149 Gaggi Don | SHORT MOVIE 2024 | THEATER JUNCTION ( TJ) |

Поділитися
Вставка
  • Опубліковано 11 січ 2025

КОМЕНТАРІ • 231

  • @Baljinder.698
    @Baljinder.698 3 години тому +6

    ਧੁਤਾਂ ਹਰ ਬਾਰ ਕਿਸਾਨਾਂ ਦਿ ਗੱਲ ਕਰਦਾ ਲਵ ਯੂ ❤❤❤❤❤

  • @ArshuGill-h7c
    @ArshuGill-h7c 2 години тому +5

    Dhutte ne paggg bhuuuut sohni bani aw ajjj❤❤

  • @sanvirk6149
    @sanvirk6149 7 годин тому +10

    ਐਨਕਾਂ ਆਲਾ ਬਾਬਾ ਵੀ ਵਧੀਆ ਐਕਟਿੰਗ ਕਰਦਾ ,ਇਸ ਬਾਬੇ ਨੂੰ ਵੀ ਪੱਕਾ ਕਰਲੋ

    • @ਲਵਜੋਤ_ਗਿੱਲ
      @ਲਵਜੋਤ_ਗਿੱਲ 6 годин тому

      ਸਹੀ ਗੱਲ ਆ ਵੈਸੇ ਵੀ ਦੇਖਿਆ ਜਾਵੇ ਬੁਜੁਰਗ ਪੂਰਾ ਸ਼ੌਂਕੀ ਬੰਦਾ ਲੱਗਦਾ

  • @Lakhasurry
    @Lakhasurry 3 години тому +4

    ਨਾ ਬਾਬਾ ਡੱਗ ਨਾ ਕਹੋ ਦਿਲ ਦਾ ਮਾੜਾ ਨੀ ਬੰਦਾ ਦਲਬੀਰਾ

  • @Yaad_Grewal
    @Yaad_Grewal 6 годин тому +5

    ਗੱਗੀ ਵਲੋਗ ਨਾ ਬਣਾ ਗੱਲ ਨੀ ਬਣਦੀ

  • @bikramsingh5167
    @bikramsingh5167 5 годин тому +4

    ਬਹੁਤ ਵਧੀਆ ਵੀਰੇ ਧੰਨਵਾਦ 👍

  • @Deephero27
    @Deephero27 9 годин тому +10

    ਧੂਤਾ ਆਬਦੀ form ਚ ਵਾਪਸ ਆ ਰਿਹਾ ❤🎉😮❤❤❤❤❤❤

  • @GaganDeep-s8z
    @GaganDeep-s8z 9 годин тому +18

    ਹੱਥ ਜੋੜ ਕੇ ਬੇਨਤੀ ਹੈ ਕਿ ਅਜਿਹਾ ਭਾਗ ਬਣਾਉ ਜਿਸ ਵਿੱਚ ਗੱਗੀ ਕੰਮ ਤੇ ਲੱਗ ਜਾਵੇ ਤੇ ਦੋ ਪੈਸੈ ਕਮਾਏ🙏🙏🙏

  • @gaggandeep7381
    @gaggandeep7381 10 годин тому +69

    ਟਾਈਟਲ ਤਾਂ ਚੇਂਜ ਕਰ ਦਿਓ 2024 ਲਿਖਿਆ ਪਿਆ ਹੁਣ ਤਾਂ 2025 ਚੱਲ ਪਿਆ😂

  • @ParamjeetKaur-i3q
    @ParamjeetKaur-i3q 8 годин тому +6

    Very nice videyo 😅😅😅😅satsriakal ji sari teem nu lohri diya laakh laakh vadhaiya ji❤❤❤❤❤

