Newsroom Kathera 'ਚ Dalvir Goldy, 'ਮੈਂ Congress ਦਾ ਗ਼ੱਦਾਰ ਨਹੀਂ, ਬਾਗ਼ੀ ਹਾਂ' | Elections 2024 | News18

Поділитися
Вставка
  • Опубліковано 10 тра 2024
  • Newsroom Kathera 'ਚ Dalvir Goldy, 'ਮੈਂ Congress ਦਾ ਗ਼ੱਦਾਰ ਨਹੀਂ, ਬਾਗ਼ੀ ਹਾਂ' | Elections 2024 | News18
    #newsroomkathera #dalvirgoldy #news18punjab #newsroomwitnessbox #congress #aap #bjp #rajawarring #partapbajwa #sukhpalkhaira
    newsroom witness box | Newsroom Kathera | newsroom witness box news | newsroom katihera news | newsroom kathera news18 | news18 punjab | punjab news | punjabi news | news18 punjab haryana | News18 | chandigarh news | newsroom katihra | Dalvir Singh Khangura | Dalvir Singh Khangura | Dalvir Singh | Dalvir Singh Goldywith news18 interview | newsroom witness box news | newsroom kathera news | newsroom kathera news18 | newsroom katihera
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 159

  • @GurwinderSingh-er6uf
    @GurwinderSingh-er6uf 27 днів тому +12

    Gadar

  • @manjitrana4664
    @manjitrana4664 27 днів тому +27

    ਖੁਦਗਰਜ਼

  • @HarinderSingh-rh2wo
    @HarinderSingh-rh2wo 27 днів тому +33

    ਇਹਨਾਂ ਲੋਕਾਂ ਨੂੰ ਕੋਈ ਦੀਨ ਈਮਾਨ ਨਹੀਂ ਹੁੰਦਾ

  • @JaggaChaudhary-wo5rd
    @JaggaChaudhary-wo5rd 26 днів тому +23

    ਜਿਹੜਾ ਬੰਦਾ ਆਪਣੀ ਪਤਨੀ ਦਾ ਮਾਣ ਸਤਿਕਾਰ ਕਾਇਮ ਨਹੀਂ ਰੱਖ ਸਕਦਾ ਓਹ ਲੋਕਾਂ ਦਾ ਕਿ ਭਲਾ ਕਰੁ।ਆਮ ਆਦਮੀ ਪਾਰਟੀ ਦੇ ਲੀਡਰਾਂ,ਵਰਕਰਾਂ ਨੇ ਇਸਦੀ ਪਤਨੀ ਦੀ ਐਨੀ ਬੇਜ਼ਤੀ ਕੀਤੀ ਇਹ ਬੇਸ਼ਰਮ ਫੇਰ ਵੀ ਓਹਨਾਂ ਦੀ ਗੱਡੀ ਚੜ ਗਿਆ।

  • @karmkarma7658
    @karmkarma7658 26 днів тому +5

    ਬਿਲਕੁਲ ਵੀਰ ਪਿਓ ਰੱਬ ਹੀ ਹੁੰਦਾ ਹੈ

  • @lakhyhdstudio9156
    @lakhyhdstudio9156 26 днів тому +7

    ਗੋਲਡੀ ਜੀ ਤੁਸੀਂ ਕਹਿ ਰਹੇ ਹੋ ਕਿ ਕੀ ਮੈਂ ਕਿਸੇ ਦੇ ਸੱਟ ਮਾਰਤੀ,ਸੱਟ ਜਿਹੜੇ ਵਰਕਰਾਂ ਨੇ ਗੋਲਡੀ ਪਿੱਛੇ ਪਿੱਡ ਚ ਜਿੱਦਾਂ ਪਾਲੀਆ ਝਾੜੂ ਦੇ ਵਰਕਰਾਂ ਨਾਲ,ਪਰ ਤੁਸੀਂ ਤਾਂ ਝਾੜੂ ਨਾਲ ਰਲ਼ ਗੇ ਹੁਣ ਉਹ ਵਰਕਰ ਕੀ ਕਰਨ ਦੱਸੋ ਉਨ੍ਹਾਂ ਦੀਆਂ ਤਾਂ ਉਮਰ ਭਰ ਦੀਆਂ ਜਿੱਦਾਂ ਪੈਗੀਆ ਤੁਸੀਂ ਤਾਂ ਇੱਕ ਹੋਗੇ

