ਦੇਖੋ ਟਰੱਕਾਂ ਵਾਲੇ ਕਿਵੇਂ ਵੇਚਦੇ ਸੀ ਕੋਲਾ

Поділитися
Вставка
  • Опубліковано 17 січ 2025

КОМЕНТАРІ • 48

  • @lakhvirsinghdulamsar3
    @lakhvirsinghdulamsar3 Рік тому +3

    ਬਹੁਤ ਵਧੀਆ ਵੀਚਾਰ ਹਨ ਜੀ

  • @jugrajsinghsidhu1551
    @jugrajsinghsidhu1551 Рік тому +1

    ਬਾਬੇ ਜਿਹੜੇ ਬਾਈ ਨੇ ਟਰੱਕਾਂ ਵਾਲਿਆਂ ਲਈ ਇਹੋ ਜਿਹੀ ਟਿੱਪਣੀ ਕੀਤੀ ਹੈ ਉਸ ਬਾਈ ਨੂੰ ਸਮਝ ਲੈਣਾ ਚਾਹੀਦਾ ਹੈ ਹਰੇਕ ਦੇਸ਼ ਦੀ ਤਰੱਕੀ ਦਾ ਟਾਇਰ ਟਰੱਕ ਹੀ ਚਲਾਉਂਦੇ ਨੇ ਸਰਕਾਰਾ ਦਾ ਦਿਮਾਗ ਨਹੀ ਹਿੱਲਿਆ ਹੈ ਇਹਨੀਆ ਵੱਡੀਆਂ ਸੜਕਾਂ ਬਣਾਉਣ ਤੇ ਇਹਨਾਂ ਖਰਚਾ ਕਰਨ ਇਸ ਕਰਕੇ ਪਹਿਲਾਂ ਤੋਲੋ ਫੇਰ ਬੋਲਣਾ ਚਾਹੀਦਾ ਹੈ

  • @ParamjitMangat-xm7tn
    @ParamjitMangat-xm7tn Рік тому

    ❤❤❤good job

  • @malakdeol2249
    @malakdeol2249 Рік тому

    ਬਾਬਾ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਵਾਹਿਗੁਰੂ ਚੜਦੀਕਲਾ ਚ ਰੱਖੇ ... ਦੁਬਈ ਤੋਂ ਬੋਲਦੇ ਜੀ

    • @JatinderSingh-q9j6j
      @JatinderSingh-q9j6j Рік тому +1

      baba ji jis din amritsar ga asy harika milaga tahanu patti to

  • @HardeepSingh-kh2jk
    @HardeepSingh-kh2jk Рік тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @SukhchainSingh-bl3tb
    @SukhchainSingh-bl3tb Рік тому +2

    ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @navdeepdeep4608
    @navdeepdeep4608 11 місяців тому

    ✌️

  • @jaskaran__aujla__8924
    @jaskaran__aujla__8924 Рік тому

    👍👍👍♥♥

  • @KuldeepSingh-l9h6g
    @KuldeepSingh-l9h6g Рік тому +1

    Wahiguru Ji Ka Khalsa Wahiguru Ji Ki Fatih Baba K Moge Wala ❤❤❤🎉🎉

  • @jagrajsingh8081
    @jagrajsingh8081 Рік тому

    Very good baba .. from . JAGRAJ

  • @gurdialsingh5004
    @gurdialsingh5004 Рік тому +1

    ਵਹਿਗੁਰੂਜੀ ਖਲਾਸਾ

  • @mannatbanipal5183
    @mannatbanipal5183 Рік тому +2

    ਸਤਿ ਸ੍ਰੀ ਅਕਾਲ ਬਾਬਾ ਜੀ

  • @Arjun-fm4ht
    @Arjun-fm4ht Рік тому

    Vadia

  • @MandeepSingh-sv1de
    @MandeepSingh-sv1de Рік тому

    Babhi ji mai ve Australia Brisbane to a asi tuodi video di Roj wait karde a guru ram das kare asi thanu Brisbane balava gya jaldi tusi dil kush kar dene o guru ram das kirpa kare