  • @NehaSahota-z8m
    @NehaSahota-z8m 9 годин тому +8

    Sari teem de acting bhote ghant a rabb hamsha aya he.saria nu kush rakha❤

  • @ChabegSingh-s3t
    @ChabegSingh-s3t 8 годин тому +2

    Wadiya episode
    Wahe guru ji chad di kla ch rkhe all teem nu 🙏

  • @KhusiSaroye
    @KhusiSaroye 7 годин тому +2

    Bhut he vdeya video se yarr agla part ve jlde he dena g❤❤❤🎉🎉🎉🎉😂😂

  • @minturoomigill2997
    @minturoomigill2997 6 годин тому +4

    ਕਹਿੰਦੀ ਮੇਰਾ ਮੁੰਡਾ ਨੰਗਾ ਕਰਤਾ ਜਿਅ ਜੇ ਅਸੀ ਨੰਗੇ ਕਰਤੇ ਕਹਿੰਦੀ 😂

  • @SherSingh-ec7jr
    @SherSingh-ec7jr 8 годин тому +11

    ਗੱਗੀ ਵਾਲੇ ਸੀਨ ਤਾਂ ਹੁਣ ਬੋਰਿੰਗ ਲੱਗਣ ਲਾਗੇ 👎

    • @Informatively
      @Informatively 3 години тому

      Mainu gaggi di sirra fuddu acting ehde krke lokan ne channel unsubscribe krna Dekhna band krna

  • @ssdਸੁਨਾਮ
    @ssdਸੁਨਾਮ 9 годин тому +6

    pinki koi waddia kudiya warrgi ta paa leni c😂😂😂 ਇਹ ਤਾਂ ਰਾਣੇ ਦੇ ਰੋਲ਼ ਵਾਸਤੇ ਹੀ ਬਣੀਆਂ 😂

  • @Lakhasurry
    @Lakhasurry 3 години тому +3

    Pinki 😂😂😂 eh ki ki krda bhut gaint action a es de 😂😂

  • @Jashangill-x5o
    @Jashangill-x5o 2 години тому +2

    21.40❤so percant sahi gande chej a attachment

  • @punjabitweetshort
    @punjabitweetshort 11 хвилин тому +1

    Love you aa Gaggi bai tenu 🧡

  • @BhadarSingh-xk2mx
    @BhadarSingh-xk2mx 7 годин тому +1

    ,ਬਹੁਤ ਵਧੀਆ ਕਰਦੇ ਹੋ ਵੀਰੇ ਅਸੀਂ ਤਾਂ ਗੱਡੀ ਤੇ ਤੁਹਾਨੂੰ ਦੇਖਦੇ ਹੀ ਰਹਿੰਦੇ ਆ ਬਹੁਤ ਵਧੀਆ ਵੀਡੀਓ ਹੁੰਦੀ ਆ

  • @Harmandeep-5911
    @Harmandeep-5911 4 години тому +3

    Sirra 😂

  • @lakhvirsinghdulamsar3
    @lakhvirsinghdulamsar3 10 годин тому +9

    ਸਤਿ ਸ੍ਰੀ ਆਕਾਲ ਜੀ ਮੈਂ ਲਖਵੀਰ ਸਿੰਘ ਦੁਲੱਮਸਰ

  • @damanpreetsinghbilling3769
    @damanpreetsinghbilling3769 9 годин тому +2

    Bhut shoni ji video ❤❤ wait krage agle episode di🎉❤❤ Happy lohri ji advance 🎉🎉❤❤

  • @SONUVIRK60
    @SONUVIRK60 3 години тому +1

    khaint video 👌👌❤️

  • @manpreetkaur7213
    @manpreetkaur7213 10 годин тому +5

    Ghaint video 🎉

  • @GurpreetMaan-be6bo
    @GurpreetMaan-be6bo 7 годин тому +3

    Jas bhai ji film De Vich kam Milana Chahida 👌👌

  • @GaganpreetKaur-x6x
    @GaganpreetKaur-x6x 4 години тому +2

    Next part jaldi la k ayo ji very nice story 😊

  • @gurnoormaan2196
    @gurnoormaan2196 8 годин тому +4

    Gaggi te mitti sirra jodi ❤

  • @parveenkohli6726
    @parveenkohli6726 10 годин тому +4

    All team gud work 💐💐👍🏻

  • @JashanHjdlgf
    @JashanHjdlgf 8 годин тому +1

    ਬਹੁਤ ਵਧੀਆ

  • @Sukhi_Kaler22
    @Sukhi_Kaler22 4 години тому +3

    Bai ji aa part family de nal dekn wala ni hega
    #10:00 timing te dekho ki bol rhe ne

