨੰਬਰਦਾਰਾ ਕਿਸੇ ਵੱਡੀ ਡੂੰਘੀ ਨਹਿਰ ਵਿੱਚ ਛਾਲ ਮਾਰਨੀ ਸੀ
    ਰਾਜ ਬਹੁਤ ਵਧੀਆ ਪਖੰਡ ਕਰਦੀਆ ਮੰਗੇ ਦੀ ਮੰਮੀ

  • @RanaMudasir-px2rr
    @RanaMudasir-px2rr Місяць тому +2

    Nice

  • @MajorSingh-q9t
    @MajorSingh-q9t Місяць тому +1

    ❤❤❤❤❤

  • @KabalChattha-mj8ne
    @KabalChattha-mj8ne Місяць тому +6

    Bhut vdiya video hai bapu ji.

  • @dhuggafamliy8926
    @dhuggafamliy8926 Місяць тому +2

    Just budi raj de

  • @navjotbal6904
    @navjotbal6904 Місяць тому

    Wow always amazing acting uncle ji and the team 👏👏👌👌👍👍

  • @VipinKumar-xh6yj
    @VipinKumar-xh6yj Місяць тому +1

    Nicebaloog je😅😅😅😅😅🎉🎉🎉🎉🎉

  • @SoniSingh-ww1jy
    @SoniSingh-ww1jy Місяць тому +1

    Very nice video bapu ji

  • @rupinderkaur211
    @rupinderkaur211 Місяць тому +1

    Nice❤😂😊

  • @parmodhkumar5897
    @parmodhkumar5897 Місяць тому +1

    Vvvvvv nice

  • @ninder8967
    @ninder8967 Місяць тому

    Nice video awesome chrno's acting is also awesome

  • @tehalsingh8075
    @tehalsingh8075 Місяць тому +2

    🙏🙏

  • @sukhbitkaursukhbitkaur4113
    @sukhbitkaursukhbitkaur4113 Місяць тому

    Ghant video ji. Gbu

  • @KaranJith-zy2pp
    @KaranJith-zy2pp 26 днів тому +1

    ❤😮

  • @jaswindersinghbatth617
    @jaswindersinghbatth617 Місяць тому +1

    All members ⭐🙏🏻 Jaswinder Singh batth California PB 26 ❤🎉

  • @mallmann8309
    @mallmann8309 Місяць тому

    ਸਾਰੀ ਟੀਮ ਦਾ ਬਹੁਤ ਵਧੀਆ ਰੋਲ ਹੈ ਪੁੱਤ ਸੈਲਜਾ ਦੀ ਅੱਜ ਪੂਰੀ ਦੌਹਰ ਹੈ। ਪਰਮਾਤਮਾ ਚੜਦੀ ਕਲਾ ਵਿਚ ਰੱਖੇ। ਮਾਨ ਕਨੇਡਾ।

  • @UpinderSingh-l9e
    @UpinderSingh-l9e Місяць тому +2

    Gud

  • @user-uf8od3zi4q
    @user-uf8od3zi4q 29 днів тому

    Very nice video brother

  • @Funny_jatti19
    @Funny_jatti19 Місяць тому +1

    Super cool project 😂😂😂❤

  • @jasveersinghdhindsa4985
    @jasveersinghdhindsa4985 Місяць тому +2

    Satsari Akal ji ❤❤

  • @GurdasSingh-mb8sn
    @GurdasSingh-mb8sn Місяць тому +1

    Bapu,ji,kanda,tu,key,karna,

  • @navneetkaurkaler5507
    @navneetkaurkaler5507 29 днів тому

    Kaint aa

  • @sukhwindersidhu9105
    @sukhwindersidhu9105 Місяць тому +1

    ਬੱਲੇ ਬੱਲੇ ਨਹਿਰ ਪਾਣੀ ਕਿੰਨਾ ਡੂੰਘਾ ਬੰਦਾ ਨਹਿਰ ਵਿਚ ਬੈਠ ਕੇ ਵੀ ਨਹੀਂ ਡੁੱਬਦਾ ਜੇਕਰ ਕਿਤੇ ਪੁੱਲ ਉਪਰ ਛਾਲ ਮਾਰੀ ਹੁੰਦੀ ਪੱਕੀ ਲੱਤ ਟੁਟ ਜਾਣੀ ਨਹਿਰ ਹੇਠਾਂ ਵੱਜ ਕੇ ਫਿਰ ਚੀਕਾਂ ਪੈਣੀਆਂ ਸਨ

  • @mallmann8309
    @mallmann8309 Місяць тому

    ਦੋ ਫੁਟ ਪਾਣੀ ਹੈ ਇਸ ਵਿਚ ਕੌਣ ਡੁੱਬ ਜਾਵੇਗਾ। ਵਧੀਆ ਸੀਨ ਪੇਸ ਕੀਤਾ ਹੈ।
    ਮਲ ਮਾਨ ਕਨੇਡਾ।

  • @deep1990
    @deep1990 Місяць тому +1

    Good luck.