Guru Ravidas Pyare | Kanth Kaler | New Punjabi Devotional Song | Shri Guru Ravidass Maharaj ji

Поділитися
Вставка
  • Опубліковано 27 жов 2024

КОМЕНТАРІ • 182

  • @lovelypunjab07
    @lovelypunjab07 8 місяців тому +49

    ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ , ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕੰਠ ਕਲੇਰ ਭਾਜੀ ਨੂੰ ਹਰ ਮੈਦਾਨ ਫਤਹਿ ਬਖਸ਼ਣ , ਤੰਦਰੁਸਤੀ ਬਖਸ਼ਣ ਤੇ ਇਹਨਾਂ ਦੀ ਝੋਲੀ ਵਿੱਚ ਦੁਨੀਆਂ ਦੀ ਹਰ ਖੁਸ਼ੀ ਪਾਉਣ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਮੇਰੀ ਇਹੋ ਅਰਦਾਸ ਹੈ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @RamandeepKaur-tn5nu
    @RamandeepKaur-tn5nu 8 місяців тому +10

    ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ ❤️💐💐💐💐💐

  • @ashanidhnowali6878
    @ashanidhnowali6878 8 місяців тому

    ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ 🙏🙏

  • @karanduggalkaran9055
    @karanduggalkaran9055 5 місяців тому +1

    ❤❤❤❤Guru Ravidas Maharaj ji❤❤

  • @VickyKumar-fb9lk
    @VickyKumar-fb9lk 8 місяців тому +6

    ਕਲੇਰ ਕੰਠ ਭਾਜੀ ਦਾ ‌ਹਰ ਇਕ ਸ਼ਬਦ ਹਰ ਇਕ ਲਫ਼ਜ਼ ਮਨ ਮੋਹ ਲੈਂਦਾ।🌹ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🌹

  • @Kake_da_tv
    @Kake_da_tv 8 місяців тому +15

    ਬਹੁਤ ਸੁੰਦਰ ਭਜਨ ❤🎉ਬਹੁਤ ਬਹੁਤ ਮੁਬਾਰਕਾਂ ਸਭ ਸੰਗਤ ਨੂੰ ਗੁਰਪੂਰਬ ਦੀਆਂ 🎉

  • @reshamjassal2651
    @reshamjassal2651 8 місяців тому

    🙏ਜੈ ਗੁਰਦੇਵ ਜੀ ਧੰਨ ਗੁਰਦੇਵ ਜੀ 🙏

  • @navjotpodwal2063
    @navjotpodwal2063 8 місяців тому +1

    Jai gurudev dhan gurudev ❤️❤️❤️❤️

  • @annienayyar5880
    @annienayyar5880 8 місяців тому +2

    Jai gurudev ji 🎉❤

  • @SunnySunnykatpalo-ny2fj
    @SunnySunnykatpalo-ny2fj 8 місяців тому +1

    Jai guru dav than guru dav ji 🙏🌹🌹🌹

  • @Mohit_Mohit78
    @Mohit_Mohit78 8 місяців тому +6

    ☀️🙏🤲❤💐Dhan Satguru Ravidass Ji Maharaj 🙏🙏🎶🎵 Kanth Sab 👌👌

  • @kewalkrishan2933
    @kewalkrishan2933 8 місяців тому

    Bhut khoob ji

  • @ramamdeepkaur7088
    @ramamdeepkaur7088 8 місяців тому +3

    Very medilious voice. I love your voice. I love your songs. Your are an inspiration for me all time sir. ❤❤
    ਧੰਨ ਧੰਨ ਗੁਰੂ ਰਵੀਦਾਸ ਜੀ ❤❤😊😊

