ਦਰਬਾਰ ਸਾਹਿਬ ਕਿਉਂ ਜਾਂਦੇ ਹੋ---Ajmer Singh Dhillon--339

Поділитися
Вставка
  • Опубліковано 15 чер 2024
  • ਤੁਸੀਂ ਗੁਰੂ ਨੂੰ ਦੋਸ਼ੀ ਮੰਨ ਲੈਂਦੇ ਹੋ

КОМЕНТАРІ • 45

  • @satnamsinghkhabra1965
    @satnamsinghkhabra1965 7 днів тому +3

    ਹਾਂ ਜੀ ਢਿੱਲੋਂ ਸਾਹਿਬ ਧਰਮ ਬਣ ਗਿਆ ਮਜ਼੍ਹਬ ਤੇ ਮਜ਼੍ਹਬ ਬਣ ਗਿਆ ਧੰਦਾ,ਇਹ ਸਿਰਫ ਤੇ ਸਿਰਫ ਮੰਗਖਾਣੇ ਤੇ ਅੱਕਲ ਤੋਂ ਹੀਣੇ ਬਣਾ ਰਿਹਾ ਹੈ। ਗੁਰਬਾਣੀ ਤੋਂ ਤਾਂ ਕੋਹਾਂ ਦੂਰ ਜਾ ਚੁਕੇ ਹਨ ਇਹ ਮੰਗਖਾਣੇ ਭਾਟੜੇ।

  • @ajaibsingh6044
    @ajaibsingh6044 7 днів тому +1

    Very nice vichar

  • @dayapal7334
    @dayapal7334 9 днів тому +5

    ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਸੑੀ ਵਾਹਿਗੁਰੂ ਜੀ ਕੀ ਫਤਿਹ। ਗੱਲ ਗੁਰੂਬਾਣੀ ਦੀ ਹੈ। ਗੁਰੂਬਾਣੀ ਸਾਨੂੰ ਜੀਵਨ ਦੀ ਕਲਾ ਸਿਖਾਉਂਦੀ ਹੈ ਪਰ ਬਦਕਿਸਮਤੀ ਕਹੀ ਜਾ ਸਕਦੀ ਹੈ ਕਿ ਅਸੀਂ ਦਿਖਾਵਾ ਗੁਰਸਿੱਖ ਵਾਲਾ ਕਰਦੇ ਹਾਂ ਅਸਲੀਅਤ ਹੈ ਕਿ ਮਨਮੁਖਤਾ ਸਾਡੇ ਤੇ ਜਿਆਦਾ ਭਾਰੂ ਹੈ। ਰੱਬ ਦੇ ਨਾਮ ਨੂੰ ਅਸੀਂ ਵਪਾਰ ਬਣਾ ਲਿਆ ਹੈ।