  • @rajindersingh8421
    @rajindersingh8421 25 днів тому +5

    ਬਾਗੀ ਬੇਸਰਮ ਨਹੀ ਹੁੰਦੇ 😂😂😂😂

  • @sarabjitsingh836
    @sarabjitsingh836 27 днів тому +5

    Very nice Bai ji

  • @inkugill4521
    @inkugill4521 26 днів тому +5

    ਇਹਦੇ ਚੱਪਲ ਫੇਰੋ

  • @Sarpanch.2
    @Sarpanch.2 23 дні тому +2

    ਏਹਦੇ ਕੋਲ ਟੋਲ ਤੋਂ ਬਿਨਾਂ ਕੋਈ ਗੱਲ ਹੈ, ਬੇਸ਼ਰਮ 😢

  • @SanjeevSnji
    @SanjeevSnji 25 днів тому +2

    ਸਹੀ ਗੱਲ ਹੈ ਵੀਰ ਜੀ ਦੀ

  • @HardeepKaur-pd7su
    @HardeepKaur-pd7su 10 днів тому +1

    1 cheej hor bahut vadhia eh gall karda a ki me ki karunga loka da muddyia ta na ki kisa nu bura bhala kehnda

  • @BaldevSingh-gj6ex
    @BaldevSingh-gj6ex 25 днів тому +1

    🙏🙏🙏🙏🙏

  • @KamaljeetKaur-fx3gu
    @KamaljeetKaur-fx3gu 25 днів тому +6

    ਗੋਲਡੀ ਵੀਰ ਨਾਂ ਤੁਸੀਂ ਖਹਿਰੇ ਵੀਰ ਨੂੰ ਮਾੜਾ ਬੋਲੋਂ ਨਾਂ ਖਹਿਰਾ ਤੁਹਾਨੂੰ ਮਾੜਾ ਬੋਲੇ ਇਸ ਤਰ੍ਹਾਂ ਕਰਨ ਨਾਲ ਆਮ ਜਨਤਾ ਤੁਹਾਡੇ ਦੋਵਾਂ ਤੋਂ ਨਰਾਜ਼ ਹੁੰਦੇ ਨੇ

  • @BalwinderSingh-rg1sv
    @BalwinderSingh-rg1sv 22 дні тому +1

    ਕੋਣ ਕਹਿੰਦਾ ਕੱਢਿਆ ਗਿਆ ਤੁਸੀ ਆਪ ਗਏ ਹੋ😊

  • @GurjeetSingh-xt4hb
    @GurjeetSingh-xt4hb 27 днів тому +6

    Is da koi stand ni heiga....jd a congress da ni ho sakyea....eh app party da v ni ho sakda ehna nu kurci di bhuk a

  • @HarpreetSingh-vq5wy
    @HarpreetSingh-vq5wy 25 днів тому +3

    Goldy di wife ne te mela singh ne faisla liya c ki Goldy AAP ch jau😂

  • @Sunny_shahbazpur
    @Sunny_shahbazpur 27 днів тому +6

    Jo marji aaa congress ne tainu inna kuch dita tainu ghar baith jana chahida j party shadni b c ta chora naal ral gea ja k

  • @NarinderjitKailay
    @NarinderjitKailay 27 днів тому +2

    Nice g

  • @manusharma5059
    @manusharma5059 27 днів тому +3

    What an excuse !! Politicians are totally selfish

  • @SP.06
    @SP.06 27 днів тому +4

    Paisa power jinni marji lai lao
    Par izzat ik vaar chli jave dubara nahi aundi

  • @mandytakhar8294
    @mandytakhar8294 27 днів тому +4

    Bigs mistake he is done

  • @ravindernath8939
    @ravindernath8939 26 днів тому +3

    Majboori goldi de chehre te saaf dikhai de rhi hai.