  • @Lovepreet_Singh190
    @Lovepreet_Singh190 8 місяців тому +1

    ਬੋਲੇ ਸੋ ਨਿਰਭੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਜੈ 🙏🙏🙏🙏🙏🙏🙏

  • @sarbjitjhalli1407
    @sarbjitjhalli1407 8 місяців тому +2

    3:55 ਜੈ ਗੁਰੂਦੇਵ ਜੀ
    ਧੰਨ ਗੁਰੂਦੇਵ ਜੀ 🙏🌹
    ਧੰਨ ਧੰਨ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਜੀ ਮਹਾਂਰਾਜ 💐🙏
    ਬੋਲੈ ਸੋ ਨਿਰਭੈ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਮਹਾਂਰਾਜ ਕੀ ਜੈ 🙏🌹
    ਸਾਬ੍ਹ ਕੰਠ ਕਲੇਰ ਭਾਜੀ ਤੁਸੀ ਬਹੁਤ ਹੀ ਵਧੀਆ ਸ਼ਬਦ ਗਾਇਆ ਧੰਨ ਧੰਨ ਹੋ ਗਈ. ਨਾਲ਼ ਨਾਲ਼ ਰੂਅ ਖੁਛ ਹੋ ਗਈ ਆ ਸ਼ਬਦ ਸੁਣ ਕੇ ਜਿਉਦੇ ਵਸ ਦੇ ਰਹੋ ਰੱਬ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਜੀ ਮਹਾਂਰਾਜ ਤੁਹਾਨੂੰ ਚੰਗੀ ਸੇਤ ਲੰਬੀ ਉਮਰ ਕਰੈ ਮੇਰਾ ਛਹਿਨਸ਼ਾਹ. ਸੋ ਸਰਬੱਤ ਦਾ ਭਲਾ ਹੋਵੇ ਕ੍ਰਿਪਾ ਦੈਆ ਮੇਹਰ ਕਰੈ ਜੀ ਸੱਭ ਤੇ ਮੇਹਰ ਭਰਿਆ ਹੱਥ ਰੱਖੇ ਜੀ.ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਜੀ ਮਹਾਂਰਾਜ.🙏
    ਸੋ ਆਪ ਸੱਭ ਸੰਗਤਾਂ ਨੂੰ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਜੀ ਮਹਾਂਰਾਜ ਦੇ 647 ਵੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ 💐🙏🪔🪔🪔🪔🪔🌋🪔🧨🪔
    ਜੈ ਗੁਰੂਦੇਵ ਜੀ
    ਧੰਨ ਗੁਰੂਦੇਵ ਜੀ 🙏
    ਬੋਲੈ ਸੋ ਨਿਰਭੈ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਮਹਾਂਰਾਜ ਕੀ ਜੈ 🌹🙏

  • @ramamdeepkaur7088
    @ramamdeepkaur7088 8 місяців тому +3

    Dhan dhan guru Ravidas ji❤❤and I love your voice kanth kaler ji❤❤❤❤

  • @gurwinderheer174
    @gurwinderheer174 8 місяців тому +2

    ਜੈ ਗੁਰੂਦੇਵ ਜੀ ਬਹੁਤ ਵਧੀਆ ਸ਼ਬਦ ਪਾਜੀ

  • @PrinceJohal
    @PrinceJohal 6 місяців тому +1

    Jai guru dev dhan guru dev ji shree guru ravidas ji Maharaj ki Jai ho ji jai ho ji jai ho ji jai ho ji 🙏🙏🙏🙏

  • @deepsidhu4343
    @deepsidhu4343 8 місяців тому

    ਵਾਹਿਗੁਰੂ ਜੀ ਗੁਰੂ ਰਵੀਦਾਸ ਜੀ ❤

  • @sukhdeepsingh-gq9xc
    @sukhdeepsingh-gq9xc 8 місяців тому +2

  • @VickySinghVickySingh-mo1dy
    @VickySinghVickySingh-mo1dy 8 місяців тому +1

    🙏🙏ਧੰਨ ਧੰਨ ਗੁਰੂ ਰਵਿਦਾਸ ਜੀ ਮੇਹਰ ਕਰੋ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @giiljagmohansinghgill2194
    @giiljagmohansinghgill2194 3 дні тому

    Waheguru ji

  • @mithusingh8874
    @mithusingh8874 8 місяців тому

    Jai Bheem Jai Bhart 🙏

  • @sandeeplal-fe4jy
    @sandeeplal-fe4jy 8 місяців тому

    waaah waaah paaji

  • @tarlochan.bhatoacahamar8493
    @tarlochan.bhatoacahamar8493 8 місяців тому +1

    ਧੰਨ ਧੰਨ ਸ਼੍ਰੀ ਸਤਿਗੁਰ ਰਵਿਦਾਸ ਮਹਾਰਾਜ ਜੀ 🙏❤

  • @desabanwalipuriachahal2643
    @desabanwalipuriachahal2643 8 місяців тому

    ਜੈ ਗੁਰੂ ਦੇਵ ਜੀ 🙏

  • @reetarajput2002
    @reetarajput2002 8 місяців тому +2

    Bahut Sohna Shabad Sir ji 🙏🙏Guru Ravidass Maharaj ji de parkash purab diya Bahut bahut mubarka sab nu 🙏🙏Kanth Sir ji warga koi hor nai Chardi kala cha rakhan Waheguru ji hamesha 🙏