  • @Gurinderjoshi3745
    @Gurinderjoshi3745 6 місяців тому

    Love you baba tansan na Lea kro kese di

  • @pardeepsandhu6307
    @pardeepsandhu6307 Рік тому

    Very nice Baba G❤❤❤

  • @Sukhmani123
    @Sukhmani123 Рік тому

    Waheguru baba g

  • @EagerScooter-ve2ux
    @EagerScooter-ve2ux Рік тому

    Waheguru 🙏 chardikala ch rakhe

  • @KuldeepSingh-l9h6g
    @KuldeepSingh-l9h6g Рік тому +1

    Baba Darbar Sahib Jana Jad dasna please Bro main v ap g nal Darshan Karan Javanga Bro g yad Rakhna please Bro g K Moge Wala ❤❤❤🎉🎉

  • @sukhpalsingh9477
    @sukhpalsingh9477 Рік тому

    ❤❤

  • @avinashnashi5617
    @avinashnashi5617 Рік тому

    ❤❤❤❤❤❤❤🙏👍

  • @Jaskaransingh-s7s
    @Jaskaransingh-s7s Рік тому

    Wahegurue ji

  • @Lapran8282
    @Lapran8282 11 місяців тому

    Sat sri akal bai ji je nal year v das deya kero kado kehe year vich assam di ya koi v gal sunande ho.....zada swaad avega gal da

  • @VikramSingh-qm5hc
    @VikramSingh-qm5hc Рік тому

    👍🙏

  • @ManjeetSingh-vh3ie
    @ManjeetSingh-vh3ie Рік тому

    Bahut Wadia Gyan dita ji

  • @sabhidhesi7326
    @sabhidhesi7326 Рік тому +1

    Sandeep Singh Dhesi

  • @nishangill3115
    @nishangill3115 Рік тому

    Baba ji sat Sri akal ji

  • @jugrajsinghsidhu1551
    @jugrajsinghsidhu1551 Рік тому +3

    ਬਾਬਾ ਕਸਰਤ ਕਰਨੀ ਛੱਡੀ ਨਾ ਹੁਣ ਰੋਜ ਸ਼ੈਰ ਕਰਾਇਆ ਕਰੋ ਦੂਜੀ ਗੱਲ ਬਾਬਾ ਮੈ ਤੇਰਾ ਸ੍ਰਬਸਕਰਆਇਬ ਟਿੱਪਣੀ ਕਰ ਰਿਹਾ ਹਾਂ ਇਹ ਵੀਡੀਓ ਨੂੰ ਸੱਤ ਘੰਟੇ ਹੋ ਗਏ ਪਾਈ ਨੂੰ ਮੇਰੇ ਕੋਲ ਨੋਟੀਫਿਕੇਸ਼ਨ ਹੁਣ ਤੱਕ ਪਹੁੰਚੀਆਂ ਨਹੀ ਹੈ

  • @JATTGABRU13
    @JATTGABRU13 Рік тому

    🙏🙏🙏🙏🙏🙏✅

  • @JaggaSingh-mf1zn
    @JaggaSingh-mf1zn Рік тому

    Saa

  • @parmaculturefarming43
    @parmaculturefarming43 Рік тому

    Baba ji sat shri Akaal Jay Balaji Hanuman Ji Hanuman Ji Ne Tadi Yatra Safal ki thi Parmatma kahan per rakhen

  • @jugrajsinghsidhu1551
    @jugrajsinghsidhu1551 Рік тому

    ਬਾਬਾ ਯਾਤਰਾ ਨੰਗੇ ਪੈਰੀਂ ਕੀਤੀ ਸੀ ਜਾ ਬੂਟ ਪਾਕੇ ਯਾਤਰਾ ਕੀਤੀ ਸੀ ਇਸ ਟਿੱਪਣੀ ਦਾ ਉਤਰ ਕਿਸੇ ਵੀਡੀਓ ਵਿੱਚ ਜ਼ਰੂਰ ਦੇਉ ਤਾ ਕੇ ਇਸ ਵਾਰੇ ਮੇਰੇ ਵਰਗੇ ਪਾਪੀਆਂ ਨੂੰ ਵੀ ਜਾਣਕਾਰੀ ਮਿਲ ਸਕੇ ਇਹ ਟਿੱਪਣੀ ਮੈ ਬਾਬਾ ਤਾ ਕੀਤੀ ਹੈ ਯਾਤਰਾ ਕਿਸ ਤਰ੍ਹਾਂ ਕੀਤੀ ਲੱਗਦੀ ਹੈ ਨੰਗੇ ਪੈਰੀਂ ਕਰਨੀ ਚਾਹੀਦੀ ਹੈ ਜਾ ਪੈਰਾ ਵਿੱਚ ਬੂਟ ਪਾ ਕੇ ਵੀ ਕੀਤੀ ਜਾ ਸਕਦੀ ਹੈ