  • @mehra6889
    @mehra6889 6 годин тому +4

    ਪਤੰਦਰ ਆ ਦੈਤ ਜਾ ਟੈਪੂ ਆਲੇ ਕਿਰਦਾਰ ਚ ਪੈੜਾ ਲੱਗਦਾ ਇਹ ਤਾ ਵੈਲੀਆ ਆਲੇ ਰੋਲ ਵੱਧੀਆ ਲੱਗੇ ਖਤਰਨਾਕ ਲੁਕ ਹੈ😂

  • @NsreshKumar-d2g
    @NsreshKumar-d2g 6 годин тому +9

    ❤❤❤❤❤ ਬਾਈ ਜੀ ਬਹੁਤ ਹੀ ਸੋਹਣੀ ਵੀਡੀਓ ਸਾਰੇ ਪਰਿਵਾਰ ਦੀ ਐਕਟਿੰਗ ਬਹੁਤ ਹੀ ਸੋਹਣੀ ਸਾਰੀ ਟੀਮ ਦਾ ਬਹੁਤ ਦਿਲੋਂ ❤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ਤੋਂ ❤❤❤❤

  • @pawandeepsingh-kp4qc
    @pawandeepsingh-kp4qc 10 годин тому +1

    Dil to pyar aa sari team nu❤

  • @AnshulKumar-m9v
    @AnshulKumar-m9v 8 годин тому +2

    O aa gya bhola ja don saab 😂😂😂

  • @Kiranbala-w3c
    @Kiranbala-w3c 4 години тому

    Very very very nice ❤❤❤❤❤❤❤❤❤🎉🎉🎉🎉🎉🎉🎉 all team' God bless you 🙏

  • @sukhlikhariinsta
    @sukhlikhariinsta 9 годин тому +1

    Ghaint Video guru and all team ❤

  • @Sandeep_goli
    @Sandeep_goli 9 годин тому +2

    Dhuta sirra krvaunda acting ala 😅

  • @tarsemgujjar2912
    @tarsemgujjar2912 10 годин тому +2

    Nice vdo all characters are good actor 🎉🎉

  • @AvterSingh-n6z
    @AvterSingh-n6z 3 години тому +1

    ਮੁਖਤਿਆਰ ਤਾਏਆ ਤਾ ਵਾਲਾ ਡਰਨ ਲੱਗ ਗਿਆ ਪਿਕੀ ਤੋ ਵਿਚਾਰਾ

  • @boharsingh7725
    @boharsingh7725 9 годин тому +3

    Very very nice video ji 👍👍👍👍👍
    🤙🤙🤙🤙🤙

  • @narinder155
    @narinder155 Годину тому

    ਜਿਨ੍ਹਾਂ ਵਧੀਆ ਲੱਗਦੀ ਸੀ ਇਹ ਸੀਰੀਜ਼, ਹੁਣ ਤਾਂ, ਟਾਈਮ ਪਾਸ ਹੀ ਲੱਗਣ ਲੱਗ ਗਈ, ਕਿਉਂ ਕਿ ਅੱਜ ਦੇ ਸਮੇਂ ਅਨੁਸਾਰ ਸਚਾਈ ਤੋਂ ਕੋਹਾਂ ਦੂਰ ਜਾਂ ਇਹੀ ਏ, ਖਾਸ ਕਰ ਗੱਗੀ ਦਾ ਰੋਲ, ਕਿਹੜਾ ਪਰਿਵਾਰ ਹੋਣਾ ਏਹੋ ਜਿਹਾ ਜੋ ਅਜਿਹੇ ਇਨਸਾਨ ਨੂੰ ਘਰ ਰੱਖੂਗਾ, ਤੇ ਹੁਣ ਰਾਣੇ ਦਾ ਮੁੰਡਾ ਆ ਗਿਆ ਉਹੋ ਜਿਹਾ ਹੀ, ਨਾ ਗੱਗੀ ਪਾਗਲਾਂ ਵਿੱਚ ਤੇ ਨਾ ਬਦਮਾਸ਼ਾਂ ਵਿੱਚ, ਇੱਕ ਮਿੰਟ ਵਿੱਚ ਹੀ ਚੋਰੀ ਵੀ ਹੋ ਗਈ ਘਰ ਵਿੱਚੋਂ ਵੀਡੀਓ ਦੇਖ ਕਿ,... ਭੁੱਲ ਚੁੱਕ ਮੁਆਫ ਪਰ ਏਹੋ ਸਚਾਈ ਹੈ ਹੁਣ

