ਸੀਬੋ ਬੁੜੀ ਗਲ ਤੋ ਫੜਲੀ !! ਸਾਰਾ ਟੱਬਰ ਭੱਜਿਆ ਫਿਰਦਾ !! EP-194 😝Latest Comedy Video 2024 UBHIA

Поділитися
Вставка
  • Опубліковано 25 жов 2024

КОМЕНТАРІ • 121

  • @ਬਲਦੇਵਸਿੰਘਸਿੱਧੂ

    ਬਹੁਤ ਘੈਂਟ ਵੀਡੀਓ ਬਣਾਈ ਹੈ ਚੜ੍ਹਦੀ ਕਲਾ ਰਹੇ

  • @oparora2991
    @oparora2991 3 місяці тому +3

    ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੈ ਨੰਬਰਦਾਰ ਜੀ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਦੇਣ ਤਰੱਕੀ ਦੇਣ ਜੀ

  • @jasmaildhindsa875
    @jasmaildhindsa875 3 місяці тому +5

    ਬਹੁਤ ਚੰਗੀ ਵੀਡੀਓ ਹੈ ਸਾਰਿਆਂ ਦੀ ਐਕਟਿੰਗ ਬਹੁਤ ਚੰਗੀ ਹੈ❤❤❤❤❤

  • @MakhanSingh-c3d
    @MakhanSingh-c3d 3 місяці тому +3

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @a_s2801
    @a_s2801 3 місяці тому +7

    Sat sari aakal all team members ji

  • @MayaDevi-ow2ur
    @MayaDevi-ow2ur 3 місяці тому +4

    Nice vidio bapu ji bebe ji gichi payaro ne marod ti aaj ta nazara hi aa gaya 👌👌👌👌👌👌👌⭐👌👌⭐

  • @Ravinderjeetkaur-ov6fw
    @Ravinderjeetkaur-ov6fw 3 місяці тому +4

    ਮੱਘਰ ਦੀ ਤੇ ਬਾਪੂ ਦੀ ਕਮਿਸਟਰੀ ਬਹੁਤ ਵਧੀਆ

  • @sarvansinghgill4702
    @sarvansinghgill4702 3 місяці тому

    ਬਹੁਤ ਹੀ ਵਧੀਆ ਵੀਡੀਓ ਆ ਮੱਘਰ ਮੰਗਾ ਬਾਪੂ ਨੰਬਰਦਾਰ ਰੂਪਾ ਦੀ ਜੋੜੀ ਬਹੁਤ ਹੀ ਵਧੀਆ ਆ ਇਸ ਵੀਡੀਓ ਵਿਚ ਤਾਂ ਸਵਾਦ ਆ ਗਿਆ ਸੈਲਯਾ ਤੇ ਸੀਬੋ ਕੋਰ ਵੀ ਐਕਟਿੰਗ ਬਹੁਤ ਵਧੀਆ ਕਰਦੇ ਨੇ

  • @KabalChattha-mj8ne
    @KabalChattha-mj8ne 3 місяці тому +3

    Bhut vdiya video hai bapu ji.

  • @officialRupinderchahal
    @officialRupinderchahal 3 місяці тому +4

    ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ 🙏🙏🙏🙏 🙏🙏

  • @jasschawla5465
    @jasschawla5465 3 місяці тому +3

    Pyaro nu ajj yada ee pyar a gya bebe te😅😅

  • @Ravinderjeetkaur-ov6fw
    @Ravinderjeetkaur-ov6fw 3 місяці тому +5

    ਬੇਬੇ ਦਾ ਤਾਂ ਕਰਤਾ ਘੋਗਾ ਚਿੱਤ ਸ਼ੈਲਜਾ ਨੇ

  • @AvtarSingh-nc4hg
    @AvtarSingh-nc4hg 3 місяці тому +2

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ

  • @sukhwinderkaur7145
    @sukhwinderkaur7145 3 місяці тому +7

    ਇਹੋ ਜਿਹੀ ਸੱਸ ਦਾ ਇਹੀ ਹਾਲ ਕਰਨਾ ਚਾਹੀਦਾ ਹੈ, ਸੀਬੋ ਬੇਬੇ ਹੁਣ ਲੋਟ ਹੈ, ਪਿਆਰ ਨਾਲ ਰਿਹਾ ਕਰ, ਡੱਬੇ ਵੰਡਿਆ ਕੀ ਪਤਾ ਮੱਗਰ ਸੁਧਰ ਜਾਵੇ,