  • @HardeepKaur-pd7su
    @HardeepKaur-pd7su 10 днів тому +1

    Goldy vadhia insaan a mehnat kitti a tarakki v bahut hoyi a dhuri di eh kisa v party ch hova jitaga jarur kiyoki godly ta goldy a chaha kisa party ch hova .lok godly nu pasand karda a na ki party nu

  • @JagpalSingh-bd5bz
    @JagpalSingh-bd5bz 26 днів тому +2

    Good

  • @gurwinderdhaliwal997
    @gurwinderdhaliwal997 27 днів тому +4

    You killed ur own career bro

  • @sonudhindsa631
    @sonudhindsa631 25 днів тому +14

    ਗੋਲਡੀ ਤੇਰਾ ਕੋਈ ਸਟੈਂਡ ਨਹੀਂ

  • @user-cy1kj6uq1g
    @user-cy1kj6uq1g 22 дні тому

    ਕਿਸੇ ਦੇ ਪਰਿਵਾਰ ਨੂੰ ਨਹੀਂ ਮਾੜਾ ਬੋਲਣਾ ਚਾਹੀਦਾ

  • @Milosuperstar1313
    @Milosuperstar1313 27 днів тому +2

    Good bro

  • @user-rc2nk5tv2s
    @user-rc2nk5tv2s 26 днів тому +1

    Good 👌👌👌

  • @travelpanjab9624
    @travelpanjab9624 20 днів тому

    Gourav g tci debat te interview v breaking news d trha krde o

  • @hardishsingh2058
    @hardishsingh2058 25 днів тому +3

    ਵਿਕਾਊ ਮਾਲ

  • @gurboxsingh8276
    @gurboxsingh8276 27 днів тому +15

    ਖਹਿਰਾ ਜੇ ਕੁੱਝ ਤੈਨੂੰ ਬੋਲ ਰਿਹਾ ਤਾ ਦੁੱਖ ਲੱਗਦਾ ਪਰ ਜਦੋਂ ਇੱਕ ਦੁਆਨੀ ਦਾ ਮੇਲਾ ਤੇਰੀ ਔਰਤ ਮਗਰ ਤਿੰਨ ਟੈਂਪੂ ਲਾਕੇ ਪਿੱਛੇ ਪਿੱਛੇ ਗਲਤ ਗਾਣੇ ਲਾਕੇ ਪ੍ਰਚਾਰ ਕਰਦਾ ਸੀ ਉਸ ਬੰਦੇ ਨੂੰ ਆਮ ਆਦਮੀ ਪਾਰਟੀ ਨੇ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਸੀ ਹੁਣ ਉਸੇ ਮੇਲੇ ਨਾਲ ਸਟੇਜਾਂ ਸਾਂਝੀਆਂ ਕਰੇਗਾ

    • @charanjitsingh375
      @charanjitsingh375 24 дні тому

      ਕਹਿੰਦੇ ਐ ਨਾ ਵੀ ਜੇਠ ਨੂੰ ਰੋਟੀ ਨੀ ਦੇਣੀ ਕੁੱਤਿਆਂ ਨੂੰ ਪਾ ਦੇਣੀ ਐ।

  • @user-xf2ni3yp5t
    @user-xf2ni3yp5t 26 днів тому +1

    ਗੋਲਡੀ ਜੀ ਦੇ ਆਉਣ ਖੁਸ਼

  • @SherSingh-ec7jr
    @SherSingh-ec7jr 25 днів тому +1

    ਸੁਖਪਾਲ ਖਹਿਰੇ ਦਾ ਮਸਲਾ ਇਹੀ ਆ ਜੋ ਮੈਂ ਕਰਦਾ ਓਹੀ ਸਹੀ ਆ ਬਾਕੀ ਸਾਰੇ ਗਲਤ ਨੇ

  • @navdeepsingh4763
    @navdeepsingh4763 25 днів тому +2

    HUN DAS BHAI KARTARO VOTTAN KINNU PAWENGI.
    ‘’GOLDY DI BAAHU’’ BAARE V DASO OHHO KEHRI PARTY CH AA ????

  • @gsbhullar280
    @gsbhullar280 22 дні тому

    ਇਹੋ ਜਿਹੇ ਲੋਕਾਂ ਦਾ ਕੋਈ ਦੀਨ ਈਮਾਨ ਨਹੀਂ

  • @KR-bi4yu
    @KR-bi4yu 20 днів тому

    Done

  • @jaswinderkaur3252
    @jaswinderkaur3252 22 дні тому

    Very well spoken by holdi

  • @user-vq5fl5ql2n
    @user-vq5fl5ql2n 25 днів тому

    Good 👍

  • @HardeepSingh-pj7tu
    @HardeepSingh-pj7tu 25 днів тому

    ❤❤❤❤❤❤

  • @BittuSingh-rc5wj
    @BittuSingh-rc5wj 25 днів тому

  • @vickyvickt1477
    @vickyvickt1477 25 днів тому +3

    Edi shkal das rhi aa jhoot bolda piya ehe saaf vijilenes da dar edi akha che saaf dikhda piya aa