  • @KaurKaur-lh4zy
    @KaurKaur-lh4zy 9 годин тому +2

    ਬਹੁਤ ਵਧੀਆ 😂😂😂😂
    Gagi miti bhot sohniaa galla krde aa menu bhot vadia lgdi tuhadi boli god bless you to all eda he km khich k raho dilo sport aa veere thnu sab nu ❣️❣️😊

  • @AmandeepSingh-bu4wn
    @AmandeepSingh-bu4wn 6 годин тому

    ਬਹੁਤ ਵਧੀਆ ਵੀਡੀਓ ਏ

  • @HACKER-sw4rt
    @HACKER-sw4rt 7 годин тому +1

    Vere 2025 kardo dhutta veera sirra sare sira hamesh guru veera ghr hasda hunda behind scene vlog jado dekhda sari team vadia udeeka rehndia na episode da jarror reply deo comment da

  • @Parneetghumanghuman
    @Parneetghumanghuman 9 годин тому +2

    Gaggi kal tusi sanu marriage te mile cc 👍👍😅😅😅🙏

  • @BalveerSingh-ym5qr
    @BalveerSingh-ym5qr 2 години тому

    ਮੀਦੀ ਦੀ ਗੱਲ ਹੀਂ ਹੋਰ ਹੁੰਦੀ ਹੈ ਬਾਂਕੀ ਸਾਰੀ ਟੀਮ ਦੀ ਵੀ,ਬਹੋਤ ਬਦੀਆਂ ਹੈ ਅਕਟਾਨ ਹੈ ਪਰ ਮੀਦੀ ਤਾਂ ਗੱਲ ਹੀ ਬਾਣਦੀਹੈ

  • @HappyJhurar
    @HappyJhurar 10 годин тому +1

    ਲਵ ਯੂ ਸਾਰੀ ਟੀਮ ਨੂੰ

  • @RaviSingh-ye9hy
    @RaviSingh-ye9hy 10 годин тому +1

    Dillo Pyar a sari team nu ❤️❤️❤️

  • @Aulakh_kuldeep
    @Aulakh_kuldeep 3 години тому

    ਪਿਛੇ ਗੱਗੀ ਵੀ ਦਿਖਾਈ ਦੇ ਰਿਹਾ ਸੀ

  • @sidhu_str
    @sidhu_str 10 годин тому +1

    pehla msg aapna bro❤❤❤

  • @lakhveer_mansa1996
    @lakhveer_mansa1996 2 години тому

    Nice ❤❤❤❤

  • @LoveBoy-qo6mi
    @LoveBoy-qo6mi 2 години тому

    ਬੀਜੇਪੀ ਲਿਆਉ ਪੰਜ਼ਾਬ ਬਚਾਉ ਪੰਜਾਬ ਨੂੰ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਹੀਂ ਬਚਾ ਸਕਦੇ ਓਨਲੀ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਓਨਲੀ ਵਾਹਿਗੁਰੂ

