ਮਾਂ ਬਿਨਾਂ ਹੋਰ ਨਾਂ ਕੋਈ, ਰਾਵਾਂ ਬਹਿ ਬਹਿ ਕੇ ਤੱਕਦੀ ਏ😢 Kavita | Dhadrianwale

Поділитися
Вставка
  • Опубліковано 11 лют 2025
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Bhai Manveer Singh Ji Nanaksar
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #dhadrianwale
    #parmeshardwar
    #maa
    #kavita
    #mother

КОМЕНТАРІ • 608

  • @KamaljitKaur-fy3uu
    @KamaljitKaur-fy3uu Рік тому +142

    ਬਹੁਤ ਹੀ ਦਰਦ ਭਰੀ ਆਵਾਜ਼ ਵਿੱਚ ਗਾਇਆ ਬਾਬਾ ਜੀ 😞 ਰੂਹ ਕੰਬ ਗਈ ਸੀ ਕੱਲ੍ਹ ਵੀ ਸੁਣਦੇ ਸੁਣਦੇ 😢

    • @amarjeetkaur5353
      @amarjeetkaur5353 Рік тому +6

      Bhai Sahib tusi mappia da darja amber Tak pooncha Dita bachia dia akkha khol ditya😢

    • @amitsandhu_
      @amitsandhu_ Рік тому +4

      ਬਿਲਕੁਲ ਸਹੀ ਜੀ 🙏

    • @ManjitKaur-e7o
      @ManjitKaur-e7o Рік тому +3

      🙏🙏

    • @gurpreetsingh-kn9so
      @gurpreetsingh-kn9so Рік тому +1

      @@amarjeetkaur5353 right g

    • @fghgerfferjoo5006
      @fghgerfferjoo5006 Рік тому +2

      ਭੈਣ ਜੀ ੲਇਹ ਨਾਨਕ ਸਰ ਵਾਲਿਅਆ ਦਾ ਜਥਾ ਹੈ

  • @balwindersingh-nz2hm
    @balwindersingh-nz2hm Рік тому +121

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਜਨਮ ਦੇਣ ਵਾਲੀ ਮਾਂ ਤੈਨੂੰ ਸਦਾ ਨਮਸਕਾਰ। ਵਾਹਿਗੁਰੂ ਜੀ

  • @harneksinghlohgarhwale3933
    @harneksinghlohgarhwale3933 Рік тому +21

    ਬਹੁਤ ਵੈਰਾਗਮਈ ਰਚਨਾ
    ਭਾਈ ਨਿਰਵੈਰ ਸਿੰਘ ਨੇ ਇੱਕ ਇੱਕ ਸਬਦ ਬਾਖੂਬੀ ਲਿਖਿਆ ਅਤੇ ਬਾਬਾ ਮਨਵੀਰ ਸਿੰਘ ਜੀ ਨੇ ਰੂਹ ਨਾਲ ਗਾਇਆ, ਸੁਣਕੇ😢😢 ਮਨ ਭਰ ਗਿਆ, ਵਾਹ😢😢😢

  • @armaansingh5997
    @armaansingh5997 Рік тому +66

    ਬਹੁਤ ਵਧੀਆ ਬਾਬਾ ਜੀ ਧੁਰ ਅੰਦਰ ਤੱਕ ਰੂਹ ਰੋਈ ਏ ਮਾਂ ਦੇ ਜਾਣ ਦਾ ਦੁੱਖ ਮਰ ਕੇ ਵੀ ਨਹੀਂ ਭੁੱਲਣਾ 😢

  • @combineharvesterguru8773
    @combineharvesterguru8773 Рік тому +7

    ਵਾਹਿਗੁਰੂ ਜੀ ਭਾਈ ਸਾਹਿਬ ਜੀ ਤਕੜੇ ਹੋਵੋ ਮਾਂ ਤਾਂ ਨਹੀਂ ਲੱਭਣੀ ਇਹ ਗੱਲ ਸੱਚ ਹੈ ।

  • @championgamemap6485
    @championgamemap6485 Рік тому +44

    ਬਹੁਤ ਹੀ ਦਰਦ ਭਰੀ ਆਵਾਜ਼ ❤ਵਾਹਿਗੁਰੂ ਜੀ ❤

  • @gurmeetkaur9140
    @gurmeetkaur9140 Рік тому +30

    ਧੰਨ ਸੀ ਭਾਈ ਸਾਹਿਬ ਜੀ ਆਪ ਜੀ ਦੇ ਮਾਤਾ ਜੀ ਜਿੰਨਾ ਦੀ ਕੁੱਖੌ ਆਪ ਜੀ ਦਾ ਜਨਮ ਹੋਇਆ ਜੌ ਭਾਈ ਸਾਹਿਬ ਜੀ ਆਪ ਲੋਕਾ ਨੂੰ ਐਨੇ ਞਧੀਆ ਞਧੀਆ ਸੁਨੇਹੇ ਦਿੰਦੇ ਹੌ❤

