'ਇਸ ਮਾਰਚ 'ਚ ਪਹੁੰਚਣਾ ਸੀ MP ਅੰਮ੍ਰਿਤਪਾਲ ਸਿੰਘ ਦੇ ਭਰਾ ਨੇ, ਉਸ ਤੋਂ ਪਹਿਲਾਂ ਪੁਲਿਸ ਨੇ ਕੀਤਾ ਕਾਬੂ |

Поділитися
Вставка
  • Опубліковано 11 лип 2024
  • ਅੱਜ ਬਾਘਾਪੁਰਾਣਾ, ਮੋਗਾ ਦੇ ਵੱਖ-ਵੱਖ ਪਿੰਡਾਂ ਵਿੱਚ ਬੰਦੀ ਸਿੱਖੋ ਦੀ ਰਿਹਾਈ ਅਤੇ ਅੰਮ੍ਰਿਤਪਾਲ ਦੀ ਰਿਹਾਈ ਲਈ ਮਾਰਚ ਕੱਢਿਆ ਜਾ ਰਿਹਾ ਹੈ। ਇਸ ਮਾਰਚ ਵਿੱਚ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਨੇ ਵੀ ਪਹੁੰਚਣਾ ਸੀ ਪਰ ਇਸ ਤੋਂ ਪਹਿਲਾਂ ਹੀ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਨੂੰ ਫਿਲੌਰ, ਜਲੰਧਰ ਤੋਂ 5 ਗ੍ਰਾਮ ਆਈਸ ਡਰੱਗ ਸਮੇਤ ਗ੍ਰਿਫਤਾਰ ਕਰ ਲਿਆ ਗਿਆ।
    #moga #local18 #punjabnews #amritpalsingh #harpreetsingh #punjablatestnews #latestnews #todaynews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 43

  • @DK_GOYAL_SDG
    @DK_GOYAL_SDG 24 дні тому +15

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @boharsinghdhillon8619
    @boharsinghdhillon8619 24 дні тому +9

    ਪਰਚਾ ਰੱਦ ਕਰੋ

  • @chamkaursingh587
    @chamkaursingh587 24 дні тому +15

    ਨਿਚਾਰ ਸਰਕਾਰ ਮੁਰਦਾਬਾਦ

  • @Harmandeol2323A
    @Harmandeol2323A 24 дні тому +6

    ਅਮਲੀ ਭੰਡ ਡਰ ਗਿਆ 😂

  • @DK_GOYAL_SDG
    @DK_GOYAL_SDG 24 дні тому +10

    ਝੂਠਾ ਪਰਚਾ ਰੱਦ ਕਰੋ

  • @amarjeetsinghsidhusaab1707
    @amarjeetsinghsidhusaab1707 24 дні тому +3

    Full spot kro khailsa ji 🙏

  • @BalkarSingh-dc1oq
    @BalkarSingh-dc1oq 24 дні тому +4

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਸਿੱਖ ਕੌਮ ਨਾਲ ਪੰਗਾ ਲੈ ਰਿਹਾ ਅਨਜਾਮ ਬਹੁਤ ਹੀ ਮਾੜਾ ਹੋਵੇਗਾ ਭੰਗਤਮਾਨ ਦੀ ਮੌਤ ਗਲਾਂ ਕਰਾਦੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂

  • @SinghBh-mu8wv
    @SinghBh-mu8wv 24 дні тому +2

    ਪਹਿਲੀ ਗੱਲ ਅੰਮ੍ਰਿਤਪਾਲ ਸਿੰਘ ਦਾ ਵੀਰ ਪੁਲਿਸ ਦੇ ਹੱਥੋਂ ਕੁਝ ਖਾਬੇ ਨਾ ਇੰਜੈਕਸ਼ਨ ਦੇ ਸਕਦੇ ਪਾਣੀ ਚ ਵੀ ਕੁਝ ਦੇ ਸਕਦੀ ਟੈਸਟ ਕਰਾਉਣਾ ਸੀ ਤਾਂ ਸਾਹਮਣੇ ਕਰਵਾਉਂਦੇ ਮੌਜੂਦਾ ਪੰਚਾਇਤ ਦੇ ਉਹ ਕੋਈ ਆਮ ਵਿਅਕਤੀ ਦਾ ਪਰਿਵਾਰ ਨਹੀਂ ਆ ਭਗਵੰਤ ਤਰਸ ਕਰ ਪੰਜਾਬ ਤੇ ਹੱਥ ਜੋੜਦਿਆਂ ਭਰਾਵਾ ਤੈਨੂੰ ਨਾ ਘਮੰਡ ਚ ਫਿਰ ਆਪੇ ਕਹਿਨਾ ਹੁੰਨਾ ਰੱਬ ਜਦੋਂ ਮਾਰਦਾ ਮਤ ਮਾਰਦਾ ਤੇਰੀ ਮਰਗੀ ਤਰਸ ਕਰ ਪੰਜਾਬ ਪੰਥ ਤੇ ਤੇਰੇ ਤੇ ਬਾਦਲਾਂ ਵਿੱਚ ਕੀ ਫਰਕ ਰਹਿ ਗਿਆ ਇਹ ਇਤਿਹਾਸ ਵਿੱਚ ਲਿਖਿਆ ਜਾਣਾ ਸੰਗਰੂਰ ਦੀ ਵੇਜਤੀ ਨਾ ਕਰਵਾ

  • @lakhwinderkaur3765
    @lakhwinderkaur3765 24 дні тому +1

    ਭਾਈ ਅਮਿਤਪਾਲ ਸਿੰਘ ਜਿੰਦਾ ਬਾਦ 🚩🙏🚩🙏🚩🙏🚩🙏🚩

  • @KawalSembi
    @KawalSembi 24 дні тому +8

    Bhae amritpal singh zindabad ❤❤❤❤

  • @ParamjitSingh-ts1kx
    @ParamjitSingh-ts1kx 24 дні тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @ranvirsupport.akaalchannel7608
    @ranvirsupport.akaalchannel7608 24 дні тому +8

    ਇਹ ਏਜੰਸੀਆਂ ਦਾ ਕੰਮ

  • @user-by6zu5xx2e
    @user-by6zu5xx2e 24 дні тому +12

    ਝੂਠਾ ਪਰਚਾ ਦਰਜ

  • @amarjitdhillon7116
    @amarjitdhillon7116 24 дні тому +1

    Waheguru ji waheguru ji 🎉🎉

  • @SukhjitKaur-yj3rm
    @SukhjitKaur-yj3rm 24 дні тому +2

    🙏🙏🙏🙏🙏

  • @Kuljeet2001
    @Kuljeet2001 24 дні тому +1

    ਬੁੱਚੜ ਮਤਰੀ ਭਗਵੰਤ ਮਾਨ. ਤਾ ਆਪਣੇ ਜੁਵਾਕਾ ਦਾ. ਨਹੀ ਬਣੇਆ. ਦੂਜਾ ਵਿਆਹ ਕਰਵਾ ਕੇ. ਉਹ. ਆਪਣਾ. ਕਿੱਥੋਂ. ਬਣੂ. 🎉🎉🎉🎉🎉🎉🎉

  • @SukhwinderSingh-lx6cv
    @SukhwinderSingh-lx6cv 24 дні тому

    Waheguru ne sach nal he kharna

  • @Lakhvir618
    @Lakhvir618 24 дні тому

    ❤❤❤

  • @darshansingh618
    @darshansingh618 24 дні тому +2

    bhagwant. mann. hun. bhai. punjab. vicho. bhajle. hun. vota. nahi. payan. giyan. hun. haar. hi. honi. jo. sade. nojawana. naal. dhakka. hun. aam. aadmi. parti. punjab. vicho. khatam. waheguruji

  • @gurpreetaulakh5565
    @gurpreetaulakh5565 24 дні тому +1

    Bs bhagwant thore din a hai jdo v duniya te zulam hoya odo waheguru ap sahai hunde waheguru mehar kro punjab te

  • @Satnamsingh_2017
    @Satnamsingh_2017 24 дні тому +2

    Report positive aayi hai

  • @amarjitdhillon7116
    @amarjitdhillon7116 24 дні тому

    🎉🎉🎉

  • @rajinderkaur5928
    @rajinderkaur5928 24 дні тому +2

    Punjab de log vad tu vad saath den bhuat galat ho rehe

  • @GurjinderSingh-mw8zz
    @GurjinderSingh-mw8zz 20 днів тому +1

    SOKHA DI GOVT DUSHMAN

  • @shivkaushal4624
    @shivkaushal4624 24 дні тому

    Amli baba ji

  • @angryman8715
    @angryman8715 24 дні тому +1

    Oh bhai ji loka ne ta pehla maan nu bhi vota paieya c fir hra dita. Hankaari banda

  • @GoldyCheema-y8i
    @GoldyCheema-y8i 24 дні тому +1

    Sikh kom naal bahut dhakka ho reha hai

  • @balbirkour313
    @balbirkour313 24 дні тому

    Jago singho jago sikho

  • @sukhdeepkaur9555
    @sukhdeepkaur9555 23 дні тому

    ਝੂਠੇ ਪਰਚੇ ਰੱਦ ਕਰੋ।

  • @user-fn7mz5io2x
    @user-fn7mz5io2x 24 дні тому

    Bagwant sarabi bandha sarkar fail a

  • @Harpreetkaur-ho8lo
    @Harpreetkaur-ho8lo 24 дні тому

    sarkaran sikhan dian dushman bn chukian

  • @user-sh4uw1eg1d
    @user-sh4uw1eg1d 24 дні тому

    Chalo amaritpal nasha nahi karda. Par bother ta karda. Nasha

  • @Harpreetkaur-ho8lo
    @Harpreetkaur-ho8lo 24 дні тому

    ghuth prcha rad kro sarkar murdabad

  • @avirdee5421
    @avirdee5421 24 дні тому

    There are 4,04,430 Khalistani terrorists in Khadoor Sahib. They elected Bhindranwala 2.0. Prepare yourself for another 1984.

  • @user-lb4bh7zx1o
    @user-lb4bh7zx1o 24 дні тому

    Eh jaan bhuj ke kitta h punjab sarkar ne kr lo badnaam jina karna h tusi Amrit pal nu

  • @sarbjitmaan2154
    @sarbjitmaan2154 24 дні тому

    Drug inspector

  • @sanatanivikramdutt3637
    @sanatanivikramdutt3637 24 дні тому +1

    punjab police kiske under hai.
    देश की आवाम ने इंदिरा गांधी,राजीव गांधी को 412 सीट जितवाए,इसका मतों राजीव इंदिरा गांधी सही थी,,, क्यों????

  • @OmnarayanYadav-mz5ym
    @OmnarayanYadav-mz5ym 24 дні тому +3

    Jo jaisa karega waysa bharega

  • @user-by6zu5xx2e
    @user-by6zu5xx2e 24 дні тому +5

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @user-sz4yb3ks6r
    @user-sz4yb3ks6r 24 дні тому

    Waheguru ji ♥️🙏