  • @arjindersingh71
    @arjindersingh71 7 годин тому +2

    Dalbir Mukhtair Gaggi 👍👍

  • @anjumaan2186
    @anjumaan2186 9 годин тому +1

    V nice video ❤❤

  • @Lakhasurry
    @Lakhasurry 4 години тому

    ਵੀਰ ਜੀ 24 ਲਿਖਿਆ ਵੀਰ ਜੀ 25 ਲੇਖਲੋ ਦ
    ਜੀ ❤

  • @mandeepkhaira6567
    @mandeepkhaira6567 7 годин тому

    😂😂😂 attttttttttttttttttt sirrrrrrrrrrrra video

  • @Jaismeen-r2ck
    @Jaismeen-r2ck 8 годин тому +1

    Dhutta is outstanding 👏 👌

  • @NawabKhan-ne4kd
    @NawabKhan-ne4kd 4 години тому

    ਬਾਕੀ ਸਭ ਵਧੀਆਂ ਗੱਗੀ ਬਹੁਤ ਬਕਵਾਸ ਕਰਦਾ

  • @punjabitweetshort
    @punjabitweetshort 12 хвилин тому

    GAGGI DON 🧡😂

  • @rajbindersingh5777
    @rajbindersingh5777 8 годин тому +2

    ਗਗੀ ਸਰਕਾਰੀ ਸਾਨ ਕਿਉਂ ਰਖਿਆ ਮੁਖਤਿਆਰੇ ਨੇ ਕੱਢੇ ਬਾਹਲਾ ਇਸਨੂੰ ਮਾਂਜਾ ਲੁਆਊ

  • @PrabhjotSinghAtwal
    @PrabhjotSinghAtwal 5 годин тому

    Very very nice video 👍 all ❤

  • @punjabitweetshort
    @punjabitweetshort 13 хвилин тому

    GAGGI DON 🧡 😂

  • @Harmangrewal55
    @Harmangrewal55 10 годин тому +1

    Sirra ❤ bai ji

  • @hardeepkaur79861
    @hardeepkaur79861 5 годин тому +1

    😅hanji attachment but buri chij😢a😂

  • @sukhchainbrar9802
    @sukhchainbrar9802 6 годин тому

    Nyc🎉😂❤

  • @amanpreetmaan769
    @amanpreetmaan769 6 годин тому

    Sira

  • @sohansingh472
    @sohansingh472 6 годин тому

    Very Nice❤❤❤❤

  • @PunjabsongsinderDhaliwal
    @PunjabsongsinderDhaliwal 37 хвилин тому +1

    😂😂😂😂🎉🎉🎉

  • @jagdeepsinghlaljaggi8007
    @jagdeepsinghlaljaggi8007 25 хвилин тому

    Gagi nu..tanole lee.jayo😂

  • @AnshulKumar-m9v
    @AnshulKumar-m9v 8 годин тому

    Vajj gi laat 😂😂😂

  • @DarshanRomana
    @DarshanRomana 10 годин тому +1

    Siraa

  • @JitenderKumar-ji3ko
    @JitenderKumar-ji3ko 9 годин тому

    Umid ha aap sab log ache hoge yohi sab ka manoranjan karte raho bhagwan aap logo ko yuhi tarki karte raho