    • @GurdevSingh-vd5ie
      @GurdevSingh-vd5ie 7 днів тому

      ਇਸ ਚ ਵੱਡਾ ਦੋਸ਼।।ਕਿਸ ਦਾ ਹੈ।।ਔ ਹਨ ਲੀਡਰ ਨੇਤਾ ਲੋਕ।। ਐਨਾਂ ਨੇ ਹਰ ਪਾਸੇ ਮੁੰਹ ਮਾਰਿਆ। ਚਾਹੇ ਓਹੋ ਧਰਮੱ ਯਾਂ ਕਰਮ ਕਯੋ ਨਾ ਹੋਵੇ।।ਇਸ ਲਈ ਸਿੱਖਾਂ ਨੂੰ ਦੋਸ਼ ਦੇਣਾ ਬੇਮਾਨੀ ਹੋਵੇਗੀ ਜੀ।। ਘਰੇਲੂ ਬੰਦਾ ਆਵਦੇ ਕੰਮ ਕਾਜ ਚ ਹੀ ਉਲਝਿਆ। ਪ੍ਰੇਸ਼ਾਨੀ ਭਰੇਆ ਜੀਵਨ।। ਜਿਉਂਦਾ ਹੈ 🌱 ਔ ਵਿਚਾਰਾ ਗੁਰੂ ਘਰ ਚਲਾ ਜਾਂਦਾ ਜੋ ਪ੍ਰਬੰਧਕ ਹਨ।।ਔਨਾ ਨੇ ਜਿਵੇਂ ਪ੍ਰਬੰਧ ਕੀਤਾ ਹੈ।। ਉਸਨੂੰ ਨਤਮਸਤਕ ਹੋ ਘਰ ਵਾਪਸ ਆ ਜਾਂਦਾ ਹੈ।। ਉਸਨੂੰ ਸਿੱਖ ਨੂੰ ਇਹ ਪਤਾ ਨਹੀਂ ਚੱਲਦਾ ਇਹ ਸਰਕਾਰਾਂ ਲੀਡਰਾਂ ਦੇ ਹੀ ਗ਼ੁਲਾਮ ਬਿਰਤੀ ਵਾਲੇ ਲਾਲਚੀ ਅਖੋਤੀ ਹੈ।।ਦੁਜਾ ਪਖ।।ਅਗਰ ਪਤਾ ਲੱਗ ਵੀ ਗਯਾ।। ਕਿਸੇ ਸਿੱਖ ਨੂੰ।।ਓਸਦੀ ਕੋਈ ਪੇਸ਼ ਨਹੀਂ ਚੱਲਦੀ।ਉਲਟਾ।। ਉਸਨੂੰ ਪ੍ਰੇਸ਼ਾਨੀ ਹੋਰ ਝੱਲਣੀ ਪੈਂਦੀ ਹੈ।।ਕਾਰਨ
      ਆਮਂ ਮਨੁੱਖ ਰਾਜਨੀਤਕ ਅਤੇ ਐਨਾਂ ਦੇ ਗੁਲਾਮਾਂ ਦੀ ਤਾਕਤ ਦਾ ਮੁਕਾਬਲਾ ਨਹੀਂ ਕਰ ਸਕਦਾ।।ਜੇ ਕਰੂ ਵੀ ਸੰਗਤਾਂ ਨੂੰ ਪਹਿਲਾਂ ਹੀ ਅਪਣੇ ਕਰਮਕਾਂਡੀ ਬਣਾ ਤਾ।।ਸੰਗਤ ਵੀ ਐਨਾ ਅਖੋਤੀਆਂ ਦੀ ਗੱਲ ਹੀ ਮੰਨੂ ਗੀ।। ਕਯੋਂ ਕਿ ਐਨਾ ਨੇ ਜੋ ਸਿਖਾਇਆ ਹੈ ਔਹੀ ਸਿੱਖਣਾ ਵਾ।।।

  • @chamkorsinghkelon4596
    @chamkorsinghkelon4596 9 днів тому +2

    ਵੀਰ ਜੀ ਤੁਹਾਡੇ ਵਰਗੇ ਸੁਝਵਾਨ ਵਿਰਲੇ ਨੇ ਜੋ ਗੁਰੂ ਜੀ ਨੂੰ ਮੁੱਖ ਰੱਖ ਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਗੱਲ ਕਰਦੇ ਨੇ ਬਹੁਤ ਬਹੁਤ ਧੰਨਵਾਦ ਜੀ

  • @babbusandhu3133
    @babbusandhu3133 9 днів тому +7

    ਪਰ ਜਿਹੜਾ ਵੀ ਸਹੀ ਬਾਣੀ ਦੇ ਫਲਸਫੇ ਤੇ ਤੋਰਨ ਦੀ ਗੱਲ ਕਰਦਾ ਜਾ ਦਸਦਾ ਉਹਨੂੰ ਤਾਂ ਪਤਾ ਨੀ ਕੀ ਕੀ ਵਿਰੋਧਤਾ ਤੇ ਗਾਲਾਂ ਕਡਦੇ ਆ very good 22g

  • @ajaypreet7455
    @ajaypreet7455 8 днів тому

    🎉ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹਨ ਜੋ ਅੱਜ ਬਾਣੀ ਦਾ ਵਿਚਾਰ ਹਨ ਪਰ ਬਾਣੀ ਸਮਝਣ ਬਹੁਤ ਔਖਾ ਇਸ ਰਸਤਾ ਤੁਰਨਾ ਔਖਾ ਲੱਗਦਾ ਗੁਰੂ ਮੇਰੇ ਗੁਰੂ ਹੁਕਮ ਮੰਨਣਾ ਔਖਾ ਲੱਗਦਾ ਹੈ ਮੈਨੂੰ ਖੁਦ ਇਸ ਰਸਤਾ ਔਖਾ ਲੱਗਦਾ ਰੋਜ ਪੜਦਾ ਫਿਰ ਘਾਟੀ ਔਖੀ ਹੈ ਤੁਸੀ ਦਸੋ ਦਿਓ ਫਿਰ ਕਿਵੇ ਮੰਨੀਆ ਕਿਵੇ ਤੁਰਿਆ

  • @pritpalsingh8317
    @pritpalsingh8317 9 днів тому +2

    ਸਟੀਕ ਗਿਆਨ ਹੈ! ਬਹੁਤ ਹੀ ਵਧੀਆ ਵਿਚਾਰ ਹੈ 🙏 👍👍🙏🙏

  • @HarbhajanSingh-dy4yg
    @HarbhajanSingh-dy4yg 9 днів тому +5

    ਸਰਬ ਰੋਗ ਕਾ ਅਉਖਦੁ ਨਾਮ ਪਰ ਸਾਨੂੰ short cut ਚਾਹੀਦਾ ਹੈ

  • @jaswantsinghantiforsage
    @jaswantsinghantiforsage 8 днів тому

    Log apne aap Nu Bhagwan Tum Bhi Bada aur samajhdar samajh dene❤❤❤❤❤

  • @RavinderOberoi-jh3ty
    @RavinderOberoi-jh3ty 9 днів тому +3

    Sir I fully agree with you and feel the Guru Granth Sahib is the way forward

  • @gurmatsedhan3852
    @gurmatsedhan3852 9 днів тому +2

    ਸਮਤੋਲ ਤੇ ਸਹੀ ਵਿਚਾਰ।

  • @harpalkaurgulati2228
    @harpalkaurgulati2228 9 днів тому +1

    ਵਾਹਿਗੁਰੂ ਜੀ 🙏🙏 ਬਹੁਤ ਵਧੀਆ ਵਿਚਾਰ ਹੈ ਜੀ ਪ੍ਰਮਾਤਮਾ ਚੜ੍ਹਦੀਕਲਾ ਬਖ਼ਸ਼ਣ ਜੀ

  • @sukhchainsinghdhillon1406
    @sukhchainsinghdhillon1406 8 днів тому +1

    ਬਹੁਤ ਵਧੀਆ ਵੀਚਾਰ ਖਾਲਸਾ ਜੀ

  • @babbusandhu3133
    @babbusandhu3133 9 днів тому +2

    Sahi gall a very good 22g

  • @amarjeetkaur2757
    @amarjeetkaur2757 8 днів тому +1

    ਅਗਰ ਗੁਰੂ ਮਹਾਰਾਜ ਨੇ ਜਲ ਨੂ ਮਹਾਨਤਾ ਦੇਣੀ ਹਦੀ ਤਾਂ ਦਵਾਖਾਨੇ ਦੀ ਜਗਹ ਬੇਰੀਆਂ,ਹੀ ਲਗਾ ਦੇੰਦੇ

    • @AjmerSinghDhillon
      @AjmerSinghDhillon  8 днів тому

      V good

    • @HarjinderSINGH-gh6hr
      @HarjinderSINGH-gh6hr 8 днів тому

      ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
      ਪਾਣੀ ਨੂੰ ਇਸ ਤੋਂ ਵੱਡੀ ਮਹੱਤਤਾ (ਮਹਾਨਤਾ ਨਹੀਂ) ਹੋਰ ਕੀਂ ਹੈ. ..?
      ਪਿਤਾ ਨੂੰ ਮਹੱਤਵ ਨਾ ਦੇਣ ਵਾਲ਼ਾ ਬੰਦਾ ਕਿੰਨਾ ਕੁ ਮਹਾਨ ਹੋ ਸਕਦਾ ..?
      ਐਵੇਂ ਨਾ ਬਿਨਾ ਸਮਝ ਤੋਂ ਕੀਤੀ ਟਿੱਪਣੀ ਤੇ gooD gooD ਕਰੀ ਜਾਇਆ ਕਰੋ!
      🙏

    • @gurvailsingh7713
      @gurvailsingh7713 8 днів тому

      ​@@HarjinderSINGH-gh6hrਜੀ ਫਿਰ ਦੂਰ ਜਾਣ ਦੀ ਥਾਂ ਘਰ ਵਿੱਚ ਹੀ ਪਾਣੀ ਨਾਲ ਇਸ਼ਨਾਨ ਕਰਨ ਲਿਆ ਕਰੋ। ਦੂਸਰਾ ਪਵਨ ਨੂੰ ਗੁਰੂ ਕਿਹਾ ਹੈ ਜੋ ਪਿਤਾ ਤੋਂ ਵੀ ਕਿਤੇ ਉਪਰ ਹੈ ਅਤੇ ਉਹ ਹਰ ਜਗ੍ਹਾ ਹੈ। ਕਿਰਪਾ ਕਰਕੇ ਬਾਣੀ ਨੂੰ ਡੁੰਗਿਆਈ ਨਾਲ ਵਿਚਾਰੋ ਜੀ।

    • @GurdevSingh-vd5ie
      @GurdevSingh-vd5ie 7 днів тому +1

      ਬਾਈ ਜੀ। ਗੁਰਬਾਣੀ ਮੁਤਾਬਿਕ ਜੀਵਨ ਜਿਉਂਣੰ ਦਾ ਡੰਗ ਤਰੀਕਾ ਸਿੱਖਣਾ।ਸਿਖੋਣਾ ਚਾਹੀਦਾ ਹੈ।ਸੀ 🎉ਜੇ ਜੰਨਮ ਤੋਂ ਹੀ ਮਾਂ ਪਿਓ ਬੱਚੇ ਨੂੰ ਪਾਲਣ ਪੋਸ਼ਣ ਦੇ ਵੇਲੇ।।ਦਯਾ ਸੰਤੋਖ ਸਬਰ ਪਰੋਪਕਾਰ ਇਮਾਨਦਾਰੀ ਸੱਚਾਈ ਨਯਾਯ ਕਰਨ ਦੀ ਸਮਰੱਥਾ।।ਲਾਲਚ ਬਿਰਤੀ ਤੋਂ ਖ਼ਲਾਸੀ।।ਇਹ ਚੰਗੇ ਗੁਣ ਆਵਦੇ ਬੱਚੇ ਆਂ ਚ ਪਾ ਦੇਣ 🎉 ਔਰ ਬਹਾਦਰੀ ਲਈ ਤਗੜੇ ਜੁੱਸੇ।।ਰਿਛਟ ਪੁਸ਼ਟ ਸ਼ਰੀਰਾਂ ਦੇ ਨਾਲ।। ਸਾਡੇ ਪੂਰਵਜਾਂ।।ਮਹਾਨ ਤਗੜੇ ਯੋਧਿਆਂ ਦੀਆਂ ਕਹਾਣੀਆਂ ਸੁਣਾ ਕੇ ਵੱਡਾ ਕਰਨ।। ਵੇਖੋ ਕੇਹੋ ਜਿਹਾ ਸਿੱਖੀ ਸਰੂਪ ਨਿਖਰ ਕੇ ਸਮਾਜ ਚ ਆਊ।।ਇਹ ਸਿਖਿਆਵਾਂ ਸਾਨੂੰ ਮਾਂ ਪਿਓ ਤੋਂ ਬਚਪਨ ਚ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋ।। ਅਤੇ ਮਹਾਨ ਯੋਧਿਆਂ ਦੀ ਕਰਮਂ ਭੂਮੀ ਤੋਂ ਗ੍ਰਿਹਣ ਹੋਣਾ ਹੈ 🎉ਸੀ 🎉।।ਇਸ ਵਿਚ ਪਹਿਲਾਂ ਮੁਗਲ ਫਿਰ ਗੋਰੇ ਫਿਰ ਸਾਡੇ ਦੇਸ਼ ਦੇ ਆ ਕਾਲੈ ਲੀਡਰ।। ਚਾਲਾਂ ਚੱਲ ਗਏ।। ਐਨਾਂ ਤਿੰਨਾਂ ਨੇ ਏਹੀ ਕੰਮ ਕੀਤਾ ਕਿ ਐਨਾਂ ਸਿਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਤੋੜੀਆ ਜਾਵੇ।।😢 ਔਰ ਇਹ ਸਫ਼ਲ ਰਹੇ।।😢 ਸਾਡੇ ਦੇਸ਼ ਨੂੰ ਸਬ ਤੋਂ ਵੱਡਾ ਖੋਰਾ ਉਦੋਂ ਲਗਣਾ। ਸ਼ੁਰੂ ਹੋਇਆ ਜਦੋਂ।। ਭ੍ਰਿਸ਼ਟ ਨੇਤਾਵਾਂ ਨੇ।। ਰਾਜਨੀਤੀ ਨੂੰ ਪੂਰਣ ਤੌਰ ਤੇ ਆਵਦੇ ਕਬਜ਼ੇ ਕਰ ਲਿਆ।। ਗੁਰੂ ਘਰ ਚ ਧਾਰਮਿਕ ਅਸਥਾਨ ਤੇ ਆਪਣੇ ਮੋਹਰੇ ਗੁਲਾਮਾਂ ਨੂੰ।। ਧਰਮਂ ਦੀ ਬਾਗਡੋਰ ਫੜਾ ਤੀ।। ਸਾਜਿਸ਼ ਅਧੀਨ ਅਸਲੀ ਸਿੱਖੀ ਨੂੰ ਕਢਕੇ ਕਰਮਕਾਂਡ ਭਾਰੂ ਕਰਾ ਤਾ।😢 ਜੇੜੇ ਸਿੱਖ ਜਾਗਰੁਕ ਹਨ।।ਔਨਾ ਨੂੰ ਸਾਫ ਦਿਖਾਈ ਦੇ ਰਿਹਾ ਹੈ।। ਔਰ ਜੋ ਨਹੀਂ ਹਨ ਔਨਾ ਲਈ ਜਿਵੇਂ ਮਰਜ਼ੀ ਹੋਵੇ ਸਬ ਠੀਕ ਹੈ 😢😢😢😢😢

    • @GurdevSingh-vd5ie
      @GurdevSingh-vd5ie 7 днів тому

      ਜੋ ਮੈਂ ਲਿਖਦਾਂ ਹਾਂ।।ਇਹ ਬਹੁਤ ਹੀ ਸਟਿਕ ਜਾਣਕਾਰੀ ਹੈ।।ਜੋ ਮੈਂ ਬੋਲਦਾਂ ਹਾਂ।।ਉਸ ਚ ਔਹੀ ਲਾਲਚੀ ਬਿਰਤੀ ਵਾਲੇ ਅਖੌਤੀ ਜੋ ਗੁਰੂ ਘਰਾਂ ਚ ਕਾਬਿਜ ਹਨ ਕਲੋਨੀ ਮੋਹਲੇ ਦੇ।।ਇਹ ਵੈਰੀ ਦੁਛਮਣੰ ਬਣੇ ਬੈਠੇ ਨੇ।। ਐਨਾਂ ਨਾਲ।। ਗੁਜ਼ਰ ਜਿੰਨਾ ਦੀ ਅਜੋਕੇ ਸਮੇਂ ਰਾਜਨੀਤਕ ਪਾਰਟੀ।।ਨਾਲ ਵੀ ਅਂਧਭਗਤੀ ਹੈ।।।😢 ਏਨਾਂ ਦੇ ਛਾੰਮ ਦਾਮੰ ਦੰਢ ਭੇਦ ਝੂਠ ਨਿੰਦਾ ਗਦਾਰੀਆਂ ਤੋਂ ਹਰ ਪਲ ਸੁਚੇਤ ਰਹਿਣ ਦੀ ਲੋੜ ਹੈ।।😢 ਪਹਿਚਾਣ ਕਰਕੇ।।

  • @harjindardhillon9029
    @harjindardhillon9029 8 днів тому +1

    ਸਹੀ ਕਿਹਾ ਜੀ💯

  • @kuldeepkaur2311
    @kuldeepkaur2311 9 днів тому +1

    Bahut vadia ji waheguru ji apni kirpa karr sadey teh

  • @mgsf23624
    @mgsf23624 6 днів тому +1

    ਅਜਮੇਰ ਸਿੰਘ ਜੀ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਦਾ ਕੀ ਭਾਵ ਅਰਥ ਹੈ ਜੀ। ਕਿਰਪਾ ਕਰਕੇ ਜਰੂਰ ਦੱਸਿਓ

    • @AjmerSinghDhillon
      @AjmerSinghDhillon  6 днів тому

      ਜਰੂਰ ਜੀ ਇਕ ਵਿਡੀਉ ਬਣਾਉਂਦੇ ਹਾਂ ਜੀ
      ਧੰਨਵਾਦ

  • @ManjitSingh-nb8dq
    @ManjitSingh-nb8dq 9 днів тому +1

    Good job ,keep it

  • @jaswantsingh-xj6dk
    @jaswantsingh-xj6dk 8 днів тому

    ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਖੁਦ ਜਾ ਆਪਣੇ ਸਾਹਿਬਜ਼ਾਦਿਆਂ ਨੂੰ ਦਰਬਾਰ ਸਾਹਿਬ ਲੈ ਕੇ ਗਏ ਸੀ ਇਸ ਬਾਰੇ ਜਾਣਕਾਰੀ ਦੇਣ ਦੀ ਕਿਰਪਾ ਕਰਨੀ

  • @LifecoachGraphologist
    @LifecoachGraphologist 9 днів тому +2

    Waheguru ji : #JOLLYUNCLE

  • @Swarnjit-fn8cg
    @Swarnjit-fn8cg 8 днів тому

    ਬਹੁਤ ਵਧੀਆ ਜਾਣਕਾਰੀ ਮਿਲੀ

  • @BalbirSingh-yq3rg
    @BalbirSingh-yq3rg 9 днів тому +1

    Aap ta giyan de bhandar ho.sat Sri akal.

  • @Voiceoftruthxf88g
    @Voiceoftruthxf88g 6 днів тому +2

    ਵੀਰ ਜੀ ਆਪਣਾ ਮੋ ਨੰਂ ਭੇਜਣਾ ਜੀ ਮੈਂ ਤੁਹਾਨੂ
    ਆਪਣੀ ਹੱਡਬੀਤੀ ਦੱਸਣੀ ਹੈ

  • @upendersingh1164
    @upendersingh1164 9 днів тому

    Jis ne baani read kr understand kre vo man kisi Di NINDA TE DHOKHA NAHI KR SAKDA

  • @AmarjitSingh-md8gl
    @AmarjitSingh-md8gl 9 днів тому +2

    ਭਾਈ ਸਾਹਿਬ ਜੀ ਕਮਾਲ ਕਰਤੀ ਜੀ 👌🙏🙏🙏🙏🙏🙏ਆਪ ਨੇ ਸੱਚ ਬੋਲਿਆ ਜੀ

  • @infopura8337
    @infopura8337 9 днів тому +2

    ਅੱਖਾਂ ਖੋਲਦੇ ਵਿਚਾਰ ਜੀ।

  • @nachhatarsandhu4974
    @nachhatarsandhu4974 8 днів тому

    ਗੁਰੂ ਘਰ ਜਾ ਰਹੀ ਸੰਗਤ ਤੇ ਕਿੰਤੂ ਕਰਨਾ ਬਹੁਤ ਹੀ ਘਟੀਆ ਸੋਚ ਹੈ ਤੁਸੀ ਅੰਮ੍ਰਿਤ ਨੂੰ ਪਾਣੀ ਕਹਿ ਰਹੇ ਹੋ ਤੁਹਾਨੰ ਇਹ ਪਤਾ ਹੋਣਾ ਚਾਹੀਦਾ ਕਿ ਅੰਮ੍ਰਿਤਸਰ ਨਾ ਕਿਉ ਹੈ ਇਹ ਗੁਰੂ ਨਗਰੀ ਦਾ

  • @BhupinderSingh-tt9ox
    @BhupinderSingh-tt9ox 4 дні тому +1

    Sikho kuch sikho...
    Lakeer de fakir na banne raho...

  • @amarjeetkaur2757
    @amarjeetkaur2757 8 днів тому +2

    Bibi Rajnis story is not historically true