  • @kulwinderkaur9107
    @kulwinderkaur9107 Рік тому +35

    ਮਾਂ ਜਾਣ ਤੋਂ ਬਾਅਦ ਪਤਾ ਲੱਗਦਾ , ਮਾਂ ਕੀ ਚੀਜ਼ ਹੁੰਦੀ ਆ,ਸਾਰੀ ਦੁਨੀਆ ਬੇਗਾਨੀ ਜਾਪਦੀ,ਦੁੱਖ ਵਿੱਚ ਸਭ ਤੋ ਪਹਿਲਾਂ ਮਾਂ ਬਰੋਬਰ ਖੜਦੀ,ਬਾਕੀ ਬਾਅਦ ਚ,ਇਸ ਦੀ ਜਗਹ ਕੋਈ ਭੀ ਨਹੀਂ ਲ਼ੇ ਸਕਦਾ, ਬੜਾ ਵੱਡਾ ਦੁੱਖ ਆ ਹੈ , ਮਾਂ ਦਾ ਚਲੇ ਜਾਣਾ 😢😢😢😢

  • @amitsandhu_
    @amitsandhu_ Рік тому +12

    ਬਹੁਤ ਸੋਹਣੀ ਕਵਿਤਾ ਆ ਜੀ ਸਭ ਨੂੰ ਰਵਾ ਦਿੱਤਾ 😢😢

  • @bharpoorsingh270
    @bharpoorsingh270 Рік тому +15

    ਸੋਚ ਆਪੋ ਆਪਣੀ, ਮੇਰੀ ਸੋਚ ਮੁਤਾਬਕ ਮਾਂ ਉਹ ਰੱਬ ਵਰਗੀ ਹੁੰਦੀ ਹੈ ਜਿਹੜੀ ਆਪਣੇ ਬੱਚਿਆਂ ਨਾਲ ਕੋਈ ਮਨੋਂ ਫਰਕ ਨਾ ਰੱਖੇ

  • @Karmjitkaur-gk1xq
    @Karmjitkaur-gk1xq Рік тому +15

    ਬਹੁਤ ਵਧੀਆ ਸਰਧਾਂਜਲੀ ਮਾਂ ਦੇ ਨਾਮ ਮਾਂ ਜਁਗ ਜਨਣੀ ਐ ਬਹੁਤ ਬਹੁਤ ਧੰਨਵਾਦ ਜੀ 🙏🙏🌷🌷

  • @hoteldivine2506
    @hoteldivine2506 Рік тому +5

    ਵਾਹਿਗੁਰੂ ਜੀ।।। ਮਾਂ ਬੱਚਿਆਂ ਦੀ ਜਾਨ ਹੁੰਦੀ ਹੈ।।ਜੀ

  • @KamaljitKaur-fy3uu
    @KamaljitKaur-fy3uu Рік тому +17

    ਵਾਪਸ ਘਰ ਆ ਗਏ ਪਰ ਅਜੇ ਦਿਲ ਨਹੀਂ ਲੱਗ ਰਿਹਾ ਕਿਤੇ ਵੀ,,,ਏਦਾਂ ਜਾਪਦਾ ਮਾਂ ਨੂੰ ਅੱਜ ਦੁਬਾਰਾ ਤੋਂ ਖੋ ਦਿੱਤਾ ਹੋਵੇ 😭ਬੱਸ ਇਹੋ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣ ਪਰਿਵਾਰ ਤੇ ਜੀ 🙏🏻

  • @ManpreetSingh-kf8ii
    @ManpreetSingh-kf8ii Рік тому +52

    ਬਹੁਤ ਹੀ ਭਾਵੁਕ ਕਵਿਤਾ ਲਿਖੀ ਤੇ ਗਾਈਂ ਗਈ, ਮਾਂ ਪ੍ਰਤੀ ਖੂਬਸੂਰਤ, ਸਕੂਨ ਤੇ ਦਰਦ ਭਰਿਆ ਪਿਆਰ ਦਾ ਸਨੇਹ ਬਿਆਨ ਕੀਤਾ 😢❤❤❤❤❤

  • @swarnjitkaur1798
    @swarnjitkaur1798 Рік тому +5

    ਮਾਂ ਤੇਰੀ ਯਾਦ ਬਹੁਤ ਸਿਤਾਉਦੀ ਆ😭😭😭😭

  • @gurjeetkaur9238
    @gurjeetkaur9238 Рік тому +13

    ਸਾਨੂੰ ਮਨੁੱਖੀ ਜਿੰਦਗੀ ਹਹੀ ਮਾਪਿਆਂ ਕਰਨ ਮਿਲੀ ਹੈ ਮਾਪੇ ਹੀ ਹਨ ਜੋਬਿਨਾਂ ਸਵਾਰਥ ਸਾਰੀ ਜਿੰਦਗੀ ਬੱਚਿਆਂ ਲਈ ਸੁਰੱਖਿਆ ਕਵਰ ਹਨ ਸੋ ਇਹ ਪਵਿੱਤਰ ਰਿਸ਼ਤਾ ਮਰਦੇ ਦਮ ਤੱਕ ਨਿਭਾਈਏ ਧੰਨਵਾਦ ਜੀ 🙏ਬਹੁਤ ਵੈਰਾਗਮਈ ਸ਼ਬਦ

  • @karamjitsingh8908
    @karamjitsingh8908 Рік тому +5

    ਵਾਹ ਵਾਹ ਵਾਹ!!
    ਲਿਖਣ ਵਾਲਾ, ਗਾਉਂਣ ਵਾਲਾ ਵੀ।
    ਧੰਨਵਾਦ ਜੀ!

