ਸਰਕਾਰੀ ਬਾਬੂ ਸਿੱਧੇ ਕੀਤੇ ਇਸ ਧਾਕੜ ਬੀਬੀ ਨੇ।ਕੁੜੀਆਂ ਨੂੰ ਗੋਡੇ-ਮੋਢੇ ਮਾਰਦੇ ਸੀ।Surinder Kaur। Arpan Kaur ।

Поділитися
Вставка
  • Опубліковано 27 жов 2024

КОМЕНТАРІ • 37

  • @karamjitkaur2459
    @karamjitkaur2459 12 днів тому +4

    🙏🙏🙏🙏💕 ਧੰਨਵਾਦ ਜੀ… ਬਹੁਤ ਦਲੇਰੀ ਵਾਲੇ ਚੰਗੇ ਵਿਚਾਰ ਹਨ ਜੀ । ਇਨਾ ਦੇ ਹਸਬੈਂਡ ਦਾ ਸਾਥ ਵੀ ਹੌਸਲੇ ਦੀ ਵਜ੍ਹਾ ਬਣਿਆ ਹੋਣਾ ।

  • @karamsohi6672
    @karamsohi6672 13 днів тому +6

    ਭੈਣ ਸੁਰਿੰਦਰ ਕੌਰ ਜ਼ਿੰਦਾਬਾਦ !ਬੇਰੁਜਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਲੰਮੇ ਸੰਗਰਸ਼ ਦੁਰਾਨ ਤੁਹਾਡਾ ਨਿਮਾਣਾਂ ਸਹਿਯੋਗੀ ਹੋਣ ਦਾ ਮੈਨੂੰ ਮਾਣ ਹੈ!ਤੁਸੀਂ ਹਜ਼ਾਰਾਂ ਭੈਣਾਂ ਦੇ ਪ੍ਰੇਰਨਾ ਸਰੋਤ ਹਹੇ ਹੋ।

    • @PUNJABON
      @PUNJABON  6 днів тому

      ਕਿਰਪਾ ਕਰਕੇ ਚੈਨਲ ਪੰਜਾਬੋਂ ਨੂੰ ਸਬਸਕਰਾਈਬ ਜ਼ਰੂਰ ਕਰੋ।ਅਤੇ ਹੋਰਾਂ ਨਾਲ ਵੀ ਸਾਂਝਾ ਕਰੋ।

  • @rajveersinghrai6253
    @rajveersinghrai6253 13 днів тому +4

    Great vision

  • @rajveersinghrai6253
    @rajveersinghrai6253 13 днів тому +3

    Brave lady bibi ji

  • @SatnamSingh-df3py
    @SatnamSingh-df3py 14 днів тому +3

    Right fight ji

  • @baldevsinghgill6557
    @baldevsinghgill6557 11 днів тому +3

    ਜਾਂਬਾਜ਼ ਭੈਣ ਸੁਰਿੰਦਰ ਕੌਰ ਦੀ ਸੋਚ, ਬੁਲੰਦ ਹੌਸਲੇ ਤੇ ਨਿਸ਼ਕਾਮ ਸੇਵਾ ਨੂੰ ਸਲਾਮ!!

    • @PUNJABON
      @PUNJABON  6 днів тому

      ਕਿਰਪਾ ਕਰਕੇ ਚੈਨਲ ਪੰਜਾਬੋਂ ਨੂੰ ਸਬਸਕਰਾਈਬ ਜ਼ਰੂਰ ਕਰੋ।ਅਤੇ ਹੋਰਾਂ ਨਾਲ ਵੀ ਸਾਂਝਾ ਕਰੋ।

  • @SukhdevSingh-tj4eo
    @SukhdevSingh-tj4eo 8 днів тому +3

    ਭੈਣ ਜੀ ਨੇ ਜ਼ਿੰਦਗੀ ਵਿਚ ਬਹੁਤ ਲੰਮੀ ਲੜਾਈ ਲੜੀ ਹੈ ਜੋਕਿ ਅਜ ਭੀ ਜਾਰੀ ਹੈ। ਭੈਣ ਜੀ ਵਧਾਈ ਦੀ ਪਾਤਰ ਹੈ।

  • @tarachandsharma6181
    @tarachandsharma6181 6 днів тому

    Ih message pb di hareak dhi kol jana chahae julam naa sehan daadi vi haeak poti di aesi hove

  • @chotasidhu-yk9xp
    @chotasidhu-yk9xp 2 дні тому

    Good job ji

    • @PUNJABON
      @PUNJABON  19 годин тому

      ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕਰਾਈਬ ਜ਼ਰੂਰ ਕਰੋ॥

  • @jagjitrattol984
    @jagjitrattol984 13 днів тому +2

    Brave lady surinder kaur ji.