  • @ButtaHafsabadia-b.s.p-5468
    @ButtaHafsabadia-b.s.p-5468 8 місяців тому +2

    ਧੰਨ ਗੁਰੂ ਰਵਿਦਾਸ ਮਹਾਰਾਜ ਜੀ ❤❤❤❤

  • @DigitalGrahakSewaKendar
    @DigitalGrahakSewaKendar 8 місяців тому +1

    ਦਿਲ ਨੂੰ ਸਕੂਨ ਮਿਲਣ ਵਾਲਾ ਸ਼ਬਦ , ਮੇਰੇ ਗੁਰੂ ਰਵਿਦਾਸ ਪਿਆਰੇ। ਨਜ਼ਾਰਾ ਹੀ ਆ ਗਿਆ‌ ਬਾਈ ਕੰਠ ਕਲੇਰ ਜੀ।

  • @SauravGanger
    @SauravGanger 8 місяців тому +1

    Jai gurdev

  • @simransidhu.5
    @simransidhu.5 8 місяців тому +11

    ਸਤਿਗੁਰੂ ਰਵਿਦਾਸ ਜੀ ਮਹਾਂਰਾਜ ਜੀ ਦੇ ਪ੍ਰਕਾਸ਼ ਪੂਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏🥰

  • @lakhwinderkumar-7706
    @lakhwinderkumar-7706 8 місяців тому

    Bohot sohna shabad ji jai guru dev ji dhan guru Dev ji 🙏🙏

  • @VijayKumarVijayKumar-jk6xp
    @VijayKumarVijayKumar-jk6xp 8 місяців тому +3

    Jai guru ravidas ji 🌹🌹🌹🌹🌹🙏🙏🙏🙏🙏🙏🙏

  • @kuldeepkumar-jy9xt
    @kuldeepkumar-jy9xt 8 місяців тому +2

    Dhan Dhan Satguru Ravidass Ji Maharaj Guru Ravidass Ji Mehar kare 🌄🌹❤️🙏

  • @HARSHDEEPSINGH-r6x
    @HARSHDEEPSINGH-r6x 7 місяців тому

    Shri guru ravidas maharaj ji ki Jai 🙏🏻🙏🏻🙏🏻🙏🏻🙏🏻

  • @HappyLegendaryDragon-bb6vx
    @HappyLegendaryDragon-bb6vx 8 місяців тому

    Dhan Guru Ravidas ji 🙏🙏

  • @inderjeetsinghchak9175
    @inderjeetsinghchak9175 8 місяців тому +1

    ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏🌹🌹 ਸ਼ਬਦ ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਜੀ 🙏🙏

  • @sukhdeepsingh-gq9xc
    @sukhdeepsingh-gq9xc 8 місяців тому +1

    ❤❤

  • @rohitlalhari9501
    @rohitlalhari9501 8 місяців тому +1

    Dhan Dhan Satguru Ravidas Maharaj Sabhi Bhgton ki Manokamna Puri karo Ji
    Very Nice Song And Voice Kanth Kler Veer Ji

  • @rimpydevi4965
    @rimpydevi4965 8 місяців тому +1

    Dhan guru ravidas maharaja ji maharkaro krepakro baba ji 🙏🌹🙏🌹🙏🌹🙏🌹❤❤❤❤❤❤

  • @Gurcharanheer-of9rt
    @Gurcharanheer-of9rt 8 місяців тому

    Dhan satguru Ravidass maharaj ji❤❤❤❤❤❤❤❤❤❤❤

  • @happysidhu3360
    @happysidhu3360 8 місяців тому +3

    Nice song dhan dhan jagt guru Ravi das ji Maharaj
    Jai bhim

  • @balwindernegah5505
    @balwindernegah5505 8 місяців тому

    ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ

  • @HARSHDEEPSINGH-r6x
    @HARSHDEEPSINGH-r6x 7 місяців тому

    Kirpa kro shri guru ravidas ji mere kma vich jiniya rukaavta aa rhia aa khatam krdo ji 🙏🏻🙏🏻🙏🏻🙏🏻🙏🏻🙏🏻😢😢

  • @hakamsinghguru8739
    @hakamsinghguru8739 8 місяців тому +1

    Dhan dhan Guru Ravidas Maharaj ji 🙏🙏🙏🙏🙏 kanth kaler paji God bless you

  • @narinderkaur5031
    @narinderkaur5031 8 місяців тому

    Jai Gurudev ji

  • @sanjayravidas9029
    @sanjayravidas9029 8 місяців тому +2

    Jaygurudev ji janamotsab ki.lakh lakh badhai 24.2.2024 koti koti naman.