  • @rajinderkaur3731
    @rajinderkaur3731 Рік тому +22

    ਭਾਈ ਸਾਹਿਬ ਜੀ ਨੂੰ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂ ਦੇ ਪਿਆਰ ਨੂੰ ਕਦੇ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਮਾਤਾ ਜੀ ਦੇ ਚਰਨਾਂ ਵਿਚ ਕੋਟਿ ਕੋਟਿ ਪ੍ਰਣਾਮ ਜੀ ❤❤❤❤

  • @KamaljitKaur-fy3uu
    @KamaljitKaur-fy3uu Рік тому +17

    ਆਪ ਜੀ ਦੇ ਪਿਆਰ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਅਸਲ ਵਿੱਚ ਆਪ ਜੀ ਪ੍ਰਤੀ ਅਤੇ ਆਪ ਜੀ ਦੇ ਬਚਨਾਂ ਪ੍ਰਤੀ ਸਤਿਕਾਰ ਦਰਸਾ ਰਿਹਾ ਹੈ ਜੀ 🙏🏻🙏🏻

  • @GurpreetKaur-1234
    @GurpreetKaur-1234 Рік тому +6

    ਵਾਹਿਗੁਰੂ ਸਭ ਦੀਆਂ ਮਾਵਾਂ ਨੂੰ ਤੰਦਰੁਸਤੀ ਤੇ ਲੰਮੀ ਉਮਰ ਦੇਵੇ

  • @sukhpalsingh3628
    @sukhpalsingh3628 Рік тому +8

    ਮਾਂ ਬਾਪ ਦਾ ਖਿਆਲ ਰੱਖੋ ਫਰਜ ਨਿਭਾਉ ਸਦਾ ਸੁਖੀ ਰਹੋਗੇ

  • @gurjeetkaur9238
    @gurjeetkaur9238 Рік тому +10

    ਭਾਈ ਸਾਹਿਬ ਜੀ ਤੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @KamaljitKaur-fy3uu
    @KamaljitKaur-fy3uu Рік тому +27

    ਪਿਆਰ ਵਾਲੀਆਂ ਸੰਗਤਾਂ ਦਾ ਸਮੁੰਦਰ ਵਗਦਾ ਵੇਖਿਆ ਕੱਲ੍ਹ ਜੀ 🙏🏻 ਆਪ ਜੀ ਦਾ ਫ਼ਿਕਰ ਤਾਂ ਹਜ਼ਾਰਾਂ ਮਾਵਾਂ ਦਿਨ ਰਾਤ ਕਰਦੀਆਂ ਹਨ ਜੀ 🙏🏻 ਉਨ੍ਹਾਂ ਮਾਵਾਂ ਦਾ ਵਾਸਤਾ ਹੁਣ ਨਾ ਰੋਇਓ ਜੀ 🙏🏻😭

  • @JagroopsinghRatti
    @JagroopsinghRatti Рік тому +4

    ਬਹੁਤ ਹੀ ਵਧੀਆ ਕਵਿਤਾ ਗਾਈ ਬਾਬਾ ਮਨਵੀਰ ਸਿੰਘ ਜੀ ਨੇ

  • @ArnavSandhu-lw9jk
    @ArnavSandhu-lw9jk Рік тому +21

    🎉🎉 ਧੰਨ ਭਾਈ ਸਾਹਿਬ ਜੀ ਬਹੁਤ ਵਧੀਆ ਗਾਇਆ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ❤🎉🎉🎉🎉

  • @harjindersvirk
    @harjindersvirk Рік тому +29

    ਬਹੁਤ ਸੋਹਣਾ ਗਾਇਆ ਭਾਈ ਸਾਹਿਬ ਨੇ 🥺❤️🙏🏻😢

  • @AnupSingh-p9b
    @AnupSingh-p9b Рік тому +13

    ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹੁਤ ਵਹੁਤ ਵਹੁਤ ਭਾਵੁਕ ਕਿਬਤਾ ਹੈ ਜੀ ਮਾਂ ਦੇ ਪਿਆਰ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ ਜੀ ਮਾਂ ਦੇ ਚਰਨਾਂ ਵਿਚ ਕੋਟਿ ਕੋਟਿ ਕੋਟਿ ਪ੍ਰਣਾਮ ਜੀ ❤❤❤❤❤❤❤

  • @paramjeetkaur9454
    @paramjeetkaur9454 Рік тому +4

    ਭਾਈ ਜੀ ਬਹੁਤ ਵਧੀਆ ਮਾਂ ਤੋਂ ਬਿਨਾ ਹੋਰ ਕੋਈ ਵੀ ਨਹੀਂ ਹੁੰਦਾ ਇਸ ਜੱਗ ਤੇ, ਜੇ ਸਾਡੇ ਦੁੱਖ ਸੁੱਖ ਸੁਣ ਸਕੇ

  • @aishmeetsahi6093
    @aishmeetsahi6093 Рік тому +5

    ਬਾਬਾ ਜੀ ਹਜ਼ਾਰਾਂ ਮਾਵਾਂ ਦਾ ਪਿਆਰ ਨਾਲ ਏ ਤੁਹਾਡੇ ਪਰ ਮਾਂ ਤਾਂ ਮਾਂ ਹੁੰਦੀ ਏ ਬਹੁਤ ਦੁਖ ਹੋਇਆ ਤੁਹਾਨੂੰ ਰੋਦਿਆ ਵੇਖਿਆ ਹੌਸਲਾ ਰੱਖੋ ਬਾਬਾ ਜੀ 😢😭😭😭😭