  • @gurwindersharma5026
    @gurwindersharma5026 23 дні тому

    😢

  • @happy-lf6pf
    @happy-lf6pf 26 днів тому +1

    goldy varge leader hi bakau maal eh leader eh ha punjab de enemy , choti shoch de leader

  • @SukhpalSingh-no2px
    @SukhpalSingh-no2px 25 днів тому +1

    goldi jindawad ❤

  • @amarjitsinghgrewal4155
    @amarjitsinghgrewal4155 20 днів тому

    ਖਹਿਰੇ ਕੋਲ ਜਾਤੀ ਮਸਲਿਆਂ ਤੋ ਬਿਨਾ ਕੁਝ ਵੀ ਨੀ। ਖਹਿਰੇ ਦਾ ਸੰਗਰੂਰ ਚ ਕੁਝ ਵੀ ਨਹੀ। ਬਾਜਵੇ ਨੇ ਠੋਕਿਆ ਖਹਿਰਾ ਤੇ ਰਾਜਾ।

  • @deepkokri9661
    @deepkokri9661 26 днів тому

    Very nice

  • @DamanPreet-qm8dk
    @DamanPreet-qm8dk 27 днів тому +5

    ਗੋਲਡੀ ਹੀਰਾ ਬੰਦਾ ਸਾਡੇ ਅਰਿਆ ਦਾ

  • @KR-bi4yu
    @KR-bi4yu 20 днів тому

    7:37

  • @sahilanand2646
    @sahilanand2646 21 день тому

    Good decision goldy.....

  • @singhmannan2835
    @singhmannan2835 23 дні тому

    ਸਿਆਸਤ ਖਤਮ ਹੋ ਗਈ ਗੋਲਡੀ ਦੀ

  • @BalkarSingh-mi7sl
    @BalkarSingh-mi7sl 21 день тому

    Goldy bhai Gupta Bhutan prachar kaarvayi

  • @rajusayan2273
    @rajusayan2273 25 днів тому

    ❤❤❤❤❤good desigen ❤❤❤❤❤❤❤❤❤❤❤❤❤❤❤❤❤

  • @HarvinderBrar-hr6hp
    @HarvinderBrar-hr6hp 26 днів тому

    ਕਟਾਰਾਂ ਜੀ
    ਕਟਹਿਰਾ ਹੁੰਦਾ

  • @HarjinderSingh-hk1iv
    @HarjinderSingh-hk1iv 20 днів тому

    OK

  • @sukhwindergrewal7251
    @sukhwindergrewal7251 25 днів тому

    Good ਗੋਲਡੀ ਵੀਰ

  • @arshdeepkhangura5975
    @arshdeepkhangura5975 27 днів тому +1

    Political murder

  • @rajusayan2273
    @rajusayan2273 25 днів тому

    Very nice ji❤❤❤❤❤❤❤❤❤❤❤❤❤❤❤❤❤❤❤❤

  • @BhupinderSingh-dj1em
    @BhupinderSingh-dj1em 24 дні тому

    ਯੌਰਪ ਤੇ ਹੋਰ ਅੰਗਰੇਜ਼ੀ ਬੋਲੀ ਵਾਲੇ ਮੁਲਕਾਂ ਚ ਕੁੜੀਆਂ ਯਾਂਣੀ ਔਰਤਾਂ ਦੇ ਨਾਂ ਨੇ ਪਿੰਕੀ, ਹੈਪੀ, ਰੋਜ਼ੀ, ਗੋਲਡੀ, ਜੈਨੀ, ਸਵੀਟੀ, ਹਨੀ, ਮਨੀ ਆਪਣੇ ਪੰਜਾਬ ਚ ਮੁੰਡਿਆਂ ਦੇ ਨਾਂ ਕਿਓ ਮਾਪੇ ਰੱਖੀ ਜਾਂਦੇ ਨੇ?