  • @darshansinghcheema6383
    @darshansinghcheema6383 3 місяці тому +3

    Very nice video

  • @LovePreet-qj3zf
    @LovePreet-qj3zf 3 місяці тому +1

    Bahut Vadia baappu ji next part jaldi kro es video da ji

  • @SukhwinderSingh-wq5ip
    @SukhwinderSingh-wq5ip 3 місяці тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂❤

  • @BittuBittugill-v5m
    @BittuBittugill-v5m 3 місяці тому +3

    ਬਹੁਤ ਵਧਿਆ ਵਿਡਿੳ ਬਾਪੂ ਜੀ

  • @mashrafsaqi8360
    @mashrafsaqi8360 3 місяці тому +3

    Very nice
    Very good
    Love you all ❤
    Chichawatni
    Pakistan ❤

  • @gauravdhingra3352
    @gauravdhingra3352 3 місяці тому +5

    Bohat vadia videos ji

  • @TariqLodhi-ux4et
    @TariqLodhi-ux4et 3 місяці тому +6

    Seebo is great in front of all.

  • @HarbhajanKaur-mo5oe
    @HarbhajanKaur-mo5oe 3 місяці тому +3

    Very nice video ji 👌 Harbhajan kaur punjkula to ❤❤❤❤❤❤❤🙏🙏🙏🙏🙏🙏

  • @navjotbal6904
    @navjotbal6904 3 місяці тому +2

    Always amazing acting uncle ji and the team thank you for sharing this amazing video 👌👌👏👏

  • @GurpreetSingh-mi8jj
    @GurpreetSingh-mi8jj 2 місяці тому +1

    Vry Good job veer ji 👍👍😍🥰👌👌👌👌

  • @mallmann8309
    @mallmann8309 3 місяці тому +1

    ਬਹੁਤ ਵਧੀਆ ਕਹਾਣੀ ਪੇਸ ਕੀਤੀ ਹੈ। ਪੁੱਤ ਸੈਲਜਾ ਅਜ ਤਾ ਕਮਾਲ ਕਰ ਦਿਤੀ ਬੁੜੀ ਦੇ ਹੱਥ ਜੜਾ ਦਿਤੇ। ਪੁੱਤ ਕਸਰ ਰਹਿ ਗਈ ਚਾਰ ਕੁ ਗੇੜੇ ਗਰਦਨ ਦੇ ਹੋਰ ਦੇ ਦਿੰਦੀ ਬੁੜੀ ਦਾ ਫਾਹਾ ਵਢਦੀ। ਸਾਰੀ ਟੀਮ ਦਾ ਵਧੀਆ ਰੋਲ ਹੈ। ਪੁੱਤ ਸੈਲਜਾ ਦਾ ਘੈਂਟ ਰੋਲ ਹੈ। ਬਾਪੂ -- ਮਲ ਮਾਨ ਕਨੇਡਾ।
    ਚਰਨ ਤੁਸੀ ਵੀ ਰੂਪੇ ਪਰ ਘੋਟਨਾ ਫੇਰ ਦੇਵੋ ਫਿਰ ਇਹ ਵੀ ਠੀਕ ਹੋ ਜਾਵੇਗਾ।

  • @arslanarshad3629
    @arslanarshad3629 3 місяці тому +3

    Paru s role good g😊

  • @BhollaKutta
    @BhollaKutta 3 місяці тому +3

    Nice video bapu ji ❤❤❤🎉

  • @ToniPunch
    @ToniPunch 3 місяці тому +2

    Vah ji sebo mata te piaro to magar Rupa Bhai te mando te nabardar ji te Sunita madam te Puri teem atat