  • @Punjailifeusa
    @Punjailifeusa 8 місяців тому

    Waheguru ji❤

  • @sanjivsingh4300
    @sanjivsingh4300 7 місяців тому

    ਸਤਿਗੁਰ ਰਵਿਦਾਸ ਜੀ ਮਹਾਰਾਜ ਦੀ ਜੈ❤❤❤ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਦੀ🙏🙏🙏

  • @usharani4711
    @usharani4711 8 місяців тому

    Jai guru dev ji 🙏🙏❤❤

  • @devaanandsharma
    @devaanandsharma 8 місяців тому +3

    V good ❤❤ Beautiful 🥰 song Paji Jammu ❤❤❤

  • @chainsingh4197
    @chainsingh4197 8 місяців тому

    Dhan Dhan Sri Guru Ravidass ji jai

  • @LashdeepKaur-kx6sv
    @LashdeepKaur-kx6sv 8 місяців тому

    Waheguru ji ❤️🙏

  • @navu9774
    @navu9774 8 місяців тому

    Dhan dhan Shri guru ravidas ji Maharaj Ji

  • @jasvirswitzerland
    @jasvirswitzerland 8 місяців тому +1

    ਵਾਹਿਗੁਰੂ ਜੀ 🙏🙏💐💐🙏🙏

  • @mandeepRani-dr5ei
    @mandeepRani-dr5ei 8 місяців тому +1

    Bhut vadia shabad kanth bhaji 🙏🌹 congratulations 🎉🎉 love uh bhaji always 😍😍

  • @rajneeshsingh9121
    @rajneeshsingh9121 8 місяців тому

    Jai guru Ravidas jii 🙏

  • @rustamtoorarustam9942
    @rustamtoorarustam9942 Місяць тому

    ਧੰਨ - ਧੰਨ ਸਤਿਗੁਰੂ ਰਵਿਦਾਸ ਮਹਾਂਰਾਜ ਜੀ ਦੀ ਸਦਾ ਹੀ ਜੈ - ਜੈ ਕਾਰ l🙏🌹

  • @balvinderkumar5789
    @balvinderkumar5789 8 місяців тому

    Satnam satsahib ji🙏🙏🙏

  • @DarpanTvDTV
    @DarpanTvDTV 8 місяців тому

    ਬਹੁਤ ਹੀ ਸੁਰੀਲੀ ਆਵਾਜ਼ ਵਿਚ ਵਧੀਆ ਸ਼ਬਦ ❤

  • @param-yw3pw
    @param-yw3pw 8 місяців тому +1

    Dhan satguru ravidas Maharaj ji🎉🙏🙏

  • @hargundeepkaur8517
    @hargundeepkaur8517 8 місяців тому

    Dhan guru Ravi dass ji

  • @baljindersingh664
    @baljindersingh664 8 місяців тому +1

    Dhan satguru ravidas ji Mahraj

  • @devaanandsharma
    @devaanandsharma 8 місяців тому +2

    Beautiful lyrics,Music ❤❤❤❤

  • @nehabhatti2869
    @nehabhatti2869 8 місяців тому

    Jai gurudev ❤

  • @kamalbadhan8352
    @kamalbadhan8352 8 місяців тому +1

    Ja gurudev dhan gurudev 🙏

  • @nsmehra9143
    @nsmehra9143 8 місяців тому

    जय गुरु देव जी महाराज

  • @user-vz3gm7tw7wnaid
    @user-vz3gm7tw7wnaid 8 місяців тому

    JAi guru Dev ji

  • @harpreetheer78647
    @harpreetheer78647 8 місяців тому +1

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆ ਲੱਖ ਲੱਖ ਵਧਾਈਆਂ ❤❤❤❤❤

  • @ajaybanger9730
    @ajaybanger9730 8 місяців тому

    Dhan Dhan Dhan satguru Ravidas Ji Maharaj ji

  • @kulwinderchumber9216
    @kulwinderchumber9216 8 місяців тому

    Punjab di amrit ras vargi mithi awaj.......
    Jai ho
    Guru ravidas ji di...........