  • @golden_shorts.201
    @golden_shorts.201 Рік тому +14

    ਮਾਵਾਂ ਵਰਗਾ ਪਿਆਰ ਕਿਤੋਂ ਨੀ ਮਿਲਦਾ ਜਦੋਂ ਘਰ ਜਾਈਦਾ ਤਾਂ ਮਾਵਾਂ ਵਰਗੀ ਉਡੀਕ ਕੋਈ ਨੀ ਕਰਦਾ ਮਾਵਾਂ ਸੱਚੀ ਰੱਬ ਹੁੰਦੀਆਂ ਨੇ ਵਾਹਿਗੁਰੂ ਜੀ🙏🙏🙏🙏🙏🙏🙏

  • @harpreetsinghmehra4783
    @harpreetsinghmehra4783 Рік тому +4

    ਬਹੁਤ ਹੀ ਦਰਦ ਭਰੀ ਆਵਾਜ਼ ❤❤ ਵਾਹਿਗੁਰੂ ਜੀ ❤❤

  • @DavinderSingh-lu7kp
    @DavinderSingh-lu7kp Рік тому +3

    ਮਾ ਨਾਲ ਹੀ ਘਰ ਵਿਚ ਰੈਣਕਾ ਹੂਦੀਆ ਨੇ ਭਾਈ ਸਾਹਿਬ ਜੀ ਤੂਹਾਡੇ ਸਿਰ ਤੇ ਬੂਹਤ ਮਾਵਾ ਦਾ ਆਸੀਰਵਾਦ ਹੈ ਸਤ ਸ੍ਰੀ ਅਕਾਲ ਜੀ

  • @ruksanaahmed5594
    @ruksanaahmed5594 Рік тому +3

    ਇਹ ਸਬਦ ਸੁਣ ਕੇ ਆਪੇ ਰੌਣ ਆ ਜਾਂਦਾ ਅੰਦਰ ਤੱਕ ਕਲੇਜਾ ਪਾਟਦਾ ਦਿਲ ਕਰਦਾ ਬਾਰ ਬਾਰ ਸੁਣੀਏ

  • @JaswinderKaur-sr1xk
    @JaswinderKaur-sr1xk Рік тому +3

    ਮਾ ਉਹ ਵਡਮੁਲੀ ਵਹਿਗੁਰੂ ਦੀ ਦਾਤ ਹੈ ਜਿਹੜੀ ਮਰਦੇ ਦਮ ਤੱਕ ਨਹੀ ਭੁਲਦੀ ਮੈ ਤਾ ਸਾਰਾ ਦਿਨ ਸੁਣੀ ਜਾਦੀਆ ਜੀ ਕਵਤਾ ਅੰਦਰੋ ਦਿਲ ਨੂ ਚੀਰਦੀ ਆ ਜੀ ਬਹੁਤ ਦੁਖ ਹੌਈਆ ਜੀ ਮਾਤਾ ਦਾ ਮਾਲਕ ਬਾਬਾ ਜੀ ਨੂ ਚੜਦੀ ਕਲਾ ਰੱਖਣ ਸਦਾ ਤੰਦਰੁਸਤ ਰਹਿਣ