  • @cashbravonz9733
    @cashbravonz9733 27 днів тому +2

    Nice bro

  • @davindersingh4327
    @davindersingh4327 23 дні тому

    ਗੋਲ਼ਡੀ ਭੱਜ ਉਹਏ ਮੇਲ਼ਾ ਬਾਪੂ ਆ ਗਿਆ😂😂😂

  • @ravindernath8939
    @ravindernath8939 26 днів тому +2

    100%jhooth bol raha hai.

  • @jagdevbrar6100
    @jagdevbrar6100 25 днів тому +1

    मतलबी

  • @manjindersingh2367
    @manjindersingh2367 26 днів тому

    vry gud person

  • @sharmajatinder514
    @sharmajatinder514 25 днів тому +1

    Goldi ni Galat

  • @mohdshehbaz9566
    @mohdshehbaz9566 17 днів тому +1

    😅

  • @KamalRana07
    @KamalRana07 25 днів тому

    You spoil your future veer kursi di lalach wich galant ho giya Hale teh bal teh darhi wich tohle nahi aayi teh pal c big seat now you enjoy app oth kaam karke dasi mere vee 😊😊😊 best of luck

  • @tarsemsohi677
    @tarsemsohi677 24 дні тому +1

    ਗਾਂਧੀ ਪਰਿਵਾਰ ਨੇ ਹੀ,, ਟੈਂਕ ਚੜਾੲਏ ਸੀ ਗੋਲਡੀ ਜੀ,, ਦਿੱਲੀ ਕਾਨਪੁਰ ਬੋਕਾਰੋ ਹਰਿਆਣਾ ਚ ਪੰਜਾਬੀ, ਸਿੱਖਾਂ ਨੂੰ ਗਲਾਂ ਵਿੱਚ ਟਾਇਰ ਪੈਟਰੋਲ ਪਾ ਪਾ ਕੇ ਜਿਉਂਦੇ ਜੀਅ ਸਾੜੇ ਸਨ ਚੁਰਾਸੀ ਚ,ਜੇਂ ਬਗਾਵਤ ਕਰਨੀ ਜਾਂ ਬਾਗ਼ੀ ਕਹਾਉਣਾ,,, ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤਰ ਬਣੋ,,,,ਸ, ਸਿਮਰਨਜੀਤ ਸਿੰਘ ਮਾਨ, ਦੀਪ ਸਿੱਧੂ, ਤੇ ਸਿੱਧੂ ਮੂਸੇਵਾਲੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਗੁਰਦੇਵ ਸਿੰਘ ਕਾਉਂਕੇ, ਦੀ ਸੋਚ ਨਾਲ,ਖੜ ਜਾਂਦਾ,, ਤੈਨੂੰ ,ਕੌਮ ਨੇ ਪੰਜਾਬੀਆਂ ਨੇ, ਹੱਥਾਂ ਤੇ ਚੁੱਕ ਲੈਣਾ ਸੀ ,,

  • @deepakchaani7665
    @deepakchaani7665 23 дні тому

    ਬਾਪ ਦੇ ਨਾਮ ਲਿਆ ਵਿਰੋਧੀਆਂ ਨੇਂ ਤੇ ਅਗ ਬਬੂਲਾ ਹੋ ਗਿਆ ਤੇ ਜਦੋ ਤੇਰੀ ਘਰਵਾਲੀ ਦੀ ਬੇਇਜ਼ਤੀ ਹੋਈ ਜਾ ਕੀਤੀ ਉਹਦਾ ਚੇਤਾ ਭੂੱਲ ਗਿਆ ਤੈਨੂੰ ਸਟੈਂਡ ਵਾਲੀ ਗਲ ਸਹਿ ਹੈਂ