  • @SukhdevSingh-tj4eo
    @SukhdevSingh-tj4eo 8 днів тому +3

    ਭੈਣ ਸੁਰਿੰਦਰ ਕੌਰ ਅਤੇ ਭਰਾ ਨਾਜਰ ਸਿੰਘ ਵਧਾਈ ਦੇ ਪਾਤਰ ਹਨ ਇਹ ਸੰਘਰਸ਼ਮਈ ਜੋੜੀ ਨੂੰ ਵਾਹਿਗੁਰੂ ਲੰਮੀ ਉਮਰ ਬਖਸ਼ੇ। ਸੁਖਦੇਵ ਸਿੰਘ

    • @PUNJABON
      @PUNJABON  6 днів тому

      ਕਿਰਪਾ ਕਰਕੇ ਚੈਨਲ ਪੰਜਾਬੋਂ ਨੂੰ ਸਬਸਕਰਾਈਬ ਜ਼ਰੂਰ ਕਰੋ।ਅਤੇ ਹੋਰਾਂ ਨਾਲ ਵੀ ਸਾਂਝਾ ਕਰੋ।

  • @gurbhajansinghgill
    @gurbhajansinghgill 11 днів тому +2

    ਭੈਣ ਜੀ ਸੁਰਿੰਦਰ ਕੌਰ ਤੇ ਇਨ੍ਹਾਂ ਦੇ ਜੀਵਨ ਸਾਥੀ ਭਾ ਜੀ ਨਾਜਰ ਸਿੰਘ ਦਾ ਸੰਘਰਸ਼ ਕਮਾਲ ਦਾ ਰਿਹਾ। ਲੋਕ ਹੱਕਾਂ ਲਈ ਜੂਝਣ ਵਾਲੇ ਇਸ ਜੋੜੇ ਨੇ ਲੰਮਾ ਸਮਾਂ ਕਰਮਚਾਰੀਆਂ ਦੀ ਅਗਵਾਈ ਕੀਤੀ ਹੈ। ਉਦੋਂ ਕੁਝ ਹੋਰ ਵੀ ਜੋੜੇ ਲੋਕ ਹੱਕਾਂ ਲਈ ਅਗਵਾਈ ਕਰਦੇ ਸਨ। ਮਿਸਾਲ ਦੇ ਤੌਰ ਤੇ ਮੇਰੇ ਧਿਆਨਪੁਰ(ਗੁਰਦਾਸਪੁਰ) ਵਿੱਚ ਸਕੂਲ ਅਧਿਆਪਕ ਤੇ ਮੁਢਲੇ ਦੌਰ ਦੇ ਪ੍ਰੇਰਨਾ ਸਰੋਤ ਮਾਸਟਰ ਰਘਬੀਰ ਸਿੰਘ (ਹੁਣ ਬਟਾਲਾ ਵਾਸੀ)ਤੇ ਭੈਣ ਜੀ ਤਲਵਿੰਦਰ ਕੌਰ ਦੀ ਜੀਵਨ ਗਾਥਾ ਵੀ ਸੰਘਰਸ਼ ਦੀ ਗਾਥਾ ਹੈ। ਇਸ ਭੈਣ ਜੀ ਨੂੰ ਸਲਾਮ!
    ਗੁਰਭਜਨ ਗਿੱਲ
    ਲੁਧਿਆਣਾ