  • @onkarch9464
    @onkarch9464 Рік тому +3

    ਜਨਮ ਦੇਣ ਵਾਲੀ ਮਾਂ ਤੈਨੂੰ ਸਦਾ ਨਮਸਕਾਰ। ਵਾਹਿਗੁਰੂ ਜੀ

  • @Paramjitsingh-on5eo
    @Paramjitsingh-on5eo Рік тому +11

    ਭਾਈ ਸਾਹਿਬ ਜੀ ਬਹੁਤ ਵਧੀਆ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤🎉🎉

  • @Ramanjot-creativity
    @Ramanjot-creativity Рік тому +6

    ਵਾਹ ਜੀ ਵਾਹ ਬਹੁਤ ਹੀ ਦਰਦ ਭਰੀ ਅਵਾਜ਼ 👌👌😭😭😭😭😭

  • @ManjitKaur-bu2ox
    @ManjitKaur-bu2ox Рік тому

    ਵਾਹਿਗੁਰੂ ਜੀ ਬਿਲਕੁਲ ਸਹੀ ਦਿਲ ਝੰਜੋੜ ਦਿੱਤਾ ਹੇ ਵਾਹਿਗੁਰੂ ਜੀ ਕਿਸੇ ਦੀ ਮਾਂ ਨਾ ਮਰੇ

  • @balwinderkumar5100
    @balwinderkumar5100 Рік тому +3

    ਭਾਈ ਸਾਹਿਬ ਜੀ ਤੁਹਾਡਾ ਰੋਣਾ ਵੇਖਿਆ ਨੀ ਜਾਂਦਾ, ਆਪ ਜੀ ਮਾਤਾ ਵਾਰੇ ਸੁਣ ਬਹੁਤ ਅਫਸੋਸ਼ ਹੋਇਆ ਭਾਈ ਸਾਹਿਬ ਜੀ, ਮੈਂ ਤੁਹਾਡੇ ਹਰ ਦੀਵਾਨ ਤੇ ਸਵੇਰੇ ਦਾ ਨਵਾਂ ਸੁਨੇਹਾ ਸੁਣਦਾ ਹਾਂ, ਆਪਾਂ ਸਭ ਨੂੰ ਉਸ ਪਰਮ ਪ੍ਰਮੇਸ਼ਵਰ ਅਕਾਲ ਪੁਰਖ ਜੀ ਦਾ ਭਾਣਾ ਮੰਨਣਾ ਹੀ ਪੈਂਦਾ ਹੈ, ਵਾਹਿਗੁਰੂ ਜੀ ਆਪ ਜੀ ਦੇ ਮਾਤਾ ਜੀ ਨੂੰ 84 ਦੇ ਚੱਕਰਾਂ ਵਿੱਚੋ ਮੁਕਤ ਕਰਨ ਜੀ, ਆਪ ਜੀ ਨੂੰ ਭਾਣਾ ਮੰਨਣ ਦੇ ਲਈ ਹਿੰਮਤ ਬਖਸ਼ਣ ਜੀ,

  • @Hs.Theathi
    @Hs.Theathi 6 місяців тому +3

    ਜਿਹੜੇ ਰਿਸ਼ਤੇ ਚਲੇ ਜਾਣ ਉਹ ਵਾਪਸ ਨਹੀਂ ਮੁੜਦੇ ਨਹੀਂ ਕੋਈ ਮੁਲਾਕਾਤ ਹੋਣੀ ਨਾ ਕੋਈ ਗੱਲ ਹੋਣੀ ਜਿਹਨਾ ਬਿਨਾ ਆਪਾ ਇਕ ਮਿੰਟ ਨਹੀਂ ਸਾਰਦੇ ਉਹ ਆਪਾ ਨੂੰ ਸਾਰੀ ਜ਼ਿੰਦਗੀ ਇਕੱਲੇ ਛੱਡ ਜਾਂਦੇ ਨੇ ਨਾ ਸਬਰ ਆਵੇ ਇਸ ਜਿੰਦੜੀ ਨੂੰ ਬਸ ਚੇਤੇ ਕਰ ਰੋਈ ਜਾਈਦਾ ਉਹਨਾਂ ਦੀਆਂ ਯਾਦਾਂ ਨੂੰ😢

  • @gurinderkaur5637
    @gurinderkaur5637 Рік тому +7

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਕੱਲ ਦੇ ਬਹੁਤ ਵਾਰ ਸੁਣਿਆ ਦੁਖ ਬਹੁਤ ਹੁੰਦਾ ❤❤❤

  • @Lovepreetsingh_3261
    @Lovepreetsingh_3261 Рік тому +1

    Sachi gal a veer g di mar ke nhi labna maa ne hado vad ke satikar kro😢🥺🥺

  • @gurdial5191
    @gurdial5191 Рік тому +1

    ਵਾਹਿਗੁਰੂ ਜੀ ਮਾਤਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿਛੇ ਵਿਲਕਦੇ ਰਹਿ ਗਏ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

  • @ranjeetkaur9355
    @ranjeetkaur9355 Рік тому +1

    ਵਾਹਿਗੁਰੂ ਜੀ ਕਿਸ ਦੀ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਹਨ 😭😭😭😭😭♥️♥️♥️♥️

  • @tarankang298
    @tarankang298 Рік тому +1

    ਉਸ ਮਾਂ ਦਾ ਕੀ ਹਾਲ ਜਿਸ ਦਾ ਜਵਾਨ ਪੁੱਤ ਦੁਨੀਆਂ ਤੋਂ ਚਲਾ ਗਿਆ ਮਾਂ ਪੁੱਤ ਤੋਂ ਬਗੈਰ ਤਿਲ ਤਿਲ ਰੋਜ਼ ਮਰਦੀ ਹੈ ਕਿਸੇ ਦਾ ਪੁੱਤ ਮਾਂ ਦੇ ਮੁਹਰੇ ਨਾਂ ਜਾਵੇ

  • @jashandeepsingh5108
    @jashandeepsingh5108 Рік тому +9

    ਭਾਈ ਸਾਬ ਜੀ ਬਹੁਤ ਹੀ ਦਰਦਭਰੇ ਬੋਲ ਨੇ ਕਵਿਤਾ ਦੇ ਜਦੋੱ ਵੀ ਸੁਣਦੇ ਹਾੱ ਦਿਨ ਭਰ ਆਉਦਾ 😢😭😭😭😭

  • @gurmansingh5911
    @gurmansingh5911 Рік тому +2

    ਬਹੁਤ ਹੀ ਦਰਦ ਭਰੀ ਕਵਿਤਾ

  • @balrajsingh324
    @balrajsingh324 Рік тому +9

    ਮਾਵਾਂ ਠੰਡੀਆਂ ਛਾਵਾਂ 🙏🌹🌹🌹🙏

  • @manjitsinghnagra1500
    @manjitsinghnagra1500 Рік тому +1

    ਵਾਹਿ ਗੁਰੂ ਸਾਡੀ ਮਾਤਾ ਜੀ ਨੂੰ ਬਹੁਤ ਜਲਦੀ ਲਈ ਗੈ। ਹੈ। ਜੀ

  • @amandeepsinghdhaliwal
    @amandeepsinghdhaliwal Рік тому +5

    ਮਾਵਾਂ ਠੰਡੀਆਂ ਛਾਵਾਂ 🙏💐

  • @gsgaming8739
    @gsgaming8739 Рік тому +10

    ਮੈਨੂੰ ਤਾਂ ਕਿਸੇ ਨੂੰ ਵੀ ਰੋਂਦੇ ਦੇਖ ਕੇ ਰੋਣਾ ਆ ਜਾਂਦਾ ਫਿਰ ਹੁਣ ਤਾਂ ਸਾਡੇ ਭਾਈ ਸਾਹਿਬ ਰੋ ਰਹੇ ਨੇ ਮੈਂ ਬਹੁਤ ਰੋਈ tho