  • @suchasingh2830
    @suchasingh2830 25 днів тому +4

    ਪੱਥਰ ਦਿਲ ਤੇ ਇਹਨੇ ਆਪ ਨਹੀ ਰੱਖਿਆ ਵਿਗਾਨੇ ਪੁੱਤਾ ਰੱਖ ਕੇ ਆਪਣੇ ਮੋਹਰੇ ਕੋਡਾ ਕਰ ਲਿਆ

  • @CANADATv2023
    @CANADATv2023 25 днів тому +4

    ਅਕਾਲੀ ਦਲ ਚਲੇ ਜਾਂਦਾ, ਝਾੜੂ ਵਾਲਿਆ ਤੋਂ ਏਨੀ ਬੇਜਤੀ ਕਾਰਵਾਈ , ਝਾੜੂ ਪਾਰਟੀ ਚ ਹੀ ਚਲਾ ਗਿਆ

  • @tarsemsohi677
    @tarsemsohi677 24 дні тому +1

    ਜੇਂ ਕਾਂਗਰਸ ਛੱਡਣੀ ਹੀ ਸੀ,, ਤਾਂ, ਇੱਕ ਜੂਨ ਨੂੰ ਟੈਂਕ ਚੜਾੲਏ ਸੀ, ਤੁਹਾਡੇ ਹਰਿਮੰਦਰ ਸਾਹਿਬ ਤੇ ਟੈਂਕ,, ਤਾਂ,ਪਾਗਲਾ,,ਸ, ਸਿਮਰਨਜੀਤ ਸਿੰਘ ਮਾਨ, ਦੀਪ ਸਿੱਧੂ, ਤੇ ਸਿੱਧੂ ਮੂਸੇਵਾਲੇ,ਦੇ ਹੱਕ ਚ ਆਉਣਾ ਸੀ,, ਤੇਰੀ ਇੱਜ਼ਤ ਬਣਨੀ ਸੀ ,ਕੌਮ ਚ ,, ਪਹਿਲਾਂ ਤੂੰ ਟੈਂਕ ਚੜਾਉਣ ਹਜ਼ਾਰਾਂ ਸਿੰਘ ਸਿੰਘਣੀਆਂ ਨੂੰ ਸ਼ਹੀਦ ਕਰਨ ਵਾਲੀ ਕਾਂਗਰਸ ਪਾਰਟੀ ਦੇ ਨਾਲ ਸੀ,, ਹੁਣ, ਸਿੰਘਾਂ ਨੂੰ , ਡਿਬਰੂਗੜ੍ਹ ਜੇਲ ਵਿੱਚ ਬੰਦ ਕਰਨ ਵਾਲਿਆਂ ਨਾਲ ਖੜਗੇ,,,

  • @Sarpanch.2
    @Sarpanch.2 23 дні тому

    ਤੈਨੂੰ ਲੋਕ ਪਿਆਰ ਕਰਦੇ ਸੀ ਪਰ ਉਹੀ ਲੋਕ ਹੁਣ ਤੇਰੇ ਤੋਂ ਨਫਰਤ ਕਰਦੇ ਆ

  • @rohitarora8193
    @rohitarora8193 25 днів тому +1

    Kehnde a lokkaa di sewa krni a..kothiya lokkaa nu pake ditiya ana na..aha vichra bhit greeb a

  • @zaildarbains
    @zaildarbains 23 дні тому

    keji media laa reha keji powder

  • @happy-lf6pf
    @happy-lf6pf 27 днів тому

    senior leader nu ticket mildi ha , Ro piya bhi

  • @RamjiDass-jk8lh
    @RamjiDass-jk8lh 25 днів тому

    Tum bol Dunga Tum boli

  • @KabalChattha-mj8ne
    @KabalChattha-mj8ne 24 дні тому +3

    Goldy bhut vdiya insan hai

  • @gurjantsingh7822
    @gurjantsingh7822 20 днів тому

    5ਸਾਲ mla ਰਿਹਾ ਤਾ ਦੱਸ ਧੂਰੀ ਦੇ ਸਰਕਾਰੀ ਹਸਪਤਾਲ ਚ ਕੀ ਸਧਾਰ ਹੋਇਆ mla ਤੁ ਪਹਲਾ ਕਿੰਨੀ ਪ੍ਰੋਪਰਟੀ ਸੀ ਤੇ ਹੁਣ ਕਿੰਨੀ ਆ

    • @Kaur.brar23
      @Kaur.brar23 11 днів тому

      Property wale matter te ta eh bolde e ni ji 😂

  • @BalwinderSingh-rg1sv
    @BalwinderSingh-rg1sv 22 дні тому

    ਬਿੱਟੂ ਵਰਗਾ ਹਾਲ ਹੋਵੇਗਾ

  • @user-xk7jf3eo9i
    @user-xk7jf3eo9i 20 днів тому

    D g z

  • @basantsinghjassal3082
    @basantsinghjassal3082 26 днів тому

    A ta pta hi aa jnta nu ticket lyi chhdi aa party

  • @ranbcanada
    @ranbcanada 25 днів тому

    Kursi da bhukha

  • @RamjiDass-jk8lh
    @RamjiDass-jk8lh 25 днів тому

    Man ne Garib kar de litre chune

  • @SonySingh-ce3xb
    @SonySingh-ce3xb 27 днів тому +2

    Oa.tanu.loka.na.chika.se.tera.kola.kus.hai.ne.se. Pr.tnu.tan.loka.nu.fuddu.bna.ga.sukhpal.khaira.jindabad