  • @majorsingh5308
    @majorsingh5308 12 днів тому +1

    ਅਸ਼ਲੀਲ ਗਾਇਕੀ,ਪਾਵਰਾਂ ਦੀ ਦੁਰਵਰਤੋਂ ਨੇ ਸ਼ੋਸ਼ਣ ਕੀਤਾ

    • @PUNJABON
      @PUNJABON  6 днів тому

      ਕਿਰਪਾ ਕਰਕੇ ਚੈਨਲ ਪੰਜਾਬੋਂ ਨੂੰ ਸਬਸਕਰਾਈਬ ਜ਼ਰੂਰ ਕਰੋ।ਅਤੇ ਹੋਰਾਂ ਨਾਲ ਵੀ ਸਾਂਝਾ ਕਰੋ।

  • @ravinderkaur-lz2jk
    @ravinderkaur-lz2jk 4 дні тому

    ਸਲਾਮ

    • @PUNJABON
      @PUNJABON  19 годин тому

      ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕਰਾਈਨ ਜਰੂਰ ਕਰੋ।

  • @JaswinderSingh-dq1ki
    @JaswinderSingh-dq1ki 7 днів тому +1

    I am govt employee service 25 years ho gayi 90% lady's Govt employes kam hi nahi kardiya meri nazar ch .................. ne

    • @PUNJABON
      @PUNJABON  6 днів тому

      ਕਿਰਪਾ ਕਰਕੇ ਚੈਨਲ ਨੂੰ ਸਬਸਕਰਾਈਬ ਜ਼ਰੂਰ ਕਰੋ।ਅਤੇ ਹੋਰਾਂ ਨਾਲ ਵੀ ਸਾਂਝਾ ਕਰੋ।

  • @jaswantkaur1748
    @jaswantkaur1748 6 днів тому

    Brave lady

    • @PUNJABON
      @PUNJABON  6 днів тому

      ਕਿਰਪਾ ਕਰਕੇ ਚੈਨਲ ਪੰਜਾਬੋਂ ਨੂੰ ਸਬਸਕਰਾਈਬ ਜ਼ਰੂਰ ਕਰੋ।ਅਤੇ ਹੋਰਾਂ ਨਾਲ ਵੀ ਸਾਂਝਾ ਕਰੋ।

  • @tarachandsharma6181
    @tarachandsharma6181 6 днів тому

    Balle bayee panjab die sher bachiae

  • @ankemeier33
    @ankemeier33 11 днів тому +1

    ਪਹਿਲਾ ਕੁੜੀਆ ਘਰ ਦਾ ਕੰਮ ਕਰਦੀਆਂ ਇਜਤ ਸੀ ਅਜ ਕੁੜੀਆ ਦੀ ਕਮਾਈ ਨਾਲ ਇਜਤ ਨਹੀ ਮਿਲਣੀ

  • @manjitkaurhundal5018
    @manjitkaurhundal5018 9 днів тому

    1👍👍👍👍👍👌🏻🙏🏻🙏🏻

  • @jasbirkaur7481
    @jasbirkaur7481 11 днів тому

    ❤Mam solute to you.

    • @PUNJABON
      @PUNJABON  6 днів тому

      ਕਿਰਪਾ ਕਰਕੇ ਚੈਨਲ ਪੰਜਾਬੋਂ ਨੂੰ ਸਬਸਕਰਾਈਬ ਜ਼ਰੂਰ ਕਰੋ।ਅਤੇ ਹੋਰਾਂ ਨਾਲ ਵੀ ਸਾਂਝਾ ਕਰੋ।

  • @NirmalThind-j9w
    @NirmalThind-j9w 11 днів тому

    Surinder Kaur behnji bahut badya vichar

    • @PUNJABON
      @PUNJABON  6 днів тому

      ਕਿਰਪਾ ਕਰਕੇ ਸਾਡੇ ਪੇਜ ਨੂੰ ਸਬਸਕਰਾਈਬ ਜਰੂਰ ਕਰੋ ਅਤੇ ਹੋਰਾਂ ਨਾਲ ਵੀ ਸਾਂਝਾ ਕਰੋ।

  • @pritidua6220
    @pritidua6220 День тому

    Gal sirf awareness di nhi.. ladies ch aap di rai nhi mildi.. jehriya kise to undue favour le laindiya fer oh baki di ladies nu dbaun ch afsra da sehyog krdiya. Naal koi koi khrdi jyada ta dardiya chup side te tmasha dekhdiya

  • @kuldipkaur5525
    @kuldipkaur5525 12 днів тому

    Barab lady surinder kaur ji

  • @jaswantlohat571
    @jaswantlohat571 11 днів тому

    Brabe lady jindabad