  • @ranjitsinghnagpal8843
    @ranjitsinghnagpal8843 Рік тому +2

    ਇਹ ਕਵਿਤਾ ਨੇ ਬਹੁਤ ਮਨ ਭਾਵੁਕ ਕਰਤਾ

  • @partaphundal2911
    @partaphundal2911 Рік тому +1

    ਹੇ।ਵਾਹਿਗੁਰੂ।ਜੀ।ਭਾਈ ਸਾਹਿਬ ਜੀ।ਨੂੰ।ਹੋਸਲਾ।ਬਖਸੋ।ਜੀ।ਜਿਥੇ।ਮਰਜੀ।ਪਹੁਚ।ਜਾਈਏ।ਪਰ।ਮਾ।ਤਾ।ਮਾ।ਵਾਲੀ।ਠੰਡ।ਕਿਤੇ।ਨਹੀ🙏🙏🙏🙏🙏💞💞💞💞💞💞🥰

  • @jagirkaur5251
    @jagirkaur5251 3 місяці тому

    ਬਹੁਤ ਦਰਦ ਭਰੀ ਆਵਾਜ਼ ਬਾਬਾ ਜੀ ਤੁਹਾਡੀ । ਅੱਜ ਫੇਰ ਮਾਂ ਦੀ ਯਾਦ ਨੇ ਰੁਲਾ ਦਿੱਤਾ 😭😭😭 ਕਿਤੋਂ ਆਜਾ ਮਾਂ ਦਿਲ ਨਹੀਂ ਲਗਦਾ ਤੇਰੀ ਧੀ ਦਾ 😭😭😭😭

  • @ManjitKaur-wl9hr
    @ManjitKaur-wl9hr Рік тому +114

    ਮਾਵਾਂ ਦੀਆਂ ਅਸੀਸਾਂ ਤਾਂ ਬੱਚਿਆਂ ਦੁਆਲੇ ਸੁਰੱਖਿਆ ਕਵਚ ਹੁੰਦੀਆਂ ਨੇ, ਸੋ ਮਾਪਿਆਂ ਦਾ ਦਿਲੋਂ ਸਤਿਕਾਰ ਕਰੋ 🙏🙏

  • @neelambala
    @neelambala Рік тому +2

    ਬਹੁਤ ਵਧੀਆ ਅਵਾਜ਼ ਵਿਚ ਬੋਲੀਆਂ ਬਾਬਾ ਜੀ

  • @KulwinderKaur-o6z2j
    @KulwinderKaur-o6z2j 10 місяців тому

    Waheguru ji waheguru ji waheguru ji waheguru ji waheguru ji,,,, bhut dard bhari awaz vich gaya baba ji,,,,,,, dil bhar gya,,,,,,, waheguru mawa nu sada salamat rakhe🙏

  • @kesarsingh6754
    @kesarsingh6754 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @meenableem8101
    @meenableem8101 Рік тому +2

    ਜਦੋਂ ਵੀ ਕਿਸੇ ਦੀ ਮਾਂ ਮਰ ਜਾਂਦੀ ਹੈ ਤਾਂ ਪਹਿਲਾਂ ਜੋ ਦੁੱਖ ਅਸੀਂ ਹੰਢਾਇਆ ਹੈ ਫ਼ੇਰ ਉਹੀ ਦੁਖ ਯਾਦ ਆ ਜਾਂਦਾ 😢😢 ਮਿਸ ਯੂ ਮਾਂ

  • @ManpreetSinghDaroli
    @ManpreetSinghDaroli Рік тому +3

    She Will Be Always Around You....Bhai Sahib Ji ❣

  • @makhansingh4140
    @makhansingh4140 Рік тому +1

    ਵਾਹ।ਜੀ

  • @IshuSingh-lw7bn
    @IshuSingh-lw7bn Рік тому

    Bhut Sundar Kavita dil bavuk kar den wali 😢😢😢😢😭😭😭😭😭

  • @SukhpreetAulakh-s3h
    @SukhpreetAulakh-s3h Рік тому

    Wmk❤🙏🏻🙏🏻♥️ waheguru ji SBB nu Khush rkhnn

  • @sattipb0560
    @sattipb0560 11 місяців тому

    ਬਾਬਾ ਜੀ ਤੁਹਾਡੀ ਆਵਾਜ਼ ਇਨੀ ਸੁਰੀਲੀ ਹੈ ਕਿ ਮਾਂ ਯਾਦ ਆ ਗਈ 😢😢😢😢

  • @JaswinderSingh-qh6ss
    @JaswinderSingh-qh6ss Рік тому +4

    ਬਹੁਤ ਵਧੀਆ ਲੇਖਨੀ ਤੇ ਗਾਇਨ❤

  • @parmjitksarao5810
    @parmjitksarao5810 Рік тому +1

    Bahut hi dard bhari avaj hai wahegur ji mehar kario 🙏🙏🙏🙏🙏

  • @satvirsingh3720
    @satvirsingh3720 9 місяців тому +1

    Very heart touching main v thode din pehla apni maa gwa lyi nai reh hunda maa bina …Waheguru 🙏🥺🥺