  • @BalkarSingh-mi7sl
    @BalkarSingh-mi7sl 21 день тому

    Ranveer gold giri Baba Sahi galat jawab bhagya ranbir kohli neha Sahi hai Sahi Banda

  • @SarbjitSingh-fp3oj
    @SarbjitSingh-fp3oj 27 днів тому

    Timi lai ticket lani hai eh hi esda aim hai

  • @jaspalsingh1650
    @jaspalsingh1650 24 дні тому

    Khatam banda

  • @BaldevSingh-hy8cd
    @BaldevSingh-hy8cd 25 днів тому

    Kurshi karke

  • @user-zw8og9bw2p
    @user-zw8og9bw2p 22 дні тому

    ਜੇ ਤੂੰ ਆਪਣੇ ਬਾਪ ਦਾ ਹੁੰਦਾ ਜਾ ਤੇਨੂ ਬਾਪ ਦੀ ਸੱਰਮ ਹੁੰਦੀ ਤੂੰ ਕਿਸੇ ਵੀ ਪਾਰਟੀ ਵਿੱਚ ਚੱਲਾ ਜਾਂਦਾ ਕੋਈ ਇਤਰਾਜ਼ ਕਿਸੇ ਨੂੰ ਨਹੀ ਸੀ ਹੋਣਾ ਹਜ਼ਾਰਾਂ ਬੱਦੇ ਪਾਰਟੀ ਛੱਡਦੇ ਨੇ ਆਉਂਦੇ ਜਾਂਦੇ ਰਹਿੰਦੇ ਨੇ ਪੱਰ ਤੂ ਥੱਲੇ ਉੱਨਾਂ ਦੇ ਪੈ ਗਿਆ ਜਿਨਾ ਨੇ ਤੇਰੀ ਘੱਰ ਵਾਲੀ ਨੂ ਟਰੋਲ ਕਰਨ ਵਾਲੇ ਨੂੰ ਬੁਲਟ ਮੋਟਰ ਸਾਇਕਲ ਨਾਲ ਸੱਨਮਾਨਤ ਕਿਤਾ ਬੱਡਾ ਬੇਸ਼ਰਮ ਹੈ ਤੂ ਤੈਨੂ ਲੋਕੀ ਮੂੰਹ ਨਹੀ ਲਾਉਣਗੇ

  • @kamleshdutt2814
    @kamleshdutt2814 23 дні тому

    Zero politesan

  • @user-xe4pr1md1e
    @user-xe4pr1md1e 20 днів тому

    ,ਖੈਰਾ ਵਁਡਾ ਲੀਡਰ ਗੌਲਡੀ ਤੌ ਜਦੌ ਕੲੌੀ ਖੱੜਦਾ ਨੀ ਸੀ ਓਦੌ ਖੈਰਾ ਕਿਥੇ ਸੀ ਖੈਰਾ ਤਾ ਪਤਾ ਨੀ ਲਁਗ਼ਦਾ ਕਿਸ ਦੀ ਸਟੈਜ ਤੇ ਚੜ ਜਾਦਾ ਹੈ ੳੁਸ਼ ਨੂੰਤਾ ਚਾਰ ਬਁੰਦੇ ਕਁਠੇ ਹੌਣ ਭਾਸ਼ਣ ਸੁਰੂ.ਹੌ .ਜਾਦਾ ੳੁਸ਼ ਨੂੰ ਅਾਪ ਨੂੰ ਪਤਾ ਨੀ ਲੱਗ਼ਦਾ