  • @chunilallalchuni5036
    @chunilallalchuni5036 8 місяців тому

    ਗੋਲ਼ਡੀ। ਦੀ। ਕਾਲਮ। ਬਹੁਤ ਸੋਹਣਾ। ਲਿਖ। ਰਹੀ ਹੇ👍👍👍👍👍🙏🙏

  • @jharmalsingh1059
    @jharmalsingh1059 8 місяців тому

    Proud to be ravidasia

  • @devaanandsharma
    @devaanandsharma 8 місяців тому +2

    Beautiful 🥰 video ❤❤❤Dharamvir sir ji❤❤❤ Jammu

  • @Taklavloger1M
    @Taklavloger1M 8 місяців тому

    Waheguru ji gjbbbbbbbbbbbbbbbbbb

  • @gocrazyvideos4279
    @gocrazyvideos4279 8 місяців тому

    new bhajan ❤❤❤

  • @arshdeepsinghranga2551
    @arshdeepsinghranga2551 4 місяці тому

    Dhan Dhan Satguru Ravidass Ji Maharaj❤😊🙏

  • @RAVIKUMAR-jo8jn
    @RAVIKUMAR-jo8jn 8 місяців тому

    Jai Guru Dev dhan guru dev g ❤❤❤❤

  • @babbihiala8844
    @babbihiala8844 8 місяців тому +1

    Jai gur dev ji

  • @sonusuraniya5148
    @sonusuraniya5148 8 місяців тому

    Jay ho gurudev

  • @SanjayKumar-my9jw
    @SanjayKumar-my9jw 8 місяців тому

    ❤❤❤❤❤

  • @gurisingh71
    @gurisingh71 8 місяців тому

    Mare satguru Ravidass g Maharaj g

  • @Taklavloger1M
    @Taklavloger1M 8 місяців тому

    Number 1 singer kant Sir ji

  • @VipinKumar-mg8ey
    @VipinKumar-mg8ey 7 місяців тому

    Vadiya ji🎉🎉❤❤

  • @rohitjakhu
    @rohitjakhu 8 місяців тому

    ❤ waheguru 🇨🇦🇺🇲

  • @BhagwanKhadial
    @BhagwanKhadial 8 місяців тому

    🙏🙏

  • @anooppawar5361
    @anooppawar5361 8 місяців тому +1

    🙏❤️👌

  • @deep7591
    @deep7591 24 дні тому

    Dhan Dhan satguru Ravidass ji 🙏❤️🎉

  • @MRSAROHA-e8b
    @MRSAROHA-e8b 8 місяців тому

    🙏🙏🙏

  • @darshansingh2806
    @darshansingh2806 8 місяців тому

    Jai Gurdav gi

  • @bhatti3840
    @bhatti3840 8 місяців тому

    💐

  • @ohiarun
    @ohiarun 8 місяців тому

    ❤️

  • @GovindSagar-u4n
    @GovindSagar-u4n 7 місяців тому

    Vere dr badiyasi song asi guru maharaj di mehar ho be

  • @sanjeetchoudhary6733
    @sanjeetchoudhary6733 8 місяців тому

    जय गुरुदेव धन गुरुदेव

  • @Gyanendra595
    @Gyanendra595 8 місяців тому

    Jai guru 🙏

  • @davinderkumar5018
    @davinderkumar5018 8 місяців тому

    Beautiful bhajan dhan dhan satguru Ravidas Maharaj Ji 🙏🙏🙏🙏🙏🙏🙏🙏🙏🙏🙏🙏🙏🙏🙏

  • @anooppawar5361
    @anooppawar5361 8 місяців тому +1

    ❤❤❤❤🙏🙏🙏🙏🙏

  • @HardeepChand-r5k
    @HardeepChand-r5k 8 місяців тому

    wahuguru ji

  • @Khalnayak-hoon-main
    @Khalnayak-hoon-main 8 місяців тому

    🙏

  • @kalersaabpbo8
    @kalersaabpbo8 8 місяців тому

    Kanth kaler ❤