  • @sukhwindergrewal2862
    @sukhwindergrewal2862 Рік тому

    Sadke jaiea nirvair veer de kalm ton❤ te gaun Walia v kmal kr diti ❤.........war war sune jande han te hanju ayi jande ne😢😢😢😢

  • @iqbaldiaryfarmpaliakhurd2118
    @iqbaldiaryfarmpaliakhurd2118 Рік тому +1

    Waheguru..ji

  • @BalwinderSingh-xv7xs
    @BalwinderSingh-xv7xs Рік тому

    ਕੋਟ ਕੋਟ ਨਮਨ ਜੱਗ ਜਨਨੀ ਨੂੰ,,

  • @gurdittsingh1747
    @gurdittsingh1747 Рік тому +1

    ਅੱਖਾਂ ਵਿੱਚੋਂ ਪਾਣੀ ਆਪਣੇ ਆਪ ਹੀ ਆਓਣ ਲੱਗ ਪਿਆ

  • @rafifaizalisufiyanagroup9075
    @rafifaizalisufiyanagroup9075 Рік тому +1

    Bohat vadia voice baba ji di rooh nu skoon mileya ki naam baba ji da jo kirtan kar rahe ne rab sabh diyan mawan nu slamat rakhe maaaaaaaaaaaaaaaa

  • @poojakadwal6546
    @poojakadwal6546 Рік тому +4

    Waheguru mehar kri🙏🏻 maa d atma nu shanti bakshi 😢 Meaningful words Love u sariya mawa nu🙏🏻 maa ta maa h hundi a koi jga n lai skda maa d😌

  • @RajwinderKaur-vm3cp
    @RajwinderKaur-vm3cp Рік тому

    Bhai sab waheguru ji aap nu chadadi kla ch rkhe😭😭😭😭

  • @jaspreetmarara2139
    @jaspreetmarara2139 Рік тому +1

    🙏🏻🙏🏻🙏🏻🙏🏻 waheguru ji ka khalsa waheguru ji ki Fateh baba ji waheguru ji waheguru ji waheguru ji waheguru ji waheguru ji 😭😭😭😭😭😭

  • @bhagwantkaur674
    @bhagwantkaur674 Рік тому +14

    Waheguru JI KA KHALSA waheguru JI KI FATEH JI 🙏🙏🙏🙏🙏🙏

  • @manavbajwa7914
    @manavbajwa7914 Рік тому +2

    ਮਾਂ ਜਾਣ ਦਾ ਦਰਦ ਉਹਨਾਂ ਨੂੰ ਪਤਾ ਹੈ ਜਿੰਨਾ ਦੀਆਂ ਮਾਵਾਂ ਤੁਰ ਜਾਂਦੀਆਂ ਨੇ ਇਸ ਜਹਾਨ ਤੋਂ ਬੱਚਿਆਂ ਨੂੰ ਕੋਈ ਨਹੀਂ ਪੁੱਛਦਾ ਮੇਰੀ ਮਾਂ ਪਿਓ ਦੋਵੇਂ ਬਚਪਨ ਵਿੱਚ ਰੱਬ ਨੂੰ ਪਿਆਰੇ ਹੋ ਗਏ ਸੀ ਚਾਚੇ ਤਾਏ ਗਲਤਿਆਂ ਕੱਢਣ ਲਈ ਤਿਆਰ ਰਹਿੰਦੇ ਨੇ ਪਿਆਰ ਕੋਈ ਨਹੀਂ ਕਰਦਾ ਸੁਹਰਿਆਂ ਵਿਚ ਵੀ ਇੱਜ਼ਤ ਮਾਪਿਆਂ ਨਾਲ ਹੀ ਮਿਲਦੀ ਹੈ ਅੱਜ ਤੱਕ ਕਮਲ਼ੀ ਬੇਅਕਲ ਕਹਾਉਨੀ ਆ ਬੱਚੇ ਵੀ ਨਹੀਂ ਕਦਰ ਕਰਦੇ ਡੋਰ ਰੱਬ ਦੇ ਸਹਾਰੇ ਆ ਵਸ ਉਸ ਨੂੰ ਰਹਾ ਚੇਤੇ ਕਰਦੀ ਉਹ ਜਾਣਦਾ ਦਰਦ ਮੇਰੇ ਮਾਲਕਾ ਹਰ ਸਾਹ ਤੇਰਾ ਨਾਮ ਜਪਣਾ ਹੈ ਇਹੋ ਅਰਦਾਸ ਮੇਰੀ ਰੂਹ ਤੇਰੇ ਚਰਨਾਂ ਵਿਚ ਰੱਖ ਮਾਲਕਾਂ ਇਹ ਅਰਦਾਸ ਕਰਾਂ

  • @sidhusaab588
    @sidhusaab588 Рік тому

    ਮਾਂ ਦਾ ਪਿਆਰ ਫਿਰ ਵਿਛੋੜਾ ਨਹੀਂ ਝੱਲਿਆ ਜਾਂਦਾ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਵਹਿਗੁਰੂ ਜੀ