  • @SahilSharma-vv9zd
    @SahilSharma-vv9zd 26 днів тому +3

    Khaira hi jituga..goldy 22 nu kise gal da answer hi nhi Dena aa reha

  • @user-zw8og9bw2p
    @user-zw8og9bw2p 22 дні тому

    ਗੱਲ ਮੇਲੇ ਦੀ ਕਿਸੇ ਨੇ ਨਹੀ ਕੀਤੀ ਸੱਭ ਨੂ ਪਤਾ ਸੀ ਬੱਦਾ ਅੱਨਪੜ ਸੀ ਪੱਰ ਉਸਨੂੰ ਸੱਨਮਾਨਤ ਕਰਨ ਵਾਲੇ ਵੀ ਅੱਨਪੜ ਸੀ ਜਾਂ ਮੋਟਰ ਸਾਇਕਲ ਰੂੜੀ ਤੋ ਚੁੱਕ ਕੇ ਫੱੜਾ ਦਿੱਤਾ ਤੂੰ ਬੀ ਜੇ ਪੀ ਅਕਾਲੀ ਦੱਲ ਵਿੱਚ ਜਾਂਦਾ ਕੋਈ ਨਹੀ ਬੋਲਦਾ ਪੱਰ ਨਚਾਰਾਂ ਥੱਲੇ ਉੱਨਾਂ ਦੇ ਜਾਕੇ ਪੈ ਗਿਆ ਜਿਨਾ ਨੇ ਤੇਰੀ ਘੱਰ ਵਾਲੀ ਦੀ ਬੇਇੱਜ਼ਤੀ ਕੀਤੀ ਹੈ ਕਹਿੜਾ ਬੱਦਾ ਹੈ ਜਿਹੜਾ ਆਪਣੀ ਵਾਇਫ ਦੀ ਬੇਇੱਜ਼ਤੀ ਕਰਾਕੇ ਵੀ ਉਨਾ ਦੇ ਥੱਲੇ ਪੈ ਜਾਵੇਗਾ

  • @SarbjitSingh-fp3oj
    @SarbjitSingh-fp3oj 27 днів тому

    Adyta khchara wali hon ta khchare hi khende hun hun uthe hi rehne

  • @lovelyfamily1690
    @lovelyfamily1690 27 днів тому +4

    Goldy jindabad❤❤

    • @SP.06
      @SP.06 27 днів тому +2

      Veer foto tu sidhu di laayi
      Te fasli baterea nu zindabad keh rea

    • @gurboxsingh8276
      @gurboxsingh8276 27 днів тому +3

      ਮੋਟਰਸਾਈਕਲ ਨਾਲ ਸਨਮਾਨਿਤ ਮੇਲਾ ਜ਼ਿੰਦਾਬਾਦ

  • @basantsinghjassal3082
    @basantsinghjassal3082 26 днів тому

    Bgavt party de vich rh k hundi aa party bdln nal nyi

  • @manbirkhaira330
    @manbirkhaira330 27 днів тому

    U r a strong voiced person.. but u shud hv kpt patience for a party dat gave u platform for existence on state politics level... V all belong to middle class hard working families.. dats nothin to highlight dat much to fetch some brownie points for urself.. It all was matter of tickect, dats for sure reason for u quitin congress… rest all r jus vague reasons u r talking abt i think!!

  • @gurjantsingh7822
    @gurjantsingh7822 20 днів тому

    Eh ਸਾਡੇ ਇਲਾਕੇ ਦਾ mla c ਕੱਖ ਨੀ ਕੀਤਾ ਇਹਨੇ ਗਲੀਆ ਚ ਲੌਕ ਇੱਟ ਪਵਾਈ ਇਹਨੇ ਉਹ ਇਹਨੇ ਪਹਲਾ ਆਪਣੀ ਫੈਕਟਰੀ ਲਾਈ ਤੇ ਸਿੱਧੀ ਕਮਾਈ ਆਪ ਕੀਤੀ ਫੇਰ ਇਹਨੇ ਆਪਣੇ pa ਰੱਖੇ ਇੰਦਰਜੀਤ ਨਾਮ ਬੰਦੇ ਓਹਨਾ ਨੇ ਗੁੰਡਾ ਗਰਦੀ ਕੀਤੀ ਸਿੱਧੇ ਤੌਰ ਤੇ ਪੈਸੇ ਕਮਾਏ ਇਹ ਗੱਲ ਗੋਲਡੀ ਵੀ ਜਾਣਦਾ ਬਾਕੀ ਇਹਨਾਂ ਦੀ wife ਲੋਕਾ ਚ ਵਿਚਰ ਦੀ ਰਹੀ ਸਿਰਫ dikahwe ਦੀ ਲਈ