  • @GurpreetSingh-fq7di
    @GurpreetSingh-fq7di 3 місяці тому +1

    Very nice video Bapu ji always your videos superb and your all team members work amazing 👍🌹❤️🙏🙏

  • @muhammadtariquekahlon
    @muhammadtariquekahlon 3 місяці тому +3

    Very very good story and very very direction very very good dialogues full of fighting clashes ❤ Muhammad Tarique Kahlon Pakistan

  • @seemabansal1671
    @seemabansal1671 3 місяці тому +2

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹

  • @AbidKhan-nl8wc
    @AbidKhan-nl8wc 3 місяці тому +5

    Majai dar video

  • @satindermann5550
    @satindermann5550 3 місяці тому +5

    Nice.vido.ji

  • @inderkadyan8095
    @inderkadyan8095 3 місяці тому +3

    Nice video 📹 👍 👌 👏

  • @SarbjeetkaurMaan-e7x
    @SarbjeetkaurMaan-e7x 3 місяці тому +4

    ਸਤ ਸੀ੍ ਅਕਾਲ ਬਾਪੁ ਜੀ ਬਹੁਤ ਵਧੀਆ ਵੀਡੀਓ🎉🎉🎉🎉ਸਰਬਜੀਤ ਕੌਰ ਮਾਨ

  • @JassBrarBoutiqueMoga
    @JassBrarBoutiqueMoga 3 місяці тому +3

    Sat shri akal ਬਾਪੂ ਜੀ

  • @KulwantDhillon-c8o
    @KulwantDhillon-c8o 3 місяці тому +4

    ਬਹੁਤ ਵਧੀਆ ਜੀ

  • @SukhpreetKauruppal
    @SukhpreetKauruppal 3 місяці тому +2

    Good video ❤❤❤❤

  • @KANGTVWale
    @KANGTVWale 3 місяці тому +2

    Good 👍🎉🎉🎉🎉🎉

  • @mukesharora9944
    @mukesharora9944 3 місяці тому +2

    Pyaro attack on shibo neck and tried her murder these thing are not so good, shibo and bapu' acting are so good . Funny video some good funny dailogue.👍

  • @SurinderKaur-fh9el
    @SurinderKaur-fh9el 3 місяці тому

    सीबो बापु चरनो रुपा ऐक्टिंग नंबर वन बहुत मजा आया खुश रहो सभ रंब जी आप को तंदुरुस्ती रखें

  • @KashmirGuraya-zc7yn
    @KashmirGuraya-zc7yn 3 місяці тому +16

    ਬਹੁਤ ਵਧੀਆ ਵੀਡੀਓ ਹੈ ਜੀ

  • @gurjindersingh3638
    @gurjindersingh3638 3 місяці тому +6

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🌿💛🌿👌 ਯਮੂਨਾ ਨਗਰ

  • @KuldeepKhangura-yk5rc
    @KuldeepKhangura-yk5rc 3 місяці тому

    ਰੁਪੇ ਦੀ ਆ ਗੱਲਾ ਸੱਚੀਆ ਬਹੁਤ ਵਧਿਆ ਰੁਪੇ👌👍

  • @dildarahmed4481
    @dildarahmed4481 3 місяці тому +2

    Nice funny videos
    Like a

  • @jagdevsingh8335
    @jagdevsingh8335 3 місяці тому +1

    ਅੱਜ ਤਾਂ ਬੇਬੇ ਸੀਬੋ ਦੇ ਕਰਮ ਚੰਗੇ ਸੀ ਜਿਹੜੀ ਆਪਣੀ ਨੂੰਹ ਦੇ ਹੱਥੋਂ ਬਚ ਗਈ ਅੱਜ ਤਾਂ ਸ਼ੈਲਜਾ ਬਹੁਤ ਬੁਰੀ ਤੇ ਆ ਗਈ ਸੀ ਜਿਸ ਨੇ ਬੇਬੇ ਸੀਬੋ ਦੇ ਗਲਾ ਘੁੱਟਣ ਦੀ ਸਕੀਮ ਬਣਾਈ ਤਾਂ ਸੀ ਪਰ ਪਤਾ ਨਹੀਂ ਕਿਵੇਂ ਸ਼ੈਲਜਾ ਦੇ ਮਨ ਵਿੱਚ ਰਹਿਮ ਆ ਗਿਆ ਵੀਡੀਓ ਬਹੁਤ ਸੁੰਦਰ ਦਿੱਖ ਵਾਲੀ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @KuldeepKhangura-yk5rc
    @KuldeepKhangura-yk5rc 3 місяці тому