  • @hoteldivine2506
    @hoteldivine2506 Рік тому +1

    ਭਾਈ ਸਾਹਿਬ ਜੀ। ਆਪ ਜੀ ਨੂੰ ਰੋਤੇ। ਦੇਖ ਕਰ। ਮਨ ਬਹੁਤ ਦੁਖੀ ਹੁੰਦਾ ਹੈ। ਜੀ। ਹੰਜੂ ਨਹੀ ਮੁੱਕਦੇ। ਜੀ

  • @GurnamsinghSingh-n2t
    @GurnamsinghSingh-n2t 16 днів тому

    ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🎉🎉🎉🎉

  • @rinkudua9249
    @rinkudua9249 Рік тому +8

    Heart touching ♥️I lost my mother wen I was just 22yrs,n that is all of sudden 😢still m alive.waheguru jee bless u with chardi kala always Bhai saab jee 🙏

  • @swarankaur7469
    @swarankaur7469 Рік тому +5

    ਵਾਹਿਗੁਰੂ। ਵਾਹਿਗੁਰੂ। ਵਾਹਿਗੁਰੂ। ਜੀ🙏🙏🙏🙏🙏

  • @SukhwinderSingh-wq5ip
    @SukhwinderSingh-wq5ip Рік тому +1

    ਵਾਹਿਗੁਰੂ ਜੀ

  • @HarjinderSingh-jr8ic
    @HarjinderSingh-jr8ic Рік тому +1

    MAA MAA HI O SAKDI HAI,,,,,,AJJ MENNU VI APNI MAA YAD AYE TE MANN BHAR AYA...........

  • @sukhjitsandhu7710
    @sukhjitsandhu7710 Рік тому

    😥😥😥😢😢😢waheguru waheguru waheguru waheguru waheguru ji ❤baba ji sariyan maapio(mother father) nu lamyia umra baksho Maharaj ji baba ਜੀ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🌹

  • @ghaintworldgaming
    @ghaintworldgaming 2 місяці тому

    ਕਦੇ ਵੀ ਪਛਤਾਵਾ ਨਾ ਕਰੋ, ਕਿਸੇ ਵੀ ਗੱਲ ਦਾ,, 🤝💙💯

  • @satnaamsingh7614
    @satnaamsingh7614 Рік тому +1

    Waheguru Waheguru Waheguru Waheguru Waheguru Waheguru Waheguru Waheguru Ji👏

  • @KulwinderKaur-ef7qk
    @KulwinderKaur-ef7qk Рік тому +1

    Bhut sunder god bless you baba ji❤❤

  • @shaant123
    @shaant123 Рік тому

    Bhai manveer singh nanaksar sahib bhut sohna gaya
    Dhan ho tuci jo ithe aaye beshak ranjit dhadri wale ne bht nindeya kity nanaksar dy fir bhy tuci aagye

  • @kulwinderknagra3640
    @kulwinderknagra3640 Рік тому +6

    ਵਾਹਿਗੁਰੂ ਜੀ 🙏❤🙏

  • @sukhsoni6692
    @sukhsoni6692 Рік тому

    ਰੋਣਾ ਆਗਿਆ ਭਾਈ ਸਾਬ ਨੂੰ ਦੇਖ ਕੇ 😢😢😢😢😢

  • @rajwantkaur5713
    @rajwantkaur5713 Рік тому

    ਮਾਂਵਾ ਮਾਂਵਾਂ ਹੀ ਹੁੰਦੀ ਆ ਮਾਂ ਦੀ ਯਾਦ ਕਦੇ ਨਹੀਂ ਭੁਲਦੀ

  • @subbus7268
    @subbus7268 Рік тому +1

    Both h bhank shabdh ji jai guru dev ji dhan guru dev ji 🙏🙏

  • @GurwinderSingh-jn1cr
    @GurwinderSingh-jn1cr Рік тому

    ਸ਼ਬਦ ਵੀ ਬੜੇ ਕਾਤਲ ਹੁੰਦੇ ਹਨ! ਇਸ ਕਵਿਤਾ ਦੇ ਰਾਹੀਂ ਪਤਾ ਲੱਗਿਆ! ਵਾਹ ਭਾਈ ਸਾਹਿਬ ਜੀ ਵਾਹ ਕਿਆ ਬਾਤ ਹੈ

  • @japneetsingh2745
    @japneetsingh2745 Рік тому

    Dhan dhan kaho har maa nu g maa dharti te duja rabb h g waheguru sab di mavan nu lambhi umra bakhshy g 🙏🏻 🙏🏻

  • @GurpreetSingh-zi1hx
    @GurpreetSingh-zi1hx Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @manjitkaurpelia3506
    @manjitkaurpelia3506 11 місяців тому

    Waheguru ji waheguru ji waheguru ji ka khalsa waheguru ji ki Fateh

  • @SukhvinderSingh-hq3ti
    @SukhvinderSingh-hq3ti Рік тому +3

    Satnam wahe Guru ji sab te mahr Karo ji ❤❤❤❤❤

  • @bababalramsinghji7434
    @bababalramsinghji7434 Рік тому +8

    Bhut pyaari aawaj baba g, very nice 💯

  • @samarrandhawa4033
    @samarrandhawa4033 Рік тому

    Waheguru ji sabdi maawan nu thik rekhe 🙏🏼