  • @balwantgill3488
    @balwantgill3488 Рік тому

    ਬਾਬਾ ਤੁਰ ਕੇ ਗਏ ਸੀ ਜਾਤਰਾ ਤੇ

  • @amanjeetsingh2144
    @amanjeetsingh2144 Рік тому

    Baba ji ik interview vekhi c me facebook te BHAI MEHAL SINGH JI KAWISHRI JATHA JI di , ona video ch dsya c ke me v bombay ahmdabaad truck te driveri kiti a , vekho sangte saarch kar ke

  • @gopi2bhatti
    @gopi2bhatti Рік тому +1

    ਬਾਬਾ ਗੁਰਬਾਣੀ ਦੀਆਂ ਤੁਕਾਂ ਨਾਂ ਬੋਲਿਆ ਕਰੋਂ ਗਲਤ ਉਚਾਰਨ ਮਾੜਾ ਹੁੰਦਾ ਜੇ ਸ਼ੁੱਧ ਪੜੀ ਜਾਵੇ ਤਾਂ ਠੀਕ ਆ

    • @punjabson5991
      @punjabson5991 Рік тому +2

      ਅੱਗੇ ਕਿਹੜਾ ਓ ਅਖੰਡ ਪਾਠ ਕਰਦਾ ? ਉਸਨੂੰ ਰੋਕੋ ਨਹੀਂ ਉਸਨੂੰ ਕਹੋ ਕਿ ਬੋਲਣ ਤੋਂ ਪਹਿਲਾਂ ਠੀਕ ਉਚਾਰ ਕੇ ਯਾਦ ਕਰਕੇ ਫਿਰ ਕੋਈ ਤੁਕ ਬੋਲੇ

  • @SukhmanderSingh-j9j
    @SukhmanderSingh-j9j Рік тому

    Waheguru ji

  • @gaganaulakh8624
    @gaganaulakh8624 Рік тому

    Baba ji ਐਵੇਂ ਲੰਡੀ ਬੁਚੀ ਦੇ ਕਮੈਟ ਦੀ ਪਰਵਾਹ ਨਾ ਕਰਿਆ ਕਰ

  • @NirmalSingh-ny7ro
    @NirmalSingh-ny7ro Рік тому

    Baba Amritsar aye ta phn kari

  • @manpreetsinghbrar3869
    @manpreetsinghbrar3869 Рік тому

    ਬਾਬਾ ਤੂੰ ਤਾਂ ਗੱਲਾਾਂ ਵੀ ਬਾਬੇਆ ਵਾਲੀਆਂ ਕਰਨ ਲੱਗ ਜਾਨਾ ਭਰਾਵਾਂ ਕੋਈ ਹੱਸਣ ਖੇਡਣ ਵਾਲੀ ਗੱਲ ਸੁਣਾਇਆ ਕਰ ਸਿਆਣੇ ਤਾਂ ਲੋਕ ਆਪ ਬਹੁਤ ਨੇ

  • @nirbhaisingh6456
    @nirbhaisingh6456 Рік тому

    ਬਾਬਾ ਹੁਣ ਨਸ਼ਾ ਛੁਡਾਉਣ ਦਾ ਕੀ ਪਰੋਗਰਾਮ ਬਣਿਆ

  • @iqbqljitladhowal9268
    @iqbqljitladhowal9268 Рік тому +1

    Tari gurbani dia TUKA na bolia Kar

  • @BhupinderSingh-gd4co
    @BhupinderSingh-gd4co Рік тому

    Baba ji Nanak wale Bachan da tusi vi galat matlab samjhi baithe ho ehde vich babe nanak de niche upar baithe hon da koi bhav nhi.

  • @DesidudeAmerican
    @DesidudeAmerican Рік тому

    Bas kr tu sirf views paisa da bhukha chavaal tez bnda tu

    • @rabbrakha3968
      @rabbrakha3968 Рік тому

      ਤੂੰ ਸਾਕ ਕਰਨ ਨੂੰ ਸੁਣਦਾ ਜੇ ਉਹ ਚਵਲ ਆ ਤਾਂ

  • @pardeepkaler8043
    @pardeepkaler8043 Рік тому

    ❤❤

  • @Amitkhan-h3e
    @Amitkhan-h3e 5 місяців тому

    ❤❤❤❤