    ਰੁਪੇ ਦੀਆ ਗੱਲਾ ਸੱਚੀਆ ਨੇ ਬਹੁਤ ਵਧਿਆ ਰੁਪ ਸਿਆ 👌👍

  • @IqbalSandhu-pb5cv
    @IqbalSandhu-pb5cv 3 місяці тому +5

    ਸੈਲਯਾ ਨੇ ਬੁੜੀ ਦਾ ਕਰਤਾ ਸੀ ਰਾਂਮ ਨਾਮ ਸੱਤ

  • @rachhpalsingh78466
    @rachhpalsingh78466 3 місяці тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @ManpreetSingh-gw7tj
    @ManpreetSingh-gw7tj 3 місяці тому +1

    Suneta aunte baste actar

  • @mandeepgosalmandeepgosal4839
    @mandeepgosalmandeepgosal4839 3 місяці тому +2

    Very nice vdo a uncle ji

  • @navdeepsingh-pk5qk
    @navdeepsingh-pk5qk 3 місяці тому

    Very good,es series nu continue Kari e jayo bahot kayam story aa 👍👍

  • @manjitvirk8548
    @manjitvirk8548 3 місяці тому +2

    Sat shri akaal bapu ji bhut vadiya video ji 😂😂❤❤

  • @MandeepKaur-jh5sh
    @MandeepKaur-jh5sh 3 місяці тому +2

    Very nice

  • @kulvindersingh9201
    @kulvindersingh9201 3 місяці тому +5

    Bahut vdhiya video nabandar ji

  • @ilyasbuttkashmiri3577
    @ilyasbuttkashmiri3577 3 місяці тому +2

    vadya g

  • @GagandeepKaur-gg4ew
    @GagandeepKaur-gg4ew 3 місяці тому +2

    Charano dar Gaye 😂😂😂

  • @CharanjitMalarampura
    @CharanjitMalarampura 3 місяці тому +2

    Very very nice video ❤❤❤

  • @UdaySingh-vr2uz
    @UdaySingh-vr2uz 3 місяці тому +3

    Sat shri akal ji sari team nu Uday Singh Sangrur

  • @punjabsingh2311
    @punjabsingh2311 3 місяці тому +2

    Nice ji

  • @naibsingh5273
    @naibsingh5273 3 місяці тому +3

    ਅੱਜ਼ ਸ਼ੈਲਜਾ ਤੂੰ ਸਵਾਦ ਲਿਆ ਤਾ ਸੀਬੋ ਦੇ ਗਲ਼ ਵਿੱਚ ਫਾਹੀ ਕੇ ਬੱਸ ਹੁਣ ਇਹ ਤਰੀਕਾ ਨਾ ਛੱਡੀ ਪਰ ਦੇ ਮੰਗੇ ਦੀ ਵਹੁਟੀ ਨੇ ਤੇਰੀ ਮਾਂ ਦੇ ਗਲ਼ ਵਿੱਚ ਫਾਹੀ ਪਾ ਲਈ ਫਿਰ ਵੀ ਖੁਸ਼ ਰਹੀ ਕਿਉਂਕਿ ਬੋਲਦੀ ਉਹ ਵੀ ਬਹੁਤ ਐ

  • @amjadmehar5791
    @amjadmehar5791 3 місяці тому +2

    ❤❤❤❤❤❤❤❤😂😂😂😂😂🎉🎉🎉🎉🎉🎉🎉🎉very nice

  • @GagandeepSingh-i1g
    @GagandeepSingh-i1g 3 місяці тому +1

    ਬਾਪੂ ਜੀ ਸ੍ਰੀ ਆਕਾਲ ਜੀ 😮 ਬਾਪੂ ਜੀ ਨੰਬਰਦਾਰ ਉਭਿਆ ਨਾਲ ਬਹੁਤ ਪਿਆਰ ਕਰਦੇ ਹਨ 😮 ਗਗਨ ਜਲਵੇੜਾ

  • @GurpreetSingh-nh9mz
    @GurpreetSingh-nh9mz Місяць тому

    ਵੀਰ ਜੀ ਬਹੁਤ ਸੋਹਣੀ ਵੀਡੀਓ ਹੈ 👌👌👌👌

  • @GurpreetSingh-st6qm
    @GurpreetSingh-st6qm 3 місяці тому +2

    First like Numberdar G 👍

  • @sukhdhillonpb4671
    @sukhdhillonpb4671 3 місяці тому +1

    ਹੁਣ ਸੀਬੋ ਡਰ ਕੇ ਰਿਹਾ ਕਰੋ ਨੂੰਹ ਤੋ ਬੜੀ ਦੱਬ ਲਈ ਹੁਣ ਤੱਕ ਉਹ ਵੀ ਕੀ ਕਰਦੀ ਅੱਕ ਕੇ ਕੱਦਮ ਚੁਕਿਆ ਉਧਰ ਮੱਗਰ ਬੂੰ ਵੀ ਬਾਪੂ ਨੇ ਲੱਕੜਾ ਚੁੱਕਣ ਲਾਇਆ ਕਹਿਦਾ ਆਜਾ ਤੇਨੂੰ ਘੱਲਦਾ ਮਰੂਤੀ ਚ ਸਹੁਰੇ ਮੰਗਾ ਬੇਸਰੀ ਨਾਲ ਮੱਘਰ ਨੂੰ ਉਡੀਕ ਦਾ ਅੱਜ ਨੀ ਟੱਲਦੇ ਲਾਉਣ ਗੇ ਘੁੱਟ ਵੀਡੀਓ ਘੈਟ ਰੂਪਾ ਲਈ ਫਿਰਦਾ ਡੱਬ ਚ ਹੁਣ ਨੀ ਦੱਬਦਾ

  • @pardeephundal2668
    @pardeephundal2668 3 місяці тому +2

    Yeary. Good

  • @NandKishor-bl8ls
    @NandKishor-bl8ls 3 місяці тому +2

    Jai Shree Ram

  • @rachhpalsingh78466
    @rachhpalsingh78466 3 місяці тому

    ਅੱਜ ਤਾਂ ਸੀਬੋ ਨੂੰ ਜਮਦੂਤ ਲੈਣ ਹੀ ਆ ਗਿਆ ਸੀ । ਸਬੱਬੀਂ ਹੀ ਬਚ ਗਈ ।

  • @muhammadtariquekahlon
    @muhammadtariquekahlon 3 місяці тому +2

    Very very good acting of all actors and actresses in this episode ❤ Muhammad Tarique Kahlon Pakistan

  • @LovePreet-qj3zf
    @LovePreet-qj3zf 3 місяці тому +3

    ❤️❤️❤️😘🥰😍😍

  • @ksbhunder8460
    @ksbhunder8460 3 місяці тому +2

    Nice

  • @baljitkhuttan8652
    @baljitkhuttan8652 3 місяці тому +2

    😂😂

  • @amarjitkaur3694
    @amarjitkaur3694 3 місяці тому +3

    ਰੂਪੇ ਪਿਸਤੌਲ ਚਲਾ ਲਵੇਗਾ

  • @LovePreet-qj3zf
    @LovePreet-qj3zf 3 місяці тому +3

    💣👍👍👍

  • @JagjitSingh-ss8zb
    @JagjitSingh-ss8zb 3 місяці тому +2

    ਜਗਜੀਤ ਸਿੰਘ।।। ਸਿੱਧੂ।।ਬਡਬਰ

  • @rachhpalsingh78466
    @rachhpalsingh78466 3 місяці тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @bhawanhans-dg8lc
    @bhawanhans-dg8lc 3 місяці тому +2

    👍👍👍👍👍

  • @kulwinder169
    @kulwinder169 3 місяці тому +3

    ਸੁਖਵੀਰ ਕੌਰ ਤਲਵੰਡੀ ਸਾਬੋ ਤੋ

  • @sumanjay2417
    @sumanjay2417 3 місяці тому +2

    🎉🎉🎉🎉

  • @AbdulRasheed-ef1wf
    @AbdulRasheed-ef1wf 3 місяці тому +2

    Payaro rightly fixed Naseebo against her command/control, threatening her that she will bo dealt in the same way if she doesn't mend her ways and give up insulative and humiliated behaviour.Bapu warned her many times not to entangle,interfere and dictate her in her domain.

  • @NarinderSingh-yc2pz
    @NarinderSingh-yc2pz 3 місяці тому +2

    Satt Sri akal ji 😅😅😅

  • @ghuzanfar3307
    @ghuzanfar3307 3 місяці тому +2

    ❤❤❤❤❤❤❤❤❤❤❤❤❤❤❤❤ پاکستان

  • @GurdasSingh-mb8sn
    @GurdasSingh-mb8sn 3 місяці тому

    Bapu,ji,beautiful,video,

  • @SoniSingh-ww1jy
    @SoniSingh-ww1jy 2 місяці тому

    Very nice video bapu ji

  • @gurvinderbrar5805
    @gurvinderbrar5805 3 місяці тому +2

    ❤❤

  • @harmindersingh142
    @harmindersingh142 3 місяці тому +2

  • @nathuram1177
    @nathuram1177 3 місяці тому +2

    ਮੱਘਰ ਵਾਲੀ ਡੱਬੇ ਤਾ ਦੇ ਕੇ ਆਉ

  • @balbirsingh-ei6pj
    @balbirsingh-ei6pj 3 місяці тому +14

    ਸਤਸ਼੍ਰੀਅਕਾਲ ਜੀ ਬਲਬੀਰ ਸਿੰਘ ਅੰਮ੍ਰਿਤਸਰ

    • @Jaswinder-nv3pq
      @Jaswinder-nv3pq 3 місяці тому +6

      Tinkusinghbhakumajra❤❤❤❤🎉😢😮😅😊😂

    • @satpalsarpanch5074
      @satpalsarpanch5074 3 місяці тому +1

      Zaazzàa​@@Jaswinder-nv3pq

  • @shabbirhussain8383
    @shabbirhussain8383 3 місяці тому

    ❤❤❤❤❤Gooooooood❤❤❤❤❤❤❤❤😊😊

  • @TariqLodhi-ux4et
    @TariqLodhi-ux4et 3 місяці тому +2

    Bashram young wife.

  • @sidhu-647
    @sidhu-647 3 місяці тому +1

    Right ❤❤

  • @TarlochansinghSoand
    @TarlochansinghSoand 3 місяці тому

    Ji.good.vedoy.

  • @JagseerSidhu-p5m
    @JagseerSidhu-p5m 3 місяці тому +3

    🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤

  • @RanvirKaler-v9y
    @RanvirKaler-v9y 3 місяці тому

    Whea guru ji

  • @KulwantSingh-dd4nc
    @KulwantSingh-dd4nc 3 місяці тому

    ❤❤❤❤❤❤❤❤❤❤

  • @MajorSingh-q9t
    @MajorSingh-q9t 2 місяці тому

    ❤❤

  • @charanjitkaur4551
    @charanjitkaur4551 3 місяці тому +1

    Thanks u all ❤❤❤

  • @joginderpalsharma1263
    @joginderpalsharma1263 3 місяці тому +2

    ❤❤❤❤❤❤❤❤❤❤❤❤❤❤

  • @Harmeet7842
    @Harmeet7842 3 місяці тому

    Kmiena aurth🩴🩴🩴🩴🩴🥵🥵