  • @deepsihag580
    @deepsihag580 7 годин тому

    Dhutta sirra🎉

  • @KuldeepSingh-g3g2i
    @KuldeepSingh-g3g2i 7 годин тому

    Mattu❤😢😮

  • @AshwaniSingh-g7b
    @AshwaniSingh-g7b 10 годин тому +1

    Siraa❤

  • @MAHESH_TEJPAL-4U
    @MAHESH_TEJPAL-4U 6 годин тому +1

    Nhi chadeya भाई😂😂😂😂❤

  • @Ilovenature.815
    @Ilovenature.815 9 годин тому +1

    Gagi Don 💪

  • @Its_tajdeep
    @Its_tajdeep 7 годин тому

    Vrey nice video 🥰🥰

  • @indeejeet4974
    @indeejeet4974 9 годин тому

    ਬਹੁਤ ਵਧੀਆ ਸਟੋਰੀ thank you

  • @amarikrai7437
    @amarikrai7437 7 годин тому

    Nice video 👍👍👍

  • @Sukhchainsingh-jp7qg
    @Sukhchainsingh-jp7qg 6 годин тому

    Att

  • @babbuboha
    @babbuboha 9 годин тому +1

    ਹੈਪੀ ਲੋੜੀ ਸਾਰੀ ਟੀਮ

  • @amanpreetmaan769
    @amanpreetmaan769 6 годин тому

    Endless

  • @RamanGorayaRaman
    @RamanGorayaRaman 10 годин тому

    Very nice 👍 video ji 🎉🎉❤❤

  • @SohanSingh-xv2qv
    @SohanSingh-xv2qv 6 годин тому

    Nice 👍🎉🎉🎉

  • @calmyourmind13
    @calmyourmind13 9 годин тому +2

    Hun tan dekhna band karna paina har war sochda shayed wadia howe shuru ch kina wadia hunda c but hun koi syory ni koi punch ni dino din down ho reha

  • @ManpreetKaur-hs4jb
    @ManpreetKaur-hs4jb Годину тому

    ਪਿੰਕੀ ਕੀ ਆ ਯਾਰ ਬੋਰਿੰਗ jha ਲਗਨ ਲੱਗ ਗਿਆ 😢

  • @sukhjinderkaur9677
    @sukhjinderkaur9677 9 годин тому

    ❤❤❤ very nice

  • @oneness-h1u
    @oneness-h1u 8 годин тому +2

    Gagi nu mukhteyae ghar rakheya te gaggi ohna da hi beda garak kri janda te tusi osnu hero banai jane o. .
    Ki message dena chohnde o

  • @Amrinder-H
    @Amrinder-H 10 годин тому +1

    ਬਲੌਗ ਆਲਿਆ ਦੀ ਵਧੀਆ ਰੇਲ ਬਣਾ ਰਹੇ ਹੋ

  • @gurtejkhosagurtejkhosa2648
    @gurtejkhosagurtejkhosa2648 4 години тому

    ਬਾਬੇ ਨੂੰ ਵੀ ਹਰ ਵੀਡੀਓ ਚ ਲਿਆ ਕਰੋ ਜਿਹੜੇ ਬਾਬੇ ਨੇ200 ਰੁਪਈਆ ਧੋਤੇ ਨੂੰ ਦਿੱਤਾ

  • @JashanSingh-z2p
    @JashanSingh-z2p 10 годин тому +1

    Main Chhota bahut bada fan

  • @babbu-wt7bs
    @babbu-wt7bs 10 годин тому

    VeRy Nice avtar kang

  • @teamkhassgallanvlogs1571
    @teamkhassgallanvlogs1571 10 годин тому

    first ❤

  • @PalwinderKaur-z7i
    @PalwinderKaur-z7i 9 годин тому

    Very nice g 👍

  • @RamboA-uv6zp
    @RamboA-uv6zp 9 годин тому

    Very nice video 🎉

  • @M.JVLOG00
    @M.JVLOG00 9 годин тому +3

    ਧੂਤੇ ਨਾਲ ਫੋਨ ਤੇ ਜੱਸਾ ਗੱਲ ਕਰ ਰਿਹਾ 😂

  • @BhanguSaab-gm2ic
    @BhanguSaab-gm2ic 36 хвилин тому

    ❤❤😂😂

  • @Sima_Mehndipuria
    @Sima_Mehndipuria 10 годин тому

